ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   be Экскурсія па горадзе

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [сорак два]

42 [sorak dva]

Экскурсія па горадзе

Ekskursіya pa goradze

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ці а-кр--ы -ы-ак-п----д-ел-х? Ц_ а______ р____ п_ н________ Ц- а-к-ы-ы р-н-к п- н-д-е-я-? ----------------------------- Ці адкрыты рынак па нядзелях? 0
E--k---і---pa -o---ze E_________ p_ g______ E-s-u-s-y- p- g-r-d-e --------------------- Ekskursіya pa goradze
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ці-адкрыты----м-- -- п-няд--л---? Ц_ а______ к_____ п_ п___________ Ц- а-к-ы-ы к-р-а- п- п-н-д-е-к-х- --------------------------------- Ці адкрыты кірмаш па панядзелках? 0
Eks--rs-----a-g-r--ze E_________ p_ g______ E-s-u-s-y- p- g-r-d-e --------------------- Ekskursіya pa goradze
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Ці -дкр-тая-выста-- п--а--орк-х? Ц_ а_______ в______ п_ а________ Ц- а-к-ы-а- в-с-а-а п- а-т-р-а-? -------------------------------- Ці адкрытая выстава па аўторках? 0
T-і a--r--y ry-a--pa--ya-zelya--? T__ a______ r____ p_ n___________ T-і a-k-y-y r-n-k p- n-a-z-l-a-h- --------------------------------- Tsі adkryty rynak pa nyadzelyakh?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ці--д-р-ты--а-п-р--па --ра--х? Ц_ а______ з______ п_ с_______ Ц- а-к-ы-ы з-а-а-к п- с-р-д-х- ------------------------------ Ці адкрыты заапарк па серадах? 0
Tsі -dkr----ryn-- p- ny-d-el-a-h? T__ a______ r____ p_ n___________ T-і a-k-y-y r-n-k p- n-a-z-l-a-h- --------------------------------- Tsі adkryty rynak pa nyadzelyakh?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ці а-----ы м--е--па--------ах? Ц_ а______ м____ п_ ч_________ Ц- а-к-ы-ы м-з-й п- ч-ц-я-г-х- ------------------------------ Ці адкрыты музей па чацвяргах? 0
Tsі-ad-r--- ryna--pa -ya-z-lyak-? T__ a______ r____ p_ n___________ T-і a-k-y-y r-n-k p- n-a-z-l-a-h- --------------------------------- Tsі adkryty rynak pa nyadzelyakh?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Ці-а--р-т-я-гал--эя ---п-т--ца-? Ц_ а_______ г______ п_ п________ Ц- а-к-ы-а- г-л-р-я п- п-т-і-а-? -------------------------------- Ці адкрытая галерэя па пятніцах? 0
T-і a--ryt- kі-m--h-pa ---y-----kak-? T__ a______ k______ p_ p_____________ T-і a-k-y-y k-r-a-h p- p-n-a-z-l-a-h- ------------------------------------- Tsі adkryty kіrmash pa panyadzelkakh?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? Ці--а-в-ле---ф-та--афа-аць? Ц_ д________ ф_____________ Ц- д-з-о-е-а ф-т-г-а-а-а-ь- --------------------------- Ці дазволена фатаграфаваць? 0
T-і adkr--y k---ash--- p-ny---e-kak-? T__ a______ k______ p_ p_____________ T-і a-k-y-y k-r-a-h p- p-n-a-z-l-a-h- ------------------------------------- Tsі adkryty kіrmash pa panyadzelkakh?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? Ці-трэ-а-а---ч--ц--у-ах--? Ц_ т____ а________ у______ Ц- т-э-а а-л-ч-а-ь у-а-о-? -------------------------- Ці трэба аплачваць уваход? 0
Tsі-adk--t--k--ma---pa -a--ad-el-a-h? T__ a______ k______ p_ p_____________ T-і a-k-y-y k-r-a-h p- p-n-a-z-l-a-h- ------------------------------------- Tsі adkryty kіrmash pa panyadzelkakh?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? К-л--- каш--е ў---о-? К_____ к_____ ў______ К-л-к- к-ш-у- ў-а-о-? --------------------- Колькі каштуе ўваход? 0
T-- ad--y-----v-st----p- autor-a--? T__ a________ v______ p_ a_________ T-і a-k-y-a-a v-s-a-a p- a-t-r-a-h- ----------------------------------- Tsі adkrytaya vystava pa autorkakh?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? Ці--с-- -кід----ля -руп? Ц_ ё___ с_____ д__ г____ Ц- ё-ц- с-і-к- д-я г-у-? ------------------------ Ці ёсць скідка для груп? 0
Ts- -d--yt--- vys-a-a-pa-aut-rkak-? T__ a________ v______ p_ a_________ T-і a-k-y-a-a v-s-a-a p- a-t-r-a-h- ----------------------------------- Tsі adkrytaya vystava pa autorkakh?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? Ці ёс---ск-дка--------цей? Ц_ ё___ с_____ д__ д______ Ц- ё-ц- с-і-к- д-я д-я-е-? -------------------------- Ці ёсць скідка для дзяцей? 0
Ts----k-ytaya---s---a--- --tor-ak-? T__ a________ v______ p_ a_________ T-і a-k-y-a-a v-s-a-a p- a-t-r-a-h- ----------------------------------- Tsі adkrytaya vystava pa autorkakh?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? Ці ё-----кі-ка ----студ-нта-? Ц_ ё___ с_____ д__ с_________ Ц- ё-ц- с-і-к- д-я с-у-э-т-ў- ----------------------------- Ці ёсць скідка для студэнтаў? 0
T---adk-yty--aa-ar- p--ser-d---? T__ a______ z______ p_ s________ T-і a-k-y-y z-a-a-k p- s-r-d-k-? -------------------------------- Tsі adkryty zaapark pa seradakh?
ਉਹ ਇਮਾਰਤ ਕੀ ਹੈ? Ш------а за б------? Ш__ г___ з_ б_______ Ш-о г-т- з- б-д-н-к- -------------------- Што гэта за будынак? 0
Tsі--dk---y -aa-a-k -a --ra-akh? T__ a______ z______ p_ s________ T-і a-k-y-y z-a-a-k p- s-r-d-k-? -------------------------------- Tsі adkryty zaapark pa seradakh?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? К--ь---га--ў---д---у? К_____ г____ б_______ К-л-к- г-д-ў б-д-н-у- --------------------- Колькі гадоў будынку? 0
Ts- ---ryt--z-ap--k-pa s---d-k-? T__ a______ z______ p_ s________ T-і a-k-y-y z-a-a-k p- s-r-d-k-? -------------------------------- Tsі adkryty zaapark pa seradakh?
ਉਹ ਇਮਾਰਤ ਕਿਸਨੇ ਬਣਾਈ ਹੈ? Хт---аб--а--- б-д--ак? Х__ п________ б_______ Х-о п-б-д-в-ў б-д-н-к- ---------------------- Хто пабудаваў будынак? 0
T-і-a-k--t--mu--y--a-c---sv--r-ak-? T__ a______ m____ p_ c_____________ T-і a-k-y-y m-z-y p- c-a-s-y-r-a-h- ----------------------------------- Tsі adkryty muzey pa chatsvyargakh?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। Я ----ўл-с--ар---э--ура-. Я ц________ а____________ Я ц-к-ў-ю-я а-х-т-к-у-а-. ------------------------- Я цікаўлюся архітэктурай. 0
Tsі-ad-r--- muz---pa--h-t--yarg-kh? T__ a______ m____ p_ c_____________ T-і a-k-y-y m-z-y p- c-a-s-y-r-a-h- ----------------------------------- Tsі adkryty muzey pa chatsvyargakh?
ਮੇਰੀ ਰੁਚੀ ਕਲਾ ਵਿੱਚ ਹੈ। Я ---а-люся---с-а-т-а-. Я ц________ м__________ Я ц-к-ў-ю-я м-с-а-т-а-. ----------------------- Я цікаўлюся мастацтвам. 0
Ts- ad-r--- mu-e- ---c-ats--a-gakh? T__ a______ m____ p_ c_____________ T-і a-k-y-y m-z-y p- c-a-s-y-r-a-h- ----------------------------------- Tsі adkryty muzey pa chatsvyargakh?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। Я -і----юс- -ы-а--са-. Я ц________ ж_________ Я ц-к-ў-ю-я ж-в-п-с-м- ---------------------- Я цікаўлюся жывапісам. 0
T-- --k------ g-l--eya -a--yatnі-----? T__ a________ g_______ p_ p___________ T-і a-k-y-a-a g-l-r-y- p- p-a-n-t-a-h- -------------------------------------- Tsі adkrytaya galereya pa pyatnіtsakh?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।