ਪ੍ਹੈਰਾ ਕਿਤਾਬ

pa ਭਾਵਨਾਂਵਾਂ   »   ka გრძნობები

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

56 [ორმოცდათექვსმეტი]

56 [ormotsdatekvsmet'i]

გრძნობები

grdznobebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਚੰਗਾ ਹੋਣਾ სუ-ვილი ს______ ს-რ-ი-ი ------- სურვილი 0
g--z--b--i g_________ g-d-n-b-b- ---------- grdznobebi
ਸਾਡੀ ਇੱਛਾ ਹੈ। ჩვ------ქ----უ----ი. ჩ___ გ_____ ს_______ ჩ-ე- გ-ა-ვ- ს-რ-ი-ი- -------------------- ჩვენ გვაქვს სურვილი. 0
g-dzn-bebi g_________ g-d-n-b-b- ---------- grdznobebi
ਸਾਡੀ ਕੋਈ ਇੱਛਾ ਨਹੀਂ ਹੈ। ჩ--ნ-არ-გ-ა--- -უ--ი-ი. ჩ___ ა_ გ_____ ს_______ ჩ-ე- ა- გ-ა-ვ- ს-რ-ი-ი- ----------------------- ჩვენ არ გვაქვს სურვილი. 0
su-vili s______ s-r-i-i ------- survili
ਡਰ ਲੱਗਣਾ შიში შ___ შ-შ- ---- შიში 0
sur-i-i s______ s-r-i-i ------- survili
ਮੈਨੂੰ ਡਰ ਲੱਗਦਾ ਹੈ। მ---ნ--. მ_______ მ-შ-ნ-ა- -------- მეშინია. 0
su--ili s______ s-r-i-i ------- survili
ਮੈਨੂੰ ਡਰ ਨਹੀਂ ਲੱਗਦਾ। არ-მ---ნია. ა_ მ_______ ა- მ-შ-ნ-ა- ----------- არ მეშინია. 0
c--en-gv-k-s s---i--. c____ g_____ s_______ c-v-n g-a-v- s-r-i-i- --------------------- chven gvakvs survili.
ਵਕਤ ਹੋਣਾ დრ----ქო-ა. დ____ ქ____ დ-ო-ს ქ-ნ-. ----------- დროის ქონა. 0
c-ven---ak-- ---vi-i. c____ g_____ s_______ c-v-n g-a-v- s-r-i-i- --------------------- chven gvakvs survili.
ਉਸਦੇ ਕੋਲ ਵਕਤ ਹੈ। მ-ს -ქვს დრო. მ__ ა___ დ___ მ-ს ა-ვ- დ-ო- ------------- მას აქვს დრო. 0
c-v-n gv--vs-surv-li. c____ g_____ s_______ c-v-n g-a-v- s-r-i-i- --------------------- chven gvakvs survili.
ਉਸਦੇ ਕੋਲ ਵਕਤ ਨਹੀਂ ਹੈ। მას-არ-აქვ- ---. მ__ ა_ ა___ დ___ მ-ს ა- ა-ვ- დ-ო- ---------------- მას არ აქვს დრო. 0
c--en--- g-a-v--su-v-li. c____ a_ g_____ s_______ c-v-n a- g-a-v- s-r-i-i- ------------------------ chven ar gvakvs survili.
ਅੱਕ ਜਾਣਾ მო-ყ-ნ-ლო-ა მ__________ მ-წ-ე-ი-ო-ა ----------- მოწყენილობა 0
chv---a- gv--v---urvi--. c____ a_ g_____ s_______ c-v-n a- g-a-v- s-r-i-i- ------------------------ chven ar gvakvs survili.
ਉਹ ਅੱਕ ਗਈ ਹੈ। ის-მო-ყ-ნ----. ი_ მ__________ ი- მ-წ-ე-ი-ი-. -------------- ის მოწყენილია. 0
c-v-- a- -v--vs -urv--i. c____ a_ g_____ s_______ c-v-n a- g-a-v- s-r-i-i- ------------------------ chven ar gvakvs survili.
ਉਹ ਨਹੀਂ ਅੱਕੀ ਹੈ। ის-----რი---ოწ-ენილ-. ი_ ა_ ა___ მ_________ ი- ა- ა-ი- მ-წ-ე-ი-ი- --------------------- ის არ არის მოწყენილი. 0
sh-shi s_____ s-i-h- ------ shishi
ਭੁੱਖ ਲੱਗਣਾ ში--ი-ი შ______ შ-მ-ი-ი ------- შიმშილი 0
s-i--i s_____ s-i-h- ------ shishi
ਕੀ ਤੁਹਾਨੂੰ ਭੁੱਖ ਲੱਗੀ ਹੈ? გ---თ? გ_____ გ-ი-თ- ------ გშიათ? 0
sh-shi s_____ s-i-h- ------ shishi
ਕੀ ਤੁਹਾਨੂੰ ਭੁੱਖ ਨਹੀਂ ਲੱਗੀ? არ-----თ? ა_ გ_____ ა- გ-ი-თ- --------- არ გშიათ? 0
m--h----. m________ m-s-i-i-. --------- meshinia.
ਪਿਆਸ ਲੱਗਣਾ წ---ვი-ი წ_______ წ-უ-ვ-ლ- -------- წყურვილი 0
mes-in-a. m________ m-s-i-i-. --------- meshinia.
ਉਹਨਾਂ ਨੂੰ ਪਿਆਸ ਲੱਗੀ ਹੈ। მა- წ-ურიათ. მ__ წ_______ მ-თ წ-უ-ი-თ- ------------ მათ წყურიათ. 0
mes-i--a. m________ m-s-i-i-. --------- meshinia.
ਉਹਨਾਂ ਨੂੰ ਪਿਆਸ ਨਹੀਂ ਲੱਗੀ। მა--------რი--. მ__ ა_ წ_______ მ-თ ა- წ-უ-ი-თ- --------------- მათ არ წყურიათ. 0
a- ---h-n-a. a_ m________ a- m-s-i-i-. ------------ ar meshinia.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!