ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   hy քաղաքում

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [քսանհինգ]

25 [k’sanhing]

քաղաքում

k’aghak’um

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। Ես -ւ--ւմ -մ գ--լ-ե----ո----ի---ա--րա-: Ե_ ո_____ ե_ գ___ ե___________ կ_______ Ե- ո-զ-ւ- ե- գ-ա- ե-կ-թ-ւ-ա-ի- կ-յ-ր-ն- --------------------------------------- Ես ուզում եմ գնալ երկաթուղային կայարան: 0
k-ag-ak’-m k_________ k-a-h-k-u- ---------- k’aghak’um
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। Ես ո---ւմ--- -նա---դ------այ--: Ե_ ո_____ ե_ գ___ օ____________ Ե- ո-զ-ւ- ե- գ-ա- օ-ա-ա-ա-ա-ա-: ------------------------------- Ես ուզում եմ գնալ օդանավակայան: 0
k-a---k’um k_________ k-a-h-k-u- ---------- k’aghak’um
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। Ե--ո---ւմ ե- --ալ----աքի կեն-րո-: Ե_ ո_____ ե_ գ___ ք_____ կ_______ Ե- ո-զ-ւ- ե- գ-ա- ք-ղ-ք- կ-ն-ր-ն- --------------------------------- Ես ուզում եմ գնալ քաղաքի կենտրոն: 0
Y-s -zum -e- g-al -er----u----i--k--a-an Y__ u___ y__ g___ y_____________ k______ Y-s u-u- y-m g-a- y-r-a-’-g-a-i- k-y-r-n ---------------------------------------- Yes uzum yem gnal yerkat’ughayin kayaran
ਮੈਂ ਸਟੇਸ਼ਨ ਕਿਵੇਂ ਜਾਵਾਂ? Ի--պե----նամ---կ-----ա--ն -այար--: Ի______ գ___ ե___________ կ_______ Ի-չ-ե-ս գ-ա- ե-կ-թ-ւ-ա-ի- կ-յ-ր-ն- ---------------------------------- Ինչպե՞ս գնամ երկաթուղային կայարան: 0
Y----zum -em-gnal --r---’u--ayin k-y-r-n Y__ u___ y__ g___ y_____________ k______ Y-s u-u- y-m g-a- y-r-a-’-g-a-i- k-y-r-n ---------------------------------------- Yes uzum yem gnal yerkat’ughayin kayaran
ਮੈਂ ਹਵਾਈ ਅੱਡੇ ਕਿਵੇਂ ਜਾਵਾਂ? Ին---՞- --ամ օդ--ավակայ-ն: Ի______ գ___ օ____________ Ի-չ-ե-ս գ-ա- օ-ա-ա-ա-ա-ա-: -------------------------- Ինչպե՞ս գնամ օդանավակայան: 0
Yes---u--y-- --a- y-r-at-ugh-yin --yar-n Y__ u___ y__ g___ y_____________ k______ Y-s u-u- y-m g-a- y-r-a-’-g-a-i- k-y-r-n ---------------------------------------- Yes uzum yem gnal yerkat’ughayin kayaran
ਮੈਂ ਸ਼ਹਿਰ ਕਿਵੇਂ ਜਾਵਾਂ? Ի-չպ--ս ---մ -աղ--ի----տ-ո-: Ի______ գ___ ք_____ կ_______ Ի-չ-ե-ս գ-ա- ք-ղ-ք- կ-ն-ր-ն- ---------------------------- Ինչպե՞ս գնամ քաղաքի կենտրոն: 0
Ye--uzu---e- -n-l -d-nav-k-y-n Y__ u___ y__ g___ o___________ Y-s u-u- y-m g-a- o-a-a-a-a-a- ------------------------------ Yes uzum yem gnal odanavakayan
ਮੈਨੂੰ ਇੱਕ ਟੈਕਸੀ ਚਾਹੀਦੀ ਹੈ। Ին- -աքս--- հա-կ---ր: Ի__ տ____ է հ________ Ի-ձ տ-ք-ի է հ-ր-ա-ո-: --------------------- Ինձ տաքսի է հարկավոր: 0
Y-s ---- --m -na- o-an----a--n Y__ u___ y__ g___ o___________ Y-s u-u- y-m g-a- o-a-a-a-a-a- ------------------------------ Yes uzum yem gnal odanavakayan
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। Ի-ձ ք-ղ--- -ար-ե--- ----ավ-ր: Ի__ ք_____ ք_____ է հ________ Ի-ձ ք-ղ-ք- ք-ր-ե- է հ-ր-ա-ո-: ----------------------------- Ինձ քաղաքի քարտեզ է հարկավոր: 0
Ye---z---ye- g--l-oda--va-ayan Y__ u___ y__ g___ o___________ Y-s u-u- y-m g-a- o-a-a-a-a-a- ------------------------------ Yes uzum yem gnal odanavakayan
ਮੈਨੂੰ ਇੱਕ ਹੋਟਲ ਚਾਹੀਦਾ ਹੈ। Ինձ հյու--ն---է --ր--վ--: Ի__ հ________ է հ________ Ի-ձ հ-ո-ր-ն-ց է հ-ր-ա-ո-: ------------------------- Ինձ հյուրանոց է հարկավոր: 0
Ye------ --m gn-l --a-h---i k--t--n Y__ u___ y__ g___ k________ k______ Y-s u-u- y-m g-a- k-a-h-k-i k-n-r-n ----------------------------------- Yes uzum yem gnal k’aghak’i kentron
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। Ես--ւզ--- ե- ---ո--ք-ն---ա--ե-: Ե_ ո_____ ե_ ա_________ վ______ Ե- ո-զ-ւ- ե- ա-տ-մ-ք-ն- վ-ր-ե-: ------------------------------- Ես ուզում եմ ավտոմեքենա վարձել: 0
Ye--uzum---- g-al k--ghak-------r-n Y__ u___ y__ g___ k________ k______ Y-s u-u- y-m g-a- k-a-h-k-i k-n-r-n ----------------------------------- Yes uzum yem gnal k’aghak’i kentron
ਇਹ ਮੇਰਾ ਕ੍ਰੈਡਿਟ ਕਾਰਡ ਹੈ। Ս- ի- ----ա--ն--ա-տն--: Ս_ ի_ վ_______ ք____ է_ Ս- ի- վ-ր-ա-ի- ք-ր-ն է- ----------------------- Սա իմ վարկային քարտն է: 0
Y-s uzum y-m -na--k’---a--i--e--ron Y__ u___ y__ g___ k________ k______ Y-s u-u- y-m g-a- k-a-h-k-i k-n-r-n ----------------------------------- Yes uzum yem gnal k’aghak’i kentron
ਇਹ ਮੇਰਾ ਲਈਸੈਂਸ ਹੈ। Ս------արորդ-կան -րավ--նքն--: Ս_ ի_ վ_________ ի________ է_ Ս- ի- վ-ր-ր-ա-ա- ի-ա-ո-ն-ն է- ----------------------------- Սա իմ վարորդական իրավունքն է: 0
I---’-e՞s----m--erka------yin---y---n I________ g___ y_____________ k______ I-c-’-e-s g-a- y-r-a-’-g-a-i- k-y-r-n ------------------------------------- Inch’pe՞s gnam yerkat’ughayin kayaran
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? Ի՞-չ--ա---ղա--ւմ ----ե---: Ի___ կ_ ք_______ տ________ Ի-ն- կ- ք-ղ-ք-ւ- տ-ս-ե-ո-: -------------------------- Ի՞նչ կա քաղաքում տեսնելու: 0
Inc-’-e-s ---m -e---t’u-----n -ay-r-n I________ g___ y_____________ k______ I-c-’-e-s g-a- y-r-a-’-g-a-i- k-y-r-n ------------------------------------- Inch’pe՞s gnam yerkat’ughayin kayaran
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। Գ-ացեք ------ի- -ա-աք: Գ_____ դ___ հ__ ք_____ Գ-ա-ե- դ-պ- հ-ն ք-ղ-ք- ---------------------- Գնացեք դեպի հին քաղաք: 0
Inc-’p-----n-m -erkat’u-h--in-k--a-an I________ g___ y_____________ k______ I-c-’-e-s g-a- y-r-a-’-g-a-i- k-y-r-n ------------------------------------- Inch’pe՞s gnam yerkat’ughayin kayaran
ਤੁਸੀਂ ਸ਼ਹਿਰ – ਦਰਸ਼ਨ ਕਰੋ। Ք--ա-ո-մ-շ----ց-ա-ե-: Ք_______ շ_____ ա____ Ք-ղ-ք-ւ- շ-ջ-յ- ա-ե-: --------------------- Քաղաքում շրջայց արեք: 0
I----p-----nam---anavak--an I________ g___ o___________ I-c-’-e-s g-a- o-a-a-a-a-a- --------------------------- Inch’pe՞s gnam odanavakayan
ਤੁਸੀਂ ਬੰਦਰਗਾਹ ਤੇ ਜਾਓ। Գ--ց-ք ------ավա--ն--ս-: Գ_____ դ___ ն___________ Գ-ա-ե- դ-պ- ն-վ-հ-ն-ի-տ- ------------------------ Գնացեք դեպի նավահանգիստ: 0
Inch’-e՞s -nam o---a-a-ayan I________ g___ o___________ I-c-’-e-s g-a- o-a-a-a-a-a- --------------------------- Inch’pe՞s gnam odanavakayan
ਤੁਸੀਂ ਬੰਦਰਗਾਹ – ਦਰਸ਼ਨ ਕਰੋ। Ն-----նգ-տ----շրջ-յց կատարե-: Ն____________ շ_____ կ_______ Ն-վ-հ-ն-ս-ո-մ շ-ջ-յ- կ-տ-ր-ք- ----------------------------- Նավահանգստում շրջայց կատարեք: 0
I--h’--՞- gna- -d---v--ayan I________ g___ o___________ I-c-’-e-s g-a- o-a-a-a-a-a- --------------------------- Inch’pe՞s gnam odanavakayan
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? Է---՞----եսար--- -ա-ր-ր---ն: Է_ ի___ տ_______ վ_____ կ___ Է- ի-ն- տ-ս-ր-ա- վ-յ-ե- կ-ն- ---------------------------- Էլ ի՞նչ տեսարժան վայրեր կան: 0
I---’---s---am k’-gh-k’i---ntron I________ g___ k________ k______ I-c-’-e-s g-a- k-a-h-k-i k-n-r-n -------------------------------- Inch’pe՞s gnam k’aghak’i kentron

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!