ਪ੍ਹੈਰਾ ਕਿਤਾਬ

pa ਸਮੁਚਬੋਧਕ 2   »   gu જોડાણો 2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95 [પંચાવન]

95 [Pan̄cāvana]

જોડાણો 2

jōḍāṇō 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? તે-ીએ-કે-લ- --યથી -ામ ---ા-ુ- -ંધ ક-્--- છ-? તે__ કે__ સ___ કા_ ક___ બં_ ક__ છે_ ત-ણ-એ ક-ટ-ા સ-ય-ી ક-મ ક-વ-ન-ં બ-ધ ક-્-ુ- છ-? -------------------------------------------- તેણીએ કેટલા સમયથી કામ કરવાનું બંધ કર્યું છે? 0
jōḍā-- 2 j_____ 2 j-ḍ-ṇ- 2 -------- jōḍāṇō 2
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? તેન- લગ્--ી? તે_ લ____ ત-ન- લ-્-થ-? ------------ તેના લગ્નથી? 0
jō-āṇō 2 j_____ 2 j-ḍ-ṇ- 2 -------- jōḍāṇō 2
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। હા- ----એ-લગ્- -ર્ય- --ી -ા--ક--યુ--નથ-. હા_ તે__ લ__ ક__ પ_ કા_ ક__ ન__ હ-, ત-ણ-એ લ-્- ક-્-ા પ-ી ક-મ ક-્-ુ- ન-ી- ---------------------------------------- હા, તેણીએ લગ્ન કર્યા પછી કામ કર્યું નથી. 0
t---- kē-a-ā--am--a-hī-k--a--ar----u--ba--ha--a-y-- c--? t____ k_____ s________ k___ k________ b_____ k_____ c___ t-ṇ-ē k-ṭ-l- s-m-y-t-ī k-m- k-r-v-n-ṁ b-n-h- k-r-u- c-ē- -------------------------------------------------------- tēṇīē kēṭalā samayathī kāma karavānuṁ bandha karyuṁ chē?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। ત-ણી- લ-્ન--ર્---પ-ી--ામ-ક--ય-ં ન--. તે__ લ__ ક__ પ_ કા_ ક__ ન__ ત-ણ-એ લ-્- ક-્-ા પ-ી ક-મ ક-્-ુ- ન-ી- ------------------------------------ તેણીએ લગ્ન કર્યા પછી કામ કર્યું નથી. 0
t-ṇī--kēṭ-l- --may--h- kā-- ---av--uṁ----dh---ar-u- c-ē? t____ k_____ s________ k___ k________ b_____ k_____ c___ t-ṇ-ē k-ṭ-l- s-m-y-t-ī k-m- k-r-v-n-ṁ b-n-h- k-r-u- c-ē- -------------------------------------------------------- tēṇīē kēṭalā samayathī kāma karavānuṁ bandha karyuṁ chē?
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। તે- ----- ત-ય-રથી-તેઓ ખ-શ-છ-. તે_ મ__ ત્___ તે_ ખુ_ છે_ ત-ઓ મ-્-ા ત-ય-ર-ી ત-ઓ ખ-શ છ-. ----------------------------- તેઓ મળ્યા ત્યારથી તેઓ ખુશ છે. 0
Tē-- -a-nat--? T___ l________ T-n- l-g-a-h-? -------------- Tēnā lagnathī?
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ બ-ળક- --ા ------- તે- ----ય------ા--જ-ય --. બા__ થ_ ત્___ તે_ ભા__ જ બ__ જા_ છે_ બ-ળ-ો થ-ા ત-ય-ર-ી ત-ઓ ભ-ગ-ય- જ બ-ા- જ-ય છ-. ------------------------------------------- બાળકો થયા ત્યારથી તેઓ ભાગ્યે જ બહાર જાય છે. 0
T-----a-n--h-? T___ l________ T-n- l-g-a-h-? -------------- Tēnā lagnathī?
ਉਹ ਕਦੋਂ ਫੋਨ ਕਰੇਗੀ? ત-ણ--ક્-ારે-ફોન ક---છે? તે_ ક્__ ફો_ ક_ છે_ ત-ણ- ક-ય-ર- ફ-ન ક-ે છ-? ----------------------- તેણી ક્યારે ફોન કરે છે? 0
T-nā-la----h-? T___ l________ T-n- l-g-a-h-? -------------- Tēnā lagnathī?
ਗੱਡੀ ਚਲਾਉਣ ਵਕਤ? ડ-ર-ઇ-િં- -ર-- ---ે? ડ્____ ક__ વ___ ડ-ર-ઇ-િ-ગ ક-ત- વ-ત-? -------------------- ડ્રાઇવિંગ કરતી વખતે? 0
Hā--tē-ī---agna-ka-------hī-k-ma k-ryu--n---ī. H__ t____ l____ k____ p____ k___ k_____ n_____ H-, t-ṇ-ē l-g-a k-r-ā p-c-ī k-m- k-r-u- n-t-ī- ---------------------------------------------- Hā, tēṇīē lagna karyā pachī kāma karyuṁ nathī.
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। હા- -્રા-વિંગ ---ી-----. હા_ ડ્____ ક__ વ___ હ-, ડ-ર-ઇ-િ-ગ ક-ત- વ-ત-. ------------------------ હા, ડ્રાઇવિંગ કરતી વખતે. 0
Hā,-------lag-- ----ā-pac---k--a -ar--- ---hī. H__ t____ l____ k____ p____ k___ k_____ n_____ H-, t-ṇ-ē l-g-a k-r-ā p-c-ī k-m- k-r-u- n-t-ī- ---------------------------------------------- Hā, tēṇīē lagna karyā pachī kāma karyuṁ nathī.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। ડ--ા--િ-ગ-ક-ત---ખતે--ે -ો--પર--ે. ડ્____ ક__ વ__ તે ફો_ પ_ છે_ ડ-ર-ઇ-િ-ગ ક-ત- વ-ત- ત- ફ-ન પ- છ-. --------------------------------- ડ્રાઇવિંગ કરતી વખતે તે ફોન પર છે. 0
T-ṇ-ē-lagna k-ryā---chī---m- ka-----n-t-ī. T____ l____ k____ p____ k___ k_____ n_____ T-ṇ-ē l-g-a k-r-ā p-c-ī k-m- k-r-u- n-t-ī- ------------------------------------------ Tēṇīē lagna karyā pachī kāma karyuṁ nathī.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। ઇ-્ત્રી--ર-ી -ખતે-ત- ટ-વી જ-- -ે. ઇ___ ક__ વ__ તે ટી_ જુ_ છે_ ઇ-્-્-ી ક-ત- વ-ત- ત- ટ-વ- જ-એ છ-. --------------------------------- ઇસ્ત્રી કરતી વખતે તે ટીવી જુએ છે. 0
T-ṇīē-lag-a-k-ryā--ac-ī k-m----ry-ṁ --thī. T____ l____ k____ p____ k___ k_____ n_____ T-ṇ-ē l-g-a k-r-ā p-c-ī k-m- k-r-u- n-t-ī- ------------------------------------------ Tēṇīē lagna karyā pachī kāma karyuṁ nathī.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। તે---પ---ન---ક-મ-કર-ી વ--ે-સ--------ભ---છે. તે_ પો__ કા_ ક__ વ__ સં__ સાં__ છે_ ત-ણ- પ-ત-ન-ં ક-મ ક-ત- વ-ત- સ-ગ-ત સ-ં-ળ- છ-. ------------------------------------------- તેણી પોતાનું કામ કરતી વખતે સંગીત સાંભળે છે. 0
Tēō m-ḷyā ty----h- --ō-k--ś- -h-. T__ m____ t_______ t__ k____ c___ T-ō m-ḷ-ā t-ā-a-h- t-ō k-u-a c-ē- --------------------------------- Tēō maḷyā tyārathī tēō khuśa chē.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। જો--ા-ી---સે----મા ન-હોય -ો-હું--ંઈપ----ઈ --ત- -થ-. જો મા_ પા_ ચ__ ન હો_ તો હું કં___ જો_ શ__ ન__ જ- મ-ર- પ-સ- ચ-્-ા ન હ-ય ત- હ-ં ક-ઈ-ણ જ-ઈ શ-ત- ન-ી- --------------------------------------------------- જો મારી પાસે ચશ્મા ન હોય તો હું કંઈપણ જોઈ શકતો નથી. 0
Tē--m--y- t---a--ī tē- k-uś- ---. T__ m____ t_______ t__ k____ c___ T-ō m-ḷ-ā t-ā-a-h- t-ō k-u-a c-ē- --------------------------------- Tēō maḷyā tyārathī tēō khuśa chē.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। જ્ય------ગી-----ું---ઉડ -ોય ત-ય-ર- મ---કંઈ -મ--તુ- નથી. જ્__ સં__ આ__ લા__ હો_ ત્__ મ_ કં_ સ___ ન__ જ-ય-ર- સ-ગ-ત આ-લ-ં લ-ઉ- હ-ય ત-ય-ર- મ-ે ક-ઈ સ-જ-ત-ં ન-ી- ------------------------------------------------------- જ્યારે સંગીત આટલું લાઉડ હોય ત્યારે મને કંઈ સમજાતું નથી. 0
B-ḷ----thayā-ty---th--t-----ā-yē -a -ah--a-jāya c--. B_____ t____ t_______ t__ b_____ j_ b_____ j___ c___ B-ḷ-k- t-a-ā t-ā-a-h- t-ō b-ā-y- j- b-h-r- j-y- c-ē- ---------------------------------------------------- Bāḷakō thayā tyārathī tēō bhāgyē ja bahāra jāya chē.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। જ્યારે --ે----ી-થાય -ે-ત-ય----મન--ક-ઈપ------ન-- -વ-ી. જ્__ મ_ શ__ થા_ છે ત્__ મ_ કં___ ગં_ ન_ આ___ જ-ય-ર- મ-ે શ-દ- થ-ય છ- ત-ય-ર- મ-ે ક-ઈ-ણ ગ-ધ ન-ી આ-ત-. ----------------------------------------------------- જ્યારે મને શરદી થાય છે ત્યારે મને કંઈપણ ગંધ નથી આવતી. 0
Bāḷ----t-ayā -yā-a--ī---- b-ā-y- -a-bahāra-jāya -h-. B_____ t____ t_______ t__ b_____ j_ b_____ j___ c___ B-ḷ-k- t-a-ā t-ā-a-h- t-ō b-ā-y- j- b-h-r- j-y- c-ē- ---------------------------------------------------- Bāḷakō thayā tyārathī tēō bhāgyē ja bahāra jāya chē.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। જ----સ-દ ---- તો અ-ે--ે---ી -ઈશ-ં. જો વ___ પ__ તો અ_ ટે__ લ___ જ- વ-સ-દ પ-શ- ત- અ-ે ટ-ક-સ- લ-શ-ં- ---------------------------------- જો વરસાદ પડશે તો અમે ટેક્સી લઈશું. 0
T--ī k---ē p-ōn---ar- c--? T___ k____ p____ k___ c___ T-ṇ- k-ā-ē p-ō-a k-r- c-ē- -------------------------- Tēṇī kyārē phōna karē chē?
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। જ---રે --ણ- --ટ---જ-ત-------ત્---ે આ-ણે--િશ--ની -ુસાફરી -રી---ી-. જ્__ આ__ લો__ જી__ છી_ ત્__ આ__ વિ___ મુ___ ક__ છી__ જ-ય-ર- આ-ણ- લ-ટ-ી જ-ત-એ છ-એ ત-ય-ર- આ-ણ- વ-શ-વ-ી મ-સ-ફ-ી ક-ી- છ-એ- ----------------------------------------------------------------- જ્યારે આપણે લોટરી જીતીએ છીએ ત્યારે આપણે વિશ્વની મુસાફરી કરીએ છીએ. 0
Tē-ī-kyārē p-ōna ---- -h-? T___ k____ p____ k___ c___ T-ṇ- k-ā-ē p-ō-a k-r- c-ē- -------------------------- Tēṇī kyārē phōna karē chē?
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। જો--- જ-્-- નહી--આ-ે -ો---ે-ખ-વ-નું-----ક--શ--. જો તે જ__ ન_ આ_ તો અ_ ખા__ શ_ ક___ જ- ત- જ-્-ી ન-ી- આ-ે ત- અ-ે ખ-વ-ન-ં શ-ૂ ક-ી-ુ-. ----------------------------------------------- જો તે જલ્દી નહીં આવે તો અમે ખાવાનું શરૂ કરીશું. 0
Tē-- k-ārē------ kar---h-? T___ k____ p____ k___ c___ T-ṇ- k-ā-ē p-ō-a k-r- c-ē- -------------------------- Tēṇī kyārē phōna karē chē?

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!