ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 1   »   ka დამოკიდებული წინადადებები რომ-ით

91 [ਇਕਾਨਵੇਂ]

ਅਧੀਨ – ਉਪਵਾਕ 1

ਅਧੀਨ – ਉਪਵਾਕ 1

91 [ოთხმოცდათერთმეტი]

91 [otkhmotsdatertmet'i]

დამოკიდებული წინადადებები რომ-ით

damok'idebuli ts'inadadebebi rom-it

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਸ਼ਾਇਦ ਕੱਲ੍ਹ ਮੌਸਮ ਅੱਜ ਨਾਲੋਂ ਚੰਗਾ ਹੋਵੇ। ამინდი----ლ ა--ა--უკე-ესი-ი--ება. ა_____ ხ___ ა____ უ______ ი______ ა-ი-დ- ხ-ა- ა-ბ-თ უ-ე-ე-ი ი-ნ-ბ-. --------------------------------- ამინდი ხვალ ალბათ უკეთესი იქნება. 0
amin-i kh-al--l-a- u---tesi ---eb-. a_____ k____ a____ u_______ i______ a-i-d- k-v-l a-b-t u-'-t-s- i-n-b-. ----------------------------------- amindi khval albat uk'etesi ikneba.
ਇਹ ਤੈਨੂੰ ਕਿੱਥੋਂ ਪਤਾ ਲੱਗਿਆ? ს-იდ-ნ-იცი-? ს_____ ი____ ს-ი-ა- ი-ი-? ------------ საიდან იცით? 0
sa--a-----i-? s_____ i_____ s-i-a- i-s-t- ------------- saidan itsit?
ਮੈਨੂੰ ਉਮੀਦ ਹੈ ਕਿ ਇਸ ਨਾਲ ਚੰਗਾ ਹੋਵੇਗਾ। ი-ე-ი-მ--ვს,-რომ-უკ-თ-სი-იქნე--. ი____ მ_____ რ__ უ______ ი______ ი-ე-ი მ-ქ-ს- რ-მ უ-ე-ე-ი ი-ნ-ბ-. -------------------------------- იმედი მაქვს, რომ უკეთესი იქნება. 0
s-i--n i-s--? s_____ i_____ s-i-a- i-s-t- ------------- saidan itsit?
ਉਹ ਯਕੀਨਨ ਆਏਗਾ। ი----მდ---ად -ო-ა. ი_ ნ________ მ____ ი- ნ-მ-ვ-ლ-დ მ-ვ-. ------------------ ის ნამდვილად მოვა. 0
sa--a----s--? s_____ i_____ s-i-a- i-s-t- ------------- saidan itsit?
ਕੀ ਇਹ ਨਿਸ਼ਚਿਤ ਹੈ? ნა-დ-ი--დ? ნ_________ ნ-მ-ვ-ლ-დ- ---------- ნამდვილად? 0
i--d---a-v-, r-m-uk--t-------eb-. i____ m_____ r__ u_______ i______ i-e-i m-k-s- r-m u-'-t-s- i-n-b-. --------------------------------- imedi makvs, rom uk'etesi ikneba.
ਮੈਨੂੰ ਪਤਾ ਹੇ ਕਿ ਉਹ ਆ ਰਿਹਾ ਹੈ। ვი--- რომ მ--ა. ვ____ რ__ მ____ ვ-ც-, რ-მ მ-ვ-. --------------- ვიცი, რომ მოვა. 0
i--n--dv---d m---. i_ n________ m____ i- n-m-v-l-d m-v-. ------------------ is namdvilad mova.
ਉਹ ਸੱਚਮੁੱਚ ਫੋਨ ਕਰੇਗਾ। ის-ნ-მდ----დ--არ--ავ-. ი_ ნ________ დ________ ი- ნ-მ-ვ-ლ-დ დ-რ-კ-ვ-. ---------------------- ის ნამდვილად დარეკავს. 0
i- na-d-ilad mo-a. i_ n________ m____ i- n-m-v-l-d m-v-. ------------------ is namdvilad mova.
ਸੱਚ? მართ--? მ______ მ-რ-ლ-? ------- მართლა? 0
i- ------l---m-va. i_ n________ m____ i- n-m-v-l-d m-v-. ------------------ is namdvilad mova.
ਮੈਨੂੰ ਲੱਗਦਾ ਹੈ ਕਿ ਉਹ ਫੋਨ ਕਰੇਗਾ। ვფ-ქ-ო-, რ----არ--ავს. ვ_______ რ__ დ________ ვ-ი-რ-ბ- რ-მ დ-რ-კ-ვ-. ---------------------- ვფიქრობ, რომ დარეკავს. 0
namd-i---? n_________ n-m-v-l-d- ---------- namdvilad?
ਅੰਗੂਰੀ ਸ਼ਰਾਬ ਨਿਸ਼ਚਿਤ ਰੂਪ ਨਾਲ ਪੁਰਾਣੀ ਹੈ। ღვ--ო -ა--ვილა--ძვ----. ღ____ ნ________ ძ______ ღ-ი-ო ნ-მ-ვ-ლ-დ ძ-ე-ი-. ----------------------- ღვინო ნამდვილად ძველია. 0
nam--i--d? n_________ n-m-v-l-d- ---------- namdvilad?
ਕੀ ਤੈਨੂੰ ਸੱਚੀਂ ਪਤਾ ਹੈ? ზუს-ა--იცით? ზ_____ ი____ ზ-ს-ა- ი-ი-? ------------ ზუსტად იცით? 0
n-mdv---d? n_________ n-m-v-l-d- ---------- namdvilad?
ਮੈਨੂੰ ਲੱਗਦਾ ਹੈ ਕਿ ਉਹ ਬੁੱਢਾ ਹੈ? ვ-იქრობ, --- ძვ-ლია. ვ_______ რ__ ძ______ ვ-ი-რ-ბ- რ-მ ძ-ე-ი-. -------------------- ვფიქრობ, რომ ძველია. 0
vit-i,--o----va. v_____ r__ m____ v-t-i- r-m m-v-. ---------------- vitsi, rom mova.
ਸਾਡਾ ਸਾਹਬ ਚੰਗਾ ਦਿਖਦਾ ਹੈ। ჩვე-- უფ-----კ-რ-ად-გა-ო-ყურე-ა. ჩ____ უ_____ კ_____ გ___________ ჩ-ე-ი უ-რ-ს- კ-რ-ა- გ-მ-ი-უ-ე-ა- -------------------------------- ჩვენი უფროსი კარგად გამოიყურება. 0
v-tsi- rom ----. v_____ r__ m____ v-t-i- r-m m-v-. ---------------- vitsi, rom mova.
ਤੁਹਾਨੂੰ ਐਸਾ ਲੱਗਦਾ ਹੈ। ა-ე-ფი-რ--თ? ა__ ფ_______ ა-ე ფ-ქ-ო-თ- ------------ ასე ფიქრობთ? 0
v-t--, ro--m-va. v_____ r__ m____ v-t-i- r-m m-v-. ---------------- vitsi, rom mova.
ਮੈਨੂੰ ਲੱਗਦਾ ਹੈ ਕਿ ਤੁਹ ਹੁਣ ਵੀ ਬਹੁਤ ਚੰਗਾ ਦਿੱਖਦਾ ਹੈ। ვფ-ქრობ, რ----ალ-ან -ა-გა- გ--ოი-უ-ე--. ვ_______ რ__ ძ_____ კ_____ გ___________ ვ-ი-რ-ბ- რ-მ ძ-ლ-ა- კ-რ-ა- გ-მ-ი-უ-ე-ა- --------------------------------------- ვფიქრობ, რომ ძალიან კარგად გამოიყურება. 0
is---m--i-a--d-r-k'avs. i_ n________ d_________ i- n-m-v-l-d d-r-k-a-s- ----------------------- is namdvilad darek'avs.
ਸਾਹਬ ਦੀ ਸਚਮੁਚ ਇੱਕ ਦੋਸਤ ਹੈ। უ-რო-----მ--ილ---ჰყ-ვს მ-გ-ბ-რი-გ---. უ_____ ნ________ ჰ____ მ_______ გ____ უ-რ-ს- ნ-მ-ვ-ლ-დ ჰ-ა-ს მ-გ-ბ-რ- გ-გ-. ------------------------------------- უფროსს ნამდვილად ჰყავს მეგობარი გოგო. 0
m--t--? m______ m-r-l-? ------- martla?
ਕੀ ਤੈਨੂੰ ਸਚਮੁੱਚ ਲੱਗਦਾ ਹੈ? ა-- ფიქრ-ბთ? ა__ ფ_______ ა-ე ფ-ქ-ო-თ- ------------ ასე ფიქრობთ? 0
ma-t--? m______ m-r-l-? ------- martla?
ਇਹ ਸੰਭਵ ਹੈ ਕਿ ਤੁਸਦੀ ਇੱਕ ਦੋਸਤ ਹੈ। ეს --სა--ე---ი-, რ-მ მას მ-გობ-რი გოგ- ---ვს. ე_ შ____________ რ__ მ__ მ_______ გ___ ჰ_____ ე- შ-ს-ძ-ე-ე-ი-, რ-მ მ-ს მ-გ-ბ-რ- გ-გ- ჰ-ა-ს- --------------------------------------------- ეს შესაძლებელია, რომ მას მეგობარი გოგო ჰყავს. 0
mart-a? m______ m-r-l-? ------- martla?

ਸਪੈਨਿਸ਼ ਭਾਸ਼ਾ

ਸਪੈਨਿਸ਼ ਭਾਸ਼ਾ ਦੁਨੀਆ ਦੀਆਂ ਭਾਸ਼ਾਵਾਂ ਨਾਲ ਸੰਬੰਧਤ ਹੈ। ਇਹ 38 ਕਰੋੜ ਵਿਅਕਤੀਆਂ ਦੀ ਮੂਲ ਭਾਸ਼ਾ ਹੈ। ਇਸਤੋਂ ਇਲਾਵਾ, ਬਹੁਤ ਸਾਰੇ ਵਿਅਕਤੀ ਇਸਨੂੰ ਆਪਣੀ ਦੂਸਰੀ ਭਾਸ਼ਾ ਵਜੋਂ ਬੋਲਦੇ ਹਨ। ਇਸ ਕਰਕੇ ਸਪੈਨਿਸ਼ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਸਾਰੀਆਂ ਰੋਮਾਂਸ ਭਾਸ਼ਾਵਾਂ ਵਿੱਚੋਂ ਸਭ ਤੋਂ ਵੱਡੀ ਭਾਸ਼ਾ ਵੀ ਹੈ। ਸਪੈਨਿਸ਼ ਬੋਲਣ ਵਾਲੇ ਆਪਣੀ ਭਾਸ਼ਾ ਨੂੰ ਐਸਪੈਨਿਯੋਲ (español) ਜਾਂ ਕਾਸਟੀਯਾਨੋ (Castellano) ਕਹਿੰਦੇ ਹਨ। ਕਾਸਟੀਯਾਨੋ (castellano) ਸ਼ਬਦ ਸਪੈਨਿਸ਼ ਭਾਸ਼ਾ ਦੇ ਮੁੱਢ ਨੂੰ ਪ੍ਰਗਟਾਉਂਦਾ ਹੈ। ਇਹ ਕਾਸਟਿਲੇ (Castille) ਖੇਤਰ ਦੀ ਸਥਾਨਿਕ ਬੋਲੀ ਤੋਂ ਉਪਜਿਆ। ਵਧੇਰੇ ਸਪੈਨਿਅਰਡਜ਼ 16ਵੀਂ ਸਦੀ ਜਿੰਨੇ ਪੁਰਾਣੇ ਸਮੇਂ ਤੋਂ ਕਾਸਟੀਯਾਨੋ (castellano) ਬੋਲਦੇ ਸਨ। ਐਸਪੈਨਿਯੋਲ (español) ਅਤੇ ਕਾਸਟੀਯਾਨੋ (Castellano) ਪਰ ਇਨ੍ਹਾਂ ਦਾ ਕੋਈ ਸਿਆਸੀ ਪਹਿਲੂ ਵੀ ਹੋ ਸਕਦਾ ਹੈ। ਸਪੈਨਿਸ਼ ਭਾਸ਼ਾ ਜਿੱਤਾਂ ਅਤੇ ਬਸਤੀਕਰਨ ਦੁਆਰਾ ਫੈਲ ਗਈ ਸੀ। ਸਪੈਨਿਸ਼ ਭਾਸ਼ਾ ਦੱਖਣੀ ਅਫ਼ਰੀਕਾ ਅਤੇ ਫਿਲੀਪੀਨਜ਼ ਵਿੱਚ ਵੀ ਬੋਲੀ ਜਾਂਦੀ ਹੈ। ਪਰ ਵਧੇਰੇ ਸਪੈਨਿਸ਼-ਬੁਲਾਰੇ ਅਮਰੀਕਾ ਵਿੱਚ ਰਹਿੰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਵਿੱਚ, ਸਪੈਨਿਸ਼ ਮੋਢੀ ਭਾਸ਼ਾ ਹੈ। ਪਰ, ਯੂਐਸਏ (USA) ਵਿੱਚ ਸਪੈਨਿਸ਼ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਵਧ ਰਹੀ ਹੈ। ਅਮਰੀਕਾ ਵਿੱਚ ਲੱਗਭਗ 5 ਕਰੋੜ ਵਿਅਕਤੀ ਸਪੈਨਿਸ਼ ਬੋਲਦੇ ਹਨ। ਇਹ ਸਪੇਨ ਵਿਚਲੇ ਵਿਅਕਤੀਆਂ ਦੀ ਗਿਣਤੀ ਤੋਂ ਵੱਧ ਹੈ! ਅਮਰੀਕਾ ਵਿੱਚ ਬੋਲੀ ਜਾਂਦੀ ਸਪੈਨਿਸ਼ ਯੂਰੋਪੀਅਨ ਸਪੈਨਿਸ਼ ਤੋਂ ਵੱਖ ਹੈ। ਸ਼ਬਦਾਵਲੀ ਅਤੇ ਵਿਆਕਰਣ ਪਾਏ ਜਾਣ ਵਾਲੇ ਅੰਤਰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਹਨ। ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਵੱਖਰੇ ਭੂਤਕਾਲ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦਾਵਲੀ ਵਿੱਚ ਵੀ ਕਈ ਤ੍ਹਰ੍ਹਾਂ ਦੇ ਅੰਤਰ ਹਨ। ਕੁਝ ਸ਼ਬਦ ਕੇਵਲ ਅਮਰੀਕਾ ਵਿੱਚ ਹੀ ਵਰਤੇ ਜਾਂਦੇ ਹਨ, ਕੁਝ ਕੇਵਲ ਸਪੇਨ ਵਿੱਚ। ਪਰ ਅਮਰੀਕਾ ਵਿੱਚ ਵੀ ਸਪੈਨਿਸ਼ ਸਮਰੂਪ ਨਹੀਂ ਹੈ। ਅਮੈਰੀਕਨ ਸਪੈਨਿਸ਼ ਦੀਆਂ ਕਈ ਵੱਖ-ਵੱਖ ਕਿਸਮਾਂ ਮੌਜੂਦ ਹਨ। ਅੰਗਰੇਜ਼ੀ ਤੋਂ ਬਾਦ, ਸਪੈਨਿਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਿੱਖੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ। ਅਤੇ ਇਹ ਤੁਲਨਾਤਮਕ ਤੌਰ 'ਤੇ ਬਹੁਤ ਜਲਦੀ ਸਿੱਖੀ ਜਾ ਸਕਦੀ ਹੈ। ਤੁਸੀ ਕਿਸਦੀ ਉਡੀਕ ਕਰ ਰਹੇ ਹੋ? - ¡Vamos!