ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   mr शहरातील फेरफटका

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

४२ [बेचाळीस]

42 [Bēcāḷīsa]

शहरातील फेरफटका

śaharātīla phēraphaṭakā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? र-ि--री-बाजार-च-लू -सत----? र___ बा__ चा_ अ__ का_ र-ि-ा-ी ब-ज-र च-ल- अ-त- क-? --------------------------- रविवारी बाजार चालू असतो का? 0
ś----ātīl------ap-a-akā ś_________ p___________ ś-h-r-t-l- p-ē-a-h-ṭ-k- ----------------------- śaharātīla phēraphaṭakā
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? सो-वारी-जत--ा ---- अ--े का? सो___ ज__ चा_ अ__ का_ स-म-ा-ी ज-्-ा च-ल- अ-त- क-? --------------------------- सोमवारी जत्रा चालू असते का? 0
ś-h--āt-la-p--r---aṭ-kā ś_________ p___________ ś-h-r-t-l- p-ē-a-h-ṭ-k- ----------------------- śaharātīla phēraphaṭakā
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? म-गळ---ी --रदर--- ---- -स---क-? मं____ प्_____ चा_ अ__ का_ म-ग-व-र- प-र-र-श- च-ल- अ-त- क-? ------------------------------- मंगळवारी प्रदर्शन चालू असते का? 0
raviv-rī--ājā---cālū-asa-- k-? r_______ b_____ c___ a____ k__ r-v-v-r- b-j-r- c-l- a-a-ō k-? ------------------------------ ravivārī bājāra cālū asatō kā?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ब----र--प्-ाणीस---र-ालय उघड- अस-े--ा? बु___ प्________ उ__ अ__ का_ ब-ध-ा-ी प-र-ण-स-ग-र-ा-य उ-ड- अ-त- क-? ------------------------------------- बुधवारी प्राणीसंग्रहालय उघडे असते का? 0
r---vār--b--ā-a c--ū --a-ō-k-? r_______ b_____ c___ a____ k__ r-v-v-r- b-j-r- c-l- a-a-ō k-? ------------------------------ ravivārī bājāra cālū asatō kā?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? व---ुसंग्--ाल- -ुर-वा-ी-उ-डे असते-का? व________ गु___ उ__ अ__ का_ व-्-ु-ं-्-ह-ल- ग-र-व-र- उ-ड- अ-त- क-? ------------------------------------- वस्तुसंग्रहालय गुरुवारी उघडे असते का? 0
r-v-vā-ī-b--āra-c-l--as--ō --? r_______ b_____ c___ a____ k__ r-v-v-r- b-j-r- c-l- a-a-ō k-? ------------------------------ ravivārī bājāra cālū asatō kā?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? चि--र--लन-श---र-ार--उघड- अस-े-का? चि_____ शु____ उ__ अ__ का_ च-त-र-ा-न श-क-र-ा-ी उ-ड- अ-त- क-? --------------------------------- चित्रदालन शुक्रवारी उघडे असते का? 0
S-m--ār- j-trā----- as-t--kā? S_______ j____ c___ a____ k__ S-m-v-r- j-t-ā c-l- a-a-ē k-? ----------------------------- Sōmavārī jatrā cālū asatē kā?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? इ-े-छ-याचित्-े-घे--याची-परव-----आ-े क-? इ_ छा____ घे___ प____ आ_ का_ इ-े छ-य-च-त-र- घ-ण-य-च- प-व-न-ी आ-े क-? --------------------------------------- इथे छायाचित्रे घेण्याची परवानगी आहे का? 0
S-ma-ā-ī-ja-rā--ālū asa-- k-? S_______ j____ c___ a____ k__ S-m-v-r- j-t-ā c-l- a-a-ē k-? ----------------------------- Sōmavārī jatrā cālū asatē kā?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? प्र--श --ल्--भरावा-ल-ग---क-? प्___ शु__ भ__ ला__ का_ प-र-े- श-ल-क भ-ा-ा ल-ग-ो क-? ---------------------------- प्रवेश शुल्क भरावा लागतो का? 0
S-mavār- ---r---ālū---at- kā? S_______ j____ c___ a____ k__ S-m-v-r- j-t-ā c-l- a-a-ē k-? ----------------------------- Sōmavārī jatrā cālū asatē kā?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? प्र-े- ---्--क--- आहे? प्___ शु__ कि_ आ__ प-र-े- श-ल-क क-त- आ-े- ---------------------- प्रवेश शुल्क किती आहे? 0
Maṅ-a-----ī--rada-śa-a --lū-----ē -ā? M__________ p_________ c___ a____ k__ M-ṅ-a-a-ā-ī p-a-a-ś-n- c-l- a-a-ē k-? ------------------------------------- Maṅgaḷavārī pradarśana cālū asatē kā?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? सम----स----स----ह--क-? स____ सू_ आ_ का_ स-ु-ा-स-ठ- स-ट आ-े क-? ---------------------- समुहांसाठी सूट आहे का? 0
M---a--v--ī-pra-ar-a-a-c-l- ----- kā? M__________ p_________ c___ a____ k__ M-ṅ-a-a-ā-ī p-a-a-ś-n- c-l- a-a-ē k-? ------------------------------------- Maṅgaḷavārī pradarśana cālū asatē kā?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? मुलां-ा-ी सू----- का? मु___ सू_ आ_ का_ म-ल-ं-ा-ी स-ट आ-े क-? --------------------- मुलांसाठी सूट आहे का? 0
M--ga----r----a-arśa-a--ālū as------? M__________ p_________ c___ a____ k__ M-ṅ-a-a-ā-ī p-a-a-ś-n- c-l- a-a-ē k-? ------------------------------------- Maṅgaḷavārī pradarśana cālū asatē kā?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? विद-यार--्-ां-ा-- स-ट --े क-? वि_______ सू_ आ_ का_ व-द-य-र-थ-य-ं-ा-ी स-ट आ-े क-? ----------------------------- विद्यार्थ्यांसाठी सूट आहे का? 0
Bud-a-ā-ī--r-----ṅ-rahāl-y----h-ḍē a-atē-k-? B________ p________________ u_____ a____ k__ B-d-a-ā-ī p-ā-ī-a-g-a-ā-a-a u-h-ḍ- a-a-ē k-? -------------------------------------------- Budhavārī prāṇīsaṅgrahālaya ughaḍē asatē kā?
ਉਹ ਇਮਾਰਤ ਕੀ ਹੈ? ती--म--त---ण-- -हे? ती इ___ को__ आ__ त- इ-ा-त क-ण-ी आ-े- ------------------- ती इमारत कोणती आहे? 0
Bu--avārī p---ī---gr---la-a-u-h-----sa---kā? B________ p________________ u_____ a____ k__ B-d-a-ā-ī p-ā-ī-a-g-a-ā-a-a u-h-ḍ- a-a-ē k-? -------------------------------------------- Budhavārī prāṇīsaṅgrahālaya ughaḍē asatē kā?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ह--इ-ार--क--ी --नी -हे? ही इ___ कि_ जु_ आ__ ह- इ-ा-त क-त- ज-न- आ-े- ----------------------- ही इमारत किती जुनी आहे? 0
Bu---v----p---ī---gra-----a----aḍē--sa-ē-kā? B________ p________________ u_____ a____ k__ B-d-a-ā-ī p-ā-ī-a-g-a-ā-a-a u-h-ḍ- a-a-ē k-? -------------------------------------------- Budhavārī prāṇīsaṅgrahālaya ughaḍē asatē kā?
ਉਹ ਇਮਾਰਤ ਕਿਸਨੇ ਬਣਾਈ ਹੈ? ह---म----क-ण- -----ी? ही इ___ को_ बां___ ह- इ-ा-त क-ण- ब-ं-ल-? --------------------- ही इमारत कोणी बांधली? 0
V--tus-ṅ-r--ā-a---g-r-v-r- ughaḍ- --a-ē--ā? V________________ g_______ u_____ a____ k__ V-s-u-a-g-a-ā-a-a g-r-v-r- u-h-ḍ- a-a-ē k-? ------------------------------------------- Vastusaṅgrahālaya guruvārī ughaḍē asatē kā?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। मल--व--्तु--ेत-------हे. म_ वा_____ रु_ आ__ म-ा व-स-त-क-े- र-च- आ-े- ------------------------ मला वास्तुकलेत रुची आहे. 0
V---u----ra-ālay----ru-ā---ug-a-ē --a-ē-kā? V________________ g_______ u_____ a____ k__ V-s-u-a-g-a-ā-a-a g-r-v-r- u-h-ḍ- a-a-ē k-? ------------------------------------------- Vastusaṅgrahālaya guruvārī ughaḍē asatē kā?
ਮੇਰੀ ਰੁਚੀ ਕਲਾ ਵਿੱਚ ਹੈ। मला क-े- ---ी-आ--. म_ क__ रु_ आ__ म-ा क-े- र-च- आ-े- ------------------ मला कलेत रुची आहे. 0
V-s--s--g--hāla-a-g--uvārī-u-ha-ē-a-at- --? V________________ g_______ u_____ a____ k__ V-s-u-a-g-a-ā-a-a g-r-v-r- u-h-ḍ- a-a-ē k-? ------------------------------------------- Vastusaṅgrahālaya guruvārī ughaḍē asatē kā?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। मल---ि-्--लेत ---ी -ह-. म_ चि_____ रु_ आ__ म-ा च-त-र-ल-त र-च- आ-े- ----------------------- मला चित्रकलेत रुची आहे. 0
Ci--a--la-----k-av-rī -gha-ē-asat- kā? C__________ ś________ u_____ a____ k__ C-t-a-ā-a-a ś-k-a-ā-ī u-h-ḍ- a-a-ē k-? -------------------------------------- Citradālana śukravārī ughaḍē asatē kā?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।