ਪ੍ਹੈਰਾ ਕਿਤਾਬ

pa ਘਰ ਦੇ ਆਲੇ – ਦੁਆਲੇ   »   ka სახლში

17 [ਸਤਾਰਾਂ]

ਘਰ ਦੇ ਆਲੇ – ਦੁਆਲੇ

ਘਰ ਦੇ ਆਲੇ – ਦੁਆਲੇ

17 [ჩვიდმეტი]

17 [chvidmet'i]

სახლში

sakhlshi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਇਹ ਘਰ ਮੇਰਾ ਹੈ। აქ ა----ჩ-ენ---ა--ი. ა_ ა___ ჩ____ ს_____ ა- ა-ი- ჩ-ე-ი ს-ხ-ი- -------------------- აქ არის ჩვენი სახლი. 0
sa-hl-hi s_______ s-k-l-h- -------- sakhlshi
ਛੱਤ ਉੱਪਰ ਹੈ। ზ--ო- ს--უ--ვი-. ზ____ ს_________ ზ-მ-თ ს-ხ-რ-ვ-ა- ---------------- ზემოთ სახურავია. 0
s-----hi s_______ s-k-l-h- -------- sakhlshi
ਤਹਿਖਾਨਾ ਹੇਠਾਂ ਹੈ। ქვე-ო--სარ---ი-. ქ_____ ს________ ქ-ე-ო- ს-რ-ა-ი-. ---------------- ქვემოთ სარდაფია. 0
a-----s--h-e-i---khli. a_ a___ c_____ s______ a- a-i- c-v-n- s-k-l-. ---------------------- ak aris chveni sakhli.
ਬਗੀਚਾ ਘਰ ਦੇ ਪਿੱਛੇ ਹੈ। სა--ის -----ბა-ი-. ს_____ უ___ ბ_____ ს-ხ-ი- უ-ა- ბ-ღ-ა- ------------------ სახლის უკან ბაღია. 0
ak-ar-- -h-eni---k-li. a_ a___ c_____ s______ a- a-i- c-v-n- s-k-l-. ---------------------- ak aris chveni sakhli.
ਘਰ ਦੇ ਸਾਹਮਣੇ ਸੜਕ ਨਹੀਂ ਹੈ। სახლ------ -რ არი---უ-ა. ს_____ წ__ ა_ ა___ ქ____ ს-ხ-ი- წ-ნ ა- ა-ი- ქ-ჩ-. ------------------------ სახლის წინ არ არის ქუჩა. 0
a- ---s-chveni -akhli. a_ a___ c_____ s______ a- a-i- c-v-n- s-k-l-. ---------------------- ak aris chveni sakhli.
ਘਰ ਦੇ ਕੋਲ ਦਰੱਖਤ ਹੈ। ს--ლ-- ---რდზ- ხეებ-ა. ს_____ გ______ ხ______ ს-ხ-ი- გ-ე-დ-ე ხ-ე-ი-. ---------------------- სახლის გვერდზე ხეებია. 0
z---- --k-ur-v--. z____ s__________ z-m-t s-k-u-a-i-. ----------------- zemot sakhuravia.
ਇਹ ਮੇਰਾ ਨਿਵਾਸ ਹੈ। აქ ჩ-მი ბინ-ა. ა_ ჩ___ ბ_____ ა- ჩ-მ- ბ-ნ-ა- -------------- აქ ჩემი ბინაა. 0
z-mo- -a---r-via. z____ s__________ z-m-t s-k-u-a-i-. ----------------- zemot sakhuravia.
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ। ა--არ---ს--ზარე--- დ--აბ-ზა--. ა_ ა___ ს_________ დ_ ა_______ ა- ა-ი- ს-მ-ა-ე-ლ- დ- ა-ა-ა-ა- ------------------------------ აქ არის სამზარეულო და აბაზანა. 0
ze-ot -a-h-ravi-. z____ s__________ z-m-t s-k-u-a-i-. ----------------- zemot sakhuravia.
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ। ი---რი- მისა-ე----ა-ს-ძ---ბ-ლი --ა--. ი_ ა___ მ_______ დ_ ს_________ ო_____ ი- ა-ი- მ-ს-ღ-ბ- დ- ს-ძ-ნ-ბ-ლ- ო-ა-ი- ------------------------------------- იქ არის მისაღები და საძინებელი ოთახი. 0
kve-o- -a-d-p-a. k_____ s________ k-e-o- s-r-a-i-. ---------------- kvemot sardapia.
ਘਰ ਦਾ ਦਰਵਾਜ਼ਾ ਬੰਦ ਹੈ। სა-ლ-ს-კა-- --კ----ია. ს_____ კ___ დ_________ ს-ხ-ი- კ-რ- დ-კ-ტ-ლ-ა- ---------------------- სახლის კარი დაკეტილია. 0
kve-ot--arda-i-. k_____ s________ k-e-o- s-r-a-i-. ---------------- kvemot sardapia.
ਪਰ ਖਿੜਕੀਆਂ ਖੁਲ੍ਹੀਆਂ ਹਨ। მ---ა----ნ--ები-ღია-. მ_____ ფ_______ ღ____ მ-გ-ა- ფ-ნ-რ-ბ- ღ-ა-. --------------------- მაგრამ ფანჯრები ღიაა. 0
kvem-----r---i-. k_____ s________ k-e-o- s-r-a-i-. ---------------- kvemot sardapia.
ਅੱਜ ਗਰਮੀ ਹੈ। დღ-ს ცხ---. დ___ ც_____ დ-ე- ც-ე-ა- ----------- დღეს ცხელა. 0
sa-hli- u-'a- -a-hia. s______ u____ b______ s-k-l-s u-'-n b-g-i-. --------------------- sakhlis uk'an baghia.
ਅਸੀਂ ਬੈਠਕ ਵਿੱਚ ਜਾ ਰਹੇ ਹਾਂ। ჩვე---ასტუმრ--ოთ--------დივ--. ჩ___ ს_______ ო_____ მ________ ჩ-ე- ს-ს-უ-რ- ო-ა-შ- მ-ვ-ი-ა-. ------------------------------ ჩვენ სასტუმრო ოთახში მივდივათ. 0
s----i--t-'i---- ar-- -uch-. s______ t____ a_ a___ k_____ s-k-l-s t-'-n a- a-i- k-c-a- ---------------------------- sakhlis ts'in ar aris kucha.
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ। ი- -----დი-ანი-და ---არძელი. ი_ ა___ დ_____ დ_ ს_________ ი- ა-ი- დ-ვ-ნ- დ- ს-ვ-რ-ე-ი- ---------------------------- იქ არის დივანი და სავარძელი. 0
s--h-i- gv-r-------e---. s______ g______ k_______ s-k-l-s g-e-d-e k-e-b-a- ------------------------ sakhlis gverdze kheebia.
ਕਿਰਪਾ ਕਰਕੇ ਬੈਠੋ! დ-ბრ-----თ! დ__________ დ-ბ-ძ-ნ-ი-! ----------- დაბრძანდით! 0
s-k--i--gv-rd-e kheebia. s______ g______ k_______ s-k-l-s g-e-d-e k-e-b-a- ------------------------ sakhlis gverdze kheebia.
ਇੱਥੇ ਮੇਰਾ ਕੰਪਿਊਟਰ ਹੈ। იქ-ჩ-მი --მპ---ე-- დგ--. ი_ ჩ___ კ_________ დ____ ი- ჩ-მ- კ-მ-ი-ტ-რ- დ-ა-. ------------------------ იქ ჩემი კომპიუტერი დგას. 0
s--h-is-gverd-- ---e-i-. s______ g______ k_______ s-k-l-s g-e-d-e k-e-b-a- ------------------------ sakhlis gverdze kheebia.
ਮੇਰਾ ਸਟੀਰੀਓ ਇੱਥੇ ਹੈ। იქ---მი--ტ--ეომ--ყობ----ა-დ--ს. ი_ ჩ___ ს________________ დ____ ი- ჩ-მ- ს-ე-ე-მ-წ-ო-ი-ო-ა დ-ა-. ------------------------------- იქ ჩემი სტერეომოწყობილობა დგას. 0
ak ---m- b-naa. a_ c____ b_____ a- c-e-i b-n-a- --------------- ak chemi binaa.
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ। ტ----ი---- --------ი-. ტ_________ ს__ ა______ ტ-ლ-ვ-ზ-რ- ს-ლ ა-ა-ი-. ---------------------- ტელევიზორი სულ ახალია. 0
ak----m- --n-a. a_ c____ b_____ a- c-e-i b-n-a- --------------- ak chemi binaa.

ਸ਼ਬਦ ਅਤੇ ਸ਼ਬਦਾਵਲੀ

ਹਰੇਕ ਭਾਸ਼ਾ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਇਸ ਵਿੱਚ ਨਿਸਚਿਤ ਗਿਣਤੀ ਦੇ ਸ਼ਬਦ ਹੁੰਦੇ ਹਨ। ਸ਼ਬਦ ਇੱਕ ਸੁਤੰਤਰ ਭਾਸ਼ਾਈ ਇਕਾਈ ਹੈ। ਸ਼ਬਦਾਂ ਦਾ ਹਮੇਸ਼ਾਂ ਇੱਕ ਵਿਲੱਖਣ ਅਰਥ ਹੁੰਦਾ ਹੈ। ਇਹ ਇਹਨਾਂ ਨੂੰ ਧੁਨੀਆਂ ਜਾਂ ਸ਼ਬਦ-ਅੰਸ਼ਾਂ ਨਾਲੋਂ ਵੱਖ ਕਰਦਾ ਹੈ। ਹਰੇਕ ਭਾਸ਼ਾ ਵਿੱਚ ਸ਼ਬਦਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਉਦਾਹਰਣ ਵਜੋਂ, ਅੰਗਰੇਜ਼ੀ ਵਿੱਚ ਬਹੁਤ ਸਾਰੇ ਸ਼ਬਦ ਹਨ। ਇੱਥੋਂ ਤੱਕ ਕਿ ਇਸਨੂੰ ਸ਼ਬਦਾਵਲੀ ਦੀ ਸ਼੍ਰੇਣੀ ਵਿੱਚ ਵਿਸ਼ਵ-ਚੈਂਪੀਅਨ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਅੱਜ ਦੱਸ ਲੱਖ ਸ਼ਬਦ ਹਨ। ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ 600,000 ਤੋਂ ਵੱਧ ਸ਼ਬਦ ਹਨ। ਚੀਨੀ, ਸਪੇਨਿਸ਼ ਅਤੇ ਰੂਸੀ ਕੋਲ ਬਹੁਤ ਘੱਟ ਸ਼ਬਦ ਹਨ। ਕਿਸੇ ਭਾਸ਼ਾ ਦੀ ਸ਼ਬਦਾਵਲੀ ਇਸਦੇ ਇਤਿਹਾਸ ਉੱਤੇ ਵੀ ਬਹੁਤ ਨਿਰਭਰ ਕਰਦੀ ਹੈ। ਅੰਗਰੇਜ਼ੀ ਹੋਰ ਕਈ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਪ੍ਰਭਾਵਿਤ ਹੁੰਦੀ ਰਹੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਸ਼ਬਦਾਵਲੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਰ ਅੱਜ ਵੀ ਅੰਗਰੇਜ਼ੀ ਸ਼ਬਦਾਵਲੀ ਵਿੱਚ ਵਾਧਾ ਜਾਰੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਰੋਜ਼ਾਨਾ 15 ਨਵੇਂ ਸ਼ਬਦ ਜਮ੍ਹਾਂ ਹੁੰਦੇ ਹਨ। ਇਹ ਕਿਸੇ ਹੋਰ ਚੀਜ਼ ਨਾਲੋਂ ਨਵੇਂ ਮੀਡੀਆ ਤੋਂ ਸਭ ਤੋਂ ਵਧੇਰੇ ਉਤਪੰਨ ਹੁੰਦੇ ਹਨ। ਵਿਗਿਆਨਿਕ ਪਰਿਭਾਸ਼ਾਵਾਂ ਦੀ ਇੱਥੇ ਗਿਣਤੀ ਨਹੀਂ ਹੁੰਦੀ। ਸਿਰਫ਼ ਰਸਾਇਣਿਕ ਪਰਿਭਾਸ਼ਾਵਾਂ ਲਈ ਹੀ ਹਜ਼ਾਰਾਂ ਸ਼ਬਦ ਮੌਜੂਦ ਹਨ। ਤਕਰੀਬਨ ਹਰੇਕ ਭਾਸ਼ਾ ਵਿੱਚ ਲੰਬੇ ਸ਼ਬਦਾਂ ਦੀ ਵਰਤੋਂ ਛੋਟੇ ਸ਼ਬਦਾਂ ਤੋਂ ਘੱਟ ਕੀਤੀ ਜਾਂਦੀ ਹੈ। ਅਤੇ ਜ਼ਿਆਦਾਤਰ, ਬੋਲਣ ਵਾਲੇ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸਲਈ ਅਸੀਂ ਸਰਗਰਮ ਅਤੇ ਸੁਸਤ ਸ਼ਬਦਾਵਲੀ ਦੇ ਦਰਮਿਆਨ ਫੈਸਲਾ ਕਰਦੇ ਹਾਂ। ਸੁਸਤ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਸਮਝਦੇ ਹਾਂ। ਪਰ ਅਸੀਂ ਇਨ੍ਹਾਂ ਨੂੰ ਬਹੁਤ ਹੀ ਘੱਟ ਜਾਂ ਕਦੇ ਵੀ ਨਹੀਂ ਵਰਤਦੇ। ਸਰਗਰਮ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਨਿਯਮਿਤ ਤੌਰ 'ਤੇ ਵਰਤਦੇ ਹਾਂ। ਕੁਝ ਸ਼ਬਦ ਗੱਲਾਂਬਾਤਾਂ ਜਾਂ ਪਾਠਾਂ ਲਈ ਲੋੜੀਂਦੇ ਹੁੰਦੇ ਹਨ। ਅੰਗਰੇਜ਼ੀ ਵਿੱਚ, ਇਸ ਮੰਤਵ ਲਈ ਤੁਹਾਨੂੰ ਤਕਰੀਬਨ ਕੇਵਲ 400 ਸ਼ਬਦਾਂ ਅਤੇ 40 ਕਿਰਿਆਵਾਂ ਦੀ ਲੋੜ ਪੈਂਦੀ ਹੈ। ਸੋ ਘਬਰਾਉ ਨਹੀਂ, ਜੇਕਰ ਤੁਹਾਡੀ ਸ਼ਬਦਾਵਲੀ ਸੀਮਿਤ ਹੈ!