ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   gu શહેર મા

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [પચીસ]

15 [Pandara]

શહેર મા

phaḷō anē kariyāṇā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। મ--- -્-ે- -્ટ--- જ-ું---. મા_ ટ્__ સ્___ જ_ છે_ મ-ર- ટ-ર-ન સ-ટ-શ- જ-ુ- છ-. -------------------------- મારે ટ્રેન સ્ટેશન જવું છે. 0
p------n- k-r-yā-ā p____ a__ k_______ p-a-ō a-ē k-r-y-ṇ- ------------------ phaḷō anē kariyāṇā
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। મારે એ--ો-્--જવ---છે. મા_ એ____ જ_ છે_ મ-ર- એ-પ-ર-ટ જ-ુ- છ-. --------------------- મારે એરપોર્ટ જવું છે. 0
p-a-- -nē kar-yāṇā p____ a__ k_______ p-a-ō a-ē k-r-y-ṇ- ------------------ phaḷō anē kariyāṇā
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। મ-રે-શ-ેર-- કે-્-્---- -વ-ં --. મા_ શ___ કે____ જ_ છે_ મ-ર- શ-ે-ન- ક-ન-દ-ર-ા- જ-ુ- છ-. ------------------------------- મારે શહેરના કેન્દ્રમાં જવું છે. 0
mār- p-sē s--ōb--- --ē m___ p___ s_______ c__ m-r- p-s- s-r-b-r- c-ē ---------------------- mārī pāsē sṭrōbērī chē
ਮੈਂ ਸਟੇਸ਼ਨ ਕਿਵੇਂ ਜਾਵਾਂ? હુ- ટ્--- ----શ--પ--કેવી-રી-ે--હ-ં-- શક--? હું ટ્__ સ્___ પ_ કે_ રી_ પ__ શ__ હ-ં ટ-ર-ન સ-ટ-શ- પ- ક-વ- ર-ત- પ-ો-ચ- શ-ુ-? ------------------------------------------ હું ટ્રેન સ્ટેશન પર કેવી રીતે પહોંચી શકું? 0
m-rī----ē-s-----rī---ē m___ p___ s_______ c__ m-r- p-s- s-r-b-r- c-ē ---------------------- mārī pāsē sṭrōbērī chē
ਮੈਂ ਹਵਾਈ ਅੱਡੇ ਕਿਵੇਂ ਜਾਵਾਂ? હુ- -----્- પ- -ેવી-રીતે પહ-ંચી-શ-ુ-? હું એ____ પ_ કે_ રી_ પ__ શ__ હ-ં એ-પ-ર-ટ પ- ક-વ- ર-ત- પ-ો-ચ- શ-ુ-? ------------------------------------- હું એરપોર્ટ પર કેવી રીતે પહોંચી શકું? 0
mā-ī----- s-r---rī-c-ē m___ p___ s_______ c__ m-r- p-s- s-r-b-r- c-ē ---------------------- mārī pāsē sṭrōbērī chē
ਮੈਂ ਸ਼ਹਿਰ ਕਿਵੇਂ ਜਾਵਾਂ? હુ--શહેરન--કે-્દ-ર--ં-કેવી-ર--ે--હ---ી-શક--? હું શ___ કે____ કે_ રી_ પ__ શ__ હ-ં શ-ે-ન- ક-ન-દ-ર-ા- ક-વ- ર-ત- પ-ો-ચ- શ-ુ-? -------------------------------------------- હું શહેરના કેન્દ્રમાં કેવી રીતે પહોંચી શકું? 0
mār- pā-ē k-vi a-ē-t---b-ca ch-. m___ p___ k___ a__ t_______ c___ m-r- p-s- k-v- a-ē t-r-b-c- c-ē- -------------------------------- mārī pāsē kivi anē tarabūca chē.
ਮੈਨੂੰ ਇੱਕ ਟੈਕਸੀ ਚਾਹੀਦੀ ਹੈ। મને ટે----ની-જર-ર-છ-. મ_ ટે___ જ__ છે_ મ-ે ટ-ક-સ-ન- જ-ૂ- છ-. --------------------- મને ટેક્સીની જરૂર છે. 0
m-rī-p-sē-k----a------abū----h-. m___ p___ k___ a__ t_______ c___ m-r- p-s- k-v- a-ē t-r-b-c- c-ē- -------------------------------- mārī pāsē kivi anē tarabūca chē.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। મ-ે-શ--રન---ક-ો-જ-ઈએ--ે. મ_ શ___ ન__ જો__ છે_ મ-ે શ-ે-ન- ન-શ- જ-ઈ- છ-. ------------------------ મને શહેરનો નકશો જોઈએ છે. 0
m-rī-p--ē--iv--anē-tara---a --ē. m___ p___ k___ a__ t_______ c___ m-r- p-s- k-v- a-ē t-r-b-c- c-ē- -------------------------------- mārī pāsē kivi anē tarabūca chē.
ਮੈਨੂੰ ਇੱਕ ਹੋਟਲ ਚਾਹੀਦਾ ਹੈ। મા---એ------- જો-એ--ે મા_ એ_ હો__ જો__ છે મ-ર- એ- હ-ટ-લ જ-ઈ- છ- --------------------- મારે એક હોટેલ જોઈએ છે 0
M--ī---------a--ī--n--g-ēp---rū----hē. M___ p___ n______ a__ g__________ c___ M-r- p-s- n-r-ṅ-ī a-ē g-ē-a-h-ū-a c-ē- -------------------------------------- Mārī pāsē nāraṅgī anē grēpaphrūṭa chē.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। મા---એ--ક-- ભ--ે-લ-વ---ે. મા_ એ_ કા_ ભા_ લે_ છે_ મ-ર- એ- ક-ર ભ-ડ- લ-વ- છ-. ------------------------- મારે એક કાર ભાડે લેવી છે. 0
Mā-ī p--ē n-ra--ī a-- g-ēp---rūṭ--ch-. M___ p___ n______ a__ g__________ c___ M-r- p-s- n-r-ṅ-ī a-ē g-ē-a-h-ū-a c-ē- -------------------------------------- Mārī pāsē nāraṅgī anē grēpaphrūṭa chē.
ਇਹ ਮੇਰਾ ਕ੍ਰੈਡਿਟ ਕਾਰਡ ਹੈ। આ----ય-ં--ા-ુ---્-ેડ-ટ -ાર્-. આ ર__ મા_ ક્___ કા___ આ ર-્-ુ- મ-ર-ં ક-ર-ડ-ટ ક-ર-ડ- ----------------------------- આ રહ્યું મારું ક્રેડિટ કાર્ડ. 0
M-----āsē nā----ī--n---rēp----ūṭa-c--. M___ p___ n______ a__ g__________ c___ M-r- p-s- n-r-ṅ-ī a-ē g-ē-a-h-ū-a c-ē- -------------------------------------- Mārī pāsē nāraṅgī anē grēpaphrūṭa chē.
ਇਹ ਮੇਰਾ ਲਈਸੈਂਸ ਹੈ। આ ----ુ- મ-ર-ં---ર-ઇ-------ઇસન-સ. આ ર__ મા_ ડ્____ લા_____ આ ર-્-ુ- મ-ર-ં ડ-ર-ઇ-િ-ગ લ-ઇ-ન-સ- --------------------------------- આ રહ્યું મારું ડ્રાઇવિંગ લાઇસન્સ. 0
M--ī -ā-- ēk- sa-h--a-a-- -n----- ---- -h-. M___ p___ ē__ s__________ a__ ē__ k___ c___ M-r- p-s- ē-a s-p-a-a-a-a a-ē ē-a k-r- c-ē- ------------------------------------------- Mārī pāsē ēka sapharajana anē ēka kērī chē.
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? શ----ાં-શ-ં -ોવ--ુ----? શ___ શું જો__ છે_ શ-ે-મ-ં શ-ં જ-વ-ન-ં છ-? ----------------------- શહેરમાં શું જોવાનું છે? 0
Mā-ī----ē ē---sap----jana-a----k----r--c-ē. M___ p___ ē__ s__________ a__ ē__ k___ c___ M-r- p-s- ē-a s-p-a-a-a-a a-ē ē-a k-r- c-ē- ------------------------------------------- Mārī pāsē ēka sapharajana anē ēka kērī chē.
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। જ--ા--હેરમ-- જ--. જૂ_ શ___ જા__ જ-ન- શ-ે-મ-ં જ-ઓ- ----------------- જૂના શહેરમાં જાઓ. 0
Mārī -ā-ē-ē-- -a-h--a-a-----ē--k--k-rī--hē. M___ p___ ē__ s__________ a__ ē__ k___ c___ M-r- p-s- ē-a s-p-a-a-a-a a-ē ē-a k-r- c-ē- ------------------------------------------- Mārī pāsē ēka sapharajana anē ēka kērī chē.
ਤੁਸੀਂ ਸ਼ਹਿਰ – ਦਰਸ਼ਨ ਕਰੋ। શહે--ી મુ--ક---લો. શ___ મુ___ લો_ શ-ે-ન- મ-લ-ક-ત લ-. ------------------ શહેરની મુલાકાત લો. 0
Mā---p--- -k---ē----a-----a pā-n----- -h-. M___ p___ ē__ k____ a__ ē__ p________ c___ M-r- p-s- ē-a k-ḷ-ṁ a-ē ē-a p-ī-ē-a-a c-ē- ------------------------------------------ Mārī pāsē ēka kēḷuṁ anē ēka pāīnēpala chē.
ਤੁਸੀਂ ਬੰਦਰਗਾਹ ਤੇ ਜਾਓ। પો--ટ ---જા-. પો__ પ_ જા__ પ-ર-ટ પ- જ-ઓ- ------------- પોર્ટ પર જાઓ. 0
M--- -āsē--ka --ḷ-ṁ--n- ē-a p-īn---la----. M___ p___ ē__ k____ a__ ē__ p________ c___ M-r- p-s- ē-a k-ḷ-ṁ a-ē ē-a p-ī-ē-a-a c-ē- ------------------------------------------ Mārī pāsē ēka kēḷuṁ anē ēka pāīnēpala chē.
ਤੁਸੀਂ ਬੰਦਰਗਾਹ – ਦਰਸ਼ਨ ਕਰੋ। બ-------વાસ--ો. બં__ પ્___ લો_ બ-દ- પ-ર-ા- લ-. --------------- બંદર પ્રવાસ લો. 0
H-ṁ-ph-u-- sal-ḍ- -an-vuṁ-c---. H__ p_____ s_____ b______ c____ H-ṁ p-r-ṭ- s-l-ḍ- b-n-v-ṁ c-u-. ------------------------------- Huṁ phruṭa salāḍa banāvuṁ chuṁ.
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? ત-યા--અ-્- -ય--જ----ા-ક--્-ળ----? ત્_ અ__ ક_ જો____ સ્__ છે_ ત-ય-ં અ-્- ક-ા જ-વ-લ-ય- સ-થ-ો છ-? --------------------------------- ત્યાં અન્ય કયા જોવાલાયક સ્થળો છે? 0
Hu---h-uṭ- salāḍa-banā-u------. H__ p_____ s_____ b______ c____ H-ṁ p-r-ṭ- s-l-ḍ- b-n-v-ṁ c-u-. ------------------------------- Huṁ phruṭa salāḍa banāvuṁ chuṁ.

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!