ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   vi Đọc và viết

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [Sáu]

Đọc và viết

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਵੀਅਤਨਾਮੀ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। Tôi-đọ-. T__ đ___ T-i đ-c- -------- Tôi đọc. 0
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Tôi --- m-t --ữ cá-. T__ đ__ m__ c__ c___ T-i đ-c m-t c-ữ c-i- -------------------- Tôi đọc một chữ cái. 0
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। Tôi --c m-t từ. T__ đ__ m__ t__ T-i đ-c m-t t-. --------------- Tôi đọc một từ. 0
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। Tô----- một--âu. T__ đ__ m__ c___ T-i đ-c m-t c-u- ---------------- Tôi đọc một câu. 0
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। T----ọc-m-- -á---ư. T__ đ__ m__ l_ t___ T-i đ-c m-t l- t-ư- ------------------- Tôi đọc một lá thư. 0
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। Tô---ọ--một --yển-s--h. T__ đ__ m__ q____ s____ T-i đ-c m-t q-y-n s-c-. ----------------------- Tôi đọc một quyển sách. 0
ਮੈਂ ਪੜ੍ਹਦਾ / ਪੜ੍ਹਦੀ ਹਾਂ। Tôi--ọ-. T__ đ___ T-i đ-c- -------- Tôi đọc. 0
ਤੂੰ ਪੜ੍ਹਦਾ / ਪੜ੍ਹਦੀ ਹੈਂ। Bạ-----. B__ đ___ B-n đ-c- -------- Bạn đọc. 0
ਉਹ ਪੜ੍ਹਦਾ ਹੈ। An---y-đ--. A__ ấ_ đ___ A-h ấ- đ-c- ----------- Anh ấy đọc. 0
ਮੈਂ ਲਿਖਦਾ / ਲਿਖਦੀ ਹਾਂ। T---viế-. T__ v____ T-i v-ế-. --------- Tôi viết. 0
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Tô----ế--m-----ữ--á-. T__ v___ m__ c__ c___ T-i v-ế- m-t c-ữ c-i- --------------------- Tôi viết một chữ cái. 0
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। Tô--vi-t -ột--ừ. T__ v___ m__ t__ T-i v-ế- m-t t-. ---------------- Tôi viết một từ. 0
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। Tô--viế----t--âu. T__ v___ m__ c___ T-i v-ế- m-t c-u- ----------------- Tôi viết một câu. 0
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। Tôi----- m-- -á-thư. T__ v___ m__ l_ t___ T-i v-ế- m-t l- t-ư- -------------------- Tôi viết một lá thư. 0
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। T-- -----m---qu-ển-sách. T__ v___ m__ q____ s____ T-i v-ế- m-t q-y-n s-c-. ------------------------ Tôi viết một quyển sách. 0
ਮੈਂ ਲਿਖਦਾ / ਲਿਖਦੀ ਹਾਂ। Tô--v-ết. T__ v____ T-i v-ế-. --------- Tôi viết. 0
ਤੂੰ ਲਿਖਦਾ / ਲਿਖਦੀ ਹੈ। B-n v---. B__ v____ B-n v-ế-. --------- Bạn viết. 0
ਉਹ ਲਿਖਦਾ ਹੈ। Anh-ấ--vi--. A__ ấ_ v____ A-h ấ- v-ế-. ------------ Anh ấy viết. 0

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।