ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   zh 夜生活

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44[四十四]

44 [Sìshísì]

夜生活

yèshēnghuó

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? 这儿-有--- 吗 ? 这_ 有 迪_ 吗 ? 这- 有 迪- 吗 ? ----------- 这儿 有 迪厅 吗 ? 0
y--hēn--uó y_________ y-s-ē-g-u- ---------- yèshēnghuó
ਕੀ ਇੱਥੇ ਕੋਈ ਨਾਈਟ – ਕਲੱਬ ਹੈ? 这儿 有-------吗-? 这_ 有 晚____ 吗 ? 这- 有 晚-俱-部 吗 ? -------------- 这儿 有 晚间俱乐部 吗 ? 0
y---ēn-h-ó y_________ y-s-ē-g-u- ---------- yèshēnghuó
ਕੀ ਇੱਥੇ ਕੋਈ ਪੱਬ ਹੈ? 这儿 有--馆-吗 ? 这_ 有 酒_ 吗 ? 这- 有 酒- 吗 ? ----------- 这儿 有 酒馆 吗 ? 0
z--'-- yǒu -í ------a? z_____ y__ d_ t___ m__ z-è-e- y-u d- t-n- m-? ---------------------- zhè'er yǒu dí tīng ma?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? 今- 剧院-上- 什--? 今_ 剧_ 上_ 什_ ? 今- 剧- 上- 什- ? ------------- 今晚 剧院 上演 什么 ? 0
Z-è-e- --u-w----ān jù------a? Z_____ y__ w______ j_____ m__ Z-è-e- y-u w-n-i-n j-l-b- m-? ----------------------------- Zhè'er yǒu wǎnjiān jùlèbù ma?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? 今--电影院-------? 今_ 电__ 上_ 什_ ? 今- 电-院 上- 什- ? -------------- 今晚 电影院 上演 什么 ? 0
Zh---- ----j-ǔg-ǎ---a? Z_____ y__ j______ m__ Z-è-e- y-u j-ǔ-u-n m-? ---------------------- Zhè'er yǒu jiǔguǎn ma?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? 今--有-么---节目 ? 今_ 有__ 电___ ? 今- 有-么 电-节- ? ------------- 今晚 有什么 电视节目 ? 0
J-n-wǎ- --yu-- --àngy-n ---n-e? J__ w__ j_____ s_______ s______ J-n w-n j-y-à- s-à-g-ǎ- s-é-m-? ------------------------------- Jīn wǎn jùyuàn shàngyǎn shénme?
ਕੀ ਨਾਟਕ ਦੇ ਹੋਰ ਟਿਕਟ ਹਨ? 剧- -有-门票 --? 剧_ 还_ 门_ 吗 ? 剧- 还- 门- 吗 ? ------------ 剧院 还有 门票 吗 ? 0
Jīn -ǎn-----à--s--ng-ǎn s-énm-? J__ w__ j_____ s_______ s______ J-n w-n j-y-à- s-à-g-ǎ- s-é-m-? ------------------------------- Jīn wǎn jùyuàn shàngyǎn shénme?
ਕੀ ਫਿਲਮ ਦੇ ਹੋਰ ਟਿਕਟ ਹਨ? 电----有 -票-吗 ? 电__ 还_ 门_ 吗 ? 电-院 还- 门- 吗 ? ------------- 电影院 还有 门票 吗 ? 0
J---wǎn--ùyuà- sh---y-- shénme? J__ w__ j_____ s_______ s______ J-n w-n j-y-à- s-à-g-ǎ- s-é-m-? ------------------------------- Jīn wǎn jùyuàn shàngyǎn shénme?
ਕੀ ਖੇਲ ਦੇ ਹੋਰ ਟਿਕਟ ਹਨ? 还有 足球-赛- 入场--吗 ? 还_ 足____ 入__ 吗 ? 还- 足-比-的 入-卷 吗 ? ---------------- 还有 足球比赛的 入场卷 吗 ? 0
J---wǎ------y---y-à----àn---- --é--e? J__ w__ d___________ s_______ s______ J-n w-n d-à-y-n-y-à- s-à-g-ǎ- s-é-m-? ------------------------------------- Jīn wǎn diànyǐngyuàn shàngyǎn shénme?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 我 想-----面- 座位-。 我 想 坐 最___ 座_ 。 我 想 坐 最-面- 座- 。 --------------- 我 想 坐 最后面的 座位 。 0
Jī--w-n-dià-y--g-u-- -h---yǎn s-é-m-? J__ w__ d___________ s_______ s______ J-n w-n d-à-y-n-y-à- s-à-g-ǎ- s-é-m-? ------------------------------------- Jīn wǎn diànyǐngyuàn shàngyǎn shénme?
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 我 - 坐 --- 某个 位子 。 我 想 坐 中__ 某_ 位_ 。 我 想 坐 中-的 某- 位- 。 ----------------- 我 想 坐 中间的 某个 位子 。 0
J-n --n-d---y--g---- sh-n---- s--nm-? J__ w__ d___________ s_______ s______ J-n w-n d-à-y-n-y-à- s-à-g-ǎ- s-é-m-? ------------------------------------- Jīn wǎn diànyǐngyuàn shàngyǎn shénme?
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 我 ----最前面- -子 。 我 想 坐 最___ 位_ 。 我 想 坐 最-面- 位- 。 --------------- 我 想 坐 最前面的 位子 。 0
Jī- wǎ- -ǒ- --é--e--ià--hì ---m-? J__ w__ y__ s__ m_ d______ j_____ J-n w-n y-u s-é m- d-à-s-ì j-é-ù- --------------------------------- Jīn wǎn yǒu shé me diànshì jiémù?
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? 您-- --我-一些 建- 吗-? 您 能 给 我 一_ 建_ 吗 ? 您 能 给 我 一- 建- 吗 ? ----------------- 您 能 给 我 一些 建议 吗 ? 0
Jīn---- --u--h--m- --à-s-ì ji-mù? J__ w__ y__ s__ m_ d______ j_____ J-n w-n y-u s-é m- d-à-s-ì j-é-ù- --------------------------------- Jīn wǎn yǒu shé me diànshì jiémù?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? 演出--么 ----- ? 演_ 什_ 时_ 开_ ? 演- 什- 时- 开- ? ------------- 演出 什么 时候 开始 ? 0
J-- w-------shé -- di-nshì -ié-ù? J__ w__ y__ s__ m_ d______ j_____ J-n w-n y-u s-é m- d-à-s-ì j-é-ù- --------------------------------- Jīn wǎn yǒu shé me diànshì jiémù?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? 您 -----弄到 一-票-- ? 您 能 帮_ 弄_ 一__ 吗 ? 您 能 帮- 弄- 一-票 吗 ? ----------------- 您 能 帮我 弄到 一张票 吗 ? 0
Jù---n -á- y----é----o ma? J_____ h__ y__ m______ m__ J-y-à- h-i y-u m-n-i-o m-? -------------------------- Jùyuàn hái yǒu ménpiào ma?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? 这 -近---高-夫球----? 这 附_ 有 高____ 吗 ? 这 附- 有 高-夫-场 吗 ? ---------------- 这 附近 有 高尔夫球场 吗 ? 0
J-------á--y-----np--- ma? J_____ h__ y__ m______ m__ J-y-à- h-i y-u m-n-i-o m-? -------------------------- Jùyuàn hái yǒu ménpiào ma?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? 这 -- - 网球场-吗-? 这 附_ 有 网__ 吗 ? 这 附- 有 网-场 吗 ? -------------- 这 附近 有 网球场 吗 ? 0
Jùyu-- ----yǒ- -é----- --? J_____ h__ y__ m______ m__ J-y-à- h-i y-u m-n-i-o m-? -------------------------- Jùyuàn hái yǒu ménpiào ma?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? 这 附--有 室内泳- 吗 ? 这 附_ 有 室___ 吗 ? 这 附- 有 室-泳- 吗 ? --------------- 这 附近 有 室内泳池 吗 ? 0
D-ànyǐ-gy--- hái y-u --n-ià- -a? D___________ h__ y__ m______ m__ D-à-y-n-y-à- h-i y-u m-n-i-o m-? -------------------------------- Diànyǐngyuàn hái yǒu ménpiào ma?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...