ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   gu પીણાં

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [બાર]

12 [Bāra]

પીણાં

pīṇāṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। હુ- -- પીઉ--છુ-. હું ચા પી_ છું_ હ-ં ચ- પ-ઉ- છ-ં- ---------------- હું ચા પીઉં છું. 0
pīṇ-ṁ p____ p-ṇ-ṁ ----- pīṇāṁ
ਮੈਂ ਕਾਫੀ ਪੀਂਦਾ / ਪੀਂਦੀ ਹਾਂ। હ-ં કો----ી-- ---. હું કો_ પી_ છું_ હ-ં ક-ફ- પ-ઉ- છ-ં- ------------------ હું કોફી પીઉં છું. 0
p--āṁ p____ p-ṇ-ṁ ----- pīṇāṁ
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। હ-ં મ--રલ--ોટ---ીઉ- ---. હું મિ___ વો__ પી_ છું_ હ-ં મ-ન-લ વ-ટ- પ-ઉ- છ-ં- ------------------------ હું મિનરલ વોટર પીઉં છું. 0
h-ṁ c- ------h--. h__ c_ p___ c____ h-ṁ c- p-u- c-u-. ----------------- huṁ cā pīuṁ chuṁ.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? ત-ે --ંબુ--ા---ચા-પી- -ો? ત_ લીં_ સા_ ચા પી_ છો_ ત-ે લ-ં-ુ સ-થ- ચ- પ-ઓ છ-? ------------------------- તમે લીંબુ સાથે ચા પીઓ છો? 0
huṁ -ā --u--c-uṁ. h__ c_ p___ c____ h-ṁ c- p-u- c-u-. ----------------- huṁ cā pīuṁ chuṁ.
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? શ-- -મે-ખ-ંડ-સ--ે-ક--- -ીઓ -ો? શું ત_ ખાં_ સા_ કો_ પી_ છો_ શ-ં ત-ે ખ-ં- સ-થ- ક-ફ- પ-ઓ છ-? ------------------------------ શું તમે ખાંડ સાથે કોફી પીઓ છો? 0
Hu- -ō-h- p--ṁ -h--. H__ k____ p___ c____ H-ṁ k-p-ī p-u- c-u-. -------------------- Huṁ kōphī pīuṁ chuṁ.
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? શુ- -મ----ફ સા-ે---ણ- પ-- છો? શું ત_ બ__ સા_ પા_ પી_ છો_ શ-ં ત-ે બ-ફ સ-થ- પ-ણ- પ-ઓ છ-? ----------------------------- શું તમે બરફ સાથે પાણી પીઓ છો? 0
H-ṁ-k---- pī-ṁ c-uṁ. H__ k____ p___ c____ H-ṁ k-p-ī p-u- c-u-. -------------------- Huṁ kōphī pīuṁ chuṁ.
ਇੱਥੇ ਇੱਕ ਪਾਰਟੀ ਚੱਲ ਰਹੀ ਹੈ। અહીં એ- પ---ટ--છે. અ_ એ_ પા__ છે_ અ-ી- એ- પ-ર-ટ- છ-. ------------------ અહીં એક પાર્ટી છે. 0
Huṁ-min-r---------- pī-ṁ -h-ṁ. H__ m_______ v_____ p___ c____ H-ṁ m-n-r-l- v-ṭ-r- p-u- c-u-. ------------------------------ Huṁ minarala vōṭara pīuṁ chuṁ.
ਲੋਕ ਸ਼ੈਂਪੇਨ ਪੀ ਰਹੇ ਹਨ। લો---શે-્-ે- પ----છ-. લો_ શે___ પી_ છે_ લ-ક- શ-મ-પ-ન પ-વ- છ-. --------------------- લોકો શેમ્પેન પીવે છે. 0
H-- -in---la-vō-----p-uṁ-ch--. H__ m_______ v_____ p___ c____ H-ṁ m-n-r-l- v-ṭ-r- p-u- c-u-. ------------------------------ Huṁ minarala vōṭara pīuṁ chuṁ.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। લ--ો-વ-ઇ- અન---ીય- પીવે-છે. લો_ વા__ અ_ બી__ પી_ છે_ લ-ક- વ-ઇ- અ-ે બ-ય- પ-વ- છ-. --------------------------- લોકો વાઇન અને બીયર પીવે છે. 0
T-mē--īm-u sā-hē c- -īō---ō? T___ l____ s____ c_ p__ c___ T-m- l-m-u s-t-ē c- p-ō c-ō- ---------------------------- Tamē līmbu sāthē cā pīō chō?
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? શ-ં-----દ-ર--પીઓ-છો? શું ત_ દા_ પી_ છો_ શ-ં ત-ે દ-ર- પ-ઓ છ-? -------------------- શું તમે દારૂ પીઓ છો? 0
T-mē lī-bu-sā--- c--pīō --ō? T___ l____ s____ c_ p__ c___ T-m- l-m-u s-t-ē c- p-ō c-ō- ---------------------------- Tamē līmbu sāthē cā pīō chō?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? શ-- ત-- વ્હિસ્-- પ-ઓ-છો શું ત_ વ્___ પી_ છો શ-ં ત-ે વ-હ-સ-ક- પ-ઓ છ- ----------------------- શું તમે વ્હિસ્કી પીઓ છો 0
Ś-ṁ-tam--khā-ḍa--āt-- --ph- --ō c--? Ś__ t___ k_____ s____ k____ p__ c___ Ś-ṁ t-m- k-ā-ḍ- s-t-ē k-p-ī p-ō c-ō- ------------------------------------ Śuṁ tamē khāṇḍa sāthē kōphī pīō chō?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? શ-- --- રમ-સ--ે---લા---- -ો? શું ત_ ર_ સા_ કો_ પી_ છો_ શ-ં ત-ે ર- સ-થ- ક-લ- પ-ઓ છ-? ---------------------------- શું તમે રમ સાથે કોલા પીઓ છો? 0
Ś-ṁ--a---khā--a-s--hē kō-h- --ō-c-ō? Ś__ t___ k_____ s____ k____ p__ c___ Ś-ṁ t-m- k-ā-ḍ- s-t-ē k-p-ī p-ō c-ō- ------------------------------------ Śuṁ tamē khāṇḍa sāthē kōphī pīō chō?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। મ-ે સ---ર---િં- વા-ન-પ--દ----. મ_ સ્_____ વા__ પ__ ન__ મ-ે સ-પ-ર-ક-િ-ગ વ-ઇ- પ-ં- ન-ી- ------------------------------ મને સ્પાર્કલિંગ વાઇન પસંદ નથી. 0
Śu- t--ē--ar--h---āt-- pā-----ō---ō? Ś__ t___ b______ s____ p___ p__ c___ Ś-ṁ t-m- b-r-p-a s-t-ē p-ṇ- p-ō c-ō- ------------------------------------ Śuṁ tamē barapha sāthē pāṇī pīō chō?
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। મન- -ા-- પ----ન-ી મ_ વા__ પ__ ન_ મ-ે વ-ઇ- પ-ં- ન-ી ----------------- મને વાઇન પસંદ નથી 0
Śu- -am------pha ---h--p-ṇ---ī-----? Ś__ t___ b______ s____ p___ p__ c___ Ś-ṁ t-m- b-r-p-a s-t-ē p-ṇ- p-ō c-ō- ------------------------------------ Śuṁ tamē barapha sāthē pāṇī pīō chō?
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। મન--બીયર-પસં--નથી. મ_ બી__ પ__ ન__ મ-ે બ-ય- પ-ં- ન-ી- ------------------ મને બીયર પસંદ નથી. 0
Ahī---ka -ārṭ- --ē. A___ ē__ p____ c___ A-ī- ē-a p-r-ī c-ē- ------------------- Ahīṁ ēka pārṭī chē.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। બા-ક-- દૂધ ગ-ે --. બા___ દૂ_ ગ_ છે_ બ-ળ-ન- દ-ધ ગ-ે છ-. ------------------ બાળકને દૂધ ગમે છે. 0
A--ṁ-ē-- ----ī --ē. A___ ē__ p____ c___ A-ī- ē-a p-r-ī c-ē- ------------------- Ahīṁ ēka pārṭī chē.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। બ-ળકને ક--ો અને------નો------- છે. બા___ કો_ અ_ સ_____ ર_ ગ_ છે_ બ-ળ-ન- ક-ક- અ-ે સ-ર-ન-ો ર- ગ-ે છ-. ---------------------------------- બાળકને કોકો અને સફરજનનો રસ ગમે છે. 0
Ahī- -k----r-ī ch-. A___ ē__ p____ c___ A-ī- ē-a p-r-ī c-ē- ------------------- Ahīṁ ēka pārṭī chē.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। સ્--ર-ન- -----ન---- --ે--્ર----ન- -- ગમે-છે. સ્___ સં___ ર_ અ_ દ્____ ર_ ગ_ છે_ સ-ત-ર-ન- સ-ત-ા-ો ર- અ-ે દ-ર-ક-ષ-ો ર- ગ-ે છ-. -------------------------------------------- સ્ત્રીને સંતરાનો રસ અને દ્રાક્ષનો રસ ગમે છે. 0
Lō-ō--ēm---a -ī-- -hē. L___ ś______ p___ c___ L-k- ś-m-ē-a p-v- c-ē- ---------------------- Lōkō śēmpēna pīvē chē.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।