ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   uk Приміське сполучення

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [тридцять шість]

36 [trydtsyatʹ shistʹ]

Приміське сполучення

Prymisʹke spoluchennya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? Де-ав---у--а -упинка? Д_ а________ з_______ Д- а-т-б-с-а з-п-н-а- --------------------- Де автобусна зупинка? 0
P--m-s-k- spo--c-en--a P________ s___________ P-y-i-ʹ-e s-o-u-h-n-y- ---------------------- Prymisʹke spoluchennya
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? Як-- --т-бу---здит--в цен--? Я___ а______ ї_____ в ц_____ Я-и- а-т-б-с ї-д-т- в ц-н-р- ---------------------------- Який автобус їздить в центр? 0
Pr-misʹ-- s-oluch-n-ya P________ s___________ P-y-i-ʹ-e s-o-u-h-n-y- ---------------------- Prymisʹke spoluchennya
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? Яко---і-і-ю м-ні-ї-а-и? Я___ л_____ м___ ї_____ Я-о- л-н-є- м-н- ї-а-и- ----------------------- Якою лінією мені їхати? 0
D- -vtobu-n---upy---? D_ a________ z_______ D- a-t-b-s-a z-p-n-a- --------------------- De avtobusna zupynka?
ਕੀ ਮੈਨੂੰ ਬਦਲਣਾ ਪਵੇਗਾ? Чи ----н-- - п-ви-н--- --р-сі-ати? Ч_ п______ / п______ я п__________ Ч- п-в-н-н / п-в-н-а я п-р-с-д-т-? ---------------------------------- Чи повинен / повинна я пересідати? 0
De-avt----na-z--y--a? D_ a________ z_______ D- a-t-b-s-a z-p-n-a- --------------------- De avtobusna zupynka?
ਮੈਨੂੰ ਕਿੱਥੇ ਬਦਲਣਾ ਪਵੇਗਾ? Д- - --в-не- ---ов---- п-р-с----? Д_ я п______ / п______ п_________ Д- я п-в-н-н / п-в-н-а п-р-с-с-и- --------------------------------- Де я повинен / повинна пересісти? 0
D- avto----- --p---a? D_ a________ z_______ D- a-t-b-s-a z-p-n-a- --------------------- De avtobusna zupynka?
ਟਿਕਟ ਕਿੰਨੇ ਦੀ ਹੈ? С-і-ьк----ш----п-оїз-и- к-ит--? С______ к_____ п_______ к______ С-і-ь-и к-ш-у- п-о-з-и- к-и-о-? ------------------------------- Скільки коштує проїзний квиток? 0
Y-------v-o-us--̈----- v t-----? Y____ a______ ï_____ v t______ Y-k-y- a-t-b-s i-z-y-ʹ v t-e-t-? -------------------------------- Yakyy̆ avtobus ïzdytʹ v tsentr?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? Як----а-о ------- -о-----р-? Я_ б_____ з______ д_ ц______ Я- б-г-т- з-п-н-к д- ц-н-р-? ---------------------------- Як багато зупинок до центру? 0
Yak-y- av---u- ï-d-tʹ v-t---tr? Y____ a______ ï_____ v t______ Y-k-y- a-t-b-s i-z-y-ʹ v t-e-t-? -------------------------------- Yakyy̆ avtobus ïzdytʹ v tsentr?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। В- п----н--ту- --й--. В_ п______ т__ в_____ В- п-в-н-і т-т в-й-и- --------------------- Ви повинні тут вийти. 0
Y-k-y̆---t-bus-ïzd-t- v----n-r? Y____ a______ ï_____ v t______ Y-k-y- a-t-b-s i-z-y-ʹ v t-e-t-? -------------------------------- Yakyy̆ avtobus ïzdytʹ v tsentr?
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। В- -о--нні в-йт- з---у. В_ п______ в____ з_____ В- п-в-н-і в-й-и з-а-у- ----------------------- Ви повинні вийти ззаду. 0
Yak-y---i--y-yu ---i --k--t-? Y_____ l_______ m___ ï______ Y-k-y- l-n-y-y- m-n- i-k-a-y- ----------------------------- Yakoyu liniyeyu meni ïkhaty?
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। Н-сту-не--етр--п-ибува- ----з 5 --и--н. Н_______ м____ п_______ ч____ 5 х______ Н-с-у-н- м-т-о п-и-у-а- ч-р-з 5 х-и-и-. --------------------------------------- Наступне метро прибуває через 5 хвилин. 0
Ya-oy--li---eyu m--i-i-kh-ty? Y_____ l_______ m___ ï______ Y-k-y- l-n-y-y- m-n- i-k-a-y- ----------------------------- Yakoyu liniyeyu meni ïkhaty?
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। Наступни--тр-м-ай п-иб-в---ч--ез -- -ви--н. Н________ т______ п_______ ч____ 1_ х______ Н-с-у-н-й т-а-в-й п-и-у-а- ч-р-з 1- х-и-и-. ------------------------------------------- Наступний трамвай прибуває через 10 хвилин. 0
Ya-oyu l---yeyu-m--i-i-kh-ty? Y_____ l_______ m___ ï______ Y-k-y- l-n-y-y- m-n- i-k-a-y- ----------------------------- Yakoyu liniyeyu meni ïkhaty?
ਅਗਲੀ ਬੱਸ 15 ਮਿੰਟ ਵਿੱਚ ਆਏਗੀ। Н-ст-п-ий-а-то--с---ибу--- --рез--5 хвили-. Н________ а______ п_______ ч____ 1_ х______ Н-с-у-н-й а-т-б-с п-и-у-а- ч-р-з 1- х-и-и-. ------------------------------------------- Наступний автобус прибуває через 15 хвилин. 0
Chy-p-v--e--/-po---n--y- --re-idat-? C__ p______ / p______ y_ p__________ C-y p-v-n-n / p-v-n-a y- p-r-s-d-t-? ------------------------------------ Chy povynen / povynna ya peresidaty?
ਆਖਰੀ ਮੈਟਰੋ ਕਦੋਂ ਹੈ? К-л- ----р----є--ся-ост---- -е---? К___ в_____________ о______ м_____ К-л- в-д-р-в-я-т-с- о-т-н-є м-т-о- ---------------------------------- Коли відправляється останнє метро? 0
Chy po-ynen-/-po-ynna -a p-r-sidaty? C__ p______ / p______ y_ p__________ C-y p-v-n-n / p-v-n-a y- p-r-s-d-t-? ------------------------------------ Chy povynen / povynna ya peresidaty?
ਆਖਰੀ ਟ੍ਰਾਮ ਕਦੋਂ ਹੈ? Ко-и---д-ра---є-ь-я -ст-нн-й-трам-а-? К___ в_____________ о_______ т_______ К-л- в-д-р-в-я-т-с- о-т-н-і- т-а-в-й- ------------------------------------- Коли відправляється останній трамвай? 0
Ch--po--nen-----v-n-a y- pe--si-a--? C__ p______ / p______ y_ p__________ C-y p-v-n-n / p-v-n-a y- p-r-s-d-t-? ------------------------------------ Chy povynen / povynna ya peresidaty?
ਆਖਰੀ ਬੱਸ ਕਦੋਂ ਹੈ? Кол- -і-п-а--яєт-ся -ст-нні- ав-о-ус? К___ в_____________ о_______ а_______ К-л- в-д-р-в-я-т-с- о-т-н-і- а-т-б-с- ------------------------------------- Коли відправляється останній автобус? 0
D--------yn-- - -ovynna-pe-e-ist-? D_ y_ p______ / p______ p_________ D- y- p-v-n-n / p-v-n-a p-r-s-s-y- ---------------------------------- De ya povynen / povynna peresisty?
ਕੀ ਤੁਹਾਡੇ ਕੋਲ ਟਿਕਟ ਹੈ? М--те --и--- на пр-ї--? М____ к_____ н_ п______ М-є-е к-и-о- н- п-о-з-? ----------------------- Маєте квиток на проїзд? 0
D- -- ---y-en-/ --vyn-a------ist-? D_ y_ p______ / p______ p_________ D- y- p-v-n-n / p-v-n-a p-r-s-s-y- ---------------------------------- De ya povynen / povynna peresisty?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। К-и-ок-----рої-д?-– --,-- не-м-ю. К_____ н_ п______ – Н__ я н_ м___ К-и-о- н- п-о-з-? – Н-, я н- м-ю- --------------------------------- Квиток на проїзд? – Ні, я не маю. 0
D- -a -o----n-- --v-----p-resis-y? D_ y_ p______ / p______ p_________ D- y- p-v-n-n / p-v-n-a p-r-s-s-y- ---------------------------------- De ya povynen / povynna peresisty?
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। Тоді--- по-и-ні -апла-и-и ш-р--. Т___ В_ п______ з________ ш_____ Т-д- В- п-в-н-і з-п-а-и-и ш-р-ф- -------------------------------- Тоді Ви повинні заплатити штраф. 0
S-i---y--os---y- p-oïz--y̆-kvytok? S______ k_______ p_______ k______ S-i-ʹ-y k-s-t-y- p-o-̈-n-y- k-y-o-? ----------------------------------- Skilʹky koshtuye proïznyy̆ kvytok?

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?