ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   mr क्रियाविशेषण अव्यय

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

१०० [शंभर]

100 [Śambhara]

क्रियाविशेषण अव्यय

kriyāviśēṣaṇa avyaya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। यापू--व--– -ज-न--्य-- --ही या___ – अ______ ना_ य-प-र-व- – अ-ू-प-्-ं- न-ह- -------------------------- यापूर्वी – अजूनपर्यंत नाही 0
k-i-ā-iśē-a-a avy-ya k____________ a_____ k-i-ā-i-ē-a-a a-y-y- -------------------- kriyāviśēṣaṇa avyaya
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? आ----ापू-्वी-ब--ल-न-- -----/---ल--ा ---त का? आ__ या___ ब____ गे_ / गे__ आ__ का_ आ-ण य-प-र-व- ब-्-ि-ल- ग-ल- / ग-ल-य- आ-ा- क-? -------------------------------------------- आपण यापूर्वी बर्लिनला गेला / गेल्या आहात का? 0
kr----iśē---a---y--a k____________ a_____ k-i-ā-i-ē-a-a a-y-y- -------------------- kriyāviśēṣaṇa avyaya
ਨਹੀਂ,ਅਜੇ ਤੱਕ ਨਹੀਂ। नाही- -ज--प---ं----ही. ना__ अ______ ना__ न-ह-, अ-ू-प-्-ं- न-ह-. ---------------------- नाही, अजूनपर्यंत नाही. 0
y-pū-vī-–--jū-a-ar-anta n-hī y______ – a____________ n___ y-p-r-ī – a-ū-a-a-y-n-a n-h- ---------------------------- yāpūrvī – ajūnaparyanta nāhī
ਕਿਸੇ ਨੂੰ –ਕਿਸੇ ਨੂੰ ਨਹੀਂ। क--ी –-क----नाही को_ – को_ ना_ क-ण- – क-ण- न-ह- ---------------- कोणी – कोणी नाही 0
yāp---- --ajū--p--ya-t--nā-ī y______ – a____________ n___ y-p-r-ī – a-ū-a-a-y-n-a n-h- ---------------------------- yāpūrvī – ajūnaparyanta nāhī
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? आ-ण---े कोणाल- ओळख-- क-? आ__ इ_ को__ ओ___ का_ आ-ण इ-े क-ण-ल- ओ-ख-ा क-? ------------------------ आपण इथे कोणाला ओळखता का? 0
yā-ūrvī – a-------yanta -āhī y______ – a____________ n___ y-p-r-ī – a-ū-a-a-y-n-a n-h- ---------------------------- yāpūrvī – ajūnaparyanta nāhī
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। ना-----ी------ोणाल-ह- --खत ना-ी. ना__ मी इ_ को___ ओ___ ना__ न-ह-, म- इ-े क-ण-ल-ह- ओ-ख- न-ह-. -------------------------------- नाही, मी इथे कोणालाही ओळखत नाही. 0
āpaṇa------vī b-rlin-l- g---/-gē----ā---a--ā? ā____ y______ b________ g____ g____ ā____ k__ ā-a-a y-p-r-ī b-r-i-a-ā g-l-/ g-l-ā ā-ā-a k-? --------------------------------------------- āpaṇa yāpūrvī barlinalā gēlā/ gēlyā āhāta kā?
ਹੋਰ – ਹੋਰ ਨਹੀਂ। आणखी थो-ा--ेळ ---ा--त-वेळ न-ही आ__ थो_ वे_ – जा__ वे_ ना_ आ-ख- थ-ड- व-ळ – ज-स-त व-ळ न-ह- ------------------------------ आणखी थोडा वेळ – जास्त वेळ नाही 0
ā-aṇa-yā--rv- -a--in-lā-g-l-/ ----ā-ā-āta kā? ā____ y______ b________ g____ g____ ā____ k__ ā-a-a y-p-r-ī b-r-i-a-ā g-l-/ g-l-ā ā-ā-a k-? --------------------------------------------- āpaṇa yāpūrvī barlinalā gēlā/ gēlyā āhāta kā?
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? आ-- इ-े-आण---थ--ा---- --ं-णा- का? आ__ इ_ आ__ थो_ वे_ थां___ का_ आ-ण इ-े आ-ख- थ-ड- व-ळ थ-ं-ण-र क-? --------------------------------- आपण इथे आणखी थोडा वेळ थांबणार का? 0
ā--ṇ--yāp--v- b-r--n----g--ā/ gēl-- āhā-a k-? ā____ y______ b________ g____ g____ ā____ k__ ā-a-a y-p-r-ī b-r-i-a-ā g-l-/ g-l-ā ā-ā-a k-? --------------------------------------------- āpaṇa yāpūrvī barlinalā gēlā/ gēlyā āhāta kā?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। न---, मी-इ-- ----त-व-ळ ---बणा- नाह-. ना__ मी इ_ जा__ वे_ थां___ ना__ न-ह-, म- इ-े ज-स-त व-ळ थ-ं-ण-र न-ह-. ------------------------------------ नाही, मी इथे जास्त वेळ थांबणार नाही. 0
Nāhī, ajūnapar-a--a---hī. N____ a____________ n____ N-h-, a-ū-a-a-y-n-a n-h-. ------------------------- Nāhī, ajūnaparyanta nāhī.
ਹੋਰ ਕੁਝ – ਹੋਰ ਕੁਝ ਨਹੀਂ। आ-ख--क----- ---ी-काही---ही आ__ का_ – आ__ का_ ना_ आ-ख- क-ह- – आ-ख- क-ह- न-ह- -------------------------- आणखी काही – आणखी काही नाही 0
Nāhī- ajūn-p----nta---h-. N____ a____________ n____ N-h-, a-ū-a-a-y-n-a n-h-. ------------------------- Nāhī, ajūnaparyanta nāhī.
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? आपण -णखी-का-ी प---र -ा? आ__ आ__ का_ पि__ का_ आ-ण आ-ख- क-ह- प-ण-र क-? ----------------------- आपण आणखी काही पिणार का? 0
Nāh-- ajūnap-ryant- --h-. N____ a____________ n____ N-h-, a-ū-a-a-y-n-a n-h-. ------------------------- Nāhī, ajūnaparyanta nāhī.
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। ना--- -ल--आणखी--ाह- प--ाय---न---. ना__ म_ आ__ का_ प्___ ना__ न-ह-, म-ा आ-ख- क-ह- प-य-य-े न-ह-. --------------------------------- नाही, मला आणखी काही प्यायचे नाही. 0
Kōṇī - k-ṇī n--ī K___ – k___ n___ K-ṇ- – k-ṇ- n-h- ---------------- Kōṇī – kōṇī nāhī
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। अ-ोद-- -ाही---अजून--्य-त -ा-ी-नाही अ____ का_ – अ______ का_ ना_ अ-ो-र- क-ह- – अ-ू-प-्-ं- क-ह- न-ह- ---------------------------------- अगोदरच काही – अजूनपर्यंत काही नाही 0
K--ī-– --ṇī--āhī K___ – k___ n___ K-ṇ- – k-ṇ- n-h- ---------------- Kōṇī – kōṇī nāhī
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? आपण अ------का-- खाल्-े आ-े -ा? आ__ अ____ का_ खा__ आ_ का_ आ-ण अ-ो-र- क-ह- ख-ल-ल- आ-े क-? ------------------------------ आपण अगोदरच काही खाल्ले आहे का? 0
Kō---– -ōṇ----hī K___ – k___ n___ K-ṇ- – k-ṇ- n-h- ---------------- Kōṇī – kōṇī nāhī
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। नाही,-म--अ--नप-्-ंत--ाही -ाल्ले--ा--. ना__ मी अ______ का_ खा__ ना__ न-ह-, म- अ-ू-प-्-ं- क-ह- ख-ल-ल- न-ह-. ------------------------------------- नाही, मी अजूनपर्यंत काही खाल्ले नाही. 0
ā--ṇa--t-- kōṇā---ōḷ-k---ā---? ā____ i___ k_____ ō_______ k__ ā-a-a i-h- k-ṇ-l- ō-a-h-t- k-? ------------------------------ āpaṇa ithē kōṇālā ōḷakhatā kā?
ਹੋਰ ਕੋਈ – ਹੋਰ ਕੋਈ ਨਹੀਂ। आ--ी-को---ा-- आण-- कोणाल- --ही आ__ को__ – आ__ को__ ना_ आ-ख- क-ण-ल- – आ-ख- क-ण-ल- न-ह- ------------------------------ आणखी कोणाला – आणखी कोणाला नाही 0
ā--ṇa i--ē--ō-āl- -ḷa-hatā---? ā____ i___ k_____ ō_______ k__ ā-a-a i-h- k-ṇ-l- ō-a-h-t- k-? ------------------------------ āpaṇa ithē kōṇālā ōḷakhatā kā?
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? आ--ी-कोणा-ा --फ- -ा---े --? आ__ को__ कॉ_ पा__ का_ आ-ख- क-ण-ल- क-फ- प-ह-ज- क-? --------------------------- आणखी कोणाला कॉफी पाहिजे का? 0
ā-aṇa--t---kōṇālā--ḷakha-ā kā? ā____ i___ k_____ ō_______ k__ ā-a-a i-h- k-ṇ-l- ō-a-h-t- k-? ------------------------------ āpaṇa ithē kōṇālā ōḷakhatā kā?
ਨਹੀਂ,ਕੋਈ ਨਹੀਂ। न--ी---------णा-ा-(क-फ--------े-. ना__ आ__ को__ (__ न_ आ___ न-ह-, आ-ख- क-ण-ल- (-ॉ-ी न-ो आ-े-. --------------------------------- नाही, आणखी कोणाला (कॉफी नको आहे). 0
N-h-, -ī-i-hē kō-ā-ā-- ō-akhat- ----. N____ m_ i___ k_______ ō_______ n____ N-h-, m- i-h- k-ṇ-l-h- ō-a-h-t- n-h-. ------------------------------------- Nāhī, mī ithē kōṇālāhī ōḷakhata nāhī.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...