ਪ੍ਹੈਰਾ ਕਿਤਾਬ

pa ਅਗਿਆ ਦੇਣਾ   »   gu કંઈક કરવાની છૂટ

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [ત્રણસત્તર]

73 [Traṇasattara]

કંઈક કરવાની છૂટ

kaṁīka karavānī chūṭa

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? શું----- પ-ેલ--ી જ વાહ--ચલાવ--ન- મ-જ-ર- --? શું ત__ પ___ જ વા__ ચ____ મં__ છે_ શ-ં ત-ન- પ-ે-ે-ી જ વ-હ- ચ-ા-વ-ન- મ-જ-ર- છ-? ------------------------------------------- શું તમને પહેલેથી જ વાહન ચલાવવાની મંજૂરી છે? 0
k-ṁ-k- k-ra-ā-ī-c---a k_____ k_______ c____ k-ṁ-k- k-r-v-n- c-ū-a --------------------- kaṁīka karavānī chūṭa
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? શ-ં----ે-હ-ુ-સુ-ી દા----ી--ન- --- છે? શું ત__ હ_ સુ_ દા_ પી__ છૂ_ છે_ શ-ં ત-ન- હ-ુ સ-ધ- દ-ર- પ-વ-ન- છ-ટ છ-? ------------------------------------- શું તમને હજુ સુધી દારૂ પીવાની છૂટ છે? 0
k-ṁ-------a-ā-ī-c-ūṭa k_____ k_______ c____ k-ṁ-k- k-r-v-n- c-ū-a --------------------- kaṁīka karavānī chūṭa
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? શુ- તમ--એક-ા-વિદ-શ -ઈ --- છો? શું ત_ એ__ વિ__ જ_ શ_ છો_ શ-ં ત-ે એ-લ- વ-દ-શ જ- શ-ો છ-? ----------------------------- શું તમે એકલા વિદેશ જઈ શકો છો? 0
ś-ṁ -aman--p-hē----- -a-v---na---l-v---n- m-n-jūrī-chē? ś__ t_____ p________ j_ v_____ c_________ m______ c___ ś-ṁ t-m-n- p-h-l-t-ī j- v-h-n- c-l-v-v-n- m-n-j-r- c-ē- ------------------------------------------------------- śuṁ tamanē pahēlēthī ja vāhana calāvavānī man̄jūrī chē?
ਕਰ ਸਕਣਾ મ--- મં-ૂરી મા_ મં__ મ-ટ- મ-જ-ર- ----------- માટે મંજૂરી 0
śu---a---ē-pa-ē----ī -a-vāha-a ---ā-avā-- man-j--ī-c-ē? ś__ t_____ p________ j_ v_____ c_________ m______ c___ ś-ṁ t-m-n- p-h-l-t-ī j- v-h-n- c-l-v-v-n- m-n-j-r- c-ē- ------------------------------------------------------- śuṁ tamanē pahēlēthī ja vāhana calāvavānī man̄jūrī chē?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। શ-ં ---ન- અ-ીં-ધ-મ્-પ-ન -રવાની-છૂ----? શું આ___ અ_ ધૂ____ ક___ છૂ_ છે_ શ-ં આ-ણ-ે અ-ી- ધ-મ-ર-ા- ક-વ-ન- છ-ટ છ-? -------------------------------------- શું આપણને અહીં ધૂમ્રપાન કરવાની છૂટ છે? 0
śuṁ-t--a-- --hēl---ī-ja -āhan- calā---ān- ma---------ē? ś__ t_____ p________ j_ v_____ c_________ m______ c___ ś-ṁ t-m-n- p-h-l-t-ī j- v-h-n- c-l-v-v-n- m-n-j-r- c-ē- ------------------------------------------------------- śuṁ tamanē pahēlēthī ja vāhana calāvavānī man̄jūrī chē?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? શુ- -હી- -ૂ-્--ા-ની--ંજૂ-ી છે? શું અ_ ધૂ_____ મં__ છે_ શ-ં અ-ી- ધ-મ-ર-ા-ન- મ-જ-ર- છ-? ------------------------------ શું અહીં ધૂમ્રપાનની મંજૂરી છે? 0
Ś-ṁ---m--- h-j- sudhī -ār- p-v--ī-ch--a -hē? Ś__ t_____ h___ s____ d___ p_____ c____ c___ Ś-ṁ t-m-n- h-j- s-d-ī d-r- p-v-n- c-ū-a c-ē- -------------------------------------------- Śuṁ tamanē haju sudhī dārū pīvānī chūṭa chē?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? શુ--તમે---રે-િ- ક-ર્ડ-વ-----ક--ી --- શકો -ો? શું ત_ ક્___ કા__ વ_ ચૂ___ ક_ શ_ છો_ શ-ં ત-ે ક-ર-ડ-ટ ક-ર-ડ વ-ે ચ-ક-ણ- ક-ી શ-ો છ-? -------------------------------------------- શું તમે ક્રેડિટ કાર્ડ વડે ચૂકવણી કરી શકો છો? 0
Śu- t-m----ha-u-s--hī -ār----v--ī-ch--a--hē? Ś__ t_____ h___ s____ d___ p_____ c____ c___ Ś-ṁ t-m-n- h-j- s-d-ī d-r- p-v-n- c-ū-a c-ē- -------------------------------------------- Śuṁ tamanē haju sudhī dārū pīvānī chūṭa chē?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? શ-ં--મ--ચ-ક-દ્--ર--ચૂ---ી-કરી શક----? શું ત_ ચે_ દ્__ ચૂ___ ક_ શ_ છો_ શ-ં ત-ે ચ-ક દ-વ-ર- ચ-ક-ણ- ક-ી શ-ો છ-? ------------------------------------- શું તમે ચેક દ્વારા ચૂકવણી કરી શકો છો? 0
Ś-ṁ ------ --j---u-hī -ā-ū---vā----hū-a chē? Ś__ t_____ h___ s____ d___ p_____ c____ c___ Ś-ṁ t-m-n- h-j- s-d-ī d-r- p-v-n- c-ū-a c-ē- -------------------------------------------- Śuṁ tamanē haju sudhī dārū pīvānī chūṭa chē?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? શું ત-ે-મ-ત-ર -ો-- --કવ--શ---છો? શું ત_ મા__ રો__ ચૂ__ શ_ છો_ શ-ં ત-ે મ-ત-ર ર-ક- ચ-ક-ી શ-ો છ-? -------------------------------- શું તમે માત્ર રોકડ ચૂકવી શકો છો? 0
Śu- t--ē--ka---v-d--- jaī--ak---hō? Ś__ t___ ē____ v_____ j__ ś___ c___ Ś-ṁ t-m- ē-a-ā v-d-ś- j-ī ś-k- c-ō- ----------------------------------- Śuṁ tamē ēkalā vidēśa jaī śakō chō?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? શ-ં-હ-ં --ત-ર-એ- -ોન---ી શ-ું? શું હું મા__ એ_ ફો_ ક_ શ__ શ-ં હ-ં મ-ત-ર એ- ફ-ન ક-ી શ-ુ-? ------------------------------ શું હું માત્ર એક ફોન કરી શકું? 0
Śuṁ --mē ----- -i------a- ś-kō -h-? Ś__ t___ ē____ v_____ j__ ś___ c___ Ś-ṁ t-m- ē-a-ā v-d-ś- j-ī ś-k- c-ō- ----------------------------------- Śuṁ tamē ēkalā vidēśa jaī śakō chō?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? શુ- ------ન- કં-ક-પ--ી-શ--ં? શું હું ત__ કં__ પૂ_ શ__ શ-ં હ-ં ત-ન- ક-ઈ- પ-છ- શ-ુ-? ---------------------------- શું હું તમને કંઈક પૂછી શકું? 0
M--ē-man--ū-ī M___ m______ M-ṭ- m-n-j-r- ------------- Māṭē man̄jūrī
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? હ-ં-હ---- જ-કં---કહી શ---? હું હ__ જ કં__ ક_ શ__ હ-ં હ-ણ-ં જ ક-ઈ- ક-ી શ-ુ-? -------------------------- હું હમણાં જ કંઈક કહી શકું? 0
Māṭē-m-n̄j--ī M___ m______ M-ṭ- m-n-j-r- ------------- Māṭē man̄jūrī
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। તે-ે---ર--મ---સ--ા-ી--ં-----નથી. તે_ પા___ સૂ__ મં__ ન__ ત-ન- પ-ર-ક-ા- સ-વ-ન- મ-જ-ર- ન-ી- -------------------------------- તેને પાર્કમાં સૂવાની મંજૂરી નથી. 0
Mā------̄--rī M___ m______ M-ṭ- m-n-j-r- ------------- Māṭē man̄jūrī
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। ત- કારમ----ૂ--શક-- નથ-. તે કા__ સૂ_ શ__ ન__ ત- ક-ર-ા- સ-ઈ શ-ત- ન-ી- ----------------------- તે કારમાં સૂઈ શકતો નથી. 0
ś-- ā---a-ē-ah-ṁ------a-ān- ka---ānī--hūṭ--c-ē? ś__ ā______ a___ d_________ k_______ c____ c___ ś-ṁ ā-a-a-ē a-ī- d-ū-r-p-n- k-r-v-n- c-ū-a c-ē- ----------------------------------------------- śuṁ āpaṇanē ahīṁ dhūmrapāna karavānī chūṭa chē?
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। ત--- -્ર-ન સ્ટેશન-ા- સૂવ--ી મં---ી નથ-. તે_ ટ્__ સ્____ સૂ__ મં__ ન__ ત-ન- ટ-ર-ન સ-ટ-શ-મ-ં સ-વ-ન- મ-જ-ર- ન-ી- --------------------------------------- તેને ટ્રેન સ્ટેશનમાં સૂવાની મંજૂરી નથી. 0
śu- -pa-----a-----hūm-a---- --ravānī ----a-c-ē? ś__ ā______ a___ d_________ k_______ c____ c___ ś-ṁ ā-a-a-ē a-ī- d-ū-r-p-n- k-r-v-n- c-ū-a c-ē- ----------------------------------------------- śuṁ āpaṇanē ahīṁ dhūmrapāna karavānī chūṭa chē?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? શુ--આપ-ી -ાસે -ેઠક --? શું આ__ પા_ બે__ છે_ શ-ં આ-ણ- પ-સ- બ-ઠ- છ-? ---------------------- શું આપણી પાસે બેઠક છે? 0
śuṁ-ā---an- -hī- dhū-r---na-ka-av--ī-c-ū---c-ē? ś__ ā______ a___ d_________ k_______ c____ c___ ś-ṁ ā-a-a-ē a-ī- d-ū-r-p-n- k-r-v-n- c-ū-a c-ē- ----------------------------------------------- śuṁ āpaṇanē ahīṁ dhūmrapāna karavānī chūṭa chē?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? શુ----ારી -ા-ે-મ-નુ -ે? શું અ__ પા_ મે_ છે_ શ-ં અ-ા-ી પ-સ- મ-ન- છ-? ----------------------- શું અમારી પાસે મેનુ છે? 0
Ś-ṁ-ahī- --ū-r-pā-an- man̄jūr----ē? Ś__ a___ d___________ m______ c___ Ś-ṁ a-ī- d-ū-r-p-n-n- m-n-j-r- c-ē- ----------------------------------- Śuṁ ahīṁ dhūmrapānanī man̄jūrī chē?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। શુ- -પણે --ગથ- ચ----ી-કર- -કી-? શું આ__ અ___ ચૂ___ ક_ શ___ શ-ં આ-ણ- અ-ગ-ી ચ-ક-ણ- ક-ી શ-ી-? ------------------------------- શું આપણે અલગથી ચૂકવણી કરી શકીએ? 0
Śuṁ -------ū-ra-āna---m-n̄jūrī ch-? Ś__ a___ d___________ m______ c___ Ś-ṁ a-ī- d-ū-r-p-n-n- m-n-j-r- c-ē- ----------------------------------- Śuṁ ahīṁ dhūmrapānanī man̄jūrī chē?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!