ਪ੍ਹੈਰਾ ਕਿਤਾਬ

pa ਮੇਰਾ   »   gu જીનીટીવ

99 [ਨੜਿਨਵੇਂ]

ਮੇਰਾ

ਮੇਰਾ

99 [નવ્વાણું]

99 [Navvāṇuṁ]

જીનીટીવ

jīnīṭīva

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ મારી --્લ-્ર-----ી બ-લાડી મા_ ગ_______ બિ__ મ-ર- ગ-્-ફ-ર-ન-ડ-ી બ-લ-ડ- ------------------------- મારી ગર્લફ્રેન્ડની બિલાડી 0
j-----va j_______ j-n-ṭ-v- -------- jīnīṭīva
ਮੇਰੇ ਦੋਸਤ ਦਾ ਕੁੱਤਾ મ--ા મિ----- કૂ--ો મા_ મિ___ કૂ__ મ-ર- મ-ત-ર-ો ક-ત-ો ------------------ મારા મિત્રનો કૂતરો 0
j-nīṭī-a j_______ j-n-ṭ-v- -------- jīnīṭīva
ਮੇਰੇ ਬੱਚਿਆਂ ਦੇ ਖਿਲੌਣੇ મ--- બાળકોન- ---ડ-ં મા_ બા___ ર___ મ-ર- બ-ળ-ો-ા ર-ક-ા- ------------------- મારા બાળકોના રમકડાં 0
m-r----rla--r--ḍanī bi-āḍī m___ g_____________ b_____ m-r- g-r-a-h-ē-ḍ-n- b-l-ḍ- -------------------------- mārī garlaphrēnḍanī bilāḍī
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। આ -ાર--સ-થ-દ-રનો------ે. આ મા_ સા____ કો_ છે_ આ મ-ર- સ-થ-દ-ર-ો ક-ટ છ-. ------------------------ આ મારા સાથીદારનો કોટ છે. 0
m-rī --r-a-h-ēn-an----lā-ī m___ g_____________ b_____ m-r- g-r-a-h-ē-ḍ-n- b-l-ḍ- -------------------------- mārī garlaphrēnḍanī bilāḍī
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। આ -------થી---ની કાર-છે. આ મા_ સા____ કા_ છે_ આ મ-ર- સ-થ-દ-ર-ી ક-ર છ-. ------------------------ આ મારા સાથીદારની કાર છે. 0
mār---a-l---rē----ī bil-ḍī m___ g_____________ b_____ m-r- g-r-a-h-ē-ḍ-n- b-l-ḍ- -------------------------- mārī garlaphrēnḍanī bilāḍī
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। આ----ા સ-થ-દ--ોનું -ા- --. આ મા_ સા____ કા_ છે_ આ મ-ર- સ-થ-દ-ર-ન-ં ક-મ છ-. -------------------------- આ મારા સાથીદારોનું કામ છે. 0
mā---mi---nō-kūtarō m___ m______ k_____ m-r- m-t-a-ō k-t-r- ------------------- mārā mitranō kūtarō
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। શ-્ટન--------ંધ-છે. શ___ બ__ બં_ છે_ શ-્-ન-ં બ-ન બ-ધ છ-. ------------------- શર્ટનું બટન બંધ છે. 0
mā---m-t-anō-kū-a-ō m___ m______ k_____ m-r- m-t-a-ō k-t-r- ------------------- mārā mitranō kūtarō
ਗੈਰਜ ਦੀ ਚਾਬੀ ਗੁੰਮ ਹੋਈ ਹੈ। ગ--ે-મ--થી----- -ઈ --. ગે____ ચા_ ગ_ છે_ ગ-ર-જ-ા-થ- ચ-વ- ગ- છ-. ---------------------- ગેરેજમાંથી ચાવી ગઈ છે. 0
m--ā -i-ra-ō k----ō m___ m______ k_____ m-r- m-t-a-ō k-t-r- ------------------- mārā mitranō kūtarō
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। બ-સન-ં-કો--પ્ય-ટ--ત--ી---ુ- -ે. બો__ કો_____ તૂ_ ગ_ છે_ બ-સ-ુ- ક-મ-પ-ય-ટ- ત-ટ- ગ-ુ- છ-. ------------------------------- બોસનું કોમ્પ્યુટર તૂટી ગયું છે. 0
m-rā-b-----n- ----k---ṁ m___ b_______ r________ m-r- b-ḷ-k-n- r-m-k-ḍ-ṁ ----------------------- mārā bāḷakōnā ramakaḍāṁ
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? છ-----ા માતા---તા -ો- છ-? છો___ મા____ કો_ છે_ છ-ક-ી-ા મ-ત---િ-ા ક-ણ છ-? ------------------------- છોકરીના માતા-પિતા કોણ છે? 0
mā-ā b--ak-nā-r-----ḍ-ṁ m___ b_______ r________ m-r- b-ḷ-k-n- r-m-k-ḍ-ṁ ----------------------- mārā bāḷakōnā ramakaḍāṁ
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? હુ--તેન----તાપિ-----ઘ-ે -ેવ---ી-ે--ઈ-----? હું તે_ મા____ ઘ_ કે_ રી_ જ_ શ__ હ-ં ત-ન- મ-ત-પ-ત-ન- ઘ-ે ક-વ- ર-ત- જ- શ-ુ-? ------------------------------------------ હું તેના માતાપિતાના ઘરે કેવી રીતે જઈ શકું? 0
m-rā---ḷa-ōnā -a-a--ḍ-ṁ m___ b_______ r________ m-r- b-ḷ-k-n- r-m-k-ḍ-ṁ ----------------------- mārā bāḷakōnā ramakaḍāṁ
ਘਰ ਗਲੀ ਦੇ ਕੋਨੇ ਵਿੱਚ ਹੈ। ઘર-શે-ીના ---- --. ઘ_ શે__ છે_ છે_ ઘ- શ-ર-ન- છ-ડ- છ-. ------------------ ઘર શેરીના છેડે છે. 0
ā--ā-ā--ā--ī--ra-ō k-ṭa ch-. ā m___ s__________ k___ c___ ā m-r- s-t-ī-ā-a-ō k-ṭ- c-ē- ---------------------------- ā mārā sāthīdāranō kōṭa chē.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? સ્-િ-્--્---્ડ-ી-ર-જ-ાની-ુ- ન-મ શ-ં--ે? સ્________ રા____ ના_ શું છે_ સ-વ-ત-ઝ-્-ે-્-ન- ર-જ-ા-ી-ુ- ન-મ શ-ં છ-? --------------------------------------- સ્વિત્ઝર્લેન્ડની રાજધાનીનું નામ શું છે? 0
ā-mārā -------r--ō-k--- ch-. ā m___ s__________ k___ c___ ā m-r- s-t-ī-ā-a-ō k-ṭ- c-ē- ---------------------------- ā mārā sāthīdāranō kōṭa chē.
ਇਸ ਕਿਤਾਬ ਦਾ ਨਾਮ ਕੀ ਹੈ। પ-સ્--નું શી---ક --- --? પુ____ શી___ શું છે_ પ-સ-ત-ન-ં શ-ર-ષ- શ-ં છ-? ------------------------ પુસ્તકનું શીર્ષક શું છે? 0
ā mārā-----ī--ra-ō-kōṭ--chē. ā m___ s__________ k___ c___ ā m-r- s-t-ī-ā-a-ō k-ṭ- c-ē- ---------------------------- ā mārā sāthīdāranō kōṭa chē.
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? પ-ોશી--- બ---ોના-નામ-શ-ં-છ-? પ____ બા___ ના_ શું છે_ પ-ો-ી-ન- બ-ળ-ો-ા ન-મ શ-ં છ-? ---------------------------- પડોશીઓના બાળકોના નામ શું છે? 0
Ā m--ā---th--ā-an--k--a-c--. Ā m___ s__________ k___ c___ Ā m-r- s-t-ī-ā-a-ī k-r- c-ē- ---------------------------- Ā mārā sāthīdāranī kāra chē.
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? બ--------ા---ા- ર-ા----યારે--ે? બા___ શા__ ર__ ક્__ છે_ બ-ળ-ો-ી શ-ળ-મ-ં ર-ા- ક-ય-ર- છ-? ------------------------------- બાળકોની શાળામાં રજાઓ ક્યારે છે? 0
Ā--ār- --th-d-r--ī k-r- --ē. Ā m___ s__________ k___ c___ Ā m-r- s-t-ī-ā-a-ī k-r- c-ē- ---------------------------- Ā mārā sāthīdāranī kāra chē.
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? ડ-ક--રની----સનો-સ-- ક્-ા-ે---? ડૉ____ ઓ___ સ__ ક્__ છે_ ડ-ક-ટ-ન- ઓ-િ-ન- સ-ય ક-ય-ર- છ-? ------------------------------ ડૉક્ટરની ઓફિસનો સમય ક્યારે છે? 0
Ā----- --thī-ā-an--kā-- --ē. Ā m___ s__________ k___ c___ Ā m-r- s-t-ī-ā-a-ī k-r- c-ē- ---------------------------- Ā mārā sāthīdāranī kāra chē.
ਅਜਾਇਬ ਘਰ ਕਦੋਂ ਖੁਲ੍ਹਦਾ ਹੈ? મ્યુ---- ----ાન----ય શ-ં છ-? મ્____ ખુ___ સ__ શું છે_ મ-ય-ઝ-ય- ખ-લ-ા-ો સ-ય શ-ં છ-? ---------------------------- મ્યુઝિયમ ખુલવાનો સમય શું છે? 0
Ā-m-rā-s--hī--r--uṁ-kāma c--. Ā m___ s___________ k___ c___ Ā m-r- s-t-ī-ā-ō-u- k-m- c-ē- ----------------------------- Ā mārā sāthīdārōnuṁ kāma chē.

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!