ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   gu મુસાફરીની વ્યવસથા

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

47 [સાતતાલીસ]

47 [Sātatālīsa]

મુસાફરીની વ્યવસથા

musāpharīnī vyavasathā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! તમ-રે-અમારી સ-ટકેસ-પ-ક --વ- પ---! ત__ અ__ સુ___ પે_ ક__ પ___ ત-ા-ે અ-ા-ી સ-ટ-ે- પ-ક ક-વ- પ-શ-! --------------------------------- તમારે અમારી સુટકેસ પેક કરવી પડશે! 0
musāpharīn----a---a-hā m__________ v_________ m-s-p-a-ī-ī v-a-a-a-h- ---------------------- musāpharīnī vyavasathā
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! ક-ઈ-ણ ---શો-ન--ં! કં___ ભૂ__ ન__ ક-ઈ-ણ ભ-લ-ો ન-ી-! ----------------- કંઈપણ ભૂલશો નહીં! 0
musā-h-r-n- -y-v-sat-ā m__________ v_________ m-s-p-a-ī-ī v-a-a-a-h- ---------------------- musāpharīnī vyavasathā
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! તમા-- ---મ--- સ-ટ---ન- -ર-- -ે! ત__ એ_ મો_ સૂ____ જ__ છે_ ત-ા-ે એ- મ-ટ- સ-ટ-ે-ન- જ-ૂ- છ-! ------------------------------- તમારે એક મોટી સૂટકેસની જરૂર છે! 0
ta-ārē--m--ī-su-a-ē-a-pē------avī pa-aś-! t_____ a____ s_______ p___ k_____ p______ t-m-r- a-ā-ī s-ṭ-k-s- p-k- k-r-v- p-ḍ-ś-! ----------------------------------------- tamārē amārī suṭakēsa pēka karavī paḍaśē!
ਪਾਸਪੋਰਟ ਨਾ ਭੁਲਣਾ। તમ-રો---સ--ર-ટ --લ-- ----! ત__ પા____ ભૂ__ ન__ ત-ા-ો પ-સ-ો-્- ભ-લ-ો ન-ી-! -------------------------- તમારો પાસપોર્ટ ભૂલશો નહીં! 0
t-m-r--am-rī ----k-s- --ka-ka--v- --ḍ---! t_____ a____ s_______ p___ k_____ p______ t-m-r- a-ā-ī s-ṭ-k-s- p-k- k-r-v- p-ḍ-ś-! ----------------------------------------- tamārē amārī suṭakēsa pēka karavī paḍaśē!
ਟਿਕਟ ਨਾ ਭੁਲਣਾ! પ્લેન-- ટિ-િ- ભ-લશો--હી-! પ્___ ટિ__ ભૂ__ ન__ પ-લ-ન-ી ટ-ક-ટ ભ-લ-ો ન-ી-! ------------------------- પ્લેનની ટિકિટ ભૂલશો નહીં! 0
t-mārē-a-ār--s-----s-----a kara-ī paḍ---! t_____ a____ s_______ p___ k_____ p______ t-m-r- a-ā-ī s-ṭ-k-s- p-k- k-r-v- p-ḍ-ś-! ----------------------------------------- tamārē amārī suṭakēsa pēka karavī paḍaśē!
ਆਪਣੇ ਯਾਤਰੀ ਚੈਕ ਨਾ ਭੁੱਲਣਾ! પ-ર-ા--ઓ-ા--ેક-ે--ૂલશ- ન-ીં! પ્_____ ચે__ ભૂ__ ન__ પ-ર-ા-ી-ન- ચ-ક-ે ભ-લ-ો ન-ી-! ---------------------------- પ્રવાસીઓના ચેકને ભૂલશો નહીં! 0
K-ṁīpaṇa-b-ū--ś- ---ī-! K_______ b______ n_____ K-ṁ-p-ṇ- b-ū-a-ō n-h-ṁ- ----------------------- Kaṁīpaṇa bhūlaśō nahīṁ!
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। સ----્રી--લાવ-. સ_____ લા__ સ-સ-ક-ર-ન લ-વ-. --------------- સનસ્ક્રીન લાવો. 0
Ka-ī-aṇa b-ū-aśō--a-ī-! K_______ b______ n_____ K-ṁ-p-ṇ- b-ū-a-ō n-h-ṁ- ----------------------- Kaṁīpaṇa bhūlaśō nahīṁ!
ਕਾਲਾ ਚਸ਼ਮਾ ਲੈ ਜਾਓ। તમ-રી -ા------્લ-સ--ો. ત__ સા_ સ____ લો_ ત-ા-ી સ-થ- સ-ગ-લ-સ લ-. ---------------------- તમારી સાથે સનગ્લાસ લો. 0
K--īp-----hūlaśō-n-hī-! K_______ b______ n_____ K-ṁ-p-ṇ- b-ū-a-ō n-h-ṁ- ----------------------- Kaṁīpaṇa bhūlaśō nahīṁ!
ਟੋਪੀ ਲੈ ਜਾਓ। ત-ારી--ા-ે----્- ટ--ી-લ-. ત__ સા_ સૂ__ ટો_ લો_ ત-ા-ી સ-થ- સ-ર-ય ટ-પ- લ-. ------------------------- તમારી સાથે સૂર્ય ટોપી લો. 0
Tamār---k- --ṭī -ū---ē-a-- jar-ra ch-! T_____ ē__ m___ s_________ j_____ c___ T-m-r- ē-a m-ṭ- s-ṭ-k-s-n- j-r-r- c-ē- -------------------------------------- Tamārē ēka mōṭī sūṭakēsanī jarūra chē!
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? શ-- ત-- -માર--સાથે-----મેપ------મ-ંગો --? શું ત_ ત__ સા_ રો_ મે_ લે_ માં_ છો_ શ-ં ત-ે ત-ા-ી સ-થ- ર-ડ મ-પ લ-વ- મ-ં-ો છ-? ----------------------------------------- શું તમે તમારી સાથે રોડ મેપ લેવા માંગો છો? 0
T-m--ē---a---ṭī-sū-a-ē---- -a-ūra-c-ē! T_____ ē__ m___ s_________ j_____ c___ T-m-r- ē-a m-ṭ- s-ṭ-k-s-n- j-r-r- c-ē- -------------------------------------- Tamārē ēka mōṭī sūṭakēsanī jarūra chē!
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? શું-તમે-તમ-ર--સાથ------ગદ--શ----લે-ા -ાંગો-છ-? શું ત_ ત__ સા_ મા______ લે_ માં_ છો_ શ-ં ત-ે ત-ા-ી સ-થ- મ-ર-ગ-ર-શ-ક- લ-વ- મ-ં-ો છ-? ---------------------------------------------- શું તમે તમારી સાથે માર્ગદર્શિકા લેવા માંગો છો? 0
T-mār----a --ṭī---ṭ-k--anī--ar--a --ē! T_____ ē__ m___ s_________ j_____ c___ T-m-r- ē-a m-ṭ- s-ṭ-k-s-n- j-r-r- c-ē- -------------------------------------- Tamārē ēka mōṭī sūṭakēsanī jarūra chē!
ਕੀ ਤੁਸੀਂ ਛਤਰੀ ਲਈ ਹੈ? શ-ં તમ--તમા-- -ા----ત--ી-લ-વા મ-----છ-? શું ત_ ત__ સા_ છ__ લે_ માં_ છો_ શ-ં ત-ે ત-ા-ી સ-થ- છ-્-ી લ-વ- મ-ં-ો છ-? --------------------------------------- શું તમે તમારી સાથે છત્રી લેવા માંગો છો? 0
Tamār- pāsap-rṭ----ū-aśō-n-h-ṁ! T_____ p________ b______ n_____ T-m-r- p-s-p-r-a b-ū-a-ō n-h-ṁ- ------------------------------- Tamārō pāsapōrṭa bhūlaśō nahīṁ!
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। પે-્---શર્----ોજ-- -િ-- ----ર-. પે___ શ___ મો_ વિ_ વિ___ પ-ન-ટ- શ-્-, મ-જ-ં વ-શ- વ-ચ-ર-. ------------------------------- પેન્ટ, શર્ટ, મોજાં વિશે વિચારો. 0
Ta---ō p----ōr-- bhūl-śō n----! T_____ p________ b______ n_____ T-m-r- p-s-p-r-a b-ū-a-ō n-h-ṁ- ------------------------------- Tamārō pāsapōrṭa bhūlaśō nahīṁ!
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। સ-બંધો,-બ-લ્ટ, --ક-ટ્સ વિ-- -િ-ા-ો. સં___ બે___ જે___ વિ_ વિ___ સ-બ-ધ-, બ-લ-ટ- જ-ક-ટ-સ વ-શ- વ-ચ-ર-. ----------------------------------- સંબંધો, બેલ્ટ, જેકેટ્સ વિશે વિચારો. 0
T-m-----ā-ap-rṭ- b---a----ah--! T_____ p________ b______ n_____ T-m-r- p-s-p-r-a b-ū-a-ō n-h-ṁ- ------------------------------- Tamārō pāsapōrṭa bhūlaśō nahīṁ!
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। પ--જા-ા--ના--ગા-- --- -ી-શ-્- -િ-ે--િચ-રો. પા____ ના_____ અ_ ટી____ વિ_ વિ___ પ-ય-ા-ા- ન-ઇ-ગ-ઉ- અ-ે ટ---ર-ટ વ-શ- વ-ચ-ર-. ------------------------------------------ પાયજામા, નાઇટગાઉન અને ટી-શર્ટ વિશે વિચારો. 0
P-ē--nī ṭi-iṭ---hū--śō---h--! P______ ṭ_____ b______ n_____ P-ē-a-ī ṭ-k-ṭ- b-ū-a-ō n-h-ṁ- ----------------------------- Plēnanī ṭikiṭa bhūlaśō nahīṁ!
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। તમ-રે-જ-ત-- સ-ન-ડ---ન- --ટની----ર--ે. ત__ જૂ__ સે___ અ_ બૂ__ જ__ છે_ ત-ા-ે જ-ત-, સ-ન-ડ- અ-ે બ-ટ-ી જ-ૂ- છ-. ------------------------------------- તમારે જૂતા, સેન્ડલ અને બૂટની જરૂર છે. 0
Pl-nan- ṭ--iṭ--bhūla---nah-ṁ! P______ ṭ_____ b______ n_____ P-ē-a-ī ṭ-k-ṭ- b-ū-a-ō n-h-ṁ- ----------------------------- Plēnanī ṭikiṭa bhūlaśō nahīṁ!
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। ત-----પે--ઓ, સાબુ -ને ને-લ ક-ત--- જ--ર -ડ-ે. ત__ પે___ સા_ અ_ ને__ કા___ જ__ પ___ ત-ા-ે પ-શ-ઓ- સ-બ- અ-ે ન-ઇ- ક-ત-ન- જ-ૂ- પ-શ-. -------------------------------------------- તમારે પેશીઓ, સાબુ અને નેઇલ કાતરની જરૂર પડશે. 0
P--nanī-ṭ-kiṭa--h--aś---ah-ṁ! P______ ṭ_____ b______ n_____ P-ē-a-ī ṭ-k-ṭ- b-ū-a-ō n-h-ṁ- ----------------------------- Plēnanī ṭikiṭa bhūlaśō nahīṁ!
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। ત-ારે-ક-ં-ક-,-ટ----ર----ે-ટૂ-પ-સ-ટન- જ--ર -ડશ-. ત__ કાં___ ટૂ____ અ_ ટૂ_____ જ__ પ___ ત-ા-ે ક-ં-ક-, ટ-થ-્-શ અ-ે ટ-થ-ે-્-ન- જ-ૂ- પ-શ-. ----------------------------------------------- તમારે કાંસકો, ટૂથબ્રશ અને ટૂથપેસ્ટની જરૂર પડશે. 0
Pr-vās---ā cē---ē---ūla----a-īṁ! P_________ c_____ b______ n_____ P-a-ā-ī-n- c-k-n- b-ū-a-ō n-h-ṁ- -------------------------------- Pravāsīōnā cēkanē bhūlaśō nahīṁ!

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...