ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   gu કંઈક ન્યાયી ઠેરવો 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [સિત્તેર]

77 [Sittēra]

કંઈક ન્યાયી ઠેરવો 3

kaṁīka nyāyī ṭhēravō 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? તમ---ેક-----ખ-ત- ન-ી? ત_ કે_ કે_ ખા_ ન__ ત-ે ક-ક ક-મ ખ-ત- ન-ી- --------------------- તમે કેક કેમ ખાતા નથી? 0
ka-ī-a-nyāyī-----av- 3 k_____ n____ ṭ______ 3 k-ṁ-k- n-ā-ī ṭ-ē-a-ō 3 ---------------------- kaṁīka nyāyī ṭhēravō 3
ਮੈਂ ਆਪਣਾ ਭਾਰ ਘਟਾਉਣਾ ਹੈ। મ-ર--વ----ટ-ડવુ- --. મા_ વ__ ઘ___ છે_ મ-ર- વ-ન ઘ-ા-વ-ં છ-. -------------------- મારે વજન ઘટાડવું છે. 0
tam- kē-a-k--a -h--ā----h-? t___ k___ k___ k____ n_____ t-m- k-k- k-m- k-ā-ā n-t-ī- --------------------------- tamē kēka kēma khātā nathī?
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। હું ત-મને ખ-તો-----ક-રણ -ે----- વજ--ઘટા--ા----રૂ--છ-. હું તે__ ખા_ ન_ કા__ કે મા_ વ__ ઘ____ જ__ છે_ હ-ં ત-મ-ે ખ-ત- ન-ી ક-ર- ક- મ-ર- વ-ન ઘ-ા-વ-ન- જ-ૂ- છ-. ----------------------------------------------------- હું તેમને ખાતો નથી કારણ કે મારે વજન ઘટાડવાની જરૂર છે. 0
t--ē-k--a kēm- khātā--at-ī? t___ k___ k___ k____ n_____ t-m- k-k- k-m- k-ā-ā n-t-ī- --------------------------- tamē kēka kēma khātā nathī?
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ત-ે-બ--- ----પીત- ન--? ત_ બી__ કે_ પી_ ન__ ત-ે બ-ય- ક-મ પ-ત- ન-ી- ---------------------- તમે બીયર કેમ પીતા નથી? 0
tam- -ē----ē------t- na---? t___ k___ k___ k____ n_____ t-m- k-k- k-m- k-ā-ā n-t-ī- --------------------------- tamē kēka kēma khātā nathī?
ਮੈਂ ਅਜੇ ਗੱਡੀ ਚਲਾਉਣੀ ਹੈ। મ--ે હ-----હન-ચલ-વવા-ુ----. મા_ હ_ વા__ ચ____ છે_ મ-ર- હ-ુ વ-હ- ચ-ા-વ-ન-ં છ-. --------------------------- મારે હજુ વાહન ચલાવવાનું છે. 0
M--ē v----a-g---āḍavuṁ -h-. M___ v_____ g_________ c___ M-r- v-j-n- g-a-ā-a-u- c-ē- --------------------------- Mārē vajana ghaṭāḍavuṁ chē.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। હુ--ત--પ-ત--ન---કા-ણ-ક- મ-ર----ી --હન --ાવવા--ં છે. હું તે પી_ ન_ કા__ કે મા_ હ_ વા__ ચ____ છે_ હ-ં ત- પ-ત- ન-ી ક-ર- ક- મ-ર- હ-ી વ-હ- ચ-ા-વ-ન-ં છ-. --------------------------------------------------- હું તે પીતો નથી કારણ કે મારે હજી વાહન ચલાવવાનું છે. 0
Mā-ē ----na ghaṭ----u--chē. M___ v_____ g_________ c___ M-r- v-j-n- g-a-ā-a-u- c-ē- --------------------------- Mārē vajana ghaṭāḍavuṁ chē.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? તમે-ક-ફ----મ -થી-----? ત_ કો_ કે_ ન_ પી__ ત-ે ક-ફ- ક-મ ન-ી પ-ત-? ---------------------- તમે કોફી કેમ નથી પીતા? 0
M--ē vaja-- g-a---a-u- ---. M___ v_____ g_________ c___ M-r- v-j-n- g-a-ā-a-u- c-ē- --------------------------- Mārē vajana ghaṭāḍavuṁ chē.
ਠੰਢੀ ਹੈ। તે-ે-ઠંડી --. તે_ ઠં_ છે_ ત-ન- ઠ-ડ- છ-. ------------- તેને ઠંડી છે. 0
Huṁ----a---k--tō---th- -ār-----ē --r- ---an- g--ṭāḍ-vā-ī --r--- -h-. H__ t_____ k____ n____ k_____ k_ m___ v_____ g__________ j_____ c___ H-ṁ t-m-n- k-ā-ō n-t-ī k-r-ṇ- k- m-r- v-j-n- g-a-ā-a-ā-ī j-r-r- c-ē- -------------------------------------------------------------------- Huṁ tēmanē khātō nathī kāraṇa kē mārē vajana ghaṭāḍavānī jarūra chē.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। હુ--ત-ને પીત- ન-ી-કા-------ે ઠ-ડ--છે. હું તે_ પી_ ન_ કા__ કે તે ઠં_ છે_ હ-ં ત-ન- પ-ત- ન-ી ક-ર- ક- ત- ઠ-ડ- છ-. ------------------------------------- હું તેને પીતો નથી કારણ કે તે ઠંડુ છે. 0
Hu- t-manē-khāt--na-hī k-r-ṇa ---mārē------a -h----a-ān- ja-ū-- c-ē. H__ t_____ k____ n____ k_____ k_ m___ v_____ g__________ j_____ c___ H-ṁ t-m-n- k-ā-ō n-t-ī k-r-ṇ- k- m-r- v-j-n- g-a-ā-a-ā-ī j-r-r- c-ē- -------------------------------------------------------------------- Huṁ tēmanē khātō nathī kāraṇa kē mārē vajana ghaṭāḍavānī jarūra chē.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? ત-- ચા-----નથી---ત-? ત_ ચા કે_ ન_ પી__ ત-ે ચ- ક-મ ન-ી પ-ત-? -------------------- તમે ચા કેમ નથી પીતા? 0
H-ṁ-tēm-n- --āt------ī k-r-ṇa -- -ār- -aja-- ghaṭā--v---------a c--. H__ t_____ k____ n____ k_____ k_ m___ v_____ g__________ j_____ c___ H-ṁ t-m-n- k-ā-ō n-t-ī k-r-ṇ- k- m-r- v-j-n- g-a-ā-a-ā-ī j-r-r- c-ē- -------------------------------------------------------------------- Huṁ tēmanē khātō nathī kāraṇa kē mārē vajana ghaṭāḍavānī jarūra chē.
ਮੇਰੇ ਕੋਲ ਖੰਡ ਨਹੀਂ ਹੈ। મ--ી---સ- ખા-- -થી મા_ પા_ ખાં_ ન_ મ-ર- પ-સ- ખ-ં- ન-ી ------------------ મારી પાસે ખાંડ નથી 0
Tam-----a-- --m---īt--nat-ī? T___ b_____ k___ p___ n_____ T-m- b-y-r- k-m- p-t- n-t-ī- ---------------------------- Tamē bīyara kēma pītā nathī?
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। હું -ે -ી-ો-ન---ક--ણ -----રી-------ાંડ---ી. હું તે પી_ ન_ કા__ કે મા_ પા_ ખાં_ ન__ હ-ં ત- પ-ત- ન-ી ક-ર- ક- મ-ર- પ-સ- ખ-ં- ન-ી- ------------------------------------------- હું તે પીતો નથી કારણ કે મારી પાસે ખાંડ નથી. 0
Ta-- ------ -ē-a -ī-- n---ī? T___ b_____ k___ p___ n_____ T-m- b-y-r- k-m- p-t- n-t-ī- ---------------------------- Tamē bīyara kēma pītā nathī?
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? ત-ે -ૂપ-ક-મ-ખા-ા ---? ત_ સૂ_ કે_ ખા_ ન__ ત-ે સ-પ ક-મ ખ-ત- ન-ી- --------------------- તમે સૂપ કેમ ખાતા નથી? 0
T--- -īyar---ēm- -ītā n-t--? T___ b_____ k___ p___ n_____ T-m- b-y-r- k-m- p-t- n-t-ī- ---------------------------- Tamē bīyara kēma pītā nathī?
ਮੈਂ ਇਹ ਨਹੀਂ ਮੰਗਵਾਇਆ। મે--ત-મ-----------્-ો ન-ી. મેં તે__ ઓ___ આ__ ન__ મ-ં ત-મ-ે ઓ-્-ર આ-્-ો ન-ી- -------------------------- મેં તેમને ઓર્ડર આપ્યો નથી. 0
Mārē-h--- -āhan--c----avān-ṁ chē. M___ h___ v_____ c__________ c___ M-r- h-j- v-h-n- c-l-v-v-n-ṁ c-ē- --------------------------------- Mārē haju vāhana calāvavānuṁ chē.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। હ-ં -ેમ-- ખા-- નથી-કારણ -- ----તેમને-ઓર-ડર --્-ો ---. હું તે__ ખા_ ન_ કા__ કે મેં તે__ ઓ___ આ__ ન__ હ-ં ત-મ-ે ખ-ત- ન-ી ક-ર- ક- મ-ં ત-મ-ે ઓ-્-ર આ-્-ો ન-ી- ----------------------------------------------------- હું તેમને ખાતો નથી કારણ કે મેં તેમને ઓર્ડર આપ્યો નથી. 0
Mār- h----vā---- -a-āvavā----ch-. M___ h___ v_____ c__________ c___ M-r- h-j- v-h-n- c-l-v-v-n-ṁ c-ē- --------------------------------- Mārē haju vāhana calāvavānuṁ chē.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? ત-- મ-ંસ કે- ---ા---ી? ત_ માં_ કે_ ખા_ ન__ ત-ે મ-ં- ક-મ ખ-ત- ન-ી- ---------------------- તમે માંસ કેમ ખાતા નથી? 0
M-r- h-ju vāha-a--al--avā-----hē. M___ h___ v_____ c__________ c___ M-r- h-j- v-h-n- c-l-v-v-n-ṁ c-ē- --------------------------------- Mārē haju vāhana calāvavānuṁ chē.
ਮੈਂ ਸ਼ਾਕਾਹਾਰੀ ਹਾਂ। હું શ--ા-ા-ી -ુ-. હું શા___ છું_ હ-ં શ-ક-હ-ર- છ-ં- ----------------- હું શાકાહારી છું. 0
Hu- -ē-p-t- ---hī----aṇa ------ē -a-ī-vā------alā------ṁ--h-. H__ t_ p___ n____ k_____ k_ m___ h___ v_____ c__________ c___ H-ṁ t- p-t- n-t-ī k-r-ṇ- k- m-r- h-j- v-h-n- c-l-v-v-n-ṁ c-ē- ------------------------------------------------------------- Huṁ tē pītō nathī kāraṇa kē mārē hajī vāhana calāvavānuṁ chē.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। હ-- ત--ખાતો--થી ---- -ે-હું-----હા-ી -ુ-. હું તે ખા_ ન_ કા__ કે હું શા___ છું_ હ-ં ત- ખ-ત- ન-ી ક-ર- ક- હ-ં શ-ક-હ-ર- છ-ં- ----------------------------------------- હું તે ખાતો નથી કારણ કે હું શાકાહારી છું. 0
H--------tō n--hī k-raṇ- kē-m----h-jī-v---na -a--v---nu--ch-. H__ t_ p___ n____ k_____ k_ m___ h___ v_____ c__________ c___ H-ṁ t- p-t- n-t-ī k-r-ṇ- k- m-r- h-j- v-h-n- c-l-v-v-n-ṁ c-ē- ------------------------------------------------------------- Huṁ tē pītō nathī kāraṇa kē mārē hajī vāhana calāvavānuṁ chē.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...