ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   ar ‫الخروج مساءً‬

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

‫44 [أربعة وأربعون]

44 [arabeat wa'arbaeuna]

‫الخروج مساءً‬

alkhuruju masaan

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? ‫-ل-ي-جد--ر-- --ا؟ ‫__ ي___ م___ ه___ ‫-ل ي-ج- م-ق- ه-ا- ------------------ ‫هل يوجد مرقص هنا؟ 0
hal--u--d----qa- -un-? h__ y____ m_____ h____ h-l y-j-d m-r-a- h-n-? ---------------------- hal yujad marqas huna?
ਕੀ ਇੱਥੇ ਕੋਈ ਨਾਈਟ – ਕਲੱਬ ਹੈ? ه- ي-ج--م--ى ليلي-ه-ا؟ ه_ ي___ م___ ل___ ه___ ه- ي-ج- م-ه- ل-ل- ه-ا- ---------------------- هل يوجد ملهى ليلي هنا؟ 0
h-l yuja--m--h---a-li ---a? h__ y____ m____ l____ h____ h-l y-j-d m-l-a l-y-i h-n-? --------------------------- hal yujad malha layli huna?
ਕੀ ਇੱਥੇ ਕੋਈ ਪੱਬ ਹੈ? ه----جد-بار--نا؟ ه_ ي___ ب__ ه___ ه- ي-ج- ب-ر ه-ا- ---------------- هل يوجد بار هنا؟ 0
h-l-y--a----r ----? h__ y____ b__ h____ h-l y-j-d b-r h-n-? ------------------- hal yujad bar huna?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? ماذا يعر- -ل-ي-ة-في ا-م---؟ م___ ي___ ا_____ ف_ ا______ م-ذ- ي-ر- ا-ل-ل- ف- ا-م-ر-؟ --------------------------- ماذا يعرض الليلة في المسرح؟ 0
m-d-- y-earad-a-l--l-t-f- -lma---h? m____ y______ a_______ f_ a________ m-d-a y-e-r-d a-l-y-a- f- a-m-s-a-? ----------------------------------- madha yuearad allaylat fi almasrah?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? م-ذا ي--- ----لة ف--ا-سينم-؟ م___ ي___ ا_____ ف_ ا_______ م-ذ- ي-ر- ا-ل-ل- ف- ا-س-ن-ا- ---------------------------- ماذا يعرض الليلة في السينما؟ 0
m-dh--yue-rad a----l----i als--im-? m____ y______ a_______ f_ a________ m-d-a y-e-r-d a-l-y-a- f- a-s-n-m-? ----------------------------------- madha yuearad allaylat fi alsinima?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? ما-- يع-ض --ى-ا-ت-ف----------ة؟ م___ ي___ ع__ ا________ ا______ م-ذ- ي-ر- ع-ى ا-ت-ف-ي-ن ا-ل-ل-؟ ------------------------------- ماذا يعرض على التلفزيون الليلة؟ 0
m--h--yu-ara- eal-a----ta-f-z--un---la--at? m____ y______ e____ a____________ a________ m-d-a y-e-r-d e-l-a a-t-a-f-z-y-n a-l-y-a-? ------------------------------------------- madha yuearad ealaa alttalfaziyun allaylat?
ਕੀ ਨਾਟਕ ਦੇ ਹੋਰ ਟਿਕਟ ਹਨ? هل--ا تزا- هنا- ت-ا-- -ل-سر-؟ ه_ ل_ ت___ ه___ ت____ ل______ ه- ل- ت-ا- ه-ا- ت-ا-ر ل-م-ر-؟ ----------------------------- هل لا تزال هناك تذاكر للمسرح؟ 0
h-l ---taza--h--a- -adh-k-- lil-usra-? h__ l_ t____ h____ t_______ l_________ h-l l- t-z-l h-n-k t-d-a-i- l-l-u-r-h- -------------------------------------- hal la tazal hunak tadhakir lilmusrah?
ਕੀ ਫਿਲਮ ਦੇ ਹੋਰ ਟਿਕਟ ਹਨ? ه--لا ---ل--ناك تذا-ر -ل--ن--؟ ه_ ل_ ت___ ه___ ت____ ل_______ ه- ل- ت-ا- ه-ا- ت-ا-ر ل-س-ن-ا- ------------------------------ هل لا تزال هناك تذاكر للسينما؟ 0
h-- -- ta-al ---ak t-dh--i- lil-in---? h__ l_ t____ h____ t_______ l_________ h-l l- t-z-l h-n-k t-d-a-i- l-l-i-i-a- -------------------------------------- hal la tazal hunak tadhakir lilsinima?
ਕੀ ਖੇਲ ਦੇ ਹੋਰ ਟਿਕਟ ਹਨ? هل ------ل-ال--ا-ر--ت--ة---بار-ة كر---ل-دم؟ ه_ ل_ ت___ ا______ م____ ل______ ك__ ا_____ ه- ل- ت-ا- ا-ت-ا-ر م-ا-ة ل-ب-ر-ة ك-ة ا-ق-م- ------------------------------------------- هل لا تزال التذاكر متاحة لمباراة كرة القدم؟ 0
ha- la ta-a- --t-dh---- -----a- -imu-arat ku-at a-qa--m? h__ l_ t____ a_________ m______ l________ k____ a_______ h-l l- t-z-l a-t-d-a-i- m-t-h-t l-m-b-r-t k-r-t a-q-d-m- -------------------------------------------------------- hal la tazal altadhakir mutahat limubarat kurat alqadam?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫أ-يد-أن أج-س-ف--ال-ل-. ‫____ أ_ أ___ ف_ ا_____ ‫-ر-د أ- أ-ل- ف- ا-خ-ف- ----------------------- ‫أريد أن أجلس في الخلف. 0
ur-d -----l-s f--alk----. u___ a_ a____ f_ a_______ u-i- a- a-l-s f- a-k-a-f- ------------------------- urid an ajlis fi alkhalf.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫أري--أن أج-- -- ا---ط. ‫____ أ_ أ___ ف_ ا_____ ‫-ر-د أ- أ-ل- ف- ا-و-ط- ----------------------- ‫أريد أن أجلس في الوسط. 0
ur-d a- a-l---fi al-a-t. u___ a_ a____ f_ a______ u-i- a- a-l-s f- a-w-s-. ------------------------ urid an ajlis fi alwast.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫أ--د--ن-أ-لس--ي---أ-ام. ‫____ أ_ أ___ ف_ ا______ ‫-ر-د أ- أ-ل- ف- ا-أ-ا-. ------------------------ ‫أريد أن أجلس في الأمام. 0
uri- -n aj-i- f--a-----. u___ a_ a____ f_ a______ u-i- a- a-l-s f- a-a-a-. ------------------------ urid an ajlis fi alamam.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? هل--مكنك أن---صح-- بشيء؟ ه_ ي____ أ_ ت_____ ب____ ه- ي-ك-ك أ- ت-ص-ن- ب-ي-؟ ------------------------ هل يمكنك أن تنصحني بشيء؟ 0
ha--yum--nu- an -an----i b-sh--? h__ y_______ a_ t_______ b______ h-l y-m-i-u- a- t-n-a-n- b-s-a-? -------------------------------- hal yumkinuk an tansahni bishay?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? ‫-تى-ي-د- ا-عرض؟ ‫___ ي___ ا_____ ‫-ت- ي-د- ا-ع-ض- ---------------- ‫متى يبدأ العرض؟ 0
ma-aa-y-----ale---? m____ y____ a______ m-t-a y-b-a a-e-r-? ------------------- mataa yabda aleard?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? ه- -م--ك-أ--تحص- لي--ل--تذ---؟ ه_ ي____ أ_ ت___ ل_ ع__ ت_____ ه- ي-ك-ك أ- ت-ص- ل- ع-ى ت-ك-ة- ------------------------------ هل يمكنك أن تحصل لي على تذكرة؟ 0
ha--y--k---- a- tah--l l- -alaa-tad--i--t? h__ y_______ a_ t_____ l_ e____ t_________ h-l y-m-i-u- a- t-h-u- l- e-l-a t-d-k-r-t- ------------------------------------------ hal yumkinuk an tahsul li ealaa tadhkirat?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? ه- -و---م-ع----ل---ريب؟ ه_ ي___ م___ ج___ ق____ ه- ي-ج- م-ع- ج-ل- ق-ي-؟ ----------------------- هل يوجد ملعب جولف قريب؟ 0
h---y--ad--a-e---j-l--qari-? h__ y____ m_____ j___ q_____ h-l y-j-d m-l-a- j-l- q-r-b- ---------------------------- hal yujad maleab julf qarib?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? ه- -و-- -لعب-ت-س----ب؟ ه_ ي___ م___ ت__ ق____ ه- ي-ج- م-ع- ت-س ق-ي-؟ ---------------------- هل يوجد ملعب تنس قريب؟ 0
h-l-y-ja- male-b-----s---r-b? h__ y____ m_____ t____ q_____ h-l y-j-d m-l-a- t-n-s q-r-b- ----------------------------- hal yujad maleab tanis qarib?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? ‫هل-ه--ك----ح----لي قر-ب؟ ‫__ ه___ م___ د____ ق____ ‫-ل ه-ا- م-ب- د-خ-ي ق-ي-؟ ------------------------- ‫هل هناك مسبح داخلي قريب؟ 0
h---h-n-k -asb-- -a--ili q----? h__ h____ m_____ d______ q_____ h-l h-n-k m-s-a- d-k-i-i q-r-b- ------------------------------- hal hunak masbah dakhili qarib?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...