ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   ar ‫ضمائر الملكية 1‬

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

‫66 [ستة وستون]‬

66 [stat wastun]

‫ضمائر الملكية 1‬

damayir almalakiat 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ ‫أ-- -ـ--ـ------ / -ـ---ي ‫___ ـ________ ي / ـ_____ ‫-ن- ـ-ـ-ـ-ـ-ـ ي / ـ-ـ-ـ- ------------------------- ‫أنا ـــــــــ ي / ـــــي 0
an--— --- --y a__ — y / — y a-a — y / — y ------------- ana — y / — y
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। ل----ت-يع ا-ع-و---لى -فا--حي. ل_ أ_____ ا_____ ع__ م_______ ل- أ-ت-ي- ا-ع-و- ع-ى م-ا-ي-ي- ----------------------------- لا أستطيع العثور على مفاتيحي. 0
la-a-ta--e--l-uthur ea----m---t-h-y. l_ a______ a_______ e____ m_________ l- a-t-t-e a-e-t-u- e-l-a m-f-t-h-y- ------------------------------------ la astatie aleuthur ealaa mafatihay.
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। ل- --تطي--ا-عث-ر-على-ت---ت-. ل_ أ_____ ا_____ ع__ ت______ ل- أ-ت-ي- ا-ع-و- ع-ى ت-ك-ت-. ---------------------------- لا أستطيع العثور على تذكرتي. 0
l- ast-t-e---euth-r ------tad-k-r-ti. l_ a______ a_______ e____ t__________ l- a-t-t-e a-e-t-u- e-l-a t-d-k-r-t-. ------------------------------------- la astatie aleuthur ealaa tadhkirati.
ਤੂੰ – ਤੇਰਾ / ਤੇਰੀ / ਤੇਰੇ أنت-ـ-ــــــ--ـ- - ك أ__ ـ_______ ـ__ / ك أ-ت ـ-ـ-ـ-ـ- ـ-ك / ك -------------------- أنت ــــــــ ــك / ك 0
a-- --k-- k a__ — k / k a-t — k / k ----------- ant — k / k
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? ه----د- م-تاحك؟ ه_ و___ م______ ه- و-د- م-ت-ح-؟ --------------- هل وجدت مفتاحك؟ 0
h-l -a---- mi------? h__ w_____ m________ h-l w-j-d- m-f-a-u-? -------------------- hal wajadt miftahuk?
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? ه- --دت تذكر-ك؟ ه_ و___ ت______ ه- و-د- ت-ك-ت-؟ --------------- هل وجدت تذكرتك؟ 0
ha- wa-a-t-ta---i-at--? h__ w_____ t___________ h-l w-j-d- t-d-k-r-t-k- ----------------------- hal wajadt tadhkiratak?
ਉਹ – ਉਸਦਾ / ਉਸਦੀ / ਉਸਦੇ ‫-- --ــ--ـ--------ه / ه ‫__ ـ________ ـ_____ / ه ‫-و ـ-ـ-ـ-ـ-ـ ـ-ـ-ـ- / ه ------------------------ ‫هو ـــــــــ ـــــه / ه 0
hu ----- h h_ — h / h h- — h / h ---------- hu — h / h
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? ه- تع---أ-- مف-اح-؟ ه_ ت___ أ__ م______ ه- ت-ر- أ-ن م-ت-ح-؟ ------------------- هل تعرف أين مفتاحه؟ 0
h-l --e-i- a----mi-tah--? h__ t_____ a___ m________ h-l t-e-i- a-n- m-f-a-u-? ------------------------- hal taerif ayna miftahuh?
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? هل--ع---أي----ك-ت-؟ ه_ ت___ أ__ ت______ ه- ت-ر- أ-ن ت-ك-ت-؟ ------------------- هل تعرف أين تذكرته؟ 0
h-- t---if -yn--t--h-i-a-a-? h__ t_____ a___ t___________ h-l t-e-i- a-n- t-d-k-r-t-h- ---------------------------- hal taerif ayna tadhkiratah?
ਉਹ – ਉਸਦਾ / ਉਸਦੀ / ਉਸਦੇ ‫هي--ـــ----ـ- ه-----ــها ‫__ ـ_________ ه_ / ـ____ ‫-ي ـ-ـ-ـ-ـ-ـ- ه- / ـ-ـ-ا ------------------------- ‫هي ــــــــــ ها / ـــها 0
h-ya-- ha --— -a h___ — h_ / — h_ h-y- — h- / — h- ---------------- hiya — ha / — ha
ਉਸਦੇ ਪੈਸੇ ਚੋਰੀ ਹੋ ਗਏ ਹਨ। ‫لقد ف----ن-ودها. ‫___ ف___ ن______ ‫-ق- ف-د- ن-و-ه-. ----------------- ‫لقد فقدت نقودها. 0
laq-d fa-ada- --q-d---. l____ f______ n________ l-q-d f-q-d-t n-q-d-h-. ----------------------- laqad faqadat nuqudaha.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। ‫----إ---------ب----ها-الا-ت--نية. ‫___ إ___ ف___ ب______ ا__________ ‫-م- إ-ه- ف-د- ب-ا-ت-ا ا-ا-ت-ا-ي-. ---------------------------------- ‫كما إنها فقدت بطاقتها الائتمانية. 0
k-ma i-n--a-fa-ada- b-ta-at-ha alay-i---i--. k___ i_____ f______ b_________ a____________ k-m- i-n-h- f-q-d-t b-t-q-t-h- a-a-t-m-n-a-. -------------------------------------------- kama innaha faqadat bitaqataha alaytimaniat.
ਅਸੀਂ – ਸਾਡਾ / ਸਾਡੀ / ਸਾਡੇ ‫--ن-ـــــ---ـ -ا ‫___ ـ________ ن_ ‫-ح- ـ-ـ-ـ-ـ-ـ ن- ----------------- ‫نحن ـــــــــ نا 0
na-n-—--a n___ — n_ n-h- — n- --------- nahn — na
ਸਾਡੇ ਦਾਦਾ ਜੀ ਬੀਮਾਰ ਹਨ। ‫---ا--ريض. ‫____ م____ ‫-د-ا م-ي-. ----------- ‫جدنا مريض. 0
ja--n- mar-d. j_____ m_____ j-d-n- m-r-d- ------------- jaduna marid.
ਸਾਡੀ ਦਾਦੀ ਦੀ ਸਿਹਤ ਚੰਗੀ ਹੈ। ‫ج---ا بصح-----ة. ‫_____ ب___ ج____ ‫-د-ن- ب-ح- ج-د-. ----------------- ‫جدتنا بصحة جيدة. 0
j--a--n- -i--------i-a. j_______ b_____ j______ j-d-t-n- b-s-h- j-y-d-. ----------------------- jadatina bisiht jayida.
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ ‫أنتم -ـــ--ــ---م-ـ----م-/ ----ّ --ـ-ـ-ـ--ــ-ن ‫____ ـ________ ك_ ـ_____ / أ___ ـ_______ ـ___ ‫-ن-م ـ-ـ-ـ-ـ-ـ ك- ـ-ـ-ك- / أ-ت-ّ ـ-ـ-ـ-ـ- ـ-ك- ----------------------------------------------- ‫أنتم ـــــــــ كم ــــكم / أنتنّ ــــــــ ــكن 0
a--u- - k-m —-kum---an--n --k-n a____ — k__ — k__ / a____ — k__ a-t-m — k-m — k-m / a-t-n — k-n ------------------------------- antum — kum — kum / antun — kun
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? ‫-ا --فا-، أي--و-ل--م؟ ‫__ أ_____ أ__ و______ ‫-ا أ-ف-ل- أ-ن و-ل-ك-؟ ---------------------- ‫يا أطفال، أين والدكم؟ 0
ya ---al, ---a wa-id--um? y_ a_____ a___ w_________ y- a-f-l- a-n- w-l-d-k-m- ------------------------- ya atfal, ayna walidikum?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? ‫ي- أ-ف-ل--أ----ال--كم؟ ‫__ أ_____ أ__ و_______ ‫-ا أ-ف-ل- أ-ن و-ل-ت-م- ----------------------- ‫يا أطفال، أين والدتكم؟ 0
ya-a---l- ayna--a---ati-um? y_ a_____ a___ w___________ y- a-f-l- a-n- w-l-d-t-k-m- --------------------------- ya atfal, ayna walidatikum?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!