ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   he ‫לימוד שפות זרות‬

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

‫23 [עשרים ושלוש]‬

23 [essrim w'shalosh]

‫לימוד שפות זרות‬

limud ssafot zarot

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? ‫-י-- --דת ספ-ד-ת-‬ ‫____ ל___ ס_______ ‫-י-ן ל-ד- ס-ר-י-?- ------------------- ‫היכן למדת ספרדית?‬ 0
lim-d ----o------t l____ s_____ z____ l-m-d s-a-o- z-r-t ------------------ limud ssafot zarot
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? ‫-ת - ה דוב--- ---ם פ--ט--זית?‬ ‫__ / ה ד___ / ת ג_ פ__________ ‫-ת / ה ד-ב- / ת ג- פ-ר-ו-ז-ת-‬ ------------------------------- ‫את / ה דובר / ת גם פורטוגזית?‬ 0
l-mu- ss-f-t --rot l____ s_____ z____ l-m-d s-a-o- z-r-t ------------------ limud ssafot zarot
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। ‫--, ---י-ד----/ ת--ם-מעט-א-----ת.‬ ‫___ ו___ ד___ / ת ג_ מ__ א________ ‫-ן- ו-נ- ד-ב- / ת ג- מ-ט א-ט-ק-ת-‬ ----------------------------------- ‫כן, ואני דובר / ת גם מעט איטלקית.‬ 0
h---han l--a--t---f--a--t? h______ l_______ s________ h-y-h-n l-m-d-t- s-a-a-i-? -------------------------- heykhan lamadeta sfaradit?
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? ‫--י---ש- -א--/-ה--------- ה-טב.‬ ‫___ ח___ ש__ / ה מ___ / ת ה_____ ‫-נ- ח-ש- ש-ת / ה מ-ב- / ת ה-ט-.- --------------------------------- ‫אני חושב שאת / ה מדבר / ת היטב.‬ 0
heykh-n---madet----a--di-? h______ l_______ s________ h-y-h-n l-m-d-t- s-a-a-i-? -------------------------- heykhan lamadeta sfaradit?
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। ‫---ות----ות-למ-י-‬ ‫_____ ד____ ל_____ ‫-ש-ו- ד-מ-ת ל-ד-.- ------------------- ‫השפות דומות למדי.‬ 0
heyk-an-la-ade-a---ara--t? h______ l_______ s________ h-y-h-n l-m-d-t- s-a-a-i-? -------------------------- heykhan lamadeta sfaradit?
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ‫-ני -בי- / --א-ת--ט-- -או-.‬ ‫___ מ___ / ה א___ ט__ מ_____ ‫-נ- מ-י- / ה א-ת- ט-ב מ-ו-.- ----------------------------- ‫אני מבין / ה אותן טוב מאוד.‬ 0
a-----t -ov-r---v--e- gam-po--ug----? a______ d____________ g__ p__________ a-a-/-t d-v-r-d-v-r-t g-m p-r-u-e-i-? ------------------------------------- atah/at dover/doveret gam portugezit?
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। ‫-בל-ק-ה-------ר --כ--ב-‬ ‫___ ק__ ל_ ל___ ו_______ ‫-ב- ק-ה ל- ל-ב- ו-כ-ו-.- ------------------------- ‫אבל קשה לי לדבר ולכתוב.‬ 0
atah/a- do-e-/d--e--- --m-po--u-e--t? a______ d____________ g__ p__________ a-a-/-t d-v-r-d-v-r-t g-m p-r-u-e-i-? ------------------------------------- atah/at dover/doveret gam portugezit?
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। ‫--- ע-יין -וש--ה-ב- ---אות.‬ ‫___ ע____ ע___ ה___ ש_______ ‫-נ- ע-י-ן ע-ש- ה-ב- ש-י-ו-.- ----------------------------- ‫אני עדיין עושה הרבה שגיאות.‬ 0
a---/at -ov-r-dove--t--a- ---tu-----? a______ d____________ g__ p__________ a-a-/-t d-v-r-d-v-r-t g-m p-r-u-e-i-? ------------------------------------- atah/at dover/doveret gam portugezit?
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। ‫א--,-ת---- נ--אות--ת-יד.‬ ‫____ ת__ / נ_ א___ ת_____ ‫-נ-, ת-ן / נ- א-ת- ת-י-.- -------------------------- ‫אנא, תקן / ני אותי תמיד.‬ 0
k-n- --a-----v--/--vere- --m me--t-i---qi-. k___ w____ d____________ g__ m____ i_______ k-n- w-a-i d-v-r-d-v-r-t g-m m-'-t i-a-q-t- ------------------------------------------- ken, w'ani dover/doveret gam me'at italqit.
ਤੁਹਾਡਾ ਆਚਰਣ ਚੰਗਾ ਹੈ। ‫הה-י-- ש-ך--ו-- -או--‬ ‫______ ש__ ט___ מ_____ ‫-ה-י-ה ש-ך ט-ב- מ-ו-.- ----------------------- ‫ההגייה שלך טובה מאוד.‬ 0
an--x-s-e- --'--ah/---a---ed--e-/m---v---- he-t-v. a__ x_____ s____________ m________________ h______ a-i x-s-e- s-'-t-h-s-'-t m-d-v-r-m-d-v-r-t h-y-e-. -------------------------------------------------- ani xoshev sh'atah/sh'at medaver/medaveret heytev.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। ‫-ש -- ק-ת-מבטא-‬ ‫__ ל_ ק__ מ_____ ‫-ש ל- ק-ת מ-ט-.- ----------------- ‫יש לך קצת מבטא.‬ 0
has-a-o---omot ---a--y. h_______ d____ l_______ h-s-a-o- d-m-t l-m-d-y- ----------------------- hassafot domot l'maday.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। ‫---ן לנ---מהיכן -- - -.‬ ‫____ ל___ מ____ א_ / ה__ ‫-י-ן ל-ח- מ-י-ן א- / ה-‬ ------------------------- ‫ניתן לנחש מהיכן את / ה.‬ 0
ani-mevin----inah --a------m'od. a__ m____________ o___ t__ m____ a-i m-v-n-m-v-n-h o-a- t-v m-o-. -------------------------------- ani mevin/mevinah otan tov m'od.
ਤੁਹਾਡੀ ਮਾਂ – ਬੋਲੀ ਕਿਹੜੀ ਹੈ? ‫מה- -פת--א- -לך-‬ ‫___ ש__ ה__ ש____ ‫-ה- ש-ת ה-ם ש-ך-‬ ------------------ ‫מהי שפת האם שלך?‬ 0
aval--ash-- ---led--er-w--i-ht--. a___ q_____ l_ l______ w_________ a-a- q-s-e- l- l-d-b-r w-l-k-t-v- --------------------------------- aval qasheh li ledaber w'likhtov.
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? ‫א- - ה-עו-ה--ור--שפ-?‬ ‫__ / ה ע___ ק___ ש____ ‫-ת / ה ע-ש- ק-ר- ש-ה-‬ ----------------------- ‫את / ה עושה קורס שפה?‬ 0
ani-a-a-n--s--h-h------s--g-'-t. a__ a____ o____ h_____ s________ a-i a-a-n o-s-h h-r-e- s-i-i-o-. -------------------------------- ani adain osseh harbeh shigi'ot.
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? ‫ב--ז- ח----לי------ - - -שתמש ---?‬ ‫_____ ח___ ל____ א_ / ה מ____ / ת__ ‫-א-ז- ח-מ- ל-מ-ד א- / ה מ-ת-ש / ת-‬ ------------------------------------ ‫באיזה חומר לימוד את / ה משתמש / ת?‬ 0
a-a,-t--en-taqni ot--t-m--. a___ t__________ o__ t_____ a-a- t-q-n-t-q-i o-i t-m-d- --------------------------- ana, taqen/taqni oti tamid.
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। ‫אני ---ז-כ--/ --כ-----י- -ה נ--א-‬ ‫___ ל_ ז___ / ת כ___ א__ ז_ נ_____ ‫-נ- ל- ז-כ- / ת כ-ג- א-ך ז- נ-ר-.- ----------------------------------- ‫אני לא זוכר / ת כרגע איך זה נקרא.‬ 0
ana, -aq--/taqni-oti----id. a___ t__________ o__ t_____ a-a- t-q-n-t-q-i o-i t-m-d- --------------------------- ana, taqen/taqni oti tamid.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। ‫א-י-ל- זו-ר-- ת-א- הכ-תרת.‬ ‫___ ל_ ז___ / ת א_ ה_______ ‫-נ- ל- ז-כ- / ת א- ה-ו-ר-.- ---------------------------- ‫אני לא זוכר / ת את הכותרת.‬ 0
a-----a---/--qni-o----a-i-. a___ t__________ o__ t_____ a-a- t-q-n-t-q-i o-i t-m-d- --------------------------- ana, taqen/taqni oti tamid.
ਮੈਂ ਭੁੱਲ ਗਿਆ / ਗਈ। ‫שכ--י-‬ ‫_______ ‫-כ-ת-.- -------- ‫שכחתי.‬ 0
ha------yh -he---h---vah-m---. h_________ s______ t____ m____ h-h-g-y-y- s-e-a-h t-v-h m-o-. ------------------------------ hahagayayh shelakh tovah m'od.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!