ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   gu કામ ચલાવો

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [એકાવન]

51 [Ēkāvana]

કામ ચલાવો

kāma calāvō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। મ--ે-પ-સ્તક--------વ-ં--ે. મા_ પુ______ જ_ છે_ મ-ર- પ-સ-ત-ા-ય-ા- જ-ુ- છ-. -------------------------- મારે પુસ્તકાલયમાં જવું છે. 0
kā-a-ca---ō k___ c_____ k-m- c-l-v- ----------- kāma calāvō
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। મા-ે---ક----ોર-------ં છ-. મા_ બુ_ સ્__ પ_ જ_ છે_ મ-ર- બ-ક સ-ટ-ર પ- જ-ુ- છ-. -------------------------- મારે બુક સ્ટોર પર જવું છે. 0
kāma-ca--vō k___ c_____ k-m- c-l-v- ----------- kāma calāvō
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। મા-ે ---સ્ક પર જ--ં-છે. મા_ કિ___ પ_ જ_ છે_ મ-ર- ક-ઓ-્- પ- જ-ુ- છ-. ----------------------- મારે કિઓસ્ક પર જવું છે. 0
mā-- p-stakā--ya-āṁ jav-ṁ ch-. m___ p_____________ j____ c___ m-r- p-s-a-ā-a-a-ā- j-v-ṁ c-ē- ------------------------------ mārē pustakālayamāṁ javuṁ chē.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। મ-ર- ------્---ઉ-ા--લેવું-છે. મા_ એ_ પુ___ ઉ__ લે_ છે_ મ-ર- એ- પ-સ-ત- ઉ-ા- લ-વ-ં છ-. ----------------------------- મારે એક પુસ્તક ઉધાર લેવું છે. 0
m--ē pus-a---a--m-ṁ j-vu- c--. m___ p_____________ j____ c___ m-r- p-s-a-ā-a-a-ā- j-v-ṁ c-ē- ------------------------------ mārē pustakālayamāṁ javuṁ chē.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। મ-રે--ક --સ્-ક------ુ---ે. મા_ એ_ પુ___ ખ___ છે_ મ-ર- એ- પ-સ-ત- ખ-ી-વ-ં છ-. -------------------------- મારે એક પુસ્તક ખરીદવું છે. 0
mārē-p--t-kā--yam-ṁ-javu- chē. m___ p_____________ j____ c___ m-r- p-s-a-ā-a-a-ā- j-v-ṁ c-ē- ------------------------------ mārē pustakālayamāṁ javuṁ chē.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। મારે--- અ-બ----રી---- -ે. મા_ એ_ અ___ ખ___ છે_ મ-ર- એ- અ-બ-ર ખ-ી-વ-ં છ-. ------------------------- મારે એક અખબાર ખરીદવું છે. 0
M--ē buk-----ra pa-a---v-ṁ chē. M___ b___ s____ p___ j____ c___ M-r- b-k- s-ō-a p-r- j-v-ṁ c-ē- ------------------------------- Mārē buka sṭōra para javuṁ chē.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। હ-- પ----ક --ા- -ેવ----ય-્રે-ી-ા--જવ--મ-ં-----ં. હું પુ___ ઉ__ લે_ લા_____ જ_ માં_ છું_ હ-ં પ-સ-ત- ઉ-ા- લ-વ- લ-ય-્-ે-ી-ા- જ-ા મ-ં-ુ છ-ં- ------------------------------------------------ હું પુસ્તક ઉધાર લેવા લાયબ્રેરીમાં જવા માંગુ છું. 0
M--- bu-a-------para--av---ch-. M___ b___ s____ p___ j____ c___ M-r- b-k- s-ō-a p-r- j-v-ṁ c-ē- ------------------------------- Mārē buka sṭōra para javuṁ chē.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। મા-ે---સ્-ક---ીદવ- -ુ-સ્-ો- પર-જવ-ં---. મા_ પુ___ ખ___ બુ____ પ_ જ_ છે_ મ-ર- પ-સ-ત- ખ-ી-વ- બ-ક-્-ો- પ- જ-ુ- છ-. --------------------------------------- મારે પુસ્તક ખરીદવા બુકસ્ટોર પર જવું છે. 0
Mā-- bu----ṭō-a pa---j-v-- ---. M___ b___ s____ p___ j____ c___ M-r- b-k- s-ō-a p-r- j-v-ṁ c-ē- ------------------------------- Mārē buka sṭōra para javuṁ chē.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। મા-ે અ-બ-ર-ખરીદવ- ક-ઓ--- ---જવ-ં---. મા_ અ___ ખ___ કિ___ પ_ જ_ છે_ મ-ર- અ-બ-ર ખ-ી-વ- ક-ઓ-્- પ- જ-ુ- છ-. ------------------------------------ મારે અખબાર ખરીદવા કિઓસ્ક પર જવું છે. 0
Mār--k--sk- p-r--j-vu---hē. M___ k_____ p___ j____ c___ M-r- k-ō-k- p-r- j-v-ṁ c-ē- --------------------------- Mārē kiōska para javuṁ chē.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। મ-ર- -------યન -ા-ે --ુ- છ-. મા_ ઓ_____ પા_ જ_ છે_ મ-ર- ઓ-્-િ-ી-ન પ-સ- જ-ુ- છ-. ---------------------------- મારે ઓપ્ટિશીયન પાસે જવું છે. 0
Mā-- ----ka para ja--ṁ -h-. M___ k_____ p___ j____ c___ M-r- k-ō-k- p-r- j-v-ṁ c-ē- --------------------------- Mārē kiōska para javuṁ chē.
ਮੈਂ ਬਜ਼ਾਰ ਜਾਣਾ ਹੈ। મારે સુપ-મ--્ક-ટમા- --ુ- --. મા_ સુ_______ જ_ છે_ મ-ર- સ-પ-મ-ર-ક-ટ-ા- જ-ુ- છ-. ---------------------------- મારે સુપરમાર્કેટમાં જવું છે. 0
Mā-- ------s-a-a-u---ra--ēv-- chē. M___ ē__ p______ u_____ l____ c___ M-r- ē-a p-s-a-a u-h-r- l-v-ṁ c-ē- ---------------------------------- Mārē ēka pustaka udhāra lēvuṁ chē.
ਮੈਂ ਬੇਕਰੀ ਤੇ ਜਾਣਾ ਹੈ। મ--ે ---ર-----જવુ- છ-. મા_ બે___ જ_ છે_ મ-ર- બ-ક-ી-ા- જ-ુ- છ-. ---------------------- મારે બેકરીમાં જવું છે. 0
M-r--ē---pust-k- -d--ra-lēvu--c-ē. M___ ē__ p______ u_____ l____ c___ M-r- ē-a p-s-a-a u-h-r- l-v-ṁ c-ē- ---------------------------------- Mārē ēka pustaka udhāra lēvuṁ chē.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। મ-----શ-મ--ખ-ી-વ----. મા_ ચ__ ખ___ છે_ મ-ર- ચ-્-ા ખ-ી-વ- છ-. --------------------- મારે ચશ્મા ખરીદવા છે. 0
Mā-- ēk- -----k- udh--a--ē--ṁ -hē. M___ ē__ p______ u_____ l____ c___ M-r- ē-a p-s-a-a u-h-r- l-v-ṁ c-ē- ---------------------------------- Mārē ēka pustaka udhāra lēvuṁ chē.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। માર--ફ- --ે શ-કભ----ખ-ીદવા-છ-. મા_ ફ_ અ_ શા___ ખ___ છે_ મ-ર- ફ- અ-ે શ-ક-ા-ી ખ-ી-વ- છ-. ------------------------------ મારે ફળ અને શાકભાજી ખરીદવા છે. 0
Mā-ē ēka--u-ta-- kh--īdavu- c--. M___ ē__ p______ k_________ c___ M-r- ē-a p-s-a-a k-a-ī-a-u- c-ē- -------------------------------- Mārē ēka pustaka kharīdavuṁ chē.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। મ-ર- રોલ----ને --રેડ-ખ-ીદ-ા --. મા_ રો__ અ_ બ્__ ખ___ છે_ મ-ર- ર-લ-સ અ-ે બ-ર-ડ ખ-ી-વ- છ-. ------------------------------- મારે રોલ્સ અને બ્રેડ ખરીદવા છે. 0
Mārē--ka -u-tak- khar------ --ē. M___ ē__ p______ k_________ c___ M-r- ē-a p-s-a-a k-a-ī-a-u- c-ē- -------------------------------- Mārē ēka pustaka kharīdavuṁ chē.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। મ--ે ચ---- ખરીદવ--ઓ-્--શ-----ાસ- --ું-છે. મા_ ચ__ ખ___ ઓ_____ પા_ જ_ છે_ મ-ર- ચ-્-ા ખ-ી-વ- ઓ-્-િ-ી-ન પ-સ- જ-ુ- છ-. ----------------------------------------- મારે ચશ્મા ખરીદવા ઓપ્ટિશીયન પાસે જવું છે. 0
Mā-ē-ēk- p-s---a ---r----uṁ-chē. M___ ē__ p______ k_________ c___ M-r- ē-a p-s-a-a k-a-ī-a-u- c-ē- -------------------------------- Mārē ēka pustaka kharīdavuṁ chē.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। મ--ે ફ- -ન- -ાકભાજી-ખરીદ-- સુ---ા-્કે--ાં --ુ----. મા_ ફ_ અ_ શા___ ખ___ સુ_______ જ_ છે_ મ-ર- ફ- અ-ે શ-ક-ા-ી ખ-ી-વ- સ-પ-મ-ર-ક-ટ-ા- જ-ુ- છ-. -------------------------------------------------- મારે ફળ અને શાકભાજી ખરીદવા સુપરમાર્કેટમાં જવું છે. 0
Mā-ē-ē-a-a-ha-āra kh-rīd---- c-ē. M___ ē__ a_______ k_________ c___ M-r- ē-a a-h-b-r- k-a-ī-a-u- c-ē- --------------------------------- Mārē ēka akhabāra kharīdavuṁ chē.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। હુ---ો--સ-અને---રેડ------- --કરીમા---વા-મા-ગુ -ુ-. હું રો__ અ_ બ્__ ખ___ બે___ જ_ માં_ છું_ હ-ં ર-લ-સ અ-ે બ-ર-ડ ખ-ી-વ- બ-ક-ી-ા- જ-ા મ-ં-ુ છ-ં- -------------------------------------------------- હું રોલ્સ અને બ્રેડ ખરીદવા બેકરીમાં જવા માંગુ છું. 0
Mārē-ē-- -k-----a----r-d-v------. M___ ē__ a_______ k_________ c___ M-r- ē-a a-h-b-r- k-a-ī-a-u- c-ē- --------------------------------- Mārē ēka akhabāra kharīdavuṁ chē.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।