ਪ੍ਹੈਰਾ ਕਿਤਾਬ

pa ਵਿਸ਼ੇਸ਼ਣ 1   »   ka ზედსართავები 1

78 [ਅਠੱਤਰ]

ਵਿਸ਼ੇਸ਼ਣ 1

ਵਿਸ਼ੇਸ਼ਣ 1

78 [სამოცდათვრამეტი]

78 [samotsdatvramet'i]

ზედსართავები 1

zedsartavebi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਇੱਕ ਬੁੱਢੀ ਔਰਤ მო-უ-- -ა-ი მ_____ ქ___ მ-ხ-ც- ქ-ლ- ----------- მოხუცი ქალი 0
z--sartav-bi-1 z___________ 1 z-d-a-t-v-b- 1 -------------- zedsartavebi 1
ਇੱਕ ਮੋਟੀ ਔਰਤ მს-ქა-ი-ქ--ი მ______ ქ___ მ-უ-ა-ი ქ-ლ- ------------ მსუქანი ქალი 0
z--sa------i-1 z___________ 1 z-d-a-t-v-b- 1 -------------- zedsartavebi 1
ਇਕ ਜਿਗਿਆਸੂ ਔਰਤ ცნ----მოყვა-- ქ-ლი ც____________ ქ___ ც-ო-ი-მ-ყ-ა-ე ქ-ლ- ------------------ ცნობისმოყვარე ქალი 0
mo-h-t----ali m_______ k___ m-k-u-s- k-l- ------------- mokhutsi kali
ਇੱਕ ਨਵੀਂ ਗੱਡੀ ა--ლ- მანქა-ა ა____ მ______ ა-ა-ი მ-ნ-ა-ა ------------- ახალი მანქანა 0
mo-h---i kali m_______ k___ m-k-u-s- k-l- ------------- mokhutsi kali
ਇੱਕ ਜ਼ਿਆਦਾ ਤੇਜ਼ ਗੱਡੀ სწ--ფი -ა-ქ-ნა ს_____ მ______ ს-რ-ფ- მ-ნ-ა-ა -------------- სწრაფი მანქანა 0
m---utsi---li m_______ k___ m-k-u-s- k-l- ------------- mokhutsi kali
ਇੱਕ ਆਰਾਮਦਾਇਕ ਗੱਡੀ მოხე-ხებ-ლი--ან--ნა მ__________ მ______ მ-ხ-რ-ე-უ-ი მ-ნ-ა-ა ------------------- მოხერხებული მანქანა 0
msu-a-- ---i m______ k___ m-u-a-i k-l- ------------ msukani kali
ਇੱਕ ਨੀਲਾ ਕੱਪੜਾ ლ---- კაბა ლ____ კ___ ლ-რ-ი კ-ბ- ---------- ლურჯი კაბა 0
m---ani k--i m______ k___ m-u-a-i k-l- ------------ msukani kali
ਇੱਕ ਲਾਲ ਕੱਪੜਾ წი---ი -აბა წ_____ კ___ წ-თ-ლ- კ-ბ- ----------- წითელი კაბა 0
m-ukan- -a-i m______ k___ m-u-a-i k-l- ------------ msukani kali
ਇੱਕ ਹਰਾ ਕੱਪੜਾ მ-ვ--ე---ბა მ_____ კ___ მ-ვ-ნ- კ-ბ- ----------- მწვანე კაბა 0
tsno-is--qv--e ka-i t_____________ k___ t-n-b-s-o-v-r- k-l- ------------------- tsnobismoqvare kali
ਕਾਲਾ ਬੈਗ შავ--ჩ-ნ-ა შ___ ჩ____ შ-ვ- ჩ-ნ-ა ---------- შავი ჩანთა 0
t-no-i-moq---- k-li t_____________ k___ t-n-b-s-o-v-r- k-l- ------------------- tsnobismoqvare kali
ਭੂਰਾ ਬੈਗ ყავ-სფ-რი ჩ-ნ-ა ყ________ ჩ____ ყ-ვ-ს-ე-ი ჩ-ნ-ა --------------- ყავისფერი ჩანთა 0
ts----smoq--re ---i t_____________ k___ t-n-b-s-o-v-r- k-l- ------------------- tsnobismoqvare kali
ਸਫੈਦ ਬੈਗ თ-თრ-----თა თ____ ჩ____ თ-თ-ი ჩ-ნ-ა ----------- თეთრი ჩანთა 0
ak-a-i--a-ka-a a_____ m______ a-h-l- m-n-a-a -------------- akhali mankana
ਚੰਗੇ ਲੋਕ სასია-ოვნ--ხ-ლ-ი ს_________ ხ____ ს-ს-ა-ო-ნ- ხ-ლ-ი ---------------- სასიამოვნო ხალხი 0
ak---- manka-a a_____ m______ a-h-l- m-n-a-a -------------- akhali mankana
ਨਿਮਰ ਲੋਕ ზ-დ--ობი-ნი ხა-ხი ზ__________ ხ____ ზ-დ-ლ-ბ-ა-ი ხ-ლ-ი ----------------- ზრდილობიანი ხალხი 0
a-h-li---nkana a_____ m______ a-h-l- m-n-a-a -------------- akhali mankana
ਦਿਲਚਸਪ ਲੋਕ სა-ნ---ე-- ხ-ლ-ი ს_________ ხ____ ს-ი-ტ-რ-ს- ხ-ლ-ი ---------------- საინტერესო ხალხი 0
sts--ap--m---ana s_______ m______ s-s-r-p- m-n-a-a ---------------- sts'rapi mankana
ਪਿਆਰੇ ਬੱਚੇ ს-ყ-----ი--ა--ვე-ი ს________ ბ_______ ს-ყ-ა-ე-ი ბ-ვ-ვ-ბ- ------------------ საყვარელი ბავშვები 0
mokh---h-bu---m--k--a m____________ m______ m-k-e-k-e-u-i m-n-a-a --------------------- mokherkhebuli mankana
ਢੀਠ ਬੱਚੇ თ---ე---ბ--შ-ე-ი თ______ ბ_______ თ-ვ-ე-ი ბ-ვ-ვ-ბ- ---------------- თავხედი ბავშვები 0
mo---rkhe--li-m-nk--a m____________ m______ m-k-e-k-e-u-i m-n-a-a --------------------- mokherkhebuli mankana
ਬਹਾਦੁਰ ਬੱਚੇ დ-----ი ---შ--ბი დ______ ბ_______ დ-მ-ე-ი ბ-ვ-ვ-ბ- ---------------- დამჯერი ბავშვები 0
mo-h---hebuli-------a m____________ m______ m-k-e-k-e-u-i m-n-a-a --------------------- mokherkhebuli mankana

ਕੰਪਿਊਟਰ ਸੁਣੇ ਗਏ ਸ਼ਬਦਾਂ ਨੂੰ ਮੁੜ ਸੰਗਠਿਤ ਕਰ ਸਕਦੇ ਹਨ

ਮਨੁੱਖ ਦਾ ਬਹੁਤ ਸਮੇਂ ਤੋਂ ਇੱਕ ਸੁਪਨਾ ਰਿਹਾ ਹੈ ਕਿ ਉਹ ਦਿਲਾਂ ਨੂੰ ਪੜ੍ਹਨ ਦੇ ਯੋਗ ਹੋ ਜਾਵੇ। ਅਸੀਂ ਸਾਰੇ ਜਾਣਨਾ ਚਾਹੁੰਦੇ ਹਾਂ ਕਿ ਇੱਕ ਮਿੱਥੇ ਸਮੇਂ ਦੇ ਦੌਰਾਨ ਦੂਸਰੇ ਦੇ ਦਿਲ ਵਿੱਚ ਕੀ ਹੈ। ਇਹ ਸੁਪਨਾ ਅਜੇ ਤੱਕ ਸਾਕਾਰ ਨਹੀਂ ਹੋਇਆ ਹੈ। ਆਧੁਨਿਕ ਤਕਨਾਲੋਜੀ ਨਾਲ ਵੀ, ਅਸੀਂ ਦਿਲਾਂ ਨੂੰ ਨਹੀਂ ਪੜ੍ਹ ਸਕਦੇ। ਜੋ ਕੁਝ ਦੂਜੇ ਸੋਚਦੇ ਹਨ, ਰਹੱਸ ਹੀ ਰਹਿੰਦਾ ਹੈ। ਪਰ ਜੋ ਦੂਜੇ ਸੁਣਦੇ ਹਨ, ਅਸੀਂ ਉਸ ਬਾਰੇ ਜਾਣ ਸਕਦੇ ਹਾਂ! ਇੱਕ ਵਿਗਿਆਨਿਕ ਤਜਰਬੇ ਦੁਆਰਾ ਇਹ ਸਾਬਤ ਹੋ ਚੁਕਾ ਹੈ। ਖੋਜਕਰਤਾਵਾਂ ਨੇ ਸੁਣੇ ਜਾ ਚੁਕੇ ਸ਼ਬਦਾਂ ਨੂੰ ਮੁੜ ਸੰਗਠਿਤ ਕਰਨ ਵਿੱਚ ਸਫ਼ਲਤਾਪ੍ਰਾਪਤ ਕੀਤੀ। ਇਸ ਉਦੇਸ਼ ਦੀ ਪੂਰਤੀ ਲਈ, ਉਨ੍ਹਾਂ ਨੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਦੀਆਂ ਨਾੜੀਆਂ ਦਾ ਵਿਸ਼ਲੇਸ਼ਣ ਕੀਤਾ। ਜਦੋਂ ਅਸੀਂ ਕੁਝ ਸੁਣਦੇ ਹਾਂ, ਸਾਡਾ ਦਿਮਾਗ ਕਾਰਜਸ਼ੀਲ ਹੋ ਜਾਂਦਾ ਹੈ। ਇਸਨੂੰ ਸੁਣੀ ਗਈ ਭਾਸ਼ਾ ਦਾ ਸੰਸਾਧਨ ਕਰਨਾ ਪੈਂਦਾ ਹੈ। ਇਸ ਪ੍ਰਕ੍ਰਿਆ ਵਿੱਚ ਇੱਕ ਵਿਸ਼ੇਸ਼ ਗਤੀਵਿਧੀ ਪ੍ਰਣਾਲੀ ਪੈਦਾ ਹੁੰਦੀ ਹੈ। ਇਹ ਪ੍ਰਣਾਲੀ ਇਲੈਕਟ੍ਰੋਡਜ਼ ਦੀ ਸਹਾਇਤਾ ਨਾਲ ਰਿਕਾਰਡ ਕੀਤੀ ਜਾ ਸਕਦੀ ਹੈ। ਅਤੇ ਇਹ ਰਿਕਾਰਡਿੰਗ ਇਸਤੋਂ ਵੀ ਅੱਗੇ ਸੰਸਾਧਿਤ ਕੀਤੀ ਜਾ ਸਕਦੀ ਹੈ! ਇਸਨੂੰ ਕੰਪਿਊਟਰ ਦੀ ਸਹਾਇਤਾ ਨਾਲ ਇੱਕ ਧੁਨੀ-ਢਾਂਚੇ ਵਿੱਚ ਬਦਲਿਆ ਜਾ ਸਕਦਾ ਹੈ। ਇਸ ਢੰਗ ਨਾਲ ਸੁਣੇ ਗਏ ਸ਼ਬਦ ਦੀ ਪਛਾਣ ਕੀਤੀ ਜਾ ਸਕਦੀ ਹੈ। ਇਹ ਸਿਧਾਂਤ ਸਾਰੇ ਸ਼ਬਦਾਂ ਉੱਤੇ ਲਾਗੂ ਹੁੰਦਾ ਹੈ। ਹਰੇਕ ਸ਼ਬਦ ਜਿਹੜਾ ਅਸੀਂ ਸੁਣਦੇ ਹਾਂ, ਇੱਕ ਵਿਸ਼ੇਸ਼ ਸੰਕੇਤ ਪੈਦਾ ਕਰਦਾ ਹੈ। ਇਹ ਸੰਕੇਤ ਹਮੇਸ਼ਾਂ ਸ਼ਬਦ ਦੀ ਧੁਨੀ ਨਾਲ ਜੁੜਿਆ ਹੁੰਦਾ ਹੈ। ਇਸਲਈ ਇਸਨੂੰ ‘ਸਿਰਫ਼’ ਇੱਕ ਧੁਨੀ-ਸੰਕੇਤ ਵਿੱਚ ਤਬਦੀਲ ਹੋਣ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਜੇਕਰ ਤੁਸੀਂ ਧੁਨੀ-ਢਾਂਚੇ ਬਾਰੇ ਜਾਣਦੇ ਹੋ, ਤੁਸੀਂ ਸ਼ਬਦ ਨੂੰ ਪਛਾਣ ਲਵੋਗੇ। ਜਾਂਚ-ਅਧੀਨ ਵਿਅਕਤੀਆਂ ਨੇ ਤਜਰਬੇ ਦੇ ਦੌਰਾਨ ਅਸਲੀ ਅਤੇ ਨਕਲੀ ਸ਼ਬਦਾਂ ਨੂੰ ਸੁਣਿਆ। ਇਸਲਈ, ਸ਼ਬਦਾਂ ਦੇ ਹਿੱਸੇ ਹੋਂਦ ਵਿੱਚ ਨਹੀਂ ਸਨ। ਇਸਦੇ ਬਾਵਜੂਦ, ਇਨ੍ਹਾਂ ਸ਼ਬਦਾਂ ਨੂੰ ਮੁੜ-ਸੰਗਠਿਤ ਕੀਤਾ ਜਾ ਸਕਦਾ ਸੀ। ਪਛਾਣੇ ਗਏ ਸ਼ਬਦ ਕੰਪਿਊਟਰ ਦੁਆਰਾ ਦਰਸਾਏ ਜਾ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਮਾਨਿਟਰ ਉੱਤੇ ਕੇਵਲ ਦਿਸਣਾ ਵੀ ਸੰਭਵ ਹੈ। ਹੁਣ, ਖੋਜਕਰਤਾ ਉਮੀਦ ਕਰਦੇ ਹਨ ਕਿ ਉਹ ਛੇਤੀ ਹੀ ਭਾਸ਼ਾ-ਸੰਕੇਤਾਂ ਨੂੰ ਵਧੀਆ ਢੰਗ ਨਾਲ ਸਮਝ ਲੈਣਗੇ। ਇਸਲਈ ਦਿਲਾਂ ਨੂੰ ਪੜ੍ਹਨ ਦਾ ਸੁਪਨਾ ਜਾਰੀ ਹੈ...