ਪ੍ਹੈਰਾ ਕਿਤਾਬ

pa ਭੂਤਕਾਲ 1   »   ad БлэкIыгъэ шъуашэр 1

81 [ਇਕਿਆਸੀ]

ਭੂਤਕਾਲ 1

ਭੂਤਕਾਲ 1

81 [тIокIиплIырэ зырэ]

81 [tIokIiplIyrje zyrje]

БлэкIыгъэ шъуашэр 1

BljekIygje shuashjer 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਲਿਖਣਾ тхэн т___ т-э- ---- тхэн 0
Blje-I-gje-sh-a-hje--1 B_________ s________ 1 B-j-k-y-j- s-u-s-j-r 1 ---------------------- BljekIygje shuashjer 1
ਉਸਨੇ ਇੱਕ ਚਿੱਠੀ ਲਿਖੀ। А- (х--л--ыгъ)--и-ь-э ытхы-т-гъ. А_ (__________ п_____ ы_________ А- (-ъ-л-ф-г-) п-с-м- ы-х-щ-ы-ъ- -------------------------------- Ащ (хъулъфыгъ) письмэ ытхыщтыгъ. 0
B-je-I---- ---a-h-er 1 B_________ s________ 1 B-j-k-y-j- s-u-s-j-r 1 ---------------------- BljekIygje shuashjer 1
ਉਸਨੇ ਇੱਕ ਕਾਰਡ ਲਿਖਿਆ। Ы------ (б-ылъ----) от--ыткэ---х--ты-ъ. Ы___ а_ (__________ о_______ ы_________ Ы-I- а- (-з-л-ф-г-) о-к-ы-к- ы-х-щ-ы-ъ- --------------------------------------- ЫкIи ащ (бзылъфыгъ) открыткэ ытхыщтыгъ. 0
t-jen t____ t-j-n ----- thjen
ਪੜ੍ਹਨਾ еджэн е____ е-ж-н ----- еджэн 0
th-en t____ t-j-n ----- thjen
ਉਸਨੇ ਇੱਕ ਰਸਾਲਾ ਪੜ੍ਹਿਆ। Ар ---у-ъф---)-ж--на- --э-э-пкI-р-м----эщ-ыгъ. А_ (__________ ж_____ х____________ е_________ А- (-ъ-л-ф-г-) ж-р-а- х-э-э-п-I-р-м е-ж-щ-ы-ъ- ---------------------------------------------- Ар (хъулъфыгъ) журнал хъэрэ-пкIарэм еджэщтыгъ. 0
th--n t____ t-j-n ----- thjen
ਅਤੇ ਉਸਨੇ ਇੱਕ ਕਿਤਾਬ ਪੜ੍ਹੀ। Ар--б---ъфы-ъ- т---ъ-----щт---. А_ (__________ т____ е_________ А- (-з-л-ф-г-) т-ы-ъ е-ж-щ-ы-ъ- ------------------------------- Ар (бзылъфыгъ) тхылъ еджэщтыгъ. 0
As-h (-ul--g--p--'--- y-------y-. A___ (_______ p______ y__________ A-h- (-u-f-g- p-s-m-e y-h-s-h-y-. --------------------------------- Ashh (hulfyg) pis'mje ythyshhtyg.
ਲੈਣਾ ш--н ш___ ш-э- ---- штэн 0
YkI- as-- (bzy-f--- o-kr-tk-- y---shht--. Y___ a___ (________ o________ y__________ Y-I- a-h- (-z-l-y-) o-k-y-k-e y-h-s-h-y-. ----------------------------------------- YkIi ashh (bzylfyg) otkrytkje ythyshhtyg.
ਉਸਨੇ ਇੱਕ ਸਿਗਰਟ ਲਈ। А---х-у--ф-г-- т-тын----шт-гъ. А_ (__________ т______ ы______ А- (-ъ-л-ф-г-) т-т-н-р ы-т-г-. ------------------------------ Ащ (хъулъфыгъ) тутыныр ыштагъ. 0
Yk---a--h (bzy-fyg---t----kje -thys-ht-g. Y___ a___ (________ o________ y__________ Y-I- a-h- (-z-l-y-) o-k-y-k-e y-h-s-h-y-. ----------------------------------------- YkIi ashh (bzylfyg) otkrytkje ythyshhtyg.
ਉਸਨੇ ਚਾਕਲੇਟ ਦਾ ਇੱਕ ਟੁਕੜਾ ਲਿਆ। 40---(бзы----г---шо-о--д та---р----а-ъ. 4___ (__________ ш______ т_____ ы______ 4-;- (-з-л-ф-г-) ш-к-л-д т-к-ы- ы-т-г-. --------------------------------------- 40;щ (бзылъфыгъ) шоколад такъыр ыштагъ. 0
Y--i a-h---bzy--yg)---kryt-j- -thy--h--g. Y___ a___ (________ o________ y__________ Y-I- a-h- (-z-l-y-) o-k-y-k-e y-h-s-h-y-. ----------------------------------------- YkIi ashh (bzylfyg) otkrytkje ythyshhtyg.
ਉਹ ਬੇਵਫਾ ਸੀ, ਪਰ ਉਹ ਲੜਕੀ ਵਫਾਦਾਰ ਸੀ। А- -хъ-лъ--гъ----ыпк-аг-- х--ъ--ъэ-,-а- -р-(--------ъ- фэшъ--къ--ъ. А_ (__________ ш_________ х_________ а_ а_ (__________ ф___________ А- (-ъ-л-ф-г-) ш-ы-к-а-ъ- х-л-ы-ъ-п- а- а- (-з-л-ф-г-) ф-ш-ы-к-а-ъ- ------------------------------------------------------------------- Ащ (хъулъфыгъ) шъыпкъагъэ хэлъыгъэп, ау ар (бзылъфыгъ) фэшъыпкъагъ. 0
e--hjen e______ e-z-j-n ------- edzhjen
ਉਹ ਆਲਸੀ ਸੀ ਪਰ ਉਹ ਲੜਕੀ, ਮਿਹਨਤੀ ਸੀ। Ар ---у-ъфыг---ш-х--хы-агъ---у-а--(б-ы--ф--ъ---ъу-х-агъ-. А_ (__________ ш___________ а_ а_ (__________ х__________ А- (-ъ-л-ф-г-) ш-х-а-ы-а-ъ- а- а- (-з-л-ф-г-) х-у-х-а-ъ-. --------------------------------------------------------- Ар (хъулъфыгъ) шъхьахынагъ, ау ар (бзылъфыгъ) хъупхъагъэ. 0
e-z-j-n e______ e-z-j-n ------- edzhjen
ਉਹ ਗਰੀਬ ਸੀ, ਪਰ ਉਹ ਲੜਕੀ ਧਨਵਾਨ ਸੀ। А- (хъ--ъф---- тх--м---а------ ар-(бз-лъ-ыг-- --и-ъ-. А_ (__________ т___________ а_ а_ (__________ б______ А- (-ъ-л-ф-г-) т-ь-м-к-а-ъ- а- а- (-з-л-ф-г-) б-и-ъ-. ----------------------------------------------------- Ар (хъулъфыгъ) тхьамыкIагъ, ау ар (бзылъфыгъ) баигъэ. 0
ed----n e______ e-z-j-n ------- edzhjen
ਉਸ ਕੋਲ ਪੈਸੇ ਨਹੀਂ ਸਨ, ਸਗੋਂ ਉਸ ਦੇ ਸਿਰ ਕਰਜ਼ਾ ਸੀ। А- (--у---ыг-) а-ъщ--и-а-ъэп, чIы-эх-р -елъыг-----а--. А_ (__________ а____ и_______ ч_______ т________ н____ А- (-ъ-л-ф-г-) а-ъ-э и-а-ъ-п- ч-ы-э-э- т-л-ы-ъ-х н-х-. ------------------------------------------------------ Ащ (хъулъфыгъ) ахъщэ иIагъэп, чIыфэхэр телъыгъэх нахь. 0
Ar-(---fyg- z-u--a--h------pkI-rj-m e-------h-yg. A_ (_______ z______ h______________ e____________ A- (-u-f-g- z-u-n-l h-e-j---k-a-j-m e-z-j-s-h-y-. ------------------------------------------------- Ar (hulfyg) zhurnal hjerje-pkIarjem edzhjeshhtyg.
ਉਸਦੀ ਕਿਸਮਤ ਨਹੀਂ ਸੀ, ਸਗੋਂ ਬਦਕਿਸਮਤੀ ਸੀ। А- (-ъулъф---) -асы--иIаг-эп- --сыпы-чъ----нахь. А_ (__________ н____ и_______ н___________ н____ А- (-ъ-л-ф-г-) н-с-п и-а-ъ-п- н-с-п-н-ъ-г- н-х-. ------------------------------------------------ Ащ (хъулъфыгъ) насып иIагъэп, насыпынчъагъ нахь. 0
Ar-(h--fy-) z-ur-a- ---rj--p-Ia--e- -dzh--shh--g. A_ (_______ z______ h______________ e____________ A- (-u-f-g- z-u-n-l h-e-j---k-a-j-m e-z-j-s-h-y-. ------------------------------------------------- Ar (hulfyg) zhurnal hjerje-pkIarjem edzhjeshhtyg.
ਉਸਦੇ ਕੋਲ ਸਫਲਤਾ ਨਹੀਂ ਸੀ, ਸਗੋਂ ਅਸਫਲਤਾ ਸੀ। Ащ---ъулъфыгъ- гъ-хъ--ъэ-и-аг--п--гъэ--эгъэ-ч---ъ --х-. А_ (__________ г________ и_______ г______________ н____ А- (-ъ-л-ф-г-) г-э-ъ-г-э и-а-ъ-п- г-э-ъ-г-э-ч-а-ъ н-х-. ------------------------------------------------------- Ащ (хъулъфыгъ) гъэхъагъэ иIагъэп, гъэхъэгъэнчъагъ нахь. 0
Ar-(hu-f-g)--h-rnal h------pkIarj---------s-ht--. A_ (_______ z______ h______________ e____________ A- (-u-f-g- z-u-n-l h-e-j---k-a-j-m e-z-j-s-h-y-. ------------------------------------------------- Ar (hulfyg) zhurnal hjerje-pkIarjem edzhjeshhtyg.
ਉਹ ਸੰਤੁਸ਼ਟ ਨਹੀਂ ਸੀ, ਸਗੋਂ ਅਸੰਤੁਸ਼ਟ ਸੀ। А- -хъу-ъ-ы-ъ- рэз----п- --з-н-ъ---ахь. А_ (__________ р________ р_______ н____ А- (-ъ-л-ф-г-) р-з-г-э-, р-з-н-ъ- н-х-. --------------------------------------- Ар (хъулъфыгъ) рэзагъэп, рэзэнчъэ нахь. 0
Ar (b--lfy-- -h-l-e--------tyg. A_ (________ t___ e____________ A- (-z-l-y-) t-y- e-z-j-s-h-y-. ------------------------------- Ar (bzylfyg) thyl edzhjeshhtyg.
ਉਹ ਖੁਸ਼ ਨਹੀਂ ਸੀ, ਸਗੋਂ ਦੁਖੀ ਸੀ। А--(-----фы--)--а--п---у-г-э-- на-ы---чъ-г- н-х-. А_ (__________ н______________ н___________ н____ А- (-ъ-л-ф-г-) н-с-п-ш-у-г-э-, н-с-п-н-ъ-г- н-х-. ------------------------------------------------- Ар (хъулъфыгъ) насыпышIуагъэп, насыпынчъагъ нахь. 0
A---b------) -h-l -dzhj-s-----. A_ (________ t___ e____________ A- (-z-l-y-) t-y- e-z-j-s-h-y-. ------------------------------- Ar (bzylfyg) thyl edzhjeshhtyg.
ਉਹ ਮਿਲਾਪੜਾ ਨਹੀਂ ਸੀ, ਸਗੋਂ ਰੁੱਖਾ ਸੀ। Ар----у-ъф--ъ- г-х--гъэп- гох-ын-ъагъ-н--ь. А_ (__________ г_________ г__________ н____ А- (-ъ-л-ф-г-) г-х-ы-ъ-п- г-х-ы-ч-а-ъ н-х-. ------------------------------------------- Ар (хъулъфыгъ) гохьыгъэп, гохьынчъагъ нахь. 0
Ar (bzy--yg--t-y- edz----hhtyg. A_ (________ t___ e____________ A- (-z-l-y-) t-y- e-z-j-s-h-y-. ------------------------------- Ar (bzylfyg) thyl edzhjeshhtyg.

ਬੱਚੇ ਸਹੀ ਢੰਗ ਨਾਲ ਬੋਲਣਾ ਕਿਵੇਂ ਸਿੱਖਦੇ ਹਨ

ਜਿਵੇਂ ਹੀ ਇਨਸਾਨ ਦਾ ਜਨਮ ਹੁੰਦਾ ਹੈ, ਉਹ ਦੂਜਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇਂਦਾ ਹੈ। ਬੱਚੇ ਉਸ ਸਮੇਂ ਚੀਖਦੇ ਹਨ ਜਦੋਂ ਉਨ੍ਹਾਂ ਨੂੰ ਕੁਝ ਚਾਹੀਦਾ ਹੁੰਦਾ ਹੈ। ਉਹ ਪਹਿਲਾਂ ਤੋਂ ਹੀ ਕੁਝ ਹੀ ਮਹੀਨਿਆਂ ਦੀ ਉਮਰ ਵਿੱਚ ਕੁਝ ਸਧਾਰਨ ਸ਼ਬਦ ਬੋਲ ਸਕਦੇ ਹਨ। ਦੋ ਸਾਲ ਦੀ ਉਮਰ ਵਿੱਚ, ਉਹ ਲੱਗਭਗ ਤਿੰਨ ਸ਼ਬਦਾਂ ਵਾਲੇ ਵਾਕ ਬੋਲ ਸਕਦੇ ਹਨ। ਤੁਸੀਂ ਇਹ ਪ੍ਰਭਾਵਿਤ ਨਹੀਂ ਕਰ ਸਕਦੇ ਕਿ ਬੱਚੇ ਕਦੋਂ ਬੋਲਣਾ ਸ਼ੁਰੂ ਕਰਦੇ ਹਨ। ਪਰ ਤੁਸੀਂ ਇਹ ਪ੍ਰਭਾਵਿਤ ਕਰ ਸਕਦੇ ਹੋ ਕਿ ਬੱਚੇ ਆਪਣੀ ਮਾਤ-ਭਾਸ਼ਾ ਕਿੰਨੇ ਵਧੀਆਢੰਗ ਨਾਲ ਬੋਲਦੇ ਹਨ। ਪਰ, ਇਸਲਈ, ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ। ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਇਹ ਹੈ ਕਿ ਬੱਚੇ ਦੀ ਸਿਖਲਾਈ ਹਮੇਸ਼ਾਂ ਪ੍ਰੇਰਨਾਬੱਧ ਹੋਣੀ ਚਾਹੀਦੀ ਹੈ। ਉਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੋਲਦੇ ਸਮੇਂ ਉਹ ਕਿਸੇ ਚੀਜ਼ ਵਿੱਚ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ। ਬੱਚਿਆਂ ਨੂੰ ਸਾਕਾਰਾਤਮਕ ਜਵਾਬ ਵਜੋਂ ਇੱਕ ਮੁਸਕਰਾਹਟ ਪਸੰਦ ਹੁੰਦੀ ਹੈ। ਵੱਡੇ ਬੱਚੇ ਆਪਣੇ ਵਾਤਾਵਰਣ ਦੇ ਅਨੁਸਾਰ ਕਿਸੇ ਗੱਲਬਾਤ ਦੀ ਉਮੀਦ ਰੱਖਦੇ ਹਨ। ਉਹ ਆਪਣੇ ਆਪ ਨੂੰ ਆਸੇ-ਪਾਸੇ ਦੇ ਲੋਕਾਂ ਦੀ ਭਾਸ਼ਾ ਵੱਲ ਆਕਰਸ਼ਿਤ ਕਰਦੇ ਹਨ। ਇਸਲਈ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਿੱਖਿਅਕਾਂ ਦੀ ਭਾਸ਼ਾ ਕੁਸ਼ਲਤਾ ਉਨ੍ਹਾਂ ਲਈਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਭਾਸ਼ਾ ਅਣਮੁੱਲੀ ਹੁੰਦੀ ਹੈ! ਪਰ, ਉਨ੍ਹਾਂ ਨੂੰ ਇਸ ਪ੍ਰਕ੍ਰਿਆ ਵਿੱਚ ਹਮੇਸ਼ਾਂ ਅਨੰਦ ਮਾਣਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਣਾ ਦਰਸਾਉਂਦਾ ਹੈ ਕਿ ਭਾਸ਼ਾ ਕਿੰਨੀ ਉਤਸ਼ਾਹਪੂਰਨ ਹੋ ਸਕਦੀ ਹੈ। ਮਾਤਾ-ਪਿਤਾ ਨੂੰ ਵੀ ਆਪਣੇ ਬੱਚੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਬੱਚਾ ਕਈ ਨਵੀਆਂ ਚੀਜ਼ਾਂ ਦਾ ਤਜਰਬਾ ਹਾਸਲ ਕਰਦਾ ਹੈ, ਉਹ ਉਨ੍ਹਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ। ਦੋਭਾਸ਼ੀ ਮਾਹੌਲ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਸਥਾਈ ਨਿਯਮਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਿਸਦੇ ਨਾਲ ਕਿਹੜੀ ਭਾਸ਼ਾ ਬੋਲਣੀ ਹੈ। ਇਸ ਤਰ੍ਹਾਂ, ਉਨ੍ਹਾਂ ਦਾ ਦਿਮਾਗ ਦੋ ਭਾਸ਼ਾਵਾਂ ਵਿੱਚ ਅੰਤਰ ਲੱਭਣਾ ਸਿੱਖ ਸਕਦਾ ਹੈ। ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹਨ, ਉਨ੍ਹਾਂ ਦੀ ਭਾਸ਼ਾ ਬਦਲ ਜਾਂਦੀ ਹੈ। ਉਹ ਇੱਕ ਨਵੀਂ ਬੋਲਚਾਲ ਵਾਲੀ ਭਾਸ਼ਾ ਸਿੱਖਦੇ ਹਨ। ਉਸ ਸਮੇਂ ਮਾਤਾ-ਪਿਤਾ ਲਈ ਇਹ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਸ ਢੰਗ ਨਾਲ ਬੋਲਦਾ ਹੈ। ਅਧਿਐਨਾਂ ਦੇ ਅਨੁਸਾਰ ਸਭ ਤੋਂ ਪਹਿਲੀ ਭਾਸ਼ਾ ਦਿਮਾਗ ਉੱਤੇ ਹਮੇਸ਼ਾਂ ਲਈ ਉਕਰ ਜਾਂਦੀ ਹੈ। ਜੋ ਕੁਝ ਅਸੀਂ ਬੱਚਿਆਂ ਵਜੋਂ ਸਿੱਖਦੇ ਹਾਂ, ਸਾਡੀ ਬਾਕੀ ਦੀ ਜ਼ਿੰਦਗੀ ਤੱਕ ਸਾਡੇ ਨਾਲ ਰਹਿੰਦੀ ਹੈ। ਜਿਹੜੇ ਆਪਣੀ ਮੂਲ ਭਾਸ਼ਾ ਇੱਕ ਬੱਚੇ ਵਜੋਂ ਸਹੀ ਢੰਗ ਨਾਲ ਸਿੱਖਦੇ ਹਨ, ਬਾਦ ਵਿੱਚ ਇਸਦਾ ਫਾਇਦਾ ਉਠਾਉਂਦੇ ਹਨ। ਉਹ ਕੇਵਲ ਵਿਦੇਸ਼ੀ ਭਾਸ਼ਾਵਾਂ ਹੀ ਨਹੀਂ - ਨਵੀਆਂ ਚੀਜ਼ਾਂ ਤੇਜ਼ੀ ਨਾਲ ਅਤੇ ਵਧੀਆ ਸਿੱਖਦੇ ਹਨ...