ਪ੍ਹੈਰਾ ਕਿਤਾਬ

pa ਅਗਿਆ ਦੇਣਾ   »   el επιτρέπεται να κάνω κάτι

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [εβδομήντα τρία]

73 [ebdomḗnta tría]

επιτρέπεται να κάνω κάτι

epitrépetai na kánō káti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? Ε-ιτρ----αι-κ-------α-οδ---ίς α--ο-ί-ητο; Ε__________ κ_____ ν_ ο______ α__________ Ε-ι-ρ-π-τ-ι κ-ό-α- ν- ο-η-ε-ς α-τ-κ-ν-τ-; ----------------------------------------- Επιτρέπεται κιόλας να οδηγείς αυτοκίνητο; 0
ep--rép---i-n- k-n- --ti e__________ n_ k___ k___ e-i-r-p-t-i n- k-n- k-t- ------------------------ epitrépetai na kánō káti
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? Επι--έπ---ι -ι-λ-- -α-πίν-----λκ---; Ε__________ κ_____ ν_ π_____ α______ Ε-ι-ρ-π-τ-ι κ-ό-α- ν- π-ν-ι- α-κ-ό-; ------------------------------------ Επιτρέπεται κιόλας να πίνεις αλκοόλ; 0
epi-r-pet-i-na-ká-ō k--i e__________ n_ k___ k___ e-i-r-p-t-i n- k-n- k-t- ------------------------ epitrépetai na kánō káti
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? Επ-τ-έπ---ι-κ-όλας-να----ιδ---ι---όν---σ-ο ε--τ--ι--; Ε__________ κ_____ ν_ τ_________ μ____ σ__ ε_________ Ε-ι-ρ-π-τ-ι κ-ό-α- ν- τ-ξ-δ-ύ-ι- μ-ν-ς σ-ο ε-ω-ε-ι-ό- ----------------------------------------------------- Επιτρέπεται κιόλας να ταξιδεύεις μόνος στο εξωτερικό; 0
E----é-et-i-k----- -- -d-g-ís -u--k--ē--? E__________ k_____ n_ o______ a__________ E-i-r-p-t-i k-ó-a- n- o-ē-e-s a-t-k-n-t-? ----------------------------------------- Epitrépetai kiólas na odēgeís autokínēto?
ਕਰ ਸਕਣਾ επι-ρ--ετ-ι / μπο-ώ ε__________ / μ____ ε-ι-ρ-π-τ-ι / μ-ο-ώ ------------------- επιτρέπεται / μπορώ 0
E--tr---t-i ----a- -- -dēg-í- --to-ín---? E__________ k_____ n_ o______ a__________ E-i-r-p-t-i k-ó-a- n- o-ē-e-s a-t-k-n-t-? ----------------------------------------- Epitrépetai kiólas na odēgeís autokínēto?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। Μ-ορ-ύμ- ν- -α-ν--ο--ε -δ-; Μ_______ ν_ κ_________ ε___ Μ-ο-ο-μ- ν- κ-π-ί-ο-μ- ε-ώ- --------------------------- Μπορούμε να καπνίσουμε εδώ; 0
E--t---e--i-kió--s--- -d-geís-a-t-k-nēt-? E__________ k_____ n_ o______ a__________ E-i-r-p-t-i k-ó-a- n- o-ē-e-s a-t-k-n-t-? ----------------------------------------- Epitrépetai kiólas na odēgeís autokínēto?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? Ε--τ-έ--τα- τ- ----ι-μα-ε-ώ; Ε__________ τ_ κ_______ ε___ Ε-ι-ρ-π-τ-ι τ- κ-π-ι-μ- ε-ώ- ---------------------------- Επιτρέπεται το κάπνισμα εδώ; 0
E---répet-i---ó-------pí-e-- a---ó-? E__________ k_____ n_ p_____ a______ E-i-r-p-t-i k-ó-a- n- p-n-i- a-k-ó-? ------------------------------------ Epitrépetai kiólas na píneis alkoól?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Μ------κ---ί- ν--πλ------ -ε-πιστωτι-ή -άρ-α; Μ_____ κ_____ ν_ π_______ μ_ π________ κ_____ Μ-ο-ε- κ-ν-ί- ν- π-η-ώ-ε- μ- π-σ-ω-ι-ή κ-ρ-α- --------------------------------------------- Μπορεί κανείς να πληρώσει με πιστωτική κάρτα; 0
E--tré-et-- k--la--n--pín-i- -lk-ól? E__________ k_____ n_ p_____ a______ E-i-r-p-t-i k-ó-a- n- p-n-i- a-k-ó-? ------------------------------------ Epitrépetai kiólas na píneis alkoól?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Μ-ορεί κ-ν--ς-να-π-η--σ-ι μ- ---τα--; Μ_____ κ_____ ν_ π_______ μ_ ε_______ Μ-ο-ε- κ-ν-ί- ν- π-η-ώ-ε- μ- ε-ι-α-ή- ------------------------------------- Μπορεί κανείς να πληρώσει με επιταγή; 0
Epi-ré--tai -i--a--na-p-n--s-a-koó-? E__________ k_____ n_ p_____ a______ E-i-r-p-t-i k-ó-a- n- p-n-i- a-k-ó-? ------------------------------------ Epitrépetai kiólas na píneis alkoól?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? Μόν- μ-τ-ητ- --ορε- -α-π-ηρ--ει-καν---; Μ___ μ______ μ_____ ν_ π_______ κ______ Μ-ν- μ-τ-η-ά μ-ο-ε- ν- π-η-ώ-ε- κ-ν-ί-; --------------------------------------- Μόνο μετρητά μπορεί να πληρώσει κανείς; 0
Ep-tré-et----i-l-- -- t-xi----i--mó--- -to -xō--r--ó? E__________ k_____ n_ t_________ m____ s__ e_________ E-i-r-p-t-i k-ó-a- n- t-x-d-ú-i- m-n-s s-o e-ō-e-i-ó- ----------------------------------------------------- Epitrépetai kiólas na taxideúeis mónos sto exōterikó?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? Μ--ρώ-ν--κ-νω--ν- -ηλ-φών--α; Μ____ ν_ κ___ έ__ τ__________ Μ-ο-ώ ν- κ-ν- έ-α τ-λ-φ-ν-μ-; ----------------------------- Μπορώ να κάνω ένα τηλεφώνημα; 0
Ep--ré-e-ai-ki-l---na--a-i-eúeis--ó--- --- --ōte-i-ó? E__________ k_____ n_ t_________ m____ s__ e_________ E-i-r-p-t-i k-ó-a- n- t-x-d-ú-i- m-n-s s-o e-ō-e-i-ó- ----------------------------------------------------- Epitrépetai kiólas na taxideúeis mónos sto exōterikó?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? Μπορώ ν- ρω---ω---τ-; Μ____ ν_ ρ_____ κ____ Μ-ο-ώ ν- ρ-τ-σ- κ-τ-; --------------------- Μπορώ να ρωτήσω κάτι; 0
E-i--é--ta- ----a---a-t-xide---- ----- --- --ō------? E__________ k_____ n_ t_________ m____ s__ e_________ E-i-r-p-t-i k-ó-a- n- t-x-d-ú-i- m-n-s s-o e-ō-e-i-ó- ----------------------------------------------------- Epitrépetai kiólas na taxideúeis mónos sto exōterikó?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? Μ---ώ--- -ω-κ-τ-; Μ____ ν_ π_ κ____ Μ-ο-ώ ν- π- κ-τ-; ----------------- Μπορώ να πω κάτι; 0
epi--épe--i----po-ṓ e__________ / m____ e-i-r-p-t-i / m-o-ṓ ------------------- epitrépetai / mporṓ
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। Δ-ν -----έ----ι ---κοιμη--ί-στ- π-ρκ-. Δ__ ε__________ ν_ κ_______ σ__ π_____ Δ-ν ε-ι-ρ-π-τ-ι ν- κ-ι-η-ε- σ-ο π-ρ-ο- -------------------------------------- Δεν επιτρέπεται να κοιμηθεί στο πάρκο. 0
e-i---p-----/-mporṓ e__________ / m____ e-i-r-p-t-i / m-o-ṓ ------------------- epitrépetai / mporṓ
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। Δε----ιτ--πε-α- ----οι-η----σ-ο αυ---ί---ο. Δ__ ε__________ ν_ κ_______ σ__ α__________ Δ-ν ε-ι-ρ-π-τ-ι ν- κ-ι-η-ε- σ-ο α-τ-κ-ν-τ-. ------------------------------------------- Δεν επιτρέπεται να κοιμηθεί στο αυτοκίνητο. 0
e-itr-p-t------porṓ e__________ / m____ e-i-r-p-t-i / m-o-ṓ ------------------- epitrépetai / mporṓ
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। Δ-----ι-ρέ-ετα- -- --ι--θ-ί--τ-ν σ-α-μό--ο---ρ---υ. Δ__ ε__________ ν_ κ_______ σ___ σ_____ τ__ τ______ Δ-ν ε-ι-ρ-π-τ-ι ν- κ-ι-η-ε- σ-ο- σ-α-μ- τ-υ τ-έ-ο-. --------------------------------------------------- Δεν επιτρέπεται να κοιμηθεί στον σταθμό του τρένου. 0
Mp--o--e--- ka--ís--me -dṓ? M_______ n_ k_________ e___ M-o-o-m- n- k-p-í-o-m- e-ṓ- --------------------------- Mporoúme na kapnísoume edṓ?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? Μπορ---ε-να-κα---ουμε; Μ_______ ν_ κ_________ Μ-ο-ο-μ- ν- κ-θ-σ-υ-ε- ---------------------- Μπορούμε να καθίσουμε; 0
M-oroú-- n--ka-níso-------? M_______ n_ k_________ e___ M-o-o-m- n- k-p-í-o-m- e-ṓ- --------------------------- Mporoúme na kapnísoume edṓ?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? Μ--ρο--ε--α-έ-ο--ε το ----ύ; Μ_______ ν_ έ_____ τ_ μ_____ Μ-ο-ο-μ- ν- έ-ο-μ- τ- μ-ν-ύ- ---------------------------- Μπορούμε να έχουμε το μενού; 0
Mpo-o--e n--ka-nís---- -d-? M_______ n_ k_________ e___ M-o-o-m- n- k-p-í-o-m- e-ṓ- --------------------------- Mporoúme na kapnísoume edṓ?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। Μ---ού-ε--α πλ-ρ-σουμε--ω-ι---; Μ_______ ν_ π_________ χ_______ Μ-ο-ο-μ- ν- π-η-ώ-ο-μ- χ-ρ-σ-ά- ------------------------------- Μπορούμε να πληρώσουμε χωριστά; 0
E----é---a- -o ká-ni-ma-edṓ? E__________ t_ k_______ e___ E-i-r-p-t-i t- k-p-i-m- e-ṓ- ---------------------------- Epitrépetai to kápnisma edṓ?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!