ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   ka შეკითხვა – წარსული 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [ოთხმოცდახუთი]

85 [otkhmotsdakhuti]

შეკითხვა – წარსული 1

shek'itkhva – ts'arsuli 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? რა--ენ--დ-ლიე-? რ______ დ______ რ-მ-ე-ი დ-ლ-ე-? --------------- რამდენი დალიეთ? 0
r--d--i --li--? r______ d______ r-m-e-i d-l-e-? --------------- ramdeni daliet?
ਤੁਸੀਂ ਕਿੰਨਾ ਕੰਮ ਕੀਤਾ ਹੈ? რამდ-ნ- ი--შ----? რ______ ი________ რ-მ-ე-ი ი-უ-ა-ე-? ----------------- რამდენი იმუშავეთ? 0
r--deni ---i--? r______ d______ r-m-e-i d-l-e-? --------------- ramdeni daliet?
ਤੁਸੀਂ ਕਿੰਨਾ ਲਿਖਿਆ? რ-------დ-წერეთ? რ______ დ_______ რ-მ-ე-ი დ-წ-რ-თ- ---------------- რამდენი დაწერეთ? 0
r--deni da----? r______ d______ r-m-e-i d-l-e-? --------------- ramdeni daliet?
ਤੁਸੀਂ ਕਿੰਨਾ ਸੁੱਤੇ? რო--რ --ძ--ა-? რ____ გ_______ რ-გ-რ გ-ძ-ნ-თ- -------------- როგორ გეძინათ? 0
r-m---i----s--v-t? r______ i_________ r-m-e-i i-u-h-v-t- ------------------ ramdeni imushavet?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? რ-გო- -----რ---გ-მო--ა? რ____ ჩ_______ გ_______ რ-გ-რ ჩ-ა-ა-ე- გ-მ-ც-ა- ----------------------- როგორ ჩააბარეთ გამოცდა? 0
ramde-i---u--av-t? r______ i_________ r-m-e-i i-u-h-v-t- ------------------ ramdeni imushavet?
ਤੁਹਾਨੂੰ ਰਸਤਾ ਕਿਵੇਂ ਮਿਲਿਆ? როგ-- -პ--ეთ-გზა? რ____ ი_____ გ___ რ-გ-რ ი-ო-ე- გ-ა- ----------------- როგორ იპოვეთ გზა? 0
r-md-ni im-sh-vet? r______ i_________ r-m-e-i i-u-h-v-t- ------------------ ramdeni imushavet?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? ვი--ე--პ-რაკე-? ვ__ ე__________ ვ-ს ე-ა-ა-ა-ე-? --------------- ვის ელაპარაკეთ? 0
r-m-e-i ---s'e--t? r______ d_________ r-m-e-i d-t-'-r-t- ------------------ ramdeni dats'eret?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? ვ-ს მო--ა-ა-ა-ეთ? ვ__ მ____________ ვ-ს მ-ე-ა-ა-ა-ე-? ----------------- ვის მოელაპარაკეთ? 0
r-g-r g--zinat? r____ g________ r-g-r g-d-i-a-? --------------- rogor gedzinat?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? ვ-ს-ა- --თად --ეი-ე- --ბ-დ--ი--დღე? ვ_____ ე____ ი______ დ________ დ___ ვ-ს-ა- ე-თ-დ ი-ე-მ-თ დ-ბ-დ-ბ-ს დ-ე- ----------------------------------- ვისთან ერთად იზეიმეთ დაბადების დღე? 0
r-go--g--z--at? r____ g________ r-g-r g-d-i-a-? --------------- rogor gedzinat?
ਤੁਸੀਂ ਕਿੱਥੇ ਸੀ? სა- ი-----? ს__ ი______ ს-დ ი-ა-ი-? ----------- სად იყავით? 0
r-----ge---na-? r____ g________ r-g-r g-d-i-a-? --------------- rogor gedzinat?
ਤੁਸੀਂ ਕਿੱਥੇ ਰਹਿੰਦੇ ਸੀ? ს-დ--ხოვრ--დი-? ს__ ც__________ ს-დ ც-ო-რ-ბ-ი-? --------------- სად ცხოვრობდით? 0
r-g---c--a---et ga-ot-da? r____ c________ g________ r-g-r c-a-b-r-t g-m-t-d-? ------------------------- rogor chaabaret gamotsda?
ਤੁਸੀਂ ਕਿੱਥੇ ਕੰਮ ਕੀਤਾ ਹੈ? ს-დ---შ-ობ---? ს__ მ_________ ს-დ მ-შ-ო-დ-თ- -------------- სად მუშაობდით? 0
r-g-r-ch--ba-----amot-d-? r____ c________ g________ r-g-r c-a-b-r-t g-m-t-d-? ------------------------- rogor chaabaret gamotsda?
ਤੁਸੀਂ ਕੀ ਸਲਾਹ ਦਿੱਤੀ? რა უ--ი-თ? რ_ უ______ რ- უ-ჩ-ე-? ---------- რა ურჩიეთ? 0
ro-o- -ha--a-et gam-t-da? r____ c________ g________ r-g-r c-a-b-r-t g-m-t-d-? ------------------------- rogor chaabaret gamotsda?
ਤੁਸੀਂ ਕੀ ਖਾਧਾ ਹੈ? რ- მ-ი--ვ-თ? რ_ მ________ რ- მ-ი-თ-ი-? ------------ რა მიირთვით? 0
rog-r -p'--e---z-? r____ i______ g___ r-g-r i-'-v-t g-a- ------------------ rogor ip'ovet gza?
ਤੁਸੀਂ ਕੀ ਅਨੁਭਵ ਕੀਤਾ? რ--შე--ყ-ეთ? რ_ შ________ რ- შ-ი-ყ-ე-? ------------ რა შეიტყვეთ? 0
vis-el-p'--a--e-? v__ e____________ v-s e-a-'-r-k-e-? ----------------- vis elap'arak'et?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? რამ-ენ-დ-ს--აფ---------ი-? რ_______ ს______ მ________ რ-მ-ე-ა- ს-რ-ფ-დ მ-დ-ო-ი-? -------------------------- რამდენად სწრაფად მიდიოდით? 0
v-s -oelap'a-ak-et? v__ m______________ v-s m-e-a-'-r-k-e-? ------------------- vis moelap'arak'et?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? რამდენი--ანი-ი-რი--თ? რ______ ხ___ ი_______ რ-მ-ე-ი ხ-ნ- ი-რ-ნ-თ- --------------------- რამდენი ხანი იფრინეთ? 0
vi-tan-ert---ize---t-dab--ebi--d---? v_____ e____ i______ d________ d____ v-s-a- e-t-d i-e-m-t d-b-d-b-s d-h-? ------------------------------------ vistan ertad izeimet dabadebis dghe?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? რ- -იმ---ე------ით? რ_ ს________ ა_____ რ- ს-მ-ღ-ე-ე ა-ტ-თ- ------------------- რა სიმაღლეზე ახტით? 0
v--tan ert-- -ze-m-t---b--e-is dghe? v_____ e____ i______ d________ d____ v-s-a- e-t-d i-e-m-t d-b-d-b-s d-h-? ------------------------------------ vistan ertad izeimet dabadebis dghe?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!