ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   gu ઘર સફાઇ

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [અઢાર]

18 [અઢાર] |

ઘર સફાઇ

ઘર સફાઇ |

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਅੱਜ ਸ਼ਨੀਵਾਰ ਹੈ। આજ- -નિ------. આ_ શ___ છે_ આ-ે શ-િ-ા- છ-. -------------- આજે શનિવાર છે. 0
ઘર--ફ-- | ઘ_ સ__ | ઘ- સ-ા- | --------- ઘર સફાઇ |
ਅੱਜ ਸਾਡੇ ਕੋਲ ਸਮਾਂ ਹੈ। આ----પ-ી પ------ય---. આ_ આ__ પા_ સ__ છે_ આ-ે આ-ણ- પ-સ- સ-ય છ-. --------------------- આજે આપણી પાસે સમય છે. 0
ઘ- -ફ-ઇ-| ઘ_ સ__ | ઘ- સ-ા- | --------- ઘર સફાઇ |
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। આ-ે---ણ--એપ-ર્ટ--ન્ટ-સા-----એ----. આ_ આ__ એ______ સા_ ક__ છી__ આ-ે આ-ણ- એ-ા-્-મ-ન-ટ સ-ફ ક-ી- છ-એ- ---------------------------------- આજે આપણે એપાર્ટમેન્ટ સાફ કરીએ છીએ. 0
આ-- -નિ--ર -ે--| આ_ શ___ છે_ | આ-ે શ-િ-ા- છ-. | ---------------- આજે શનિવાર છે. |
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। હુ- -ાથરૂ- સાફ --ું છ--. હું બા___ સા_ ક_ છું_ હ-ં બ-થ-ૂ- સ-ફ ક-ુ- છ-ં- ------------------------ હું બાથરૂમ સાફ કરું છું. 0
આજે -નિ-ાર --.-| આ_ શ___ છે_ | આ-ે શ-િ-ા- છ-. | ---------------- આજે શનિવાર છે. |
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। મા-----િ-કા- ધોવ---ે. મા_ પ_ કા_ ધો_ છે_ મ-ર- પ-િ ક-ર ધ-વ- છ-. --------------------- મારા પતિ કાર ધોવે છે. 0
આજે શન-વ---છ-.-| આ_ શ___ છે_ | આ-ે શ-િ-ા- છ-. | ---------------- આજે શનિવાર છે. |
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। બા-ક- બ--- ----ક-ે છે. બા__ બા__ સા_ ક_ છે_ બ-ળ-ો બ-ઇ- સ-ફ ક-ે છ-. ---------------------- બાળકો બાઇક સાફ કરે છે. 0
આ-- -પણી -ાસ--સ-- છે- | આ_ આ__ પા_ સ__ છે_ | આ-ે આ-ણ- પ-સ- સ-ય છ-. | ----------------------- આજે આપણી પાસે સમય છે. |
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। દાદી---લો-- પાણ- આપ--છ-. દા_ ફૂ__ પા_ આ_ છે_ દ-દ- ફ-લ-ન- પ-ણ- આ-ે છ-. ------------------------ દાદી ફૂલોને પાણી આપે છે. 0
આજ---પણ- -ા-- -મય છ-- | આ_ આ__ પા_ સ__ છે_ | આ-ે આ-ણ- પ-સ- સ-ય છ-. | ----------------------- આજે આપણી પાસે સમય છે. |
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। બ--કો-બ-ળકોના--ૂમની--ફ-ઈ-ક-- --. બા__ બા___ રૂ__ સ__ ક_ છે_ બ-ળ-ો બ-ળ-ો-ા ર-મ-ી સ-ા- ક-ે છ-. -------------------------------- બાળકો બાળકોના રૂમની સફાઈ કરે છે. 0
આજે----ી-પ-સ--સમય --. | આ_ આ__ પા_ સ__ છે_ | આ-ે આ-ણ- પ-સ- સ-ય છ-. | ----------------------- આજે આપણી પાસે સમય છે. |
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। મ-રા--તિ ત---ા ડેસ્- સ-ફ-ક-ે --. મા_ પ_ તે__ ડે__ સા_ ક_ છે_ મ-ર- પ-િ ત-મ-ા ડ-સ-ક સ-ફ ક-ે છ-. -------------------------------- મારા પતિ તેમના ડેસ્ક સાફ કરે છે. 0
આજે--પ-- એ--ર્-મ---ટ ----ક--એ-છીએ--| આ_ આ__ એ______ સા_ ક__ છી__ | આ-ે આ-ણ- એ-ા-્-મ-ન-ટ સ-ફ ક-ી- છ-એ- | ------------------------------------ આજે આપણે એપાર્ટમેન્ટ સાફ કરીએ છીએ. |
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। મેં------ગ----નમ-ં-લો--ડ-ર--મૂક્ય--. મેં વો__ મ___ લો___ મૂ___ મ-ં વ-શ-ં- મ-ી-મ-ં લ-ન-ડ-ર- મ-ક-ય-ં- ------------------------------------ મેં વોશિંગ મશીનમાં લોન્ડ્રી મૂક્યું. 0
આ-ે--પણ- એપાર-ટમ--્------ક----છ--. | આ_ આ__ એ______ સા_ ક__ છી__ | આ-ે આ-ણ- એ-ા-્-મ-ન-ટ સ-ફ ક-ી- છ-એ- | ------------------------------------ આજે આપણે એપાર્ટમેન્ટ સાફ કરીએ છીએ. |
ਮੈਂ ਕੱਪੜੇ ਟੰਗ ਰਹੀ ਹਾਂ। હુ- લોન-ડ--ી -ટકાવી ---યો--ું. હું લો___ લ___ ર__ છું_ હ-ં લ-ન-ડ-ર- લ-ક-વ- ર-્-ો છ-ં- ------------------------------ હું લોન્ડ્રી લટકાવી રહ્યો છું. 0
આજ- આપણ- એપાર-----્- ----કરી--છ----| આ_ આ__ એ______ સા_ ક__ છી__ | આ-ે આ-ણ- એ-ા-્-મ-ન-ટ સ-ફ ક-ી- છ-એ- | ------------------------------------ આજે આપણે એપાર્ટમેન્ટ સાફ કરીએ છીએ. |
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। હું --ન------ઇસ--્ર----ુ- -ુ-. હું લો___ ઇ___ ક_ છું_ હ-ં લ-ન-ડ-ર- ઇ-્-્-ી ક-ુ- છ-ં- ------------------------------ હું લોન્ડ્રી ઇસ્ત્રી કરું છું. 0
હ---બ---ૂમ-સ-ફ ક-----ું--| હું બા___ સા_ ક_ છું_ | હ-ં બ-થ-ૂ- સ-ફ ક-ુ- છ-ં- | -------------------------- હું બાથરૂમ સાફ કરું છું. |
ਖਿੜਕੀਆਂ ਗੰਦੀਆਂ ਹਨ। બ-રીઓ--ં-ી -ે. બા__ ગં_ છે_ બ-ર-ઓ ગ-દ- છ-. -------------- બારીઓ ગંદી છે. 0
હ-ં-બ-થરૂમ સ--------છુ-- | હું બા___ સા_ ક_ છું_ | હ-ં બ-થ-ૂ- સ-ફ ક-ુ- છ-ં- | -------------------------- હું બાથરૂમ સાફ કરું છું. |
ਫਰਸ਼ ਗੰਦਾ ਹੈ। ફ્--- ગં-----. ફ્__ ગં_ છે_ ફ-લ-ર ગ-દ- છ-. -------------- ફ્લોર ગંદા છે. 0
હ-- બાથ-ૂ- -ાફ -ર-ં -ુ-- | હું બા___ સા_ ક_ છું_ | હ-ં બ-થ-ૂ- સ-ફ ક-ુ- છ-ં- | -------------------------- હું બાથરૂમ સાફ કરું છું. |
ਚੀਨੀ ਦੇ ਬਰਤਨ ਗੰਦੇ ਹਨ। વાન-ીઓ---દ- -ે. વા___ ગં_ છે_ વ-ન-ી- ગ-દ- છ-. --------------- વાનગીઓ ગંદી છે. 0
મ-ર--પ-- -ાર ધ-વ--છે.-| મા_ પ_ કા_ ધો_ છે_ | મ-ર- પ-િ ક-ર ધ-વ- છ-. | ----------------------- મારા પતિ કાર ધોવે છે. |
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। બાર---ક-ણ-સા--કરે---? બા__ કો_ સા_ ક_ છે_ બ-ર-ઓ ક-ણ સ-ફ ક-ે છ-? --------------------- બારીઓ કોણ સાફ કરે છે? 0
માર---ત- ક-- ધ--ે-છ---| મા_ પ_ કા_ ધો_ છે_ | મ-ર- પ-િ ક-ર ધ-વ- છ-. | ----------------------- મારા પતિ કાર ધોવે છે. |
ਵੈਕਿਊਮ ਕੌਨ ਕਰ ਰਿਹਾ ਹੈ। વે-્--મિંગ ----છ-? વે____ કો_ છે_ વ-ક-ય-મ-ં- ક-ણ છ-? ------------------ વેક્યુમિંગ કોણ છે? 0
મ-----ત----- ધો----ે.-| મા_ પ_ કા_ ધો_ છે_ | મ-ર- પ-િ ક-ર ધ-વ- છ-. | ----------------------- મારા પતિ કાર ધોવે છે. |
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। વ-ન-ીઓ-કોણ-ક-ે છે? વા___ કો_ ક_ છે_ વ-ન-ી- ક-ણ ક-ે છ-? ------------------ વાનગીઓ કોણ કરે છે? 0
બા--- --ઇક સ-ફ -રે છે. | બા__ બા__ સા_ ક_ છે_ | બ-ળ-ો બ-ઇ- સ-ફ ક-ે છ-. | ------------------------ બાળકો બાઇક સાફ કરે છે. |

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।