ਪ੍ਹੈਰਾ ਕਿਤਾਬ

pa ਭੂਤਕਾਲ 1   »   gu ભૂતકાળ 1

81 [ਇਕਿਆਸੀ]

ਭੂਤਕਾਲ 1

ਭੂਤਕਾਲ 1

81 [એક્યાસી]

81 [Ēkyāsī]

ભૂતકાળ 1

bhūtakāḷa 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਲਿਖਣਾ લખો લ_ લ-ો --- લખો 0
bh-tak-ḷ--1 b________ 1 b-ū-a-ā-a 1 ----------- bhūtakāḷa 1
ਉਸਨੇ ਇੱਕ ਚਿੱਠੀ ਲਿਖੀ। ત--ે-એ----્- લખ્--. તે_ એ_ પ__ લ___ ત-ણ- એ- પ-્- લ-્-ો- ------------------- તેણે એક પત્ર લખ્યો. 0
bh-t-kā-a 1 b________ 1 b-ū-a-ā-a 1 ----------- bhūtakāḷa 1
ਉਸਨੇ ਇੱਕ ਕਾਰਡ ਲਿਖਿਆ। અ---ત-ણ---એક ક-ર્----્યું. અ_ તે__ એ_ કા__ લ___ અ-ે ત-ણ-એ એ- ક-ર-ડ લ-્-ુ-. -------------------------- અને તેણીએ એક કાર્ડ લખ્યું. 0
la-hō l____ l-k-ō ----- lakhō
ਪੜ੍ਹਨਾ વાંચ-ું વાં__ વ-ં-વ-ં ------- વાંચવું 0
l--hō l____ l-k-ō ----- lakhō
ਉਸਨੇ ਇੱਕ ਰਸਾਲਾ ਪੜ੍ਹਿਆ। તે-- -ક મ--ેઝ-ન-વ--ચ્-ુ-. તે_ એ_ મે___ વાં___ ત-ણ- એ- મ-ગ-ઝ-ન વ-ં-્-ુ-. ------------------------- તેણે એક મેગેઝિન વાંચ્યું. 0
l-khō l____ l-k-ō ----- lakhō
ਅਤੇ ਉਸਨੇ ਇੱਕ ਕਿਤਾਬ ਪੜ੍ਹੀ। અન- ત-ણ-એ -ક ----તક-વા---ય--. અ_ તે__ એ_ પુ___ વાં___ અ-ે ત-ણ-એ એ- પ-સ-ત- વ-ં-્-ુ-. ----------------------------- અને તેણીએ એક પુસ્તક વાંચ્યું. 0
tēṇē ēka p--r----k-yō. t___ ē__ p____ l______ t-ṇ- ē-a p-t-a l-k-y-. ---------------------- tēṇē ēka patra lakhyō.
ਲੈਣਾ લ--ું લે_ લ-વ-ં ----- લેવું 0
tē-- ēka---tra-l--h--. t___ ē__ p____ l______ t-ṇ- ē-a p-t-a l-k-y-. ---------------------- tēṇē ēka patra lakhyō.
ਉਸਨੇ ਇੱਕ ਸਿਗਰਟ ਲਈ। તેણે---ગ-ર-ટ-લ-ધ-. તે_ સિ___ લી__ ત-ણ- સ-ગ-ર-ટ લ-ધ-. ------------------ તેણે સિગારેટ લીધી. 0
t-ṇ- ē-a --tr- --k--ō. t___ ē__ p____ l______ t-ṇ- ē-a p-t-a l-k-y-. ---------------------- tēṇē ēka patra lakhyō.
ਉਸਨੇ ਚਾਕਲੇਟ ਦਾ ਇੱਕ ਟੁਕੜਾ ਲਿਆ। તેણ-----કલે-ન----કડો --ધ-. તે__ ચો____ ટુ__ લી__ ત-ણ-એ ચ-ક-ે-ન- ટ-ક-ો લ-ધ-. -------------------------- તેણીએ ચોકલેટનો ટુકડો લીધો. 0
A-ē-tē--ē---a k---a -a----ṁ. A__ t____ ē__ k____ l_______ A-ē t-ṇ-ē ē-a k-r-a l-k-y-ṁ- ---------------------------- Anē tēṇīē ēka kārḍa lakhyuṁ.
ਉਹ ਬੇਵਫਾ ਸੀ, ਪਰ ਉਹ ਲੜਕੀ ਵਫਾਦਾਰ ਸੀ। તે--ે--- ------ ---ી----------ી. તે બે__ હ_ પ_ તે_ વ___ હ__ ત- બ-વ-ા હ-ો પ- ત-ણ- વ-ા-ા- હ-ી- -------------------------------- તે બેવફા હતો પણ તેણી વફાદાર હતી. 0
A-ē----ī- --a -ā-ḍ- -ak----. A__ t____ ē__ k____ l_______ A-ē t-ṇ-ē ē-a k-r-a l-k-y-ṁ- ---------------------------- Anē tēṇīē ēka kārḍa lakhyuṁ.
ਉਹ ਆਲਸੀ ਸੀ ਪਰ ਉਹ ਲੜਕੀ, ਮਿਹਨਤੀ ਸੀ। તે આળસ- -ત-- -ણ-તે---યસ્ત ---. તે આ__ હ__ પ_ તે વ્___ હ__ ત- આ-સ- હ-ો- પ- ત- વ-ય-્- હ-ી- ------------------------------ તે આળસુ હતો, પણ તે વ્યસ્ત હતી. 0
V-n̄-avuṁ V_______ V-n-c-v-ṁ --------- Vān̄cavuṁ
ਉਹ ਗਰੀਬ ਸੀ, ਪਰ ਉਹ ਲੜਕੀ ਧਨਵਾਨ ਸੀ। તે--રી--હ---પ---ે-અ--ર -તો. તે ગ__ હ_ પ_ તે અ__ હ__ ત- ગ-ી- હ-ો પ- ત- અ-ી- હ-ો- --------------------------- તે ગરીબ હતો પણ તે અમીર હતો. 0
V--̄-a-uṁ V_______ V-n-c-v-ṁ --------- Vān̄cavuṁ
ਉਸ ਕੋਲ ਪੈਸੇ ਨਹੀਂ ਸਨ, ਸਗੋਂ ਉਸ ਦੇ ਸਿਰ ਕਰਜ਼ਾ ਸੀ। તેન- ---ે----- -િવા--પૈ-- ન-ોત-. તે_ પા_ દે_ સિ__ પૈ_ ન___ ત-ન- પ-સ- દ-વ- સ-વ-ય પ-સ- ન-ો-ા- -------------------------------- તેની પાસે દેવા સિવાય પૈસા નહોતા. 0
Vā-̄-a-uṁ V_______ V-n-c-v-ṁ --------- Vān̄cavuṁ
ਉਸਦੀ ਕਿਸਮਤ ਨਹੀਂ ਸੀ, ਸਗੋਂ ਬਦਕਿਸਮਤੀ ਸੀ। ત- નસી-દ---- -------્---મ-સીબ----. તે ન____ ન હ__ ફ__ ક____ હ__ ત- ન-ી-દ-ર ન હ-ો- ફ-્- ક-ન-ી- હ-ો- ---------------------------------- તે નસીબદાર ન હતો, ફક્ત કમનસીબ હતો. 0
tēṇē ēka-m--ē-hi---vā--cy--. t___ ē__ m________ v_______ t-ṇ- ē-a m-g-j-i-a v-n-c-u-. ---------------------------- tēṇē ēka mēgējhina vān̄cyuṁ.
ਉਸਦੇ ਕੋਲ ਸਫਲਤਾ ਨਹੀਂ ਸੀ, ਸਗੋਂ ਅਸਫਲਤਾ ਸੀ। ત- સફળ-ન-થ-----ર--- નિ--ફ- -યો. તે સ__ ન થ__ પ__ નિ___ ગ__ ત- સ-ળ ન થ-ો- પ-ં-ુ ન-ષ-ફ- ગ-ો- ------------------------------- તે સફળ ન થયો, પરંતુ નિષ્ફળ ગયો. 0
tēṇē ē-- ------i---v--̄c--ṁ. t___ ē__ m________ v_______ t-ṇ- ē-a m-g-j-i-a v-n-c-u-. ---------------------------- tēṇē ēka mēgējhina vān̄cyuṁ.
ਉਹ ਸੰਤੁਸ਼ਟ ਨਹੀਂ ਸੀ, ਸਗੋਂ ਅਸੰਤੁਸ਼ਟ ਸੀ। ત- -----્ટ ન હત- -ણ----ત--્--હ-ો. તે સં___ ન હ_ પ_ અ____ હ__ ત- સ-ત-ષ-ટ ન હ-ો પ- અ-ં-ુ-્- હ-ો- --------------------------------- તે સંતુષ્ટ ન હતો પણ અસંતુષ્ટ હતો. 0
t-ṇ- ē----ēgēj---- -ā--cy--. t___ ē__ m________ v_______ t-ṇ- ē-a m-g-j-i-a v-n-c-u-. ---------------------------- tēṇē ēka mēgējhina vān̄cyuṁ.
ਉਹ ਖੁਸ਼ ਨਹੀਂ ਸੀ, ਸਗੋਂ ਦੁਖੀ ਸੀ। ત- ખ-શ ન હત-- તે -ાખુશ---ો. તે ખુ_ ન હ__ તે ના__ હ__ ત- ખ-શ ન હ-ો- ત- ન-ખ-શ હ-ો- --------------------------- તે ખુશ ન હતો, તે નાખુશ હતો. 0
A-ē -ēṇ---ēk-----tak--vān̄c-u-. A__ t____ ē__ p______ v_______ A-ē t-ṇ-ē ē-a p-s-a-a v-n-c-u-. ------------------------------- Anē tēṇīē ēka pustaka vān̄cyuṁ.
ਉਹ ਮਿਲਾਪੜਾ ਨਹੀਂ ਸੀ, ਸਗੋਂ ਰੁੱਖਾ ਸੀ। તે----ો-નહ--ો, -- -મત- -હોત-. તે ગ__ ન___ તે ગ__ ન___ ત- ગ-ત- ન-ો-ો- ત- ગ-ત- ન-ો-ો- ----------------------------- તે ગમતો નહોતો, તે ગમતો નહોતો. 0
A---t-ṇīē ē-a --st----v-n̄cyu-. A__ t____ ē__ p______ v_______ A-ē t-ṇ-ē ē-a p-s-a-a v-n-c-u-. ------------------------------- Anē tēṇīē ēka pustaka vān̄cyuṁ.

ਬੱਚੇ ਸਹੀ ਢੰਗ ਨਾਲ ਬੋਲਣਾ ਕਿਵੇਂ ਸਿੱਖਦੇ ਹਨ

ਜਿਵੇਂ ਹੀ ਇਨਸਾਨ ਦਾ ਜਨਮ ਹੁੰਦਾ ਹੈ, ਉਹ ਦੂਜਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇਂਦਾ ਹੈ। ਬੱਚੇ ਉਸ ਸਮੇਂ ਚੀਖਦੇ ਹਨ ਜਦੋਂ ਉਨ੍ਹਾਂ ਨੂੰ ਕੁਝ ਚਾਹੀਦਾ ਹੁੰਦਾ ਹੈ। ਉਹ ਪਹਿਲਾਂ ਤੋਂ ਹੀ ਕੁਝ ਹੀ ਮਹੀਨਿਆਂ ਦੀ ਉਮਰ ਵਿੱਚ ਕੁਝ ਸਧਾਰਨ ਸ਼ਬਦ ਬੋਲ ਸਕਦੇ ਹਨ। ਦੋ ਸਾਲ ਦੀ ਉਮਰ ਵਿੱਚ, ਉਹ ਲੱਗਭਗ ਤਿੰਨ ਸ਼ਬਦਾਂ ਵਾਲੇ ਵਾਕ ਬੋਲ ਸਕਦੇ ਹਨ। ਤੁਸੀਂ ਇਹ ਪ੍ਰਭਾਵਿਤ ਨਹੀਂ ਕਰ ਸਕਦੇ ਕਿ ਬੱਚੇ ਕਦੋਂ ਬੋਲਣਾ ਸ਼ੁਰੂ ਕਰਦੇ ਹਨ। ਪਰ ਤੁਸੀਂ ਇਹ ਪ੍ਰਭਾਵਿਤ ਕਰ ਸਕਦੇ ਹੋ ਕਿ ਬੱਚੇ ਆਪਣੀ ਮਾਤ-ਭਾਸ਼ਾ ਕਿੰਨੇ ਵਧੀਆਢੰਗ ਨਾਲ ਬੋਲਦੇ ਹਨ। ਪਰ, ਇਸਲਈ, ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ। ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਇਹ ਹੈ ਕਿ ਬੱਚੇ ਦੀ ਸਿਖਲਾਈ ਹਮੇਸ਼ਾਂ ਪ੍ਰੇਰਨਾਬੱਧ ਹੋਣੀ ਚਾਹੀਦੀ ਹੈ। ਉਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੋਲਦੇ ਸਮੇਂ ਉਹ ਕਿਸੇ ਚੀਜ਼ ਵਿੱਚ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ। ਬੱਚਿਆਂ ਨੂੰ ਸਾਕਾਰਾਤਮਕ ਜਵਾਬ ਵਜੋਂ ਇੱਕ ਮੁਸਕਰਾਹਟ ਪਸੰਦ ਹੁੰਦੀ ਹੈ। ਵੱਡੇ ਬੱਚੇ ਆਪਣੇ ਵਾਤਾਵਰਣ ਦੇ ਅਨੁਸਾਰ ਕਿਸੇ ਗੱਲਬਾਤ ਦੀ ਉਮੀਦ ਰੱਖਦੇ ਹਨ। ਉਹ ਆਪਣੇ ਆਪ ਨੂੰ ਆਸੇ-ਪਾਸੇ ਦੇ ਲੋਕਾਂ ਦੀ ਭਾਸ਼ਾ ਵੱਲ ਆਕਰਸ਼ਿਤ ਕਰਦੇ ਹਨ। ਇਸਲਈ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਿੱਖਿਅਕਾਂ ਦੀ ਭਾਸ਼ਾ ਕੁਸ਼ਲਤਾ ਉਨ੍ਹਾਂ ਲਈਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਭਾਸ਼ਾ ਅਣਮੁੱਲੀ ਹੁੰਦੀ ਹੈ! ਪਰ, ਉਨ੍ਹਾਂ ਨੂੰ ਇਸ ਪ੍ਰਕ੍ਰਿਆ ਵਿੱਚ ਹਮੇਸ਼ਾਂ ਅਨੰਦ ਮਾਣਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਣਾ ਦਰਸਾਉਂਦਾ ਹੈ ਕਿ ਭਾਸ਼ਾ ਕਿੰਨੀ ਉਤਸ਼ਾਹਪੂਰਨ ਹੋ ਸਕਦੀ ਹੈ। ਮਾਤਾ-ਪਿਤਾ ਨੂੰ ਵੀ ਆਪਣੇ ਬੱਚੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਬੱਚਾ ਕਈ ਨਵੀਆਂ ਚੀਜ਼ਾਂ ਦਾ ਤਜਰਬਾ ਹਾਸਲ ਕਰਦਾ ਹੈ, ਉਹ ਉਨ੍ਹਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ। ਦੋਭਾਸ਼ੀ ਮਾਹੌਲ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਸਥਾਈ ਨਿਯਮਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਿਸਦੇ ਨਾਲ ਕਿਹੜੀ ਭਾਸ਼ਾ ਬੋਲਣੀ ਹੈ। ਇਸ ਤਰ੍ਹਾਂ, ਉਨ੍ਹਾਂ ਦਾ ਦਿਮਾਗ ਦੋ ਭਾਸ਼ਾਵਾਂ ਵਿੱਚ ਅੰਤਰ ਲੱਭਣਾ ਸਿੱਖ ਸਕਦਾ ਹੈ। ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹਨ, ਉਨ੍ਹਾਂ ਦੀ ਭਾਸ਼ਾ ਬਦਲ ਜਾਂਦੀ ਹੈ। ਉਹ ਇੱਕ ਨਵੀਂ ਬੋਲਚਾਲ ਵਾਲੀ ਭਾਸ਼ਾ ਸਿੱਖਦੇ ਹਨ। ਉਸ ਸਮੇਂ ਮਾਤਾ-ਪਿਤਾ ਲਈ ਇਹ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਸ ਢੰਗ ਨਾਲ ਬੋਲਦਾ ਹੈ। ਅਧਿਐਨਾਂ ਦੇ ਅਨੁਸਾਰ ਸਭ ਤੋਂ ਪਹਿਲੀ ਭਾਸ਼ਾ ਦਿਮਾਗ ਉੱਤੇ ਹਮੇਸ਼ਾਂ ਲਈ ਉਕਰ ਜਾਂਦੀ ਹੈ। ਜੋ ਕੁਝ ਅਸੀਂ ਬੱਚਿਆਂ ਵਜੋਂ ਸਿੱਖਦੇ ਹਾਂ, ਸਾਡੀ ਬਾਕੀ ਦੀ ਜ਼ਿੰਦਗੀ ਤੱਕ ਸਾਡੇ ਨਾਲ ਰਹਿੰਦੀ ਹੈ। ਜਿਹੜੇ ਆਪਣੀ ਮੂਲ ਭਾਸ਼ਾ ਇੱਕ ਬੱਚੇ ਵਜੋਂ ਸਹੀ ਢੰਗ ਨਾਲ ਸਿੱਖਦੇ ਹਨ, ਬਾਦ ਵਿੱਚ ਇਸਦਾ ਫਾਇਦਾ ਉਠਾਉਂਦੇ ਹਨ। ਉਹ ਕੇਵਲ ਵਿਦੇਸ਼ੀ ਭਾਸ਼ਾਵਾਂ ਹੀ ਨਹੀਂ - ਨਵੀਆਂ ਚੀਜ਼ਾਂ ਤੇਜ਼ੀ ਨਾਲ ਅਤੇ ਵਧੀਆ ਸਿੱਖਦੇ ਹਨ...