ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   ad Зыгорэ пшIоигъон

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [тIокIищрэ пшIырэ]

70 [tIokIishhrje pshIyrje]

Зыгорэ пшIоигъон

Zygorje pshIoigon

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? Т---н---шъо--шI------? Т____ у____ п_________ Т-т-н у-ш-о п-I-и-ъ-а- ---------------------- Тутын уешъо пшIоигъуа? 0
Zygor---p-h--i--n Z______ p________ Z-g-r-e p-h-o-g-n ----------------- Zygorje pshIoigon
ਕੀ ਤੁਸੀਂ ਨੱਚਣਾ ਹੈ? Ук---ъ- -ш-оиг-уа? У______ п_________ У-ъ-ш-о п-I-и-ъ-а- ------------------ Укъашъо пшIоигъуа? 0
Z--orje ps-I-ig-n Z______ p________ Z-g-r-e p-h-o-g-n ----------------- Zygorje pshIoigon
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? Уте---I---анэу -шIоигъ--? У_____________ п_________ У-е-е-I-х-а-э- п-I-и-ъ-а- ------------------------- УтезекIухьанэу пшIоигъуа? 0
Tu--n ---ho--s-----u-? T____ u____ p_________ T-t-n u-s-o p-h-o-g-a- ---------------------- Tutyn uesho pshIoigua?
ਮੈਂ ਸਿਗਰਟ ਪੀਣੀ ਹੈ। Сэ -у-ы--с-шъ- с-I--гъ-аг-. С_ т____ с____ с___________ С- т-т-н с-ш-о с-I-и-ъ-а-ъ- --------------------------- Сэ тутын сешъо сшIоигъуагъ. 0
Tut---ues---p--Ioi---? T____ u____ p_________ T-t-n u-s-o p-h-o-g-a- ---------------------- Tutyn uesho pshIoigua?
ਕੀ ਤੈਨੂੰ ਸਿਗਰਟ ਚਾਹੀਦੀ ਹੈ? С---р-- уфа-? С______ у____ С-г-р-т у-а-? ------------- Сигарет уфая? 0
Tu-yn -es-o ps-Ioi-ua? T____ u____ p_________ T-t-n u-s-o p-h-o-g-a- ---------------------- Tutyn uesho pshIoigua?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? Ар -хъу------) сыр----ф--. А_ (__________ с_____ ф___ А- (-ъ-л-ф-г-) с-р-ы- ф-й- -------------------------- Ар (хъулъфыгъ) сырныч фай. 0
Uk--ho-ps----gua? U_____ p_________ U-a-h- p-h-o-g-a- ----------------- Ukasho pshIoigua?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। З-горэм -еш-о-эу-с--ай. З______ с_______ с_____ З-г-р-м с-ш-о-э- с-ф-й- ----------------------- Зыгорэм сешъонэу сыфай. 0
Uka-h--p-h-o-g--? U_____ p_________ U-a-h- p-h-o-g-a- ----------------- Ukasho pshIoigua?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। З-гор- -шх--с--о--ъу. З_____ с___ с________ З-г-р- с-х- с-I-и-ъ-. --------------------- Зыгорэ сшхы сшIоигъу. 0
Uk-s-- --h--igua? U_____ p_________ U-a-h- p-h-o-g-a- ----------------- Ukasho pshIoigua?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। Т-э--у-зызгъ---эф- сш--игъу. Т_____ з__________ с________ Т-э-I- з-з-ъ-п-э-ы с-I-и-ъ-. ---------------------------- ТIэкIу зызгъэпсэфы сшIоигъу. 0
U--zekI-h-a-jeu-p---oi---? U______________ p_________ U-e-e-I-h-a-j-u p-h-o-g-a- -------------------------- UtezekIuh'anjeu pshIoigua?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। С------р---с---------ч-- -ш--и-ъ-. С_ з______ с____________ с________ С- з-г-р-м с-к-ы-I-у-ч-э с-I-и-ъ-. ---------------------------------- Сэ зыгорэм сыкъыкIэупчIэ сшIоигъу. 0
S-e-t-t-n-ses---s-----guag. S__ t____ s____ s__________ S-e t-t-n s-s-o s-h-o-g-a-. --------------------------- Sje tutyn sesho sshIoiguag.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Сэ--ыг---к-----к-ы-----у-с-I--гъу. С_ з________ с__________ с________ С- з-г-р-к-э с-к-ы-л-э-у с-I-и-ъ-. ---------------------------------- Сэ зыгорэкIэ сыкъыолъэIу сшIоигъу. 0
Sje-------s-sho ssh-o---ag. S__ t____ s____ s__________ S-e t-t-n s-s-o s-h-o-g-a-. --------------------------- Sje tutyn sesho sshIoiguag.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। Сэ -----эм-уезгъэ-лаг---с-Iо---у. С_ з______ у___________ с________ С- з-г-р-м у-з-ъ-б-а-ъ- с-I-и-ъ-. --------------------------------- Сэ зыгорэм уезгъэблагъэ сшIоигъу. 0
S-- tu------s-- -s-I-i--ag. S__ t____ s____ s__________ S-e t-t-n s-s-o s-h-o-g-a-. --------------------------- Sje tutyn sesho sshIoiguag.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? С---о ---о----а-ъ? С__ о п___________ С-д о п-I-и-ъ-а-ъ- ------------------ Сыд о пшIоигъуагъ? 0
Si-a-e- -----? S______ u_____ S-g-r-t u-a-a- -------------- Sigaret ufaja?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? К--е--фэ----? К___ у_______ К-ф- у-э-г-а- ------------- Кофе уфэягъа? 0
Si-are--ufa--? S______ u_____ S-g-r-t u-a-a- -------------- Sigaret ufaja?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? Хь-у-и -а--- н--ьыш-у-? Х_____ щ____ н_________ Х-а-м- щ-й-э н-х-ы-I-а- ----------------------- Хьауми щаймэ нахьышIуа? 0
Si-are--u----? S______ u_____ S-g-r-t u-a-a- -------------- Sigaret ufaja?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। Тэ-ун-м-ты---жьы--шI-иг-у--ъ. Т_ у___ т_______ т___________ Т- у-э- т-к-о-ь- т-I-и-ъ-а-ъ- ----------------------------- Тэ унэм тыкIожьы тшIоигъуагъ. 0
A- (hu--yg- --r--ch fa-. A_ (_______ s______ f___ A- (-u-f-g- s-r-y-h f-j- ------------------------ Ar (hulfyg) syrnych faj.
ਕੀ ਤੈਨੂੰ ਟੈਕਸੀ ਚਾਹੀਦੀ ਹੈ? Т--си--ъ-ф--? Т____ ш______ Т-к-и ш-у-а-? ------------- Такси шъуфая? 0
Ar-(-ulf--- -yr--------. A_ (_______ s______ f___ A- (-u-f-g- s-r-y-h f-j- ------------------------ Ar (hulfyg) syrnych faj.
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। А-----е---о--I---е-хэ-а-Iои-----ъ. А___ т_________ т____ а___________ А-э- т-л-ф-н-I- т-о-э а-I-и-ъ-а-ъ- ---------------------------------- Ахэр телефонкIэ теохэ ашIоигъуагъ. 0
Ar -hu-fyg)------c---a-. A_ (_______ s______ f___ A- (-u-f-g- s-r-y-h f-j- ------------------------ Ar (hulfyg) syrnych faj.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।