ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   te రెస్టారెంట్ వద్ద 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [ముప్పై రెండు]

32 [Muppai reṇḍu]

రెస్టారెంట్ వద్ద 4

Resṭāreṇṭ vadda 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ నాక- చి-్---- --రెంచ్----ై ----ె-ప--త- కావ--ి నా_ చి__ / ఫ్__ ఫ్_ లు కె__ తో కా__ న-క- చ-ప-స- / ఫ-ర-ం-్ ఫ-ర- ల- క-చ-్ త- క-వ-ల- --------------------------------------------- నాకు చిప్స్ / ఫ్రెంచ్ ఫ్రై లు కెచప్ తో కావాలి 0
Resṭ------vad-a-4 R________ v____ 4 R-s-ā-e-ṭ v-d-a 4 ----------------- Resṭāreṇṭ vadda 4
ਅਤੇ ਦੋ ਮੈਅਨੋਜ਼ ਦੇ ਨਾਲ అ---ే---ండు --యొన-న-జ్-త- కా-ా-ి అ__ రెం_ మా____ తో కా__ అ-ా-ే ర-ం-ు మ-య-న-న-జ- త- క-వ-ల- -------------------------------- అలాగే రెండు మాయొన్నేజ్ తో కావాలి 0
Re-ṭ-re---v-dd--4 R________ v____ 4 R-s-ā-e-ṭ v-d-a 4 ----------------- Resṭāreṇṭ vadda 4
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। ఇంకా --డ- స---జ్----మస--ర--్-త---ా---ి ఇం_ మూ_ సా__ లు మ____ తో కా__ ఇ-క- మ-డ- స-స-జ- ల- మ-్-ర-డ- త- క-వ-ల- -------------------------------------- ఇంకా మూడు సాసేజ్ లు మస్టర్డ్ తో కావాలి 0
Nā-u--i--/ -h-e--- ---ai--u--e-ap-tō-k-v--i N___ c____ p_____ p____ l_ k____ t_ k_____ N-k- c-p-/ p-r-n-c p-r-i l- k-c-p t- k-v-l- ------------------------------------------- Nāku cips/ phren̄c phrai lu kecap tō kāvāli
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? మ- వద-ద - ఏ-కూర--య-ు-ఉన--ా-ి? మీ వ__ ఏ ఏ కూ____ ఉ____ మ- వ-్- ఏ ఏ క-ర-ా-ల- ఉ-్-ా-ి- ----------------------------- మీ వద్ద ఏ ఏ కూరగాయలు ఉన్నాయి? 0
N-k- -ips/ p--e-̄--p------- --c-p-t---āv-li N___ c____ p_____ p____ l_ k____ t_ k_____ N-k- c-p-/ p-r-n-c p-r-i l- k-c-p t- k-v-l- ------------------------------------------- Nāku cips/ phren̄c phrai lu kecap tō kāvāli
ਕੀ ਫਲੀਆਂ ਮਿਲ ਸਕਦੀਆਂ ਹਨ? మ--వద్ద-చ-క్--ళ-ళ--ఉన-నాయ-? మీ వ__ చి____ ఉ____ మ- వ-్- చ-క-క-ళ-ళ- ఉ-్-ా-ా- --------------------------- మీ వద్ద చిక్కుళ్ళు ఉన్నాయా? 0
Nā-u-c-p-- p--e--c p-ra---u k-c-p--- -āvāli N___ c____ p_____ p____ l_ k____ t_ k_____ N-k- c-p-/ p-r-n-c p-r-i l- k-c-p t- k-v-l- ------------------------------------------- Nāku cips/ phren̄c phrai lu kecap tō kāvāli
ਕੀ ਤੁਹਾਡੇ ਕੋਲ ਫੁੱਲਗੋਭੀ ਹੈ? మీ--ద్- ---ిఫ-ల-ర్-ఉందా? మీ వ__ కా_____ ఉం__ మ- వ-్- క-ల-ఫ-ల-ర- ఉ-ద-? ------------------------ మీ వద్ద కాలిఫ్లవర్ ఉందా? 0
Alāgē--eṇ-u māyon-ēj-tō -āv--i A____ r____ m_______ t_ k_____ A-ā-ē r-ṇ-u m-y-n-ē- t- k-v-l- ------------------------------ Alāgē reṇḍu māyonnēj tō kāvāli
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। నా-ు మొ--క--ొ----కం-ులు -ి----టే --్-ం నా_ మొ__ జొ__ కం__ తి___ ఇ__ న-క- మ-క-క జ-న-న క-క-ల- త-న-ల-ట- ఇ-్-ం -------------------------------------- నాకు మొక్క జొన్న కంకులు తినాలంటే ఇష్టం 0
Al----reṇḍ----y-nnēj-t- ---ā-i A____ r____ m_______ t_ k_____ A-ā-ē r-ṇ-u m-y-n-ē- t- k-v-l- ------------------------------ Alāgē reṇḍu māyonnēj tō kāvāli
ਮੈਨੂੰ ਖੀਰਾ ਚੰਗਾ ਲੱਗਦਾ ਹੈ। నాకు--ోస----తి--- -ంటే---్-ం నా_ దో___ తి__ అం_ ఇ__ న-క- ద-స-ా- త-న-ం అ-ట- ఇ-్-ం ---------------------------- నాకు దోసకాయ తినడం అంటే ఇష్టం 0
Alāg---eṇ---m-y-n--------āvāli A____ r____ m_______ t_ k_____ A-ā-ē r-ṇ-u m-y-n-ē- t- k-v-l- ------------------------------ Alāgē reṇḍu māyonnēj tō kāvāli
ਮੈਨੂੰ ਟਮਾਟਰ ਚੰਗਾ ਲੱਗਦਾ ਹੈ। నా------------ిన-- అ-టే ఇ-్-ం నా_ ట___ తి__ అం_ ఇ__ న-క- ట-ా-ా-ు త-న-ం అ-ట- ఇ-్-ం ----------------------------- నాకు టమాటాలు తినడం అంటే ఇష్టం 0
Iṅ-ā--ū-- sās-j l--m----rḍ--ō -ā--li I___ m___ s____ l_ m______ t_ k_____ I-k- m-ḍ- s-s-j l- m-s-a-ḍ t- k-v-l- ------------------------------------ Iṅkā mūḍu sāsēj lu masṭarḍ tō kāvāli
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? మీకు--ీ---క-డా -ి-డం--ష--మా? మీ_ లీ_ కూ_ తి__ ఇ____ మ-క- ల-క- క-డ- త-న-ం ఇ-్-మ-? ---------------------------- మీకు లీక్ కూడా తినడం ఇష్టమా? 0
Iṅ-ā--ū-u---sēj--u-mas---ḍ -- k-vāli I___ m___ s____ l_ m______ t_ k_____ I-k- m-ḍ- s-s-j l- m-s-a-ḍ t- k-v-l- ------------------------------------ Iṅkā mūḍu sāsēj lu masṭarḍ tō kāvāli
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? మ-క--స-వ---క్ర----క--ా తిన-ం -----ా? మీ_ సౌ__ క్__ కూ_ తి__ ఇ____ మ-క- స-వ-్ క-ర-త- క-డ- త-న-ం ఇ-్-మ-? ------------------------------------ మీకు సౌవర్ క్రౌత్ కూడా తినడం ఇష్టమా? 0
Iṅkā--ūḍu s-s-- lu mas-a-- t- kā-āli I___ m___ s____ l_ m______ t_ k_____ I-k- m-ḍ- s-s-j l- m-s-a-ḍ t- k-v-l- ------------------------------------ Iṅkā mūḍu sāsēj lu masṭarḍ tō kāvāli
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? మీ-ు-ప---ు-ిన-సులు---డ- త--డం ---ట--? మీ_ ప______ కూ_ తి__ ఇ____ మ-క- ప-్-ు-ి-ు-ు-ు క-డ- త-న-ం ఇ-్-మ-? ------------------------------------- మీకు పప్పుదినుసులు కూడా తినడం ఇష్టమా? 0
M- vad-a-- ē-k-r---y--u -nnāyi? M_ v____ ē ē k_________ u______ M- v-d-a ē ē k-r-g-y-l- u-n-y-? ------------------------------- Mī vadda ē ē kūragāyalu unnāyi?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? మ-క--క-య---ట్ల- క-డా -ి-డం-----మా? మీ_ క్____ కూ_ తి__ ఇ____ మ-క- క-య-ర-ట-ల- క-డ- త-న-ం ఇ-్-మ-? ---------------------------------- మీకు క్యారెట్లు కూడా తినడం ఇష్టమా? 0
Mī -ad-a-ē-- -ūra--ya---u-n-y-? M_ v____ ē ē k_________ u______ M- v-d-a ē ē k-r-g-y-l- u-n-y-? ------------------------------- Mī vadda ē ē kūragāyalu unnāyi?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? మ-క--బ--ొక్-ో-ి-కూ-----నడ- ఇష్టమా? మీ_ బ్____ కూ_ తి__ ఇ____ మ-క- బ-ర-క-క-ల- క-డ- త-న-ం ఇ-్-మ-? ---------------------------------- మీకు బ్రొక్కోలి కూడా తినడం ఇష్టమా? 0
M--v---a-ē----ū-ag--a-u--n--y-? M_ v____ ē ē k_________ u______ M- v-d-a ē ē k-r-g-y-l- u-n-y-? ------------------------------- Mī vadda ē ē kūragāyalu unnāyi?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? మ-కు-క---ప్స--- -ూడా--ినడ- ---టమ-? మీ_ క్____ కూ_ తి__ ఇ____ మ-క- క-య-ప-స-క- క-డ- త-న-ం ఇ-్-మ-? ---------------------------------- మీకు క్యాప్సికం కూడా తినడం ఇష్టమా? 0
M- -a-da c-k--ḷḷu unnā-ā? M_ v____ c_______ u______ M- v-d-a c-k-u-ḷ- u-n-y-? ------------------------- Mī vadda cikkuḷḷu unnāyā?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। న-క--ఉల్ల-పాయల-ట------ం----ు నా_ ఉ______ ఇ__ లే_ న-క- ఉ-్-ి-ా-ల-ట- ఇ-్-ం ల-ద- ---------------------------- నాకు ఉల్లిపాయలంటే ఇష్టం లేదు 0
Mī-----a--ikku-ḷu-un-āy-? M_ v____ c_______ u______ M- v-d-a c-k-u-ḷ- u-n-y-? ------------------------- Mī vadda cikkuḷḷu unnāyā?
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। న-క- ఓలి-్లంట- ఇష్----ేదు నా_ ఓ____ ఇ__ లే_ న-క- ఓ-ి-్-ం-ే ఇ-్-ం ల-ద- ------------------------- నాకు ఓలివ్లంటే ఇష్టం లేదు 0
M- va-d- -----ḷ-- -n-āy-? M_ v____ c_______ u______ M- v-d-a c-k-u-ḷ- u-n-y-? ------------------------- Mī vadda cikkuḷḷu unnāyā?
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। నాకు--ష్ర----టే-ఇష్---ల--ు నా_ మ____ ఇ__ లే_ న-క- మ-్-ూ-ల-ట- ఇ-్-ం ల-ద- -------------------------- నాకు మష్రూంలంటే ఇష్టం లేదు 0
M---ad-a--ā-iph--v----n-ā? M_ v____ k__________ u____ M- v-d-a k-l-p-l-v-r u-d-? -------------------------- Mī vadda kāliphlavar undā?

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।