ਪ੍ਹੈਰਾ ਕਿਤਾਬ

pa ਸੰਖਿਆਂਵਾਂ   »   fa ‫اعداد‬

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

‫7 [هفت]‬

7 [haft]

‫اعداد‬

‫adaad‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। ‫-- ----ما-م-‬ ‫__ م________ ‫-ن م-‌-م-ر-:- -------------- ‫من می‌شمارم:‬ 0
‫m-- mi--hom--r-m-‬-‬ ‫___ m_______________ ‫-a- m---h-m-a-a-:-‬- --------------------- ‫man mi-shomaaram:‬‬‬
ਇੱਕ,ਦੋ,ਤਿੰਨ ‫--، دو- سه‬ ‫___ د__ س__ ‫-ک- د-، س-‬ ------------ ‫یک، دو، سه‬ 0
‫--k---o,--eh‬-‬ ‫____ d__ s_____ ‫-e-, d-, s-h-‬- ---------------- ‫yek, do, seh‬‬‬
ਮੈਂ ਗਿਣਦਾ / ਗਿਣਦੀ ਹਾਂ। ‫من--------ی----ر--‬ ‫__ ت_ س_ م________ ‫-ن ت- س- م-‌-م-ر-.- -------------------- ‫من تا سه می‌شمارم.‬ 0
‫--n -- se---i-sh--a-r-m--‬‬ ‫___ t_ s__ m_______________ ‫-a- t- s-h m---h-m-a-a-.-‬- ---------------------------- ‫man ta seh mi-shomaaram.‬‬‬
ਮੈਂ ਅੱਗੇ ਗਿਣਦਾ / ਗਿਣਦੀ ਹਾਂ। ‫-ن-ب-ش-- می-------‬ ‫__ ب____ م________ ‫-ن ب-ش-ر م-‌-م-ر-:- -------------------- ‫من بیشتر می‌شمارم:‬ 0
‫ma- b-s-tar m---hom--ram-‬‬‬ ‫___ b______ m_______________ ‫-a- b-s-t-r m---h-m-a-a-:-‬- ----------------------------- ‫man bishtar mi-shomaaram:‬‬‬
ਚਾਰ,ਪੰਜ,ਛੇ ‫----- -ن---ش-،‬ ‫_____ پ___ ش___ ‫-ه-ر- پ-ج- ش-،- ---------------- ‫چهار، پنج، شش،‬ 0
‫cha-aa-- p---- -ho-h-‬‬‬ ‫________ p____ s________ ‫-h-h-a-, p-n-, s-o-h-‬-‬ ------------------------- ‫chahaar, panj, shosh,‬‬‬
ਸੱਤ,ਅੱਠ,ਨੌਂ ‫---- -ش-- نه،‬ ‫____ ه___ ن___ ‫-ف-، ه-ت- ن-،- --------------- ‫هفت، هشت، نه،‬ 0
‫ha-t,---sh-- -----‬‬ ‫_____ h_____ n______ ‫-a-t- h-s-t- n-h-‬-‬ --------------------- ‫haft, hasht, neh,‬‬‬
ਮੈਂ ਗਿਣਦਾ / ਗਿਣਦੀ ਹਾਂ। ‫---می-شم-رم-‬ ‫__ م________ ‫-ن م-‌-م-ر-.- -------------- ‫من می‌شمارم.‬ 0
‫m----i--h-maaram-‬-‬ ‫___ m_______________ ‫-a- m---h-m-a-a-.-‬- --------------------- ‫man mi-shomaaram.‬‬‬
ਤੂੰ ਗਿਣਦਾ / ਗਿਣਦੀ ਹੈਂ। ‫-و-می-ش-ار--‬ ‫__ م________ ‫-و م-‌-م-ر-.- -------------- ‫تو می‌شماری.‬ 0
‫-oo mi--ho-a--i-‬-‬ ‫___ m______________ ‫-o- m---h-m-a-i-‬-‬ -------------------- ‫too mi-shomaari.‬‬‬
ਉਹ ਗਿਣਦਾ ਹੈ। ‫ا---م-د- -ی‌شم-ر--‬ ‫__ (____ م________ ‫-و (-ر-) م-‌-م-ر-.- -------------------- ‫او (مرد) می‌شمارد.‬ 0
‫o----o--) mi-s--m----.‬‬‬ ‫__ (_____ m______________ ‫-o (-o-d- m---h-m-a-d-‬-‬ -------------------------- ‫oo (mord) mi-shomaard.‬‬‬
ਇੱਕ। ਪਹਿਲਾ / ਪਹਿਲੀ / ਪਹਿਲੇ। ‫یک- ----‬ ‫___ ا____ ‫-ک- ا-ل-‬ ---------- ‫یک، اول.‬ 0
‫ye-, ------‬‬ ‫____ a_______ ‫-e-, a-a-.-‬- -------------- ‫yek, aval.‬‬‬
ਦੋ। ਦੂਜਾ / ਦੂਜੀ / ਦੂਜੇ। ‫د-- د---‬ ‫___ د____ ‫-و- د-م-‬ ---------- ‫دو، دوم.‬ 0
‫-o,---v-m.-‬‬ ‫___ d________ ‫-o- d-v-m-‬-‬ -------------- ‫do, dovom.‬‬‬
ਤਿੰਨ। ਤੀਜਾ / ਤੀਜੀ / ਤੀਜੇ। ‫س---سوم.‬ ‫___ س____ ‫-ه- س-م-‬ ---------- ‫سه، سوم.‬ 0
‫-eh, se------‬ ‫____ s________ ‫-e-, s-v-m-‬-‬ --------------- ‫seh, sevom.‬‬‬
ਚਾਰ। ਚੌਥਾ / ਚੌਥੀ / ਚੌਥੇ। ‫چ-ا-- چ-ار-.‬ ‫_____ چ______ ‫-ه-ر- چ-ا-م-‬ -------------- ‫چهار، چهارم.‬ 0
‫--a----, -ha-aar-m--‬‬ ‫________ c____________ ‫-h-h-a-, c-a-a-r-m-‬-‬ ----------------------- ‫chahaar, chahaarom.‬‬‬
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। ‫پ-ج--پنجم.‬ ‫____ پ_____ ‫-ن-، پ-ج-.- ------------ ‫پنج، پنجم.‬ 0
‫p-nj----nj---‬-‬ ‫_____ p_________ ‫-a-j- p-n-o-.-‬- ----------------- ‫panj, panjom.‬‬‬
ਛੇ। ਛੇਵਾਂ / ਛੇਵੀਂ / ਛੇਵੇਂ ‫-ش،----.‬ ‫___ ش____ ‫-ش- ش-م-‬ ---------- ‫شش، ششم.‬ 0
‫shos-- -hesh-m---‬ ‫______ s__________ ‫-h-s-, s-e-h-m-‬-‬ ------------------- ‫shosh, sheshom.‬‬‬
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। ‫هفت- -فت--‬ ‫____ ه_____ ‫-ف-، ه-ت-.- ------------ ‫هفت، هفتم.‬ 0
‫----- haftm.--‬ ‫_____ h________ ‫-a-t- h-f-m-‬-‬ ---------------- ‫haft, haftm.‬‬‬
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। ‫هشت، -ش---‬ ‫____ ه_____ ‫-ش-، ه-ت-.- ------------ ‫هشت، هشتم.‬ 0
‫--sh-, --sh-o-.--‬ ‫______ h__________ ‫-a-h-, h-s-t-m-‬-‬ ------------------- ‫hasht, hashtom.‬‬‬
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। ‫ن---نهم.‬ ‫___ ن____ ‫-ه- ن-م-‬ ---------- ‫نه، نهم.‬ 0
‫n----noho--‬-‬ ‫____ n________ ‫-e-, n-h-m-‬-‬ --------------- ‫neh, nohom.‬‬‬

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!