ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   he ‫לרצות משהו‬

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

‫70 [שבעים]‬

70 [shiv'im]

‫לרצות משהו‬

lirtsot mashehu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? ‫את - ---ו---לעשן?‬ ‫__ / ה ר___ ל_____ ‫-ת / ה ר-צ- ל-ש-?- ------------------- ‫את / ה רוצה לעשן?‬ 0
li-t----mashehu l______ m______ l-r-s-t m-s-e-u --------------- lirtsot mashehu
ਕੀ ਤੁਸੀਂ ਨੱਚਣਾ ਹੈ? ‫א----ה-רוצה --ק---‬ ‫__ / ה ר___ ל______ ‫-ת / ה ר-צ- ל-ק-ד-‬ -------------------- ‫את / ה רוצה לרקוד?‬ 0
li--s-t-ma-h--u l______ m______ l-r-s-t m-s-e-u --------------- lirtsot mashehu
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? ‫א- - ה-ר-צה ל--יל?‬ ‫__ / ה ר___ ל______ ‫-ת / ה ר-צ- ל-י-ל-‬ -------------------- ‫את / ה רוצה לטייל?‬ 0
a-ah--- r---eh/-ot-a---e--s-en? a______ r____________ l________ a-a-/-t r-t-e-/-o-s-h l-'-s-e-? ------------------------------- atah/at rotseh/rotsah le'ashen?
ਮੈਂ ਸਿਗਰਟ ਪੀਣੀ ਹੈ। ‫-ני--וצ- ---ן.‬ ‫___ ר___ ל_____ ‫-נ- ר-צ- ל-ש-.- ---------------- ‫אני רוצה לעשן.‬ 0
a---/at ---s---rot--h -ir-o-? a______ r____________ l______ a-a-/-t r-t-e-/-o-s-h l-r-o-? ----------------------------- atah/at rotseh/rotsah lirqod?
ਕੀ ਤੈਨੂੰ ਸਿਗਰਟ ਚਾਹੀਦੀ ਹੈ? ‫את-- --ר------גריה.‬ ‫__ / ה ר___ ס_______ ‫-ת / ה ר-צ- ס-ג-י-.- --------------------- ‫את / ה רוצה סיגריה.‬ 0
a-a-/-- ro---h-r-t--h-----od? a______ r____________ l______ a-a-/-t r-t-e-/-o-s-h l-r-o-? ----------------------------- atah/at rotseh/rotsah lirqod?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? ‫--א --צה אש.‬ ‫___ ר___ א___ ‫-ו- ר-צ- א-.- -------------- ‫הוא רוצה אש.‬ 0
atah-a---otse----t--- l-----? a______ r____________ l______ a-a-/-t r-t-e-/-o-s-h l-r-o-? ----------------------------- atah/at rotseh/rotsah lirqod?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। ‫אני -ו-- לשת----שה--‬ ‫___ ר___ ל____ מ_____ ‫-נ- ר-צ- ל-ת-ת מ-ה-.- ---------------------- ‫אני רוצה לשתות משהו.‬ 0
a---/---ro-----r---a---etay-l? a______ r____________ l_______ a-a-/-t r-t-e-/-o-s-h l-t-y-l- ------------------------------ atah/at rotseh/rotsah letayel?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। ‫אני--ו-ה--אכו- --ה-.‬ ‫___ ר___ ל____ מ_____ ‫-נ- ר-צ- ל-כ-ל מ-ה-.- ---------------------- ‫אני רוצה לאכול משהו.‬ 0
a-a-/-t ----e----tsa- le-ay--? a______ r____________ l_______ a-a-/-t r-t-e-/-o-s-h l-t-y-l- ------------------------------ atah/at rotseh/rotsah letayel?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫א-- ------נ-ח ----‬ ‫___ ר___ ל___ ק____ ‫-נ- ר-צ- ל-ו- ק-ת-‬ -------------------- ‫אני רוצה לנוח קצת.‬ 0
a----at -ots---r--sah -et-ye-? a______ r____________ l_______ a-a-/-t r-t-e-/-o-s-h l-t-y-l- ------------------------------ atah/at rotseh/rotsah letayel?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। ‫א-- רוצ----א-- אותך משהו.‬ ‫___ ר___ ל____ א___ מ_____ ‫-נ- ר-צ- ל-א-ל א-ת- מ-ה-.- --------------------------- ‫אני רוצה לשאול אותך משהו.‬ 0
an---otseh-ro--a- -e--she-. a__ r____________ l________ a-i r-t-e-/-o-s-h l-'-s-e-. --------------------------- ani rotseh/rotsah le'ashen.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫-----ו-----ק- -מ- ---ו.‬ ‫___ ר___ ל___ מ__ מ_____ ‫-נ- ר-צ- ל-ק- מ-ך מ-ה-.- ------------------------- ‫אני רוצה לבקש ממך משהו.‬ 0
a--h-at-r--se--r-tsa- si----ah. a______ r____________ s________ a-a-/-t r-t-e-/-o-s-h s-g-r-a-. ------------------------------- atah/at rotseh/rotsah sigariah.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। ‫----רוצה-ל-ז-י- --תך-‬ ‫___ ר___ ל_____ א_____ ‫-נ- ר-צ- ל-ז-י- א-ת-.- ----------------------- ‫אני רוצה להזמין אותך.‬ 0
a-a-/-t r-t--h---ts---s-g-----. a______ r____________ s________ a-a-/-t r-t-e-/-o-s-h s-g-r-a-. ------------------------------- atah/at rotseh/rotsah sigariah.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? ‫מ---------י?‬ ‫__ ת___ / י__ ‫-ה ת-צ- / י-‬ -------------- ‫מה תרצה / י?‬ 0
a-a---- rot-e-/r--s---si-ari--. a______ r____________ s________ a-a-/-t r-t-e-/-o-s-h s-g-r-a-. ------------------------------- atah/at rotseh/rotsah sigariah.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? ‫-רצה / - -שת-------‬ ‫____ / י ל____ ק____ ‫-ר-ה / י ל-ת-ת ק-ה-‬ --------------------- ‫תרצה / י לשתות קפה?‬ 0
hu-r-tse--e--. h_ r_____ e___ h- r-t-e- e-h- -------------- hu rotseh esh.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? ‫-ו א--- -עד-ף /-פי ---‬ ‫__ א___ ת____ / פ_ ת___ ‫-ו א-ל- ת-ד-ף / פ- ת-?- ------------------------ ‫או אולי תעדיף / פי תה?‬ 0
h- rot-eh esh. h_ r_____ e___ h- r-t-e- e-h- -------------- hu rotseh esh.
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ‫-נחנ- ----ם--נס-- -בית-.‬ ‫_____ ר____ ל____ ה______ ‫-נ-נ- ר-צ-ם ל-ס-ע ה-י-ה-‬ -------------------------- ‫אנחנו רוצים לנסוע הביתה.‬ 0
hu -ots-- esh. h_ r_____ e___ h- r-t-e- e-h- -------------- hu rotseh esh.
ਕੀ ਤੈਨੂੰ ਟੈਕਸੀ ਚਾਹੀਦੀ ਹੈ? ‫-ר-- --נית-‬ ‫____ מ______ ‫-ר-ו מ-נ-ת-‬ ------------- ‫תרצו מונית?‬ 0
an- r-t-eh/r---ah -i-h-o----shehu. a__ r____________ l______ m_______ a-i r-t-e-/-o-s-h l-s-t-t m-s-e-u- ---------------------------------- ani rotseh/rotsah lishtot mashehu.
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। ‫הם-/-- רו--ם-/--ת-ל-לפן-‬ ‫__ / ן ר____ / ו_ ל______ ‫-ם / ן ר-צ-ם / ו- ל-ל-ן-‬ -------------------------- ‫הם / ן רוצים / ות לטלפן.‬ 0
an- -ots-h/r-t-----ishto---a-hehu. a__ r____________ l______ m_______ a-i r-t-e-/-o-s-h l-s-t-t m-s-e-u- ---------------------------------- ani rotseh/rotsah lishtot mashehu.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।