ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   mr प्रवासाची तयारी

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

४७ [सत्तेचाळीस]

47 [Sattēcāḷīsa]

प्रवासाची तयारी

pravāsācī tayārī

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! तु------- -ामान-----ा--े आहे. तु_ आ__ सा__ बां___ आ__ त-ल- आ-च- स-म-न ब-ं-ा-च- आ-े- ----------------------------- तुला आमचे सामान बांधायचे आहे. 0
p-----ā----a-ārī p________ t_____ p-a-ā-ā-ī t-y-r- ---------------- pravāsācī tayārī
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! क---ह- -िस---नको-. का__ वि__ न___ क-ह-ह- व-स-ू न-ो-. ------------------ काहीही विसरू नकोस. 0
prav--ā---ta-ārī p________ t_____ p-a-ā-ā-ī t-y-r- ---------------- pravāsācī tayārī
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! तु-- -ोठी सु-क-स-लागे-. तु_ मो_ सु___ ला___ त-ल- म-ठ- स-ट-े- ल-ग-ल- ----------------------- तुला मोठी सुटकेस लागेल. 0
t-lā-ām-----ā-āna-bā-dh--a---ā-ē. t___ ā____ s_____ b_________ ā___ t-l- ā-a-ē s-m-n- b-n-h-y-c- ā-ē- --------------------------------- tulā āmacē sāmāna bāndhāyacē āhē.
ਪਾਸਪੋਰਟ ਨਾ ਭੁਲਣਾ। त-झा ---पो--ट -िसर---कोस. तु_ पा____ वि__ न___ त-झ- प-स-ो-्- व-स-ू न-ो-. ------------------------- तुझा पासपोर्ट विसरू नकोस. 0
tu-ā -macē ---āna-bān---ya-- -h-. t___ ā____ s_____ b_________ ā___ t-l- ā-a-ē s-m-n- b-n-h-y-c- ā-ē- --------------------------------- tulā āmacē sāmāna bāndhāyacē āhē.
ਟਿਕਟ ਨਾ ਭੁਲਣਾ! तुझ----कीट व---- -क--. तु_ ति__ वि__ न___ त-झ- त-क-ट व-स-ू न-ो-. ---------------------- तुझे तिकीट विसरू नकोस. 0
tu-ā-ā---ē ----n- -ānd-ā-a---āh-. t___ ā____ s_____ b_________ ā___ t-l- ā-a-ē s-m-n- b-n-h-y-c- ā-ē- --------------------------------- tulā āmacē sāmāna bāndhāyacē āhē.
ਆਪਣੇ ਯਾਤਰੀ ਚੈਕ ਨਾ ਭੁੱਲਣਾ! त--- --र--स--धन-दे--विसरू नको-. तु_ प्___ ध___ वि__ न___ त-झ- प-र-ा-ी ध-ा-े- व-स-ू न-ो-. ------------------------------- तुझे प्रवासी धनादेश विसरू नकोस. 0
K-hī---v---rū nak-s-. K_____ v_____ n______ K-h-h- v-s-r- n-k-s-. --------------------- Kāhīhī visarū nakōsa.
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। बर-ब- सनस्----न--ो-न---. ब___ स_____ लो__ घे_ ब-ो-र स-स-क-र-न ल-श- घ-. ------------------------ बरोबर सनस्क्रीन लोशन घे. 0
Kā-īh--v----ū-na---a. K_____ v_____ n______ K-h-h- v-s-r- n-k-s-. --------------------- Kāhīhī visarū nakōsa.
ਕਾਲਾ ਚਸ਼ਮਾ ਲੈ ਜਾਓ। स-ब--स- - -्-ास -े. सो__ स_ – ग्__ घे_ स-ब- स- – ग-ल-स घ-. ------------------- सोबत सन – ग्लास घे. 0
Kā---ī--i---- n-kōsa. K_____ v_____ n______ K-h-h- v-s-r- n-k-s-. --------------------- Kāhīhī visarū nakōsa.
ਟੋਪੀ ਲੈ ਜਾਓ। सोब- --प----. सो__ टो_ घे_ स-ब- ट-प- घ-. ------------- सोबत टोपी घे. 0
T-lā-mōṭhī su--kē-a-lā--l-. T___ m____ s_______ l______ T-l- m-ṭ-ī s-ṭ-k-s- l-g-l-. --------------------------- Tulā mōṭhī suṭakēsa lāgēla.
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? त- ब-ो-- रस-----च- नकाशा-घ-णार--ा? तू ब___ र____ न__ घे__ का_ त- ब-ो-र र-्-्-ा-ा न-ा-ा घ-ण-र क-? ---------------------------------- तू बरोबर रस्त्याचा नकाशा घेणार का? 0
Tulā mōṭhī ---akēsa --g-la. T___ m____ s_______ l______ T-l- m-ṭ-ī s-ṭ-k-s- l-g-l-. --------------------------- Tulā mōṭhī suṭakēsa lāgēla.
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? तू ----र--्-वास-मार्-द--शिका---ण-र-क-? तू ब___ प्___ मा______ घे__ का_ त- ब-ो-र प-र-ा- म-र-ग-र-श-क- घ-ण-र क-? -------------------------------------- तू बरोबर प्रवास मार्गदर्शिका घेणार का? 0
Tul---ō-hī -u--k-s---āgēl-. T___ m____ s_______ l______ T-l- m-ṭ-ī s-ṭ-k-s- l-g-l-. --------------------------- Tulā mōṭhī suṭakēsa lāgēla.
ਕੀ ਤੁਸੀਂ ਛਤਰੀ ਲਈ ਹੈ? तू --ोबर-छ-्---घे--- --? तू ब___ छ__ घे__ का_ त- ब-ो-र छ-्-ी घ-ण-र क-? ------------------------ तू बरोबर छत्री घेणार का? 0
Tujh- p--a--rṭa --s-r--n--ō--. T____ p________ v_____ n______ T-j-ā p-s-p-r-a v-s-r- n-k-s-. ------------------------------ Tujhā pāsapōrṭa visarū nakōsa.
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। पॅन्ट----्ट---ि--ोज--घ-ण-य--ी-आठवण ---. पॅ___ श__ आ_ मो_ घे___ आ___ ठे__ प-न-ट- श-्- आ-ि म-ज- घ-ण-य-च- आ-व- ठ-व- --------------------------------------- पॅन्ट, शर्ट आणि मोजे घेण्याची आठवण ठेव. 0
T--h---āsa-ō-----i--rū--akōsa. T____ p________ v_____ n______ T-j-ā p-s-p-r-a v-s-r- n-k-s-. ------------------------------ Tujhā pāsapōrṭa visarū nakōsa.
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। टा----ट---, आ-- स-पो----्-ज--ेट--ेण--ाच--आठवण----. टा__ प___ आ_ स्____ जा__ घे___ आ___ ठे__ ट-य- प-्-ा- आ-ि स-प-र-ट-् ज-क-ट घ-ण-य-च- आ-व- ठ-व- -------------------------------------------------- टाय, पट्टा, आणि स्पोर्टस् जाकेट घेण्याची आठवण ठेव. 0
Tuj----ā-a-ō-ṭ- -i--r- nakōs-. T____ p________ v_____ n______ T-j-ā p-s-p-r-a v-s-r- n-k-s-. ------------------------------ Tujhā pāsapōrṭa visarū nakōsa.
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। पाय-मा---ाईट-गा-न-आ-ि--ि-–-श--ट-् -ेण्-ा---आ--ण ठेव. पा____ ना__ गा__ आ_ टि – श___ घे___ आ___ ठे__ प-य-म-, न-ई- ग-उ- आ-ि ट- – श-्-स- घ-ण-य-च- आ-व- ठ-व- ---------------------------------------------------- पायजमा, नाईट गाउन आणि टि – शर्टस् घेण्याची आठवण ठेव. 0
Tuj---tik-ṭa vis--- na---a. T____ t_____ v_____ n______ T-j-ē t-k-ṭ- v-s-r- n-k-s-. --------------------------- Tujhē tikīṭa visarū nakōsa.
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। त-ल- शू-- स--्डल -----ू--ंच- --ज आ-े. तु_ शू__ सॅ___ आ_ बू__ ग__ आ__ त-ल- श-ज- स-न-ड- आ-ि ब-ट-ं-ी ग-ज आ-े- ------------------------------------- तुला शूज, सॅन्डल आणि बूटांची गरज आहे. 0
T-------------is--- -----a. T____ t_____ v_____ n______ T-j-ē t-k-ṭ- v-s-r- n-k-s-. --------------------------- Tujhē tikīṭa visarū nakōsa.
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। तु-ा --म-ल,--ा-ण--ण- -ेल क्-ीपरची--रज-आ--. तु_ रु___ सा__ आ_ ने_ क्____ ग__ आ__ त-ल- र-म-ल- स-ब- आ-ि न-ल क-ल-प-च- ग-ज आ-े- ------------------------------------------ तुला रुमाल, साबण आणि नेल क्लीपरची गरज आहे. 0
T--h- ti-ī-a vi-arū nak---. T____ t_____ v_____ n______ T-j-ē t-k-ṭ- v-s-r- n-k-s-. --------------------------- Tujhē tikīṭa visarū nakōsa.
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। तु-ा -ंगवा,--ू- ब--- -ण- ट-- पेस--ची -र--आ-े. तु_ कं___ टू_ ब्__ आ_ टू_ पे___ ग__ आ__ त-ल- क-ग-ा- ट-थ ब-र- आ-ि ट-थ प-स-ट-ी ग-ज आ-े- --------------------------------------------- तुला कंगवा, टूथ ब्रश आणि टूथ पेस्टची गरज आहे. 0
T-jh- pr--ā-- -h-n--ēś- -i-arū-n--ōs-. T____ p______ d________ v_____ n______ T-j-ē p-a-ā-ī d-a-ā-ē-a v-s-r- n-k-s-. -------------------------------------- Tujhē pravāsī dhanādēśa visarū nakōsa.

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...