ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   he ‫קריאה וכתיבה‬

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

‫6 [שש]‬

6 [shesh]

‫קריאה וכתיבה‬

qri'ah uktivah

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। ‫-נ--קור- / -.‬ ‫___ ק___ / ת__ ‫-נ- ק-ר- / ת-‬ --------------- ‫אני קורא / ת.‬ 0
a-i qor-/--r'--. a__ q___________ a-i q-r-/-o-'-t- ---------------- ani qore/qor'et.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। ‫אני-ק-ר- - ---ות.‬ ‫___ ק___ / ת א____ ‫-נ- ק-ר- / ת א-ת-‬ ------------------- ‫אני קורא / ת אות.‬ 0
ani qore-q------ot. a__ q__________ o__ a-i q-r-/-o-'-t o-. ------------------- ani qore/qor'et ot.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। ‫אנ- ק--א-/-ת--י-ה-‬ ‫___ ק___ / ת מ_____ ‫-נ- ק-ר- / ת מ-ל-.- -------------------- ‫אני קורא / ת מילה.‬ 0
a-- q-r------et--ila-. a__ q__________ m_____ a-i q-r-/-o-'-t m-l-h- ---------------------- ani qore/qor'et milah.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। ‫אנ---ו-- / ---שפ-.‬ ‫___ ק___ / ת מ_____ ‫-נ- ק-ר- / ת מ-פ-.- -------------------- ‫אני קורא / ת משפט.‬ 0
a---q--e-----et-m--h-a-. a__ q__________ m_______ a-i q-r-/-o-'-t m-s-p-t- ------------------------ ani qore/qor'et mishpat.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। ‫א-י-ק-ר- - --מ-תב-‬ ‫___ ק___ / ת מ_____ ‫-נ- ק-ר- / ת מ-ת-.- -------------------- ‫אני קורא / ת מכתב.‬ 0
a-- --re-----e- mik-ta-. a__ q__________ m_______ a-i q-r-/-o-'-t m-k-t-v- ------------------------ ani qore/qor'et mikhtav.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। ‫-נ- קורא - --ס---‬ ‫___ ק___ / ת ס____ ‫-נ- ק-ר- / ת ס-ר-‬ ------------------- ‫אני קורא / ת ספר.‬ 0
a---qo-e/--r'-----f--. a__ q__________ s_____ a-i q-r-/-o-'-t s-f-r- ---------------------- ani qore/qor'et sefer.
ਮੈਂ ਪੜ੍ਹਦਾ / ਪੜ੍ਹਦੀ ਹਾਂ। ‫אנ--קו-א / -.‬ ‫___ ק___ / ת__ ‫-נ- ק-ר- / ת-‬ --------------- ‫אני קורא / ת.‬ 0
ani -ore--or'--. a__ q___________ a-i q-r-/-o-'-t- ---------------- ani qore/qor'et.
ਤੂੰ ਪੜ੍ਹਦਾ / ਪੜ੍ਹਦੀ ਹੈਂ। ‫---- - ק--א / --‬ ‫__ / ה ק___ / ת__ ‫-ת / ה ק-ר- / ת-‬ ------------------ ‫את / ה קורא / ת.‬ 0
ata--at --r-/-or-e-. a______ q___________ a-a-/-t q-r-/-o-'-t- -------------------- atah/at qore/qor'et.
ਉਹ ਪੜ੍ਹਦਾ ਹੈ। ‫ה-- --ר--‬ ‫___ ק_____ ‫-ו- ק-ר-.- ----------- ‫הוא קורא.‬ 0
hu-q---. h_ q____ h- q-r-. -------- hu qore.
ਮੈਂ ਲਿਖਦਾ / ਲਿਖਦੀ ਹਾਂ। ‫-נ- -ות--/ -.‬ ‫___ כ___ / ת__ ‫-נ- כ-ת- / ת-‬ --------------- ‫אני כותב / ת.‬ 0
a-i --te--k-tev-t. a__ k_____________ a-i k-t-v-k-t-v-t- ------------------ ani kotev/kotevet.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। ‫אנ---ותב-/-ת -ו-.‬ ‫___ כ___ / ת א____ ‫-נ- כ-ת- / ת א-ת-‬ ------------------- ‫אני כותב / ת אות.‬ 0
ani-kote-/-o--v-t--t. a__ k____________ o__ a-i k-t-v-k-t-v-t o-. --------------------- ani kotev/kotevet ot.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। ‫אני כ-ת- --ת --לה-‬ ‫___ כ___ / ת מ_____ ‫-נ- כ-ת- / ת מ-ל-.- -------------------- ‫אני כותב / ת מילה.‬ 0
a-i -otev-ko-ev-t-m--ah. a__ k____________ m_____ a-i k-t-v-k-t-v-t m-l-h- ------------------------ ani kotev/kotevet milah.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। ‫אנ--כו-- /-ת -שפ--‬ ‫___ כ___ / ת מ_____ ‫-נ- כ-ת- / ת מ-פ-.- -------------------- ‫אני כותב / ת משפט.‬ 0
a---kot-v/----v------h---. a__ k____________ m_______ a-i k-t-v-k-t-v-t m-s-p-t- -------------------------- ani kotev/kotevet mishpat.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। ‫אני ---ב ------תב.‬ ‫___ כ___ / ת מ_____ ‫-נ- כ-ת- / ת מ-ת-.- -------------------- ‫אני כותב / ת מכתב.‬ 0
a----ot--/--t-v-- ---h-av. a__ k____________ m_______ a-i k-t-v-k-t-v-t m-k-t-v- -------------------------- ani kotev/kotevet mikhtav.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। ‫אני--ות--/---ספר.‬ ‫___ כ___ / ת ס____ ‫-נ- כ-ת- / ת ס-ר-‬ ------------------- ‫אני כותב / ת ספר.‬ 0
an- kotev/-----e--s----. a__ k____________ s_____ a-i k-t-v-k-t-v-t s-f-r- ------------------------ ani kotev/kotevet sefer.
ਮੈਂ ਲਿਖਦਾ / ਲਿਖਦੀ ਹਾਂ। ‫א-י -ו-ב-/-ת-‬ ‫___ כ___ / ת__ ‫-נ- כ-ת- / ת-‬ --------------- ‫אני כותב / ת.‬ 0
an- -ote---o-eve-. a__ k_____________ a-i k-t-v-k-t-v-t- ------------------ ani kotev/kotevet.
ਤੂੰ ਲਿਖਦਾ / ਲਿਖਦੀ ਹੈ। ‫-ת-/ ה -ות- - -.‬ ‫__ / ה כ___ / ת__ ‫-ת / ה כ-ת- / ת-‬ ------------------ ‫את / ה כותב / ת.‬ 0
atah/at k-t-v/ko--vet. a______ k_____________ a-a-/-t k-t-v-k-t-v-t- ---------------------- atah/at kotev/kotevet.
ਉਹ ਲਿਖਦਾ ਹੈ। ‫הוא כ-ת-.‬ ‫___ כ_____ ‫-ו- כ-ת-.- ----------- ‫הוא כותב.‬ 0
h- ko-e-. h_ k_____ h- k-t-v- --------- hu kotev.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।