ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   he ‫לצאת בערב‬

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

‫44 [ארבעים וארבע]‬

44 [arba'im w'arba]

‫לצאת בערב‬

latse't ba'erev

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? ‫יש --- ד-ס-וטק?‬ ‫__ כ__ ד________ ‫-ש כ-ן ד-ס-ו-ק-‬ ----------------- ‫יש כאן דיסקוטק?‬ 0
y-sh--a'n -i--o-eq? y___ k___ d________ y-s- k-'- d-s-o-e-? ------------------- yesh ka'n disqoteq?
ਕੀ ਇੱਥੇ ਕੋਈ ਨਾਈਟ – ਕਲੱਬ ਹੈ? ‫יש--א- -ו---ן ל--ה-‬ ‫__ כ__ מ_____ ל_____ ‫-ש כ-ן מ-ע-ו- ל-ל-?- --------------------- ‫יש כאן מועדון לילה?‬ 0
yesh ka'n--o---o--------? y___ k___ m______ l______ y-s- k-'- m-'-d-n l-y-a-? ------------------------- yesh ka'n mo'adon laylah?
ਕੀ ਇੱਥੇ ਕੋਈ ਪੱਬ ਹੈ? ‫-- כ---פ-ב-‬ ‫__ כ__ פ____ ‫-ש כ-ן פ-ב-‬ ------------- ‫יש כאן פאב?‬ 0
ye-h k--n-p---? y___ k___ p____ y-s- k-'- p-'-? --------------- yesh ka'n pa'b?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? ‫----ש הערב-בת--ט-ון-‬ ‫__ י_ ה___ ב_________ ‫-ה י- ה-ר- ב-י-ט-ו-?- ---------------------- ‫מה יש הערב בתיאטרון?‬ 0
mah---s- -a-e-ev-b-t--'a---n? m__ y___ h______ b___________ m-h y-s- h-'-r-v b-t-y-a-r-n- ----------------------------- mah yesh ha'erev batey'atron?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? ‫א--ה---ט מ--ק--ע-- ב-----ע-‬ ‫____ ס__ מ___ ה___ ב________ ‫-י-ה ס-ט מ-ח- ה-ר- ב-ו-נ-ע-‬ ----------------------------- ‫איזה סרט משחק הערב בקולנוע?‬ 0
e-z-h s-re---es-a--- h--er-v b---l-o'-? e____ s____ m_______ h______ b_________ e-z-h s-r-t m-s-a-e- h-'-r-v b-q-l-o-a- --------------------------------------- eyzeh seret messaxeq ha'erev baqolno'a?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? ‫----ש ה--ב--טל--יזיה-‬ ‫__ י_ ה___ ב__________ ‫-ה י- ה-ר- ב-ל-ו-ז-ה-‬ ----------------------- ‫מה יש הערב בטלוויזיה?‬ 0
m-h ---h ha---e--bate-----i-h? m__ y___ h______ b____________ m-h y-s- h-'-r-v b-t-l-w-z-a-? ------------------------------ mah yesh ha'erev batelewiziah?
ਕੀ ਨਾਟਕ ਦੇ ਹੋਰ ਟਿਕਟ ਹਨ? ‫-פש- --י-- לה-יג--ר-יס----תיאטר-ן-‬ ‫____ ע____ ל____ כ______ ל_________ ‫-פ-ר ע-י-ן ל-ש-ג כ-ט-ס-ם ל-י-ט-ו-?- ------------------------------------ ‫אפשר עדיין להשיג כרטיסים לתיאטרון?‬ 0
e--h---ad--n--'-as-ig--------- latey--tr-n? e_____ a____ l_______ k_______ l___________ e-s-a- a-a-n l-h-s-i- k-r-i-i- l-t-y-a-r-n- ------------------------------------------- efshar adain l'hassig kartisim latey'atron?
ਕੀ ਫਿਲਮ ਦੇ ਹੋਰ ਟਿਕਟ ਹਨ? ‫אפ-ר-ע---ן -השי- ---י-ים-לק-----?‬ ‫____ ע____ ל____ כ______ ל________ ‫-פ-ר ע-י-ן ל-ש-ג כ-ט-ס-ם ל-ו-נ-ע-‬ ----------------------------------- ‫אפשר עדיין להשיג כרטיסים לקולנוע?‬ 0
efsh-- ad--n-----------a--i--- l-qoln-'a? e_____ a____ l_______ k_______ l_________ e-s-a- a-a-n l-h-s-i- k-r-i-i- l-q-l-o-a- ----------------------------------------- efshar adain l'hassig kartisim laqolno'a?
ਕੀ ਖੇਲ ਦੇ ਹੋਰ ਟਿਕਟ ਹਨ? ‫י- ---י----טיס---ל-שחק -כדורגל?‬ ‫__ ע____ כ______ ל____ ה________ ‫-ש ע-י-ן כ-ט-ס-ם ל-ש-ק ה-ד-ר-ל-‬ --------------------------------- ‫יש עדיין כרטיסים למשחק הכדורגל?‬ 0
y-s- adai- ----i-im l'-is-xaq------uregel? y___ a____ k_______ l________ h___________ y-s- a-a-n k-r-i-i- l-m-s-x-q h-k-d-r-g-l- ------------------------------------------ yesh adain kartisim l'missxaq hakaduregel?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫--י-רו----ש-ת----ור-‬ ‫___ ר___ ל___ מ______ ‫-נ- ר-צ- ל-ב- מ-ח-ר-‬ ---------------------- ‫אני רוצה לשבת מאחור.‬ 0
a-i-ro----/-o--a- -ashevet-me'--or. a__ r____________ l_______ m_______ a-i r-t-e-/-o-s-h l-s-e-e- m-'-x-r- ----------------------------------- ani rotseh/rotsah lashevet me'axor.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫אנ--ר------ב--ב-מצע.‬ ‫___ ר___ ל___ ב______ ‫-נ- ר-צ- ל-ב- ב-מ-ע-‬ ---------------------- ‫אני רוצה לשבת באמצע.‬ 0
an- -otseh/r-ts-h--a--ev---b-----s-. a__ r____________ l_______ b________ a-i r-t-e-/-o-s-h l-s-e-e- b-'-m-s-. ------------------------------------ ani rotseh/rotsah lashevet ba'emtsa.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫אנ- -ו-ה--ש-ת מ-דימה-‬ ‫___ ר___ ל___ מ_______ ‫-נ- ר-צ- ל-ב- מ-ד-מ-.- ----------------------- ‫אני רוצה לשבת מקדימה.‬ 0
an----ts---r----h lasheve--mi-a-i-ah. a__ r____________ l_______ m_________ a-i r-t-e-/-o-s-h l-s-e-e- m-q-d-m-h- ------------------------------------- ani rotseh/rotsah lashevet miqadimah.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? ‫ת----/-י --מ-י- -י--ל -שהו?‬ ‫____ / י ל_____ ל_ ע_ מ_____ ‫-ו-ל / י ל-מ-י- ל- ע- מ-ה-?- ----------------------------- ‫תוכל / י להמליץ לי על משהו?‬ 0
ani rot-e--rots-h --s-ev---mi-a--m--. a__ r____________ l_______ m_________ a-i r-t-e-/-o-s-h l-s-e-e- m-q-d-m-h- ------------------------------------- ani rotseh/rotsah lashevet miqadimah.
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? ‫מ-- --ח-לה ---פע-?‬ ‫___ מ_____ ה_______ ‫-ת- מ-ח-ל- ה-ו-ע-?- -------------------- ‫מתי מתחילה ההופעה?‬ 0
ani--ot------tsah------ve----qad-m--. a__ r____________ l_______ m_________ a-i r-t-e-/-o-s-h l-s-e-e- m-q-d-m-h- ------------------------------------- ani rotseh/rotsah lashevet miqadimah.
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? ‫---ל-- י--השי-----כ-טי--‬ ‫____ / י ל____ ל_ כ______ ‫-ו-ל / י ל-ש-ג ל- כ-ט-ס-‬ -------------------------- ‫תוכל / י להשיג לי כרטיס?‬ 0
t-kha---ukhli--'haml-ts -i-a--mashe-u? t____________ l________ l_ a_ m_______ t-k-a-/-u-h-i l-h-m-i-s l- a- m-s-e-u- -------------------------------------- tukhal/tukhli l'hamlits li al mashehu?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? ‫ה-ם -ש-כאן -גרש-ג-ל- ב-ב-בה?‬ ‫___ י_ כ__ מ___ ג___ ב_______ ‫-א- י- כ-ן מ-ר- ג-ל- ב-ב-ב-?- ------------------------------ ‫האם יש כאן מגרש גולף בסביבה?‬ 0
mata- m-t-ilah h--of-'a-? m____ m_______ h_________ m-t-y m-t-i-a- h-h-f-'-h- ------------------------- matay matxilah hahofa'ah?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? ‫-------כא--מגרש-ט--ס בסב--ה?‬ ‫___ י_ כ__ מ___ ט___ ב_______ ‫-א- י- כ-ן מ-ר- ט-י- ב-ב-ב-?- ------------------------------ ‫האם יש כאן מגרש טניס בסביבה?‬ 0
tukha---u-hli -'h-ssig li --rtis? t____________ l_______ l_ k______ t-k-a-/-u-h-i l-h-s-i- l- k-r-i-? --------------------------------- tukhal/tukhli l'hassig li kartis?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? ‫-אם-יש -א- -ר-כה----י-ה-‬ ‫___ י_ כ__ ב____ ב_______ ‫-א- י- כ-ן ב-י-ה ב-ב-ב-?- -------------------------- ‫האם יש כאן בריכה בסביבה?‬ 0
ha-im ye-- --'n -igra---gol---as----h? h____ y___ k___ m______ g___ b________ h-'-m y-s- k-'- m-g-a-h g-l- b-s-i-a-? -------------------------------------- ha'im yesh ka'n migrash golf basvivah?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...