ਪ੍ਹੈਰਾ ਕਿਤਾਬ

pa ਬੈਂਕ ਵਿੱਚ   »   mr बॅंकेत

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

६० [साठ]

60 [Sāṭha]

बॅंकेत

bĕṅkēta

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। मला-ए- खाते-----यच- ---. म_ ए_ खा_ खो___ आ__ म-ा ए- ख-त- ख-ल-य-े आ-े- ------------------------ मला एक खाते खोलायचे आहे. 0
b----ta b______ b-ṅ-ē-a ------- bĕṅkēta
ਇਹ ਮੇਰਾ ਪਾਸਪੋਰਟ ਹੈ। ह- -ाझ- -ार-त्र. हे मा_ पा_____ ह- म-झ- प-र-त-र- ---------------- हे माझे पारपत्र. 0
bĕṅ---a b______ b-ṅ-ē-a ------- bĕṅkēta
ਅਤੇ ਇਹ ਮੇਰਾ ਪਤਾ ਹੈ। आणि--ा--ा-ा-पत-त-. आ_ हा मा_ प___ आ-ि ह- म-झ- प-्-ा- ------------------ आणि हा माझा पत्ता. 0
ma-ā -ka----t--kh-----cē----. m___ ē__ k____ k________ ā___ m-l- ē-a k-ā-ē k-ō-ā-a-ē ā-ē- ----------------------------- malā ēka khātē khōlāyacē āhē.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। म-ा--ा-्या--ा--या- ---- ज-- क-ा--- -हे-. म_ मा__ खा___ पै_ ज_ क___ आ___ म-ा म-झ-य- ख-त-य-त प-स- ज-ा क-ा-च- आ-े-. ---------------------------------------- मला माझ्या खात्यात पैसे जमा करायचे आहेत. 0
m-lā --a-khā----h-lā-a------. m___ ē__ k____ k________ ā___ m-l- ē-a k-ā-ē k-ō-ā-a-ē ā-ē- ----------------------------- malā ēka khātē khōlāyacē āhē.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। म-ा-म----ा खा--यातून--ै-- क-----े -हेत. म_ मा__ खा____ पै_ का___ आ___ म-ा म-झ-य- ख-त-य-त-न प-स- क-ढ-य-े आ-े-. --------------------------------------- मला माझ्या खात्यातून पैसे काढायचे आहेत. 0
m--ā --a--h--ē --ōl----ē ā-ē. m___ ē__ k____ k________ ā___ m-l- ē-a k-ā-ē k-ō-ā-a-ē ā-ē- ----------------------------- malā ēka khātē khōlāyacē āhē.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। मला---झ--ा खा-्याच- -ाह------याय-ी ---. म_ मा__ खा___ मा__ घ्___ आ__ म-ा म-झ-य- ख-त-य-च- म-ह-त- घ-य-य-ी आ-े- --------------------------------------- मला माझ्या खात्याची माहिती घ्यायची आहे. 0
H--------pār-p---a. H_ m____ p_________ H- m-j-ē p-r-p-t-a- ------------------- Hē mājhē pārapatra.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। म---प--वा-ी---ा----ज----र-न र-ख रक-कम --य---ी-आ--. म_ प्___ ध___ ज_ क__ रो_ र___ घ्___ आ__ म-ा प-र-ा-ी ध-ा-े- ज-ा क-ू- र-ख र-्-म घ-य-य-ी आ-े- -------------------------------------------------- मला प्रवासी धनादेश जमा करून रोख रक्कम घ्यायची आहे. 0
Hē --j-- -ā-a--tr-. H_ m____ p_________ H- m-j-ē p-r-p-t-a- ------------------- Hē mājhē pārapatra.
ਸ਼ੁਲਕ ਕਿੰਨਾ ਹੈ? श-ल-क-क-ती ----? शु__ कि_ आ___ श-ल-क क-त- आ-े-? ---------------- शुल्क किती आहेत? 0
Hē--------āra-atr-. H_ m____ p_________ H- m-j-ē p-r-p-t-a- ------------------- Hē mājhē pārapatra.
ਮੈਂ ਹਸਤਾਖਰ ਕਿੱਥੇ ਕਰਨੇ ਹਨ? म---ही -ु-- क-ा----आह-? मी स_ कु_ क___ आ__ म- स-ी क-ठ- क-ा-च- आ-े- ----------------------- मी सही कुठे करायची आहे? 0
Āṇ- hā -ā--- --t--. Ā__ h_ m____ p_____ Ā-i h- m-j-ā p-t-ā- ------------------- Āṇi hā mājhā pattā.
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। म--ज-्-नी--न-पैस- -स्तंत-ीत-होण--ा-----ेक----करत----. मी ज_____ पै_ ह_____ हो___ अ___ क__ आ__ म- ज-्-न-ह-न प-स- ह-्-ं-र-त ह-ण-य-च- अ-े-्-ा क-त आ-े- ----------------------------------------------------- मी जर्मनीहून पैसे हस्तंतरीत होण्याची अपेक्षा करत आहे. 0
Āṇi--- -ājh- pa--ā. Ā__ h_ m____ p_____ Ā-i h- m-j-ā p-t-ā- ------------------- Āṇi hā mājhā pattā.
ਇਹ ਮੇਰਾ ਖਾਤਾ – ਨੰਬਰ ਹੈ। हा-माझ- --ते -्--ांक----. हा मा_ खा_ क्___ आ__ ह- म-झ- ख-त- क-र-ा-क आ-े- ------------------------- हा माझा खाते क्रमांक आहे. 0
Ā-i -ā māj-ā------. Ā__ h_ m____ p_____ Ā-i h- m-j-ā p-t-ā- ------------------- Āṇi hā mājhā pattā.
ਕੀ ਪੈਸੇ ਆਏ ਹਨ? प--े-आले----? पै_ आ__ का_ प-स- आ-े- क-? ------------- पैसे आलेत का? 0
Ma-ā -ā-h---khāty----pais- j----k---ya-- ---ta. M___ m_____ k_______ p____ j___ k_______ ā_____ M-l- m-j-y- k-ā-y-t- p-i-ē j-m- k-r-y-c- ā-ē-a- ----------------------------------------------- Malā mājhyā khātyāta paisē jamā karāyacē āhēta.
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। मला-पै-- बदला-चे -ह-त. म_ पै_ ब____ आ___ म-ा प-स- ब-ल-य-े आ-े-. ---------------------- मला पैसे बदलायचे आहेत. 0
M-lā----hy- khā-y-t- p-i-- jam- -a-----ē-āhē--. M___ m_____ k_______ p____ j___ k_______ ā_____ M-l- m-j-y- k-ā-y-t- p-i-ē j-m- k-r-y-c- ā-ē-a- ----------------------------------------------- Malā mājhyā khātyāta paisē jamā karāyacē āhēta.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। मल- --े-िकी-ड----पाह-ज--. म_ अ___ डॉ__ पा____ म-ा अ-े-ि-ी ड-ल- प-ह-ज-त- ------------------------- मला अमेरिकी डॉलर पाहिजेत. 0
M----mā---- k-ā-y--a-pai---ja-ā ---āy--- -hē-a. M___ m_____ k_______ p____ j___ k_______ ā_____ M-l- m-j-y- k-ā-y-t- p-i-ē j-m- k-r-y-c- ā-ē-a- ----------------------------------------------- Malā mājhyā khātyāta paisē jamā karāyacē āhēta.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। क---ा मल- --ा- -----्या-न-टा -ेता-का? कृ__ म_ ल__ र____ नो_ दे_ का_ क-प-ा म-ा ल-ा- र-म-च-य- न-ट- द-त- क-? ------------------------------------- कृपया मला लहान रकमेच्या नोटा देता का? 0
M-l- ---hyā ---tyā---a --isē -ā--ā--c- ā-ēta. M___ m_____ k_________ p____ k________ ā_____ M-l- m-j-y- k-ā-y-t-n- p-i-ē k-ḍ-ā-a-ē ā-ē-a- --------------------------------------------- Malā mājhyā khātyātūna paisē kāḍhāyacē āhēta.
ਕੀ ਇੱਥੇ ਕੋਈ ਏਟੀਐੱਮ ਹੈ? इ-े --ठे--ट-एम -ह- -ा? इ_ कु_ ए___ आ_ का_ इ-े क-ठ- ए-ी-म आ-े क-? ---------------------- इथे कुठे एटीएम आहे का? 0
Mal--m--h-ā --āty---n--p-is--kā--ā---- ā-ē-a. M___ m_____ k_________ p____ k________ ā_____ M-l- m-j-y- k-ā-y-t-n- p-i-ē k-ḍ-ā-a-ē ā-ē-a- --------------------------------------------- Malā mājhyā khātyātūna paisē kāḍhāyacē āhēta.
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? जा-्---- -ा----कित---------ा-- श-त-? जा___ जा__ कि_ र___ का_ श___ ज-स-त-त- ज-स-त क-त- र-्-म क-ढ- श-त-? ------------------------------------ जास्तीत् जास्त किती रक्कम काढू शकतो? 0
Ma-ā -ājhyā---ātyāt--- pais- k-ḍhāy--- --ē-a. M___ m_____ k_________ p____ k________ ā_____ M-l- m-j-y- k-ā-y-t-n- p-i-ē k-ḍ-ā-a-ē ā-ē-a- --------------------------------------------- Malā mājhyā khātyātūna paisē kāḍhāyacē āhēta.
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? क--त--क्---ीट----्- -ा--ू श---? को__ क्___ का__ वा__ श___ क-ण-े क-र-ड-ट क-र-ड व-प-ू श-त-? ------------------------------- कोणते क्रेडीट कार्ड वापरू शकतो? 0
M-lā----hy---hā--āc--mā-itī-g-y-y-c---h-. M___ m_____ k_______ m_____ g_______ ā___ M-l- m-j-y- k-ā-y-c- m-h-t- g-y-y-c- ā-ē- ----------------------------------------- Malā mājhyā khātyācī māhitī ghyāyacī āhē.

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...