ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   bn রাস্তা জিজ্ঞাসা করা ৷

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

৪০ [চল্লিশ]

40 [calliśa]

রাস্তা জিজ্ঞাসা করা ৷

rāstā jijñāsā karā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, ম-ফ--রবে-! মা_ ক____ ম-ফ ক-ব-ন- ---------- মাফ করবেন! 0
r---- --j---ā -arā r____ j______ k___ r-s-ā j-j-ā-ā k-r- ------------------ rāstā jijñāsā karā
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? আপন--কি ---কে স----্য -রতে--ার-ন? আ__ কি আ__ সা___ ক__ পা___ আ-ন- ক- আ-া-ে স-হ-য-য ক-ত- প-র-ন- --------------------------------- আপনি কি আমাকে সাহায্য করতে পারেন? 0
r---ā -i-ñ-sā karā r____ j______ k___ r-s-ā j-j-ā-ā k-r- ------------------ rāstā jijñāsā karā
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? এ-ানে-আস-প--ে--ো-া- --- -ে---ু-েন------? এ__ আ___ কো__ ভা_ রে_____ আ__ এ-া-ে আ-ে-া-ে ক-থ-য় ভ-ল র-স-ট-র-ন-ট আ-ে- ---------------------------------------- এখানে আসেপাশে কোথায় ভাল রেস্টুরেন্ট আছে? 0
māp-a-kar--ēna! m____ k________ m-p-a k-r-b-n-! --------------- māpha karabēna!
ਉਸ ਮੋੜ ਤੋਂ ਖੱਬੇ ਹੱਥ ਮੁੜੋ। ও----ণ-র---ক- --ঁ-দি-ে বাঁ- নিন-৷ ও_ কো__ থে_ বাঁ দি_ বাঁ_ নি_ ৷ ও- ক-ণ-র থ-ক- ব-ঁ দ-ক- ব-ঁ- ন-ন ৷ --------------------------------- ওই কোণের থেকে বাঁ দিকে বাঁক নিন ৷ 0
m--ha k-rabēna! m____ k________ m-p-a k-r-b-n-! --------------- māpha karabēna!
ਫਿਰ ਥੋੜ੍ਹਾ ਸਿੱਧਾ ਜਾਓ। ত--প-ে--িছু-্-ণ --জা-যা- ৷ তা___ কি____ সো_ যা_ ৷ ত-র-র- ক-ছ-ক-ষ- স-জ- য-ন ৷ -------------------------- তারপরে কিছুক্ষণ সোজা যান ৷ 0
m---a-kar-b--a! m____ k________ m-p-a k-r-b-n-! --------------- māpha karabēna!
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। তা-পরে-একশ মিটার-র -ত------িকে-য-- ৷ তা___ এ__ মি___ ম_ ডা_ দি_ যা_ ৷ ত-র-র- এ-শ ম-ট-র-র ম- ড-ন দ-ক- য-ন ৷ ------------------------------------ তারপরে একশ মিটারের মত ডান দিকে যান ৷ 0
Ā--n- ------kē-s-hāyy----ra-ē---r-na? Ā____ k_ ā____ s______ k_____ p______ Ā-a-i k- ā-ā-ē s-h-y-a k-r-t- p-r-n-? ------------------------------------- Āpani ki āmākē sāhāyya karatē pārēna?
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। আপন--বা---ক-----েত- -া--- ৷ আ__ বা_ ক__ যে_ পা__ ৷ আ-ন- ব-স- ক-ে- য-ত- প-র-ন ৷ --------------------------- আপনি বাসে করেও যেতে পারেন ৷ 0
Āpan--ki-ām-----āh--ya -a-a-- --r--a? Ā____ k_ ā____ s______ k_____ p______ Ā-a-i k- ā-ā-ē s-h-y-a k-r-t- p-r-n-? ------------------------------------- Āpani ki āmākē sāhāyya karatē pārēna?
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। আ-নি ---া---করে- যেতে---র-- ৷ আ__ ট্__ ক__ যে_ পা__ ৷ আ-ন- ট-র-ম- ক-ে- য-ত- প-র-ন ৷ ----------------------------- আপনি ট্রামে করেও যেতে পারেন ৷ 0
Ā-ani ----m--- s-hā--- kar--ē pār-n-? Ā____ k_ ā____ s______ k_____ p______ Ā-a-i k- ā-ā-ē s-h-y-a k-r-t- p-r-n-? ------------------------------------- Āpani ki āmākē sāhāyya karatē pārēna?
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। আ--- -পনা- -------রে- আ---ে-অনুসরণ --তে-----ন-৷ আ__ আ___ গা_ ক__ আ__ অ____ ক__ পা__ ৷ আ-ন- আ-ন-র গ-ড-ী ক-ে- আ-া-ে অ-ু-র- ক-ত- প-র-ন ৷ ----------------------------------------------- আপনি আপনার গাড়ী করেও আমাকে অনুসরণ করতে পারেন ৷ 0
Ēk-ānē ās-p-ś- kōthā-a -h--------urē-ṭ---ch-? Ē_____ ā______ k______ b____ r_________ ā____ Ē-h-n- ā-ē-ā-ē k-t-ā-a b-ā-a r-s-u-ē-ṭ- ā-h-? --------------------------------------------- Ēkhānē āsēpāśē kōthāẏa bhāla rēsṭurēnṭa āchē?
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? আ-ি -ুটব-------ি-----ক-ভ-বে-য--? আ_ ফু___ স্____ কী__ যা__ আ-ি ফ-ট-ল স-ট-ড-য়-ম- ক-ভ-ব- য-ব- -------------------------------- আমি ফুটবল স্টেডিয়ামে কীভাবে যাব? 0
Ē---nē-āsēp----k---āẏa-bhāla r-s---ē-----chē? Ē_____ ā______ k______ b____ r_________ ā____ Ē-h-n- ā-ē-ā-ē k-t-ā-a b-ā-a r-s-u-ē-ṭ- ā-h-? --------------------------------------------- Ēkhānē āsēpāśē kōthāẏa bhāla rēsṭurēnṭa āchē?
ਪੁਲ ਦੇ ਉਸ ਪਾਰ ਚੱਲੋ। পু--(সে-ু)-পার---ে যা-! পু_ (___ পা_ হ_ যা__ প-ল (-ে-ু- প-র হ-ে য-ন- ----------------------- পুল (সেতু) পার হয়ে যান! 0
Ē--ānē ā---ā-ē kō--āẏa -h-la----ṭur---- ā-h-? Ē_____ ā______ k______ b____ r_________ ā____ Ē-h-n- ā-ē-ā-ē k-t-ā-a b-ā-a r-s-u-ē-ṭ- ā-h-? --------------------------------------------- Ēkhānē āsēpāśē kōthāẏa bhāla rēsṭurēnṭa āchē?
ਸੁਰੰਗ ਵਿੱਚੋਂ ਜਾਓ। টা--ল-র---্য---য়ে--া-! টা___ ম__ দি_ যা__ ট-ন-ল-র ম-্- দ-য়- য-ন- ---------------------- টানেলের মধ্য দিয়ে যান! 0
Ō-i --ṇ--a-thē---b--̐-d-kē--ā---- ---a Ō__ k_____ t____ b__ d___ b____ n___ Ō-i k-ṇ-r- t-ē-ē b-m- d-k- b-m-k- n-n- -------------------------------------- Ō'i kōṇēra thēkē bām̐ dikē bām̐ka nina
ਤੀਸਰੇ ਸਿਗਨਲ ਤੱਕ ਜਾਓ। ত-ত-- -িগ--য-ল ন---সা-পর-য-্ত-গ--়--চ-ল--ে যান-৷ তৃ__ সি____ না আ_ প____ গা_ চা__ যা_ ৷ ত-ত-য় স-গ-্-া- ন- আ-া প-্-ন-ত গ-ড-ী চ-ল-য়- য-ন ৷ ------------------------------------------------ তৃতীয় সিগন্যাল না আসা পর্যন্ত গাড়ী চালিয়ে যান ৷ 0
t---p--ē---ch-k-aṇa sō-----na t_______ k_________ s___ y___ t-r-p-r- k-c-u-ṣ-ṇ- s-j- y-n- ----------------------------- tāraparē kichukṣaṇa sōjā yāna
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। ত---রে--প-ার-ড-নদিকের ---থম---স-তা--ব--- নি--৷ তা___ আ___ ডা____ প্___ রা___ বাঁ_ নি_ ৷ ত-র-র- আ-ন-র ড-ন-ি-ে- প-র-ম র-স-ত-য় ব-ঁ- ন-ন ৷ ---------------------------------------------- তারপরে আপনার ডানদিকের প্রথম রাস্তায় বাঁক নিন ৷ 0
t------- -i--ukṣ-ṇa --jā -āna t_______ k_________ s___ y___ t-r-p-r- k-c-u-ṣ-ṇ- s-j- y-n- ----------------------------- tāraparē kichukṣaṇa sōjā yāna
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। তারপরে সো---প--র্তী চ---স্----া---য়ে যা--৷ তা___ সো_ প____ চৌ___ পা_ হ_ যা_ ৷ ত-র-র- স-জ- প-ব-্-ী চ-র-স-ত- প-র হ-ে য-ন ৷ ------------------------------------------ তারপরে সোজা পরবর্তী চৌরাস্তা পার হয়ে যান ৷ 0
t-ra--r- kich-----a-sō-ā y--a t_______ k_________ s___ y___ t-r-p-r- k-c-u-ṣ-ṇ- s-j- y-n- ----------------------------- tāraparē kichukṣaṇa sōjā yāna
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? ম-- কর---,--মি --মান-ব-্দ--প-্--্--কী------াব? মা_ ক____ আ_ বি__ ব___ প____ কী__ যা__ ম-ফ ক-ব-ন- আ-ি ব-ম-ন ব-্-র প-্-ন-ত ক-ভ-ব- য-ব- ---------------------------------------------- মাফ করবেন, আমি বিমান বন্দর পর্যন্ত কীভাবে যাব? 0
t-r--arē ē---a-mi-----a---ta--ā-- --kē yāna t_______ ē____ m_______ m___ ḍ___ d___ y___ t-r-p-r- ē-a-a m-ṭ-r-r- m-t- ḍ-n- d-k- y-n- ------------------------------------------- tāraparē ēkaśa miṭārēra mata ḍāna dikē yāna
ਸਭਤੋਂ ਵਧੀਆ, ਮੈਟਰੋ ਤੋਂ ਜਾਓ। স-থ-কে ভা- হ---দি--প-ি-পাতা---েল-- --বওয়--দ-য়ে---ন ৷ স___ ভা_ হ_ য_ আ__ পা__ রে_ / সা___ দি_ যা_ ৷ স-থ-ক- ভ-ল হ- য-ি আ-ন- প-ত-ল র-ল / স-ব-য়- দ-য়- য-ন ৷ ---------------------------------------------------- সবথেকে ভাল হয় যদি আপনি পাতাল রেল / সাবওয়ে দিয়ে যান ৷ 0
t--apa---ē-a-a-m--ā------at----n--d--ē ---a t_______ ē____ m_______ m___ ḍ___ d___ y___ t-r-p-r- ē-a-a m-ṭ-r-r- m-t- ḍ-n- d-k- y-n- ------------------------------------------- tāraparē ēkaśa miṭārēra mata ḍāna dikē yāna
ਆਖਰੀ ਸਟੇਸ਼ਨ ਤੱਕ ਜਾਓ। সো-- এ---া-ে---ষ---ট----্যন্---লে---ন-৷ সো_ এ___ শে_ স্__ প____ চ_ যা_ ৷ স-জ- এ-ে-া-ে শ-ষ স-ট- প-্-ন-ত চ-ে য-ন ৷ --------------------------------------- সোজা একেবারে শেষ স্টপ পর্যন্ত চলে যান ৷ 0
tāra-a----k-ś--mi---ēra m----ḍā-a d-kē y--a t_______ ē____ m_______ m___ ḍ___ d___ y___ t-r-p-r- ē-a-a m-ṭ-r-r- m-t- ḍ-n- d-k- y-n- ------------------------------------------- tāraparē ēkaśa miṭārēra mata ḍāna dikē yāna

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...