ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   gu ઋતુઓ અને હવામાન

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [સોળ]

16 [સોળ] |

ઋતુઓ અને હવામાન

ઋતુઓ અને હવામાન |

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: આ---ુ--છ-: આ ઋ__ છે_ આ ઋ-ુ- છ-: ---------- આ ઋતુઓ છે: 0
ઋત-ઓ --- હવ---- | ઋ__ અ_ હ___ | ઋ-ુ- અ-ે હ-ા-ા- | ----------------- ઋતુઓ અને હવામાન |
ਬਸੰਤ,ਗਰਮੀ વસંત- ઉ---ો, વ___ ઉ___ વ-ં-, ઉ-ા-ો- ------------ વસંત, ઉનાળો, 0
ઋ--ઓ -ને-હવ--ાન-| ઋ__ અ_ હ___ | ઋ-ુ- અ-ે હ-ા-ા- | ----------------- ઋતુઓ અને હવામાન |
ਪਤਝੜ ਅਤੇ ਸਰਦੀ પા-ખ--અ-- શ-ય---. પા___ અ_ શિ___ પ-ન-ર અ-ે શ-ય-ળ-. ----------------- પાનખર અને શિયાળો. 0
આ ---ઓ-છ---| આ ઋ__ છે_ | આ ઋ-ુ- છ-: | ------------ આ ઋતુઓ છે: |
ਗਰਮੀ ਗਰਮ ਹੁੰਦੀ ਹੈ। ઉનાળ- ગ-મ--ે. ઉ__ ગ__ છે_ ઉ-ા-ો ગ-મ છ-. ------------- ઉનાળો ગરમ છે. 0
આ --ુ--છ---| આ ઋ__ છે_ | આ ઋ-ુ- છ-: | ------------ આ ઋતુઓ છે: |
ਗਰਮੀ ਵਿੱਚ ਸੂਰਜ ਚਮਕਦਾ ਹੈ। ઉ-ાળામ-ં --ર-- -મક- -ે. ઉ___ સૂ__ ચ__ છે_ ઉ-ા-ા-ા- સ-ર-ય ચ-ક- છ-. ----------------------- ઉનાળામાં સૂર્ય ચમકે છે. 0
આ-ઋ-ુ- છ---| આ ઋ__ છે_ | આ ઋ-ુ- છ-: | ------------ આ ઋતુઓ છે: |
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। ઉ--ળામ-ં-આ--ે --વ--જ-ા--ં પસં--ક--એ----. ઉ___ આ__ ફ__ જ__ પ__ ક__ છી__ ઉ-ા-ા-ા- આ-ણ- ફ-વ- જ-ા-ુ- પ-ં- ક-ી- છ-એ- ---------------------------------------- ઉનાળામાં આપણે ફરવા જવાનું પસંદ કરીએ છીએ. 0
વસંત, -ન--ો--| વ___ ઉ___ | વ-ં-, ઉ-ા-ો- | -------------- વસંત, ઉનાળો, |
ਸਰਦੀ ਠੰਡੀ ਹੁੰਦੀ ਹੈ। શિ--ળો ઠ--- -ે. શિ__ ઠં_ છે_ શ-ય-ળ- ઠ-ડ- છ-. --------------- શિયાળો ઠંડો છે. 0
વ---, ઉ-ાળ-, | વ___ ઉ___ | વ-ં-, ઉ-ા-ો- | -------------- વસંત, ઉનાળો, |
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। શિ-ા----ં બ-- --- છે-અથવા----ા- -ડે---. શિ___ બ__ પ_ છે અ__ વ___ પ_ છે_ શ-ય-ળ-મ-ં બ-ફ પ-ે છ- અ-વ- વ-સ-દ પ-ે છ-. --------------------------------------- શિયાળામાં બરફ પડે છે અથવા વરસાદ પડે છે. 0
વસ----ઉન-ળ-, | વ___ ઉ___ | વ-ં-, ઉ-ા-ો- | -------------- વસંત, ઉનાળો, |
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। શિ--ળ-મા--આપણન-----ાં -હે--ં ગ-ે-છે. શિ___ આ___ ઘ__ ર__ ગ_ છે_ શ-ય-ળ-મ-ં આ-ણ-ે ઘ-મ-ં ર-ે-ુ- ગ-ે છ-. ------------------------------------ શિયાળામાં આપણને ઘરમાં રહેવું ગમે છે. 0
પ-ન-ર--ને----ા--. | પા___ અ_ શિ___ | પ-ન-ર અ-ે શ-ય-ળ-. | ------------------- પાનખર અને શિયાળો. |
ਠੰਡ ਹੈ। આ--ંડુ --. આ ઠં_ છે_ આ ઠ-ડ- છ-. ---------- આ ઠંડુ છે. 0
પ--ખર --ે-શિ-ાળ---| પા___ અ_ શિ___ | પ-ન-ર અ-ે શ-ય-ળ-. | ------------------- પાનખર અને શિયાળો. |
ਬਾਰਿਸ਼ ਹੋ ਰਹੀ ਹੈ। વ-સા- --ી-ર---ો છ-. વ___ પ_ ર__ છે_ વ-સ-દ પ-ી ર-્-ો છ-. ------------------- વરસાદ પડી રહ્યો છે. 0
પ--ખર-અ-ે-શ-ય-ળો. | પા___ અ_ શિ___ | પ-ન-ર અ-ે શ-ય-ળ-. | ------------------- પાનખર અને શિયાળો. |
ਤੂਫਾਨੀ ਹੈ। પ-- છે. પ__ છે_ પ-ન છ-. ------- પવન છે. 0
ઉનાળ---ર----- | ઉ__ ગ__ છે_ | ઉ-ા-ો ગ-મ છ-. | --------------- ઉનાળો ગરમ છે. |
ਗਰਮੀ ਹੈ। તે --- -ે. તે ગ__ છે_ ત- ગ-મ છ-. ---------- તે ગરમ છે. 0
ઉનાળ----- --.-| ઉ__ ગ__ છે_ | ઉ-ા-ો ગ-મ છ-. | --------------- ઉનાળો ગરમ છે. |
ਧੁੱਪ ਹੈ। તે--ડ-----. તે ત__ છે_ ત- ત-ક- છ-. ----------- તે તડકો છે. 0
ઉ--ળો ગર- છ-. | ઉ__ ગ__ છે_ | ઉ-ા-ો ગ-મ છ-. | --------------- ઉનાળો ગરમ છે. |
ਤਿੱਖੀ ਧੁੱਪ ਹੈ। તે-સ્પષ્--છે. તે સ્___ છે_ ત- સ-પ-્- છ-. ------------- તે સ્પષ્ટ છે. 0
ઉનાળ------ૂર્--ચમકે-છ-- | ઉ___ સૂ__ ચ__ છે_ | ઉ-ા-ા-ા- સ-ર-ય ચ-ક- છ-. | ------------------------- ઉનાળામાં સૂર્ય ચમકે છે. |
ਅੱਜ ਮੌਸਮ ਕਿਹੋ ਜਿਹਾ ਹੈ? આજ- હવા--ન--ેવ----ે? આ_ હ___ કે_ છે_ આ-ે હ-ા-ા- ક-વ-ં છ-? -------------------- આજે હવામાન કેવું છે? 0
ઉનાળામાં સ-----ચમક- -ે.-| ઉ___ સૂ__ ચ__ છે_ | ઉ-ા-ા-ા- સ-ર-ય ચ-ક- છ-. | ------------------------- ઉનાળામાં સૂર્ય ચમકે છે. |
ਅੱਜ ਠੰਡ ਹੈ। આજ- ઠ--ી --. આ_ ઠં_ છે_ આ-ે ઠ-ડ- છ-. ------------ આજે ઠંડી છે. 0
ઉનાળામાં --ર્- ચમ-ે-છે- | ઉ___ સૂ__ ચ__ છે_ | ઉ-ા-ા-ા- સ-ર-ય ચ-ક- છ-. | ------------------------- ઉનાળામાં સૂર્ય ચમકે છે. |
ਅੱਜ ਗਰਮੀ ਹੈ। આ-ે-ગ-મી-છ-. આ_ ગ__ છે_ આ-ે ગ-મ- છ-. ------------ આજે ગરમી છે. 0
ઉનાળ-મ----પ-ે -રવા -વ---ં પસં---ર-- છ----| ઉ___ આ__ ફ__ જ__ પ__ ક__ છી__ | ઉ-ા-ા-ા- આ-ણ- ફ-વ- જ-ા-ુ- પ-ં- ક-ી- છ-એ- | ------------------------------------------ ઉનાળામાં આપણે ફરવા જવાનું પસંદ કરીએ છીએ. |

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!