ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   kn ದೇಹದ ಭಾಗಗಳು

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

೫೮ [ಐವತ್ತೆಂಟು]

58 [Aivatteṇṭu]

ದೇಹದ ಭಾಗಗಳು

dēhada bhāgagaḷu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। ನ-ನು -ಬ್ಬ--ಂ--ಿ-----್-ವ-್-ು ಬ-ಡಿಸ---ತ-ದ-ದೇನೆ. ನಾ_ ಒ__ ಗಂ___ ಚಿ_____ ಬಿ________ ನ-ನ- ಒ-್- ಗ-ಡ-ಿ- ಚ-ತ-ರ-ನ-ನ- ಬ-ಡ-ಸ-ತ-ತ-ದ-ದ-ನ-. --------------------------------------------- ನಾನು ಒಬ್ಬ ಗಂಡಸಿನ ಚಿತ್ರವನ್ನು ಬಿಡಿಸುತ್ತಿದ್ದೇನೆ. 0
dē--da b-āg-g--u d_____ b________ d-h-d- b-ā-a-a-u ---------------- dēhada bhāgagaḷu
ਸਭ ਤੋਂ ਪਹਿਲਾਂ ਮੱਥਾ ಮ-ದಲ--ೆ ---. ಮೊ___ ತ__ ಮ-ದ-ಿ-ೆ ತ-ೆ- ------------ ಮೊದಲಿಗೆ ತಲೆ. 0
dēh-d- bh----aḷu d_____ b________ d-h-d- b-ā-a-a-u ---------------- dēhada bhāgagaḷu
ਆਦਮੀ ਨੇ ਟੋਪੀ ਪਹਿਨੀ ਹੈ। ಆ ಮ-ು-್- ಒಂದ---ೋ---ನ್-- --ಕಿಕ---ಿ----ನ-. ಆ ಮ___ ಒಂ_ ಟೋ____ ಹಾ_______ ಆ ಮ-ು-್- ಒ-ದ- ಟ-ಪ-ಯ-್-ು ಹ-ಕ-ಕ-ಂ-ಿ-್-ಾ-ೆ- ---------------------------------------- ಆ ಮನುಷ್ಯ ಒಂದು ಟೋಪಿಯನ್ನು ಹಾಕಿಕೊಂಡಿದ್ದಾನೆ. 0
nā-- -b-------a---- -itrava-nu b-ḍ---ttidd-ne. n___ o___ g________ c_________ b______________ n-n- o-b- g-ṇ-a-i-a c-t-a-a-n- b-ḍ-s-t-i-d-n-. ---------------------------------------------- nānu obba gaṇḍasina citravannu biḍisuttiddēne.
ਉਸਦੇ ਵਾਲ ਨਹੀਂ ਦਿਖਦੇ। ಅವ--ಕ---ುಗ-- ---ಿ--ವುದ-ಲ--. ಅ__ ಕೂ____ ಕಾ_______ ಅ-ನ ಕ-ದ-ು-ಳ- ಕ-ಣ-ಸ-ವ-ದ-ಲ-ಲ- --------------------------- ಅವನ ಕೂದಲುಗಳು ಕಾಣಿಸುವುದಿಲ್ಲ. 0
n-n- obba--aṇḍ-s--a ci-r---n-u--iḍ-s---idd-ne. n___ o___ g________ c_________ b______________ n-n- o-b- g-ṇ-a-i-a c-t-a-a-n- b-ḍ-s-t-i-d-n-. ---------------------------------------------- nānu obba gaṇḍasina citravannu biḍisuttiddēne.
ਉਸਦੇ ਕੰਨ ਵੀ ਨਹੀਂ ਦਿੱਖਦੇ। ಅವನ ಕಿವಿ-ಳು--ಹ -ಾ-----ು--ಲ್-. ಅ__ ಕಿ___ ಸ_ ಕಾ_______ ಅ-ನ ಕ-ವ-ಗ-ು ಸ- ಕ-ಣ-ಸ-ವ-ದ-ಲ-ಲ- ----------------------------- ಅವನ ಕಿವಿಗಳು ಸಹ ಕಾಣಿಸುವುದಿಲ್ಲ. 0
n-n------ --ṇ------ -itra-ann- ---i-u----d-n-. n___ o___ g________ c_________ b______________ n-n- o-b- g-ṇ-a-i-a c-t-a-a-n- b-ḍ-s-t-i-d-n-. ---------------------------------------------- nānu obba gaṇḍasina citravannu biḍisuttiddēne.
ਉਸਦੀ ਪਿਠ ਵੀ ਨਹੀਂ ਦਿਖਦੀ। ಅ-- ---್ನ---- --ಣಿ--ವು---್-. ಅ__ ಬೆ__ ಸ_ ಕಾ_______ ಅ-ನ ಬ-ನ-ನ- ಸ- ಕ-ಣ-ಸ-ವ-ದ-ಲ-ಲ- ---------------------------- ಅವನ ಬೆನ್ನು ಸಹ ಕಾಣಿಸುವುದಿಲ್ಲ. 0
M-d--i-- ta--. M_______ t____ M-d-l-g- t-l-. -------------- Modalige tale.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। ನ-ನ- ಕಣ್ಣು-ಳನ----ಮ-್----ಾಯಿ--್ನ--ಬರೆ--ತ--ಿದ-----. ನಾ_ ಕ______ ಮ__ ಬಾ____ ಬ________ ನ-ನ- ಕ-್-ು-ಳ-್-ು ಮ-್-ು ಬ-ಯ-ಯ-್-ು ಬ-ೆ-ು-್-ಿ-್-ೇ-ೆ- ------------------------------------------------- ನಾನು ಕಣ್ಣುಗಳನ್ನು ಮತ್ತು ಬಾಯಿಯನ್ನು ಬರೆಯುತ್ತಿದ್ದೇನೆ. 0
Moda-ig--t-l-. M_______ t____ M-d-l-g- t-l-. -------------- Modalige tale.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। ಆ-ಮನು----ನರ-ತಿ----ತ-ದ-ದಾ-ೆ-ಮ--ತು ನ-ುತ--ಿ--ದ-ನ-. ಆ ಮ___ ನ________ ಮ__ ನ_______ ಆ ಮ-ು-್- ನ-್-ಿ-ು-್-ಿ-್-ಾ-ೆ ಮ-್-ು ನ-ು-್-ಿ-್-ಾ-ೆ- ----------------------------------------------- ಆ ಮನುಷ್ಯ ನರ್ತಿಸುತ್ತಿದ್ದಾನೆ ಮತ್ತು ನಗುತ್ತಿದ್ದಾನೆ. 0
Moda-i-- -a-e. M_______ t____ M-d-l-g- t-l-. -------------- Modalige tale.
ਆਦਮੀ ਦੀ ਨੱਕ ਲੰਬੀ ਹੈ। ಅ-ನ--ಉ-್ದ--ದ--ೂಗ-್-ು-ಹ-----್---ೆ. ಅ__ ಉ____ ಮೂ___ ಹೊಂ_____ ಅ-ನ- ಉ-್-ವ-ದ ಮ-ಗ-್-ು ಹ-ಂ-ಿ-್-ಾ-ೆ- --------------------------------- ಅವನು ಉದ್ದವಾದ ಮೂಗನ್ನು ಹೊಂದಿದ್ದಾನೆ. 0
Ā----u----o-d- ṭōp-yannu --kikoṇ-id-ān-. Ā m______ o___ ṭ________ h______________ Ā m-n-ṣ-a o-d- ṭ-p-y-n-u h-k-k-ṇ-i-d-n-. ---------------------------------------- Ā manuṣya ondu ṭōpiyannu hākikoṇḍiddāne.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। ಅ--ು ಕ-ಗಳಲ್ಲ- ಒ-ದ- -ೋ-ನ-ನ- --ಡಿದಿದ್-ಾ--. ಅ__ ಕೈ____ ಒಂ_ ಕೋ___ ಹಿ______ ಅ-ನ- ಕ-ಗ-ಲ-ಲ- ಒ-ದ- ಕ-ಲ-್-ು ಹ-ಡ-ದ-ದ-ದ-ನ-. ---------------------------------------- ಅವನು ಕೈಗಳಲ್ಲಿ ಒಂದು ಕೋಲನ್ನು ಹಿಡಿದಿದ್ದಾನೆ. 0
Ā manuṣ-a o--- --p--ann-----i--ṇḍ--dā--. Ā m______ o___ ṭ________ h______________ Ā m-n-ṣ-a o-d- ṭ-p-y-n-u h-k-k-ṇ-i-d-n-. ---------------------------------------- Ā manuṣya ondu ṭōpiyannu hākikoṇḍiddāne.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। ಅವನ----ತ್----- -ು--ತ ಒಂ-ು ಕ-ಠ--್ತ--ವ-್ನ- --್--ಕೊ-ಡ-ದ್---ೆ. ಅ__ ಕು____ ಸು__ ಒಂ_ ಕಂ________ ಕ________ ಅ-ನ- ಕ-ತ-ತ-ಗ-ಯ ಸ-ತ-ತ ಒ-ದ- ಕ-ಠ-ಸ-ತ-ರ-ನ-ನ- ಕ-್-ಿ-ೊ-ಡ-ದ-ದ-ನ-. ---------------------------------------------------------- ಅವನು ಕುತ್ತಿಗೆಯ ಸುತ್ತ ಒಂದು ಕಂಠವಸ್ತ್ರವನ್ನು ಕಟ್ಟಿಕೊಂಡಿದ್ದಾನೆ. 0
Ā --nu--a o-du-ṭ--iya--u -ākik-ṇ---dā--. Ā m______ o___ ṭ________ h______________ Ā m-n-ṣ-a o-d- ṭ-p-y-n-u h-k-k-ṇ-i-d-n-. ---------------------------------------- Ā manuṣya ondu ṭōpiyannu hākikoṇḍiddāne.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। ಈ-----ಗ-ಲ-ಮ--ತು ಥ-----ದ-. ಈ_ ಚ___ ಮ__ ಥಂ_ ಇ__ ಈ- ಚ-ಿ-ಾ- ಮ-್-ು ಥ-ಡ- ಇ-ೆ- ------------------------- ಈಗ ಚಳಿಗಾಲ ಮತ್ತು ಥಂಡಿ ಇದೆ. 0
Av-na---dalug-ḷ- -āṇ----udi---. A____ k_________ k_____________ A-a-a k-d-l-g-ḷ- k-ṇ-s-v-d-l-a- ------------------------------- Avana kūdalugaḷu kāṇisuvudilla.
ਬਾਂਹਾਂ ਮਜ਼ਬੂਤ ਹਨ। ಕೈಗ-ು ----ಿ-ುತವ-ಗ-ವೆ. ಕೈ__ ಶ________ ಕ-ಗ-ು ಶ-್-ಿ-ು-ವ-ಗ-ವ-. --------------------- ಕೈಗಳು ಶಕ್ತಿಯುತವಾಗಿವೆ. 0
A-a-- --da-ug-ḷ- k-ṇis-vu-il-a. A____ k_________ k_____________ A-a-a k-d-l-g-ḷ- k-ṇ-s-v-d-l-a- ------------------------------- Avana kūdalugaḷu kāṇisuvudilla.
ਲੱਤਾਂ ਵੀ ਮਜ਼ਬੂਤ ਹਨ। ಕ---ಗಳ- ----ಕ--ಿಯ---ಾ-ಿವ-. ಕಾ___ ಸ_ ಶ________ ಕ-ಲ-ಗ-ು ಸ- ಶ-್-ಿ-ು-ವ-ಗ-ವ-. -------------------------- ಕಾಲುಗಳು ಸಹ ಶಕ್ತಿಯುತವಾಗಿವೆ. 0
Avan---ūd-lu-----kā---u------a. A____ k_________ k_____________ A-a-a k-d-l-g-ḷ- k-ṇ-s-v-d-l-a- ------------------------------- Avana kūdalugaḷu kāṇisuvudilla.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। ಈ -ನುಷ್--ಮ--ಿ-ಿ-ದ-ಮಾ---ಪ--ಟ--್-ಾ-ೆ. ಈ ಮ___ ಮಂ___ ಮಾ_________ ಈ ಮ-ು-್- ಮ-ಜ-ನ-ಂ- ಮ-ಡ-್-ಟ-ಟ-ದ-ದ-ನ-. ----------------------------------- ಈ ಮನುಷ್ಯ ಮಂಜಿನಿಂದ ಮಾಡಲ್ಪಟ್ಟಿದ್ದಾನೆ. 0
Av--a-----gaḷu sa-a--āṇi-uvu-ill-. A____ k_______ s___ k_____________ A-a-a k-v-g-ḷ- s-h- k-ṇ-s-v-d-l-a- ---------------------------------- Avana kivigaḷu saha kāṇisuvudilla.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। ಅವ-ು--ರಾ---ಅ--ಾ-ಕೋ--್-ು---ಿಸ--್ಲ ಅ__ ಷ__ ಅ__ ಕೋ___ ಧ____ ಅ-ನ- ಷ-ಾ-ಿ ಅ-ವ- ಕ-ಟ-್-ು ಧ-ಿ-ಿ-್- -------------------------------- ಅವನು ಷರಾಯಿ ಅಥವಾ ಕೋಟನ್ನು ಧರಿಸಿಲ್ಲ 0
Av-na --vig-ḷu -a-a--āṇ-----d--l-. A____ k_______ s___ k_____________ A-a-a k-v-g-ḷ- s-h- k-ṇ-s-v-d-l-a- ---------------------------------- Avana kivigaḷu saha kāṇisuvudilla.
ਪਰ ਉਸਨੂੰ ਠੰਢ ਲੱਗ ਰਹੀ ਹੈ। ಆ-ರ----ನ- ---ಯ--ೊ-ೆತದ----ಸ-ಡ-ಯು-ುದ----. ಆ__ ಅ__ ಚ__ ಕೊ____ ಸೆ_______ ಆ-ರ- ಅ-ನ- ಚ-ಿ- ಕ-ರ-ತ-ಿ-ದ ಸ-ಡ-ಯ-ವ-ದ-ಲ-ಲ- --------------------------------------- ಆದರೆ ಅವನು ಚಳಿಯ ಕೊರೆತದಿಂದ ಸೆಡೆಯುವುದಿಲ್ಲ. 0
Av-n--kiv--a-u -ah- ---i---ud-lla. A____ k_______ s___ k_____________ A-a-a k-v-g-ḷ- s-h- k-ṇ-s-v-d-l-a- ---------------------------------- Avana kivigaḷu saha kāṇisuvudilla.
ਉਹ ਇੱਕ ਹਿਮ – ਮਾਨਵ ਹੈ। ಅ-ನ- ಮ--ಿನ ಮ--ಷ್-. ಅ__ ಮಂ__ ಮ____ ಅ-ನ- ಮ-ಜ-ನ ಮ-ು-್-. ------------------ ಅವನು ಮಂಜಿನ ಮನುಷ್ಯ. 0
A-----b---- s------ṇ-s-vu-il--. A____ b____ s___ k_____________ A-a-a b-n-u s-h- k-ṇ-s-v-d-l-a- ------------------------------- Avana bennu saha kāṇisuvudilla.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...