ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   gu પ્રશ્નો પૂછો 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [બાંસઠ]

62 [Bānsaṭha]

પ્રશ્નો પૂછો 1

praśnō pūchō 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਸਿੱਖਣਾ શીખ-ુ શી__ શ-ખ-ુ ----- શીખવુ 0
pr-ś-ō-pūc---1 p_____ p____ 1 p-a-n- p-c-ō 1 -------------- praśnō pūchō 1
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? શું વ-દ---ર્થ-- ઘણુ- શ-----ે? શું વિ_____ ઘ_ શી_ છે_ શ-ં વ-દ-ય-ર-થ-ઓ ઘ-ુ- શ-ખ- છ-? ----------------------------- શું વિદ્યાર્થીઓ ઘણું શીખે છે? 0
pra--- -ūc-- 1 p_____ p____ 1 p-a-n- p-c-ō 1 -------------- praśnō pūchō 1
ਨਹੀਂ,ਉਹ ਘੱਟ ਸਿੱਖ ਰਹੇ ਹਨ। ન-,---- -ો-----ી-- --. ના_ તે_ થો_ શી_ છે_ ન-, ત-ઓ થ-ડ-ં શ-ખ- છ-. ---------------------- ના, તેઓ થોડું શીખે છે. 0
śī---vu ś______ ś-k-a-u ------- śīkhavu
ਪ੍ਰਸ਼ਨ ਪੁੱਛਣਾ પુછ--ં પુ__ પ-છ-ુ- ------ પુછવું 0
śīk--vu ś______ ś-k-a-u ------- śīkhavu
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? શું---ે--ાર--ા- -િ-્ષ--ે પૂછો -ો? શું ત_ વા___ શિ____ પૂ_ છો_ શ-ં ત-ે વ-ર-વ-ર શ-ક-ષ-ન- પ-છ- છ-? --------------------------------- શું તમે વારંવાર શિક્ષકને પૂછો છો? 0
ś-khavu ś______ ś-k-a-u ------- śīkhavu
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। ન-, -ું-ત--ે --ર--ાર પ-છ---નથ-. ના_ હું તે_ વા___ પૂ__ ન__ ન-, હ-ં ત-ન- વ-ર-વ-ર પ-છ-ો ન-ી- ------------------------------- ના, હું તેને વારંવાર પૂછતો નથી. 0
ś-- vid--r--ī- g---uṁ-śīk-ē -hē? ś__ v_________ g_____ ś____ c___ ś-ṁ v-d-ā-t-ī- g-a-u- ś-k-ē c-ē- -------------------------------- śuṁ vidyārthīō ghaṇuṁ śīkhē chē?
ਉੱਤਰ ਦੇਣਾ જ-ાબ જ__ જ-ા- ---- જવાબ 0
ś-ṁ-v--yār-hīō-g--ṇu- -ī-hē c-ē? ś__ v_________ g_____ ś____ c___ ś-ṁ v-d-ā-t-ī- g-a-u- ś-k-ē c-ē- -------------------------------- śuṁ vidyārthīō ghaṇuṁ śīkhē chē?
ਕਿਰਪਾ ਕਰਕੇ ਉੱਤਰ ਦਿਓ। ક--ુ-ા-ક-- -- ---- આ-ો. ક્__ ક_ ને જ__ આ__ ક-ર-પ- ક-િ ન- જ-ા- આ-ો- ----------------------- ક્રુપા કરિ ને જવાબ આપો. 0
Nā----ō-th-ḍ-ṁ -īk-- ch-. N__ t__ t_____ ś____ c___ N-, t-ō t-ō-u- ś-k-ē c-ē- ------------------------- Nā, tēō thōḍuṁ śīkhē chē.
ਮੈਂ ਉੱਤਰ ਦਿੰਦਾ / ਦਿੰਦੀ ਹਾਂ। હું-જ--બ--પી-. હું જ__ આ___ હ-ં જ-ા- આ-ી-. -------------- હું જવાબ આપીશ. 0
Nā- -ē- -h-ḍu- ---hē-ch-. N__ t__ t_____ ś____ c___ N-, t-ō t-ō-u- ś-k-ē c-ē- ------------------------- Nā, tēō thōḍuṁ śīkhē chē.
ਕੰਮ ਕਰਨਾ કામ કા_ ક-મ --- કામ 0
Puc----ṁ P_______ P-c-a-u- -------- Puchavuṁ
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? શું -ે હ-ે ----ક-- છ-? શું તે હ_ કા_ ક_ છે_ શ-ં ત- હ-ે ક-મ ક-ે છ-? ---------------------- શું તે હવે કામ કરે છે? 0
Puc-av-ṁ P_______ P-c-a-u- -------- Puchavuṁ
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। હ-,--ે--વ- -ામ ક-ી--હ્----ે. હા_ તે હ_ કા_ ક_ ર__ છે_ હ-, ત- હ-ે ક-મ ક-ી ર-્-ો છ-. ---------------------------- હા, તે હવે કામ કરી રહ્યો છે. 0
Pu-hav-ṁ P_______ P-c-a-u- -------- Puchavuṁ
ਆਉਣਾ આ-ો આ_ આ-ો --- આવો 0
ś-- ta-ē v----vāra-ś--ṣ-kan- pūch- c--? ś__ t___ v________ ś________ p____ c___ ś-ṁ t-m- v-r-n-ā-a ś-k-a-a-ē p-c-ō c-ō- --------------------------------------- śuṁ tamē vāranvāra śikṣakanē pūchō chō?
ਕੀ ਤੁਸੀਂ ਆ ਰਹੇ ਹੋ? આવો? આ__ આ-ો- ---- આવો? 0
śu--t--ē ---a--ā-a ś--ṣa-----p--h- chō? ś__ t___ v________ ś________ p____ c___ ś-ṁ t-m- v-r-n-ā-a ś-k-a-a-ē p-c-ō c-ō- --------------------------------------- śuṁ tamē vāranvāra śikṣakanē pūchō chō?
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। હ-,---ે ------જ -ોઈ-ુ-. હા_ અ_ ત્_ જ હો___ હ-, અ-ે ત-ય-ં જ હ-ઈ-ુ-. ----------------------- હા, અમે ત્યાં જ હોઈશું. 0
śu----mē -ār-nv-ra -i----a------hō -h-? ś__ t___ v________ ś________ p____ c___ ś-ṁ t-m- v-r-n-ā-a ś-k-a-a-ē p-c-ō c-ō- --------------------------------------- śuṁ tamē vāranvāra śikṣakanē pūchō chō?
ਰਹਿਣਾ ર--વું ર__ ર-ે-ુ- ------ રહેવું 0
N-- h--------v--anvā-a --chat---a-hī. N__ h__ t___ v________ p______ n_____ N-, h-ṁ t-n- v-r-n-ā-a p-c-a-ō n-t-ī- ------------------------------------- Nā, huṁ tēnē vāranvāra pūchatō nathī.
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? શ-- -મે--ર્લ--------ો--ો? શું ત_ બ____ ર_ છો_ શ-ં ત-ે બ-્-િ-મ-ં ર-ો છ-? ------------------------- શું તમે બર્લિનમાં રહો છો? 0
Nā---uṁ-tē-- --r-nv--a p-ch-t----t--. N__ h__ t___ v________ p______ n_____ N-, h-ṁ t-n- v-r-n-ā-a p-c-a-ō n-t-ī- ------------------------------------- Nā, huṁ tēnē vāranvāra pūchatō nathī.
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। હ-----ં-બ--લ--મા- -હુ- છુ-. હા_ હું બ____ ર_ છું_ હ-, હ-ં બ-્-િ-મ-ં ર-ુ- છ-ં- --------------------------- હા, હું બર્લિનમાં રહું છું. 0
Nā,--uṁ -ē-ē-v--anvāra--ūcha-ō --t-ī. N__ h__ t___ v________ p______ n_____ N-, h-ṁ t-n- v-r-n-ā-a p-c-a-ō n-t-ī- ------------------------------------- Nā, huṁ tēnē vāranvāra pūchatō nathī.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!