ਪ੍ਹੈਰਾ ਕਿਤਾਬ

pa ਰਸਤੇ ਤੇ   »   th ระหว่างเดินทาง

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [สามสิบเจ็ด]

sǎm-sìp-jèt

ระหว่างเดินทาง

rá-wàng-der̶n-tang

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। เ-า-ับรถ--กรยาน---์ เ_______________ เ-า-ั-ร-จ-ก-ย-น-น-์ ------------------- เขาขับรถจักรยานยนต์ 0
r-́--àng--er̶--t--g r________________ r-́-w-̀-g-d-r-n-t-n- -------------------- rá-wàng-der̶n-tang
ਉਹ ਸਾਈਕਲ ਤੇ ਜਾਂਦਾ ਹੈ। เ-า-ี่-ั-ร--น เ_________ เ-า-ี-จ-ก-ย-น ------------- เขาขี่จักรยาน 0
r-́-wa-ng-d-r̶---a-g r________________ r-́-w-̀-g-d-r-n-t-n- -------------------- rá-wàng-der̶n-tang
ਉਹ ਪੈਦਲ ਜਾਂਦਾ ਹੈ। เขาเ-ิน เ_____ เ-า-ด-น ------- เขาเดิน 0
k--o--a-p-rót----k-r-́--an-yon k_________________________ k-̌---a-p-r-́---a-k-r-́-y-n-y-n ------------------------------- kǎo-kàp-rót-jàk-rá-yan-yon
ਉਹ ਜਹਾਜ਼ ਤੇ ਜਾਂਦਾ ਹੈ। เ---ปโ-ย-ร-อใ--่ เ_____________ เ-า-ป-ด-เ-ื-ใ-ญ- ---------------- เขาไปโดยเรือใหญ่ 0
k-----à----́--j----r----an--on k_________________________ k-̌---a-p-r-́---a-k-r-́-y-n-y-n ------------------------------- kǎo-kàp-rót-jàk-rá-yan-yon
ਉਹ ਕਿਸ਼ਤੀ ਤੇ ਜਾਂਦਾ ਹੈ। เขาไ-โดยเ-ือ เ__________ เ-า-ป-ด-เ-ื- ------------ เขาไปโดยเรือ 0
ka---k-̀--r--t-j-̀k--a----n--on k_________________________ k-̌---a-p-r-́---a-k-r-́-y-n-y-n ------------------------------- kǎo-kàp-rót-jàk-rá-yan-yon
ਉਹ ਤੈਰ ਰਿਹਾ ਹੈ। เ-า-่า-น้ำ เ______ เ-า-่-ย-้- ---------- เขาว่ายน้ำ 0
ka----èe-jàk-r---yan k_________________ k-̌---e-e-j-̀---a---a- ---------------------- kǎo-kèe-jàk-rá-yan
ਕੀ ਇੱਥੇ ਖਤਰਨਾਕ ਹੈ? ท--นี่-ั--รา-ไ-ม-ครั----คะ? ที่__________ ค__ / ค__ ท-่-ี-อ-น-ร-ย-ห- ค-ั- / ค-? --------------------------- ที่นี่อันตรายไหม ครับ / คะ? 0
k----kèe---̀--ra---an k_________________ k-̌---e-e-j-̀---a---a- ---------------------- kǎo-kèe-jàk-rá-yan
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? กา-โ-กร----ดีย-อ-นต-า-ไ-- ค-ับ /--ะ? ก______________________ ค__ / ค__ ก-ร-บ-ร-ค-เ-ี-ว-ั-ต-า-ไ-ม ค-ั- / ค-? ------------------------------------ การโบกรถคนเดียวอันตรายไหม ครับ / คะ? 0
kǎ---e----àk--a----n k_________________ k-̌---e-e-j-̀---a---a- ---------------------- kǎo-kèe-jàk-rá-yan
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? มั--ัน---ย-ห----ับ - ----้าออก-าเดิ--ล่น----ล---ืน? มั__________ ค__ / ค_ ถ้______________________ ม-น-ั-ต-า-ไ-ม ค-ั- / ค- ถ-า-อ-ม-เ-ิ-เ-่-ต-น-ล-ง-ื-? --------------------------------------------------- มันอันตรายไหม ครับ / คะ ถ้าออกมาเดินเล่นตอนกลางคืน? 0
kǎ--d--̶n k_______ k-̌---e-̶- ---------- kǎo-der̶n
ਅਸੀਂ ਭਟਕ ਗਏ ਹਾਂ। เรา--ง--ง เ________ เ-า-ล-ท-ง --------- เราหลงทาง 0
k-̌o-d-r-n k_______ k-̌---e-̶- ---------- kǎo-der̶n
ਅਸੀਂ ਗਲਤ ਰਸਤੇ ਤੇ ਹਾਂ। เร-ม---ดท-ง เ_________ เ-า-า-ิ-ท-ง ----------- เรามาผิดทาง 0
kǎ----r̶n k_______ k-̌---e-̶- ---------- kǎo-der̶n
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। เร-ต---เ-ี-ย--ลับ--ง-ด-ม เ__________________ เ-า-้-ง-ล-้-ว-ล-บ-า-เ-ิ- ------------------------ เราต้องเลี้ยวกลับทางเดิม 0
k-̌o---ai---y-r--a--a-i k____________________ k-̌---h-i-d-y-r-u---a-i ----------------------- kǎo-bhai-doy-reua-yài
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? จอ--ถ--้-ี่-ห--ครั-----ะ? จ__________ ค__ / ค__ จ-ด-ถ-ด-ท-่-ห- ค-ั- / ค-? ------------------------- จอดรถได้ที่ไหน ครับ / คะ? 0
k------ai-do---eua---̀i k____________________ k-̌---h-i-d-y-r-u---a-i ----------------------- kǎo-bhai-doy-reua-yài
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? ท-่น---ี-ี-จ-----ห--ครั- / -ะ? ที่___________ ค__ / ค__ ท-่-ี-ม-ท-่-อ-ร-ไ-ม ค-ั- / ค-? ------------------------------ ที่นี่มีที่จอดรถไหม ครับ / คะ? 0
k-----ha-------e-a---̀i k____________________ k-̌---h-i-d-y-r-u---a-i ----------------------- kǎo-bhai-doy-reua-yài
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? ท--นี่-อดร--ด้-าน-ท่-ไ- -รั--/ คะ? ที่________________ ค__ / ค__ ท-่-ี-จ-ด-ถ-ด-น-น-ท-า-ร ค-ั- / ค-? ---------------------------------- ที่นี่จอดรถได้นานเท่าไร ครับ / คะ? 0
ka-o------doy---ua k________________ k-̌---h-i-d-y-r-u- ------------------ kǎo-bhai-doy-reua
ਕੀ ਤੁਸੀਂ ਸਕੀਇੰਗ ਕਰਦੇ ਹੋ? ค--เล-น-กี-ห---ั--- -ะ? คุ____________ / ค__ ค-ณ-ล-น-ก-ไ-ม-ร-บ / ค-? ----------------------- คุณเล่นสกีไหมครับ / คะ? 0
k--o---ai--o--r-ua k________________ k-̌---h-i-d-y-r-u- ------------------ kǎo-bhai-doy-reua
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? คุ---ขึ้นสก--ิฟ--ไปข้--บน--ม-ร-บ-/-คะ? คุ_______________________ / ค__ ค-ณ-ะ-ึ-น-ก-ล-ฟ-์-ป-้-ง-น-ห-ค-ั- / ค-? -------------------------------------- คุณจะขึ้นสกีลิฟท์ไปข้างบนไหมครับ / คะ? 0
k--o-bh-----y-r--a k________________ k-̌---h-i-d-y-r-u- ------------------ kǎo-bhai-doy-reua
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? ท--นี่มีสกีให้--่าไห--ร-บ----ะ? ที่_______________ / ค__ ท-่-ี-ม-ส-ี-ห-เ-่-ไ-ม-ร-บ / ค-? ------------------------------- ที่นี่มีสกีให้เช่าไหมครับ / คะ? 0
kǎ--w-̂i--a-m k__________ k-̌---a-i-n-́- -------------- kǎo-wâi-nám

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!