ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   gu પોસ્ટ ઓફિસ ખાતે

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [પચાસ નવ]

59 [Pacāsa nava]

પોસ્ટ ઓફિસ ખાતે

pōsṭa ōphisa khātē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? સૌથી--જ-ક-ી---સ-ટ--ફિસ-ક્ય-ં-છે? સૌ_ ન___ પો__ ઓ__ ક્_ છે_ સ-થ- ન-ી-ન- પ-સ-ટ ઓ-િ- ક-ય-ં છ-? -------------------------------- સૌથી નજીકની પોસ્ટ ઓફિસ ક્યાં છે? 0
p--ṭ-----i-- -h--ē p____ ō_____ k____ p-s-a ō-h-s- k-ā-ē ------------------ pōsṭa ōphisa khātē
ਕੀ ਹੋਰ ਕੋਈ ਡਾਕਘਰ ਨੇੜੇ ਹੈ? શ-- ત- નજી-ની--ોસ-----િ--ી-દૂર છે? શું તે ન___ પો__ ઓ___ દૂ_ છે_ શ-ં ત- ન-ી-ન- પ-સ-ટ ઓ-િ-થ- દ-ર છ-? ---------------------------------- શું તે નજીકની પોસ્ટ ઓફિસથી દૂર છે? 0
pō-ṭ- --hi-a----tē p____ ō_____ k____ p-s-a ō-h-s- k-ā-ē ------------------ pōsṭa ōphisa khātē
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? સૌ-ી-નજી--ું-મ-ઈ--ોક---ક્ય-ં--ે? સૌ_ ન___ મે_____ ક્_ છે_ સ-થ- ન-ી-ન-ં મ-ઈ-બ-ક-સ ક-ય-ં છ-? -------------------------------- સૌથી નજીકનું મેઈલબોક્સ ક્યાં છે? 0
sa-thī najī-an- p--ṭa-ōp-is--ky-ṁ c--? s_____ n_______ p____ ō_____ k___ c___ s-u-h- n-j-k-n- p-s-a ō-h-s- k-ā- c-ē- -------------------------------------- sauthī najīkanī pōsṭa ōphisa kyāṁ chē?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। મને અમ---સ-ટે--પની -રૂ--છે. મ_ અ__ સ્____ જ__ છે_ મ-ે અ-ુ- સ-ટ-મ-પ-ી જ-ૂ- છ-. --------------------------- મને અમુક સ્ટેમ્પની જરૂર છે. 0
s----ī-na--ka-ī--ō--a ōp-----k-āṁ c--? s_____ n_______ p____ ō_____ k___ c___ s-u-h- n-j-k-n- p-s-a ō-h-s- k-ā- c-ē- -------------------------------------- sauthī najīkanī pōsṭa ōphisa kyāṁ chē?
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ક-ર-- અને -ત---માટ-. કા__ અ_ પ__ મા__ ક-ર-ડ અ-ે પ-્- મ-ટ-. -------------------- કાર્ડ અને પત્ર માટે. 0
sa-t-ī--a--k-nī p-s----ph-s- -yā- -hē? s_____ n_______ p____ ō_____ k___ c___ s-u-h- n-j-k-n- p-s-a ō-h-s- k-ā- c-ē- -------------------------------------- sauthī najīkanī pōsṭa ōphisa kyāṁ chē?
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? અ-ેર-ક--મા-- ટ-ાલ-કેટલી છ-? અ___ મા_ ટ__ કે__ છે_ અ-ે-િ-ા મ-ટ- ટ-ા- ક-ટ-ી છ-? --------------------------- અમેરિકા માટે ટપાલ કેટલી છે? 0
Śu- -ē-na--k-n- p---a--p--s--h- dūr- chē? Ś__ t_ n_______ p____ ō________ d___ c___ Ś-ṁ t- n-j-k-n- p-s-a ō-h-s-t-ī d-r- c-ē- ----------------------------------------- Śuṁ tē najīkanī pōsṭa ōphisathī dūra chē?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? પ--ે- ક-ટ--- ભ--- છ-? પે__ કે__ ભા_ છે_ પ-ક-જ ક-ટ-ુ- ભ-ર- છ-? --------------------- પેકેજ કેટલું ભારે છે? 0
Śuṁ-t--n-jī-an---ō--a ---i-a-h- -ūr--c-ē? Ś__ t_ n_______ p____ ō________ d___ c___ Ś-ṁ t- n-j-k-n- p-s-a ō-h-s-t-ī d-r- c-ē- ----------------------------------------- Śuṁ tē najīkanī pōsṭa ōphisathī dūra chē?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? શુ- --ં તેન- એ--ે--દ--ારા -ો-લી-----? શું હું તે_ એ___ દ્__ મો__ શ__ શ-ં હ-ં ત-ન- એ-મ-લ દ-વ-ર- મ-ક-ી શ-ુ-? ------------------------------------- શું હું તેને એરમેલ દ્વારા મોકલી શકું? 0
Śuṁ-tē--a--ka---pō--a ōp-i-athī----a--h-? Ś__ t_ n_______ p____ ō________ d___ c___ Ś-ṁ t- n-j-k-n- p-s-a ō-h-s-t-ī d-r- c-ē- ----------------------------------------- Śuṁ tē najīkanī pōsṭa ōphisathī dūra chē?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? પહ-ં---મા--કે--ો--મ--લ-ગ--છે? પ____ કે__ સ__ લા_ છે_ પ-ો-ચ-ા-ા- ક-ટ-ો સ-ય લ-ગ- છ-? ----------------------------- પહોંચવામાં કેટલો સમય લાગે છે? 0
S--th----jī-a-u- mē-----k---ky---chē? S_____ n________ m_________ k___ c___ S-u-h- n-j-k-n-ṁ m-ī-a-ō-s- k-ā- c-ē- ------------------------------------- Sauthī najīkanuṁ mēīlabōksa kyāṁ chē?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? હુ----યા- -----રી--કું? હું ક્_ કૉ_ ક_ શ__ હ-ં ક-ય-ં ક-લ ક-ી શ-ુ-? ----------------------- હું ક્યાં કૉલ કરી શકું? 0
Sa-t---na-ī-anu--m----bōk---------hē? S_____ n________ m_________ k___ c___ S-u-h- n-j-k-n-ṁ m-ī-a-ō-s- k-ā- c-ē- ------------------------------------- Sauthī najīkanuṁ mēīlabōksa kyāṁ chē?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? આગ-મી-ફ-- -ૂથ-ક--ાં -ે? આ__ ફો_ બૂ_ ક્_ છે_ આ-ા-ી ફ-ન બ-થ ક-ય-ં છ-? ----------------------- આગામી ફોન બૂથ ક્યાં છે? 0
M-n- am-ka --ē---nī-j-rū---chē. M___ a____ s_______ j_____ c___ M-n- a-u-a s-ē-p-n- j-r-r- c-ē- ------------------------------- Manē amuka sṭēmpanī jarūra chē.
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? શું --ાર--પ--- -ોન-કા----છે? શું ત__ પા_ ફો_ કા__ છે_ શ-ં ત-ા-ી પ-સ- ફ-ન ક-ર-ડ છ-? ---------------------------- શું તમારી પાસે ફોન કાર્ડ છે? 0
M-n--am--- --ē-pa-- -arū---c--. M___ a____ s_______ j_____ c___ M-n- a-u-a s-ē-p-n- j-r-r- c-ē- ------------------------------- Manē amuka sṭēmpanī jarūra chē.
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? શ-ં તમા-ી ---- --ન --- છે? શું ત__ પા_ ફો_ બુ_ છે_ શ-ં ત-ા-ી પ-સ- ફ-ન બ-ક છ-? -------------------------- શું તમારી પાસે ફોન બુક છે? 0
M-nē -m--- ----p--ī ------ c-ē. M___ a____ s_______ j_____ c___ M-n- a-u-a s-ē-p-n- j-r-r- c-ē- ------------------------------- Manē amuka sṭēmpanī jarūra chē.
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? શુ- --- ઑસ્ટ-રિ-ાનો--ેશ -ો--જા-ો -ો? શું ત_ ઑ_____ દે_ કો_ જા_ છો_ શ-ં ત-ે ઑ-્-્-િ-ા-ો દ-શ ક-ડ જ-ણ- છ-? ------------------------------------ શું તમે ઑસ્ટ્રિયાનો દેશ કોડ જાણો છો? 0
K------nē -a-ra--āṭ-. K____ a__ p____ m____ K-r-a a-ē p-t-a m-ṭ-. --------------------- Kārḍa anē patra māṭē.
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। માત-ર -- ક------ું-એક -જ---રીશ. મા__ એ_ ક્___ હું એ_ ન__ ક___ મ-ત-ર એ- ક-ષ-, હ-ં એ- ન-ર ક-ી-. ------------------------------- માત્ર એક ક્ષણ, હું એક નજર કરીશ. 0
Kār-- -n--p--ra -ā-ē. K____ a__ p____ m____ K-r-a a-ē p-t-a m-ṭ-. --------------------- Kārḍa anē patra māṭē.
ਲਾਈਨ ਵਿਅਸਤ ਜਾ ਰਹੀ ਹੈ। લાઇન-હં-ેશ- --યસ-ત --- --. લા__ હં__ વ્___ ર_ છે_ લ-ઇ- હ-મ-શ- વ-ય-્- ર-ે છ-. -------------------------- લાઇન હંમેશા વ્યસ્ત રહે છે. 0
Kā-ḍ- -nē p-t---māṭē. K____ a__ p____ m____ K-r-a a-ē p-t-a m-ṭ-. --------------------- Kārḍa anē patra māṭē.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? ત-ે-ક-- -------ય- --્યો? ત_ ક_ નં__ ડા__ ક___ ત-ે ક-ો ન-બ- ડ-ય- ક-્-ો- ------------------------ તમે કયો નંબર ડાયલ કર્યો? 0
A------ māṭē -ap-l---ēṭalī ch-? A______ m___ ṭ_____ k_____ c___ A-ē-i-ā m-ṭ- ṭ-p-l- k-ṭ-l- c-ē- ------------------------------- Amērikā māṭē ṭapāla kēṭalī chē?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। ત-ા-ે -હે-- શ-ન્ય-ડ----કરવુ----શે! ત__ પ__ શૂ__ ડા__ ક__ પ___ ત-ા-ે પ-ે-ા શ-ન-ય ડ-ય- ક-વ-ં પ-શ-! ---------------------------------- તમારે પહેલા શૂન્ય ડાયલ કરવું પડશે! 0
A-ē-i-ā --ṭ- ṭa-ā-a-----l- c--? A______ m___ ṭ_____ k_____ c___ A-ē-i-ā m-ṭ- ṭ-p-l- k-ṭ-l- c-ē- ------------------------------- Amērikā māṭē ṭapāla kēṭalī chē?

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!