ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   gu કંઈક ગમવું

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [સિત્તેર]

70 [Sittēra]

કંઈક ગમવું

kaṁīka gamavuṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? શું ત-- ધૂમ-રપા--કર-ા -ાં-----? શું ત_ ધૂ____ ક__ માં_ છો_ શ-ં ત-ે ધ-મ-ર-ા- ક-વ- મ-ં-ો છ-? ------------------------------- શું તમે ધૂમ્રપાન કરવા માંગો છો? 0
k--īka-gama--ṁ k_____ g______ k-ṁ-k- g-m-v-ṁ -------------- kaṁīka gamavuṁ
ਕੀ ਤੁਸੀਂ ਨੱਚਣਾ ਹੈ? ત-- નૃ-્ય -રવા મા--ો છ-? ત_ નૃ__ ક__ માં_ છો_ ત-ે ન-ત-ય ક-વ- મ-ં-ો છ-? ------------------------ તમે નૃત્ય કરવા માંગો છો? 0
kaṁī----a-av-ṁ k_____ g______ k-ṁ-k- g-m-v-ṁ -------------- kaṁīka gamavuṁ
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? શ-ં---- -ર-ા-જવ-ન-ં-પ--દ--રશ-? શું ત_ ફ__ જ__ પ__ ક___ શ-ં ત-ે ફ-વ- જ-ા-ુ- પ-ં- ક-શ-? ------------------------------ શું તમે ફરવા જવાનું પસંદ કરશો? 0
ś-ṁ ta-ē ----ra-ā----ara----ā-g---h-? ś__ t___ d_________ k_____ m____ c___ ś-ṁ t-m- d-ū-r-p-n- k-r-v- m-ṅ-ō c-ō- ------------------------------------- śuṁ tamē dhūmrapāna karavā māṅgō chō?
ਮੈਂ ਸਿਗਰਟ ਪੀਣੀ ਹੈ। મ--ે-ધૂ-્રપ-ન---વું-છ-. મા_ ધૂ____ ક__ છે_ મ-ર- ધ-મ-ર-ા- ક-વ-ં છ-. ----------------------- મારે ધૂમ્રપાન કરવું છે. 0
ś-- t--- d-ū---------ara-ā -ā-gō-c--? ś__ t___ d_________ k_____ m____ c___ ś-ṁ t-m- d-ū-r-p-n- k-r-v- m-ṅ-ō c-ō- ------------------------------------- śuṁ tamē dhūmrapāna karavā māṅgō chō?
ਕੀ ਤੈਨੂੰ ਸਿਗਰਟ ਚਾਹੀਦੀ ਹੈ? શ-ં---ન---િગ-રેટ--મ--? શું ત__ સિ___ ગ___ શ-ં ત-ન- સ-ગ-ર-ટ ગ-શ-? ---------------------- શું તમને સિગારેટ ગમશે? 0
ś---tamē----m--p--- ----v- m--gō-c-ō? ś__ t___ d_________ k_____ m____ c___ ś-ṁ t-m- d-ū-r-p-n- k-r-v- m-ṅ-ō c-ō- ------------------------------------- śuṁ tamē dhūmrapāna karavā māṅgō chō?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? ત------ -ોઈ--છ-. તે_ આ_ જો__ છે_ ત-ન- આ- જ-ઈ- છ-. ---------------- તેને આગ જોઈએ છે. 0
Tam--nr̥--a --r--- mā-g-----? T___ n____ k_____ m____ c___ T-m- n-̥-y- k-r-v- m-ṅ-ō c-ō- ----------------------------- Tamē nr̥tya karavā māṅgō chō?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। હુ---ક ----ં---વા--ા--ુ-છુ-. હું એ_ પી_ લે_ માં_ છું_ હ-ં એ- પ-ણ-ં લ-વ- મ-ં-ુ છ-ં- ---------------------------- હું એક પીણું લેવા માંગુ છું. 0
Ta-- -r--ya --r-----āṅ---c--? T___ n____ k_____ m____ c___ T-m- n-̥-y- k-r-v- m-ṅ-ō c-ō- ----------------------------- Tamē nr̥tya karavā māṅgō chō?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। મા-- ---ક -----ુ----. મા_ કં__ ખા__ છે_ મ-ર- ક-ઈ- ખ-વ-ન-ં છ-. --------------------- મારે કંઈક ખાવાનું છે. 0
T-m--n--t-- kar-vā-m---ō-ch-? T___ n____ k_____ m____ c___ T-m- n-̥-y- k-r-v- m-ṅ-ō c-ō- ----------------------------- Tamē nr̥tya karavā māṅgō chō?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। મા-ે થો---આરા- -રવો છે. મા_ થો_ આ__ ક__ છે_ મ-ર- થ-ડ- આ-ા- ક-વ- છ-. ----------------------- મારે થોડો આરામ કરવો છે. 0
Śuṁ --mē pha---ā j-----ṁ-pas-nda ---a-ō? Ś__ t___ p______ j______ p______ k______ Ś-ṁ t-m- p-a-a-ā j-v-n-ṁ p-s-n-a k-r-ś-? ---------------------------------------- Śuṁ tamē pharavā javānuṁ pasanda karaśō?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। મા-ે -મ-ે--ં---પ----- -ે. મા_ ત__ કં__ પૂ__ છે_ મ-ર- ત-ન- ક-ઈ- પ-છ-ુ- છ-. ------------------------- મારે તમને કંઈક પૂછવું છે. 0
Ś-----mē-p-ar-v---a--n-- -a--nda -a---ō? Ś__ t___ p______ j______ p______ k______ Ś-ṁ t-m- p-a-a-ā j-v-n-ṁ p-s-n-a k-r-ś-? ---------------------------------------- Śuṁ tamē pharavā javānuṁ pasanda karaśō?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। મારે તમન---ંઈક -ૂ-વ-ં---. મા_ ત__ કં__ પૂ__ છે_ મ-ર- ત-ન- ક-ઈ- પ-છ-ુ- છ-. ------------------------- મારે તમને કંઈક પૂછવું છે. 0
Śuṁ t----ph------j-vānu- -as---a -a---ō? Ś__ t___ p______ j______ p______ k______ Ś-ṁ t-m- p-a-a-ā j-v-n-ṁ p-s-n-a k-r-ś-? ---------------------------------------- Śuṁ tamē pharavā javānuṁ pasanda karaśō?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। હ-ં ત--ે ક--ક-માટે આ-ં----- --વા-માંગુ --ં. હું ત__ કં__ મા_ આ____ ક__ માં_ છું_ હ-ં ત-ન- ક-ઈ- મ-ટ- આ-ં-્-િ- ક-વ- મ-ં-ુ છ-ં- ------------------------------------------- હું તમને કંઈક માટે આમંત્રિત કરવા માંગુ છું. 0
Mārē d-ū-r-p--a -ar---ṁ -hē. M___ d_________ k______ c___ M-r- d-ū-r-p-n- k-r-v-ṁ c-ē- ---------------------------- Mārē dhūmrapāna karavuṁ chē.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? તમ---ૃ-ા-ક-ી----ું--ચ્-ો -ો ત_ કૃ_ ક__ શું ઈ__ છો ત-ે ક-પ- ક-ી-ે શ-ં ઈ-્-ો છ- --------------------------- તમે કૃપા કરીને શું ઈચ્છો છો 0
Mār--d-ūm-apā---ka--v-ṁ ---. M___ d_________ k______ c___ M-r- d-ū-r-p-n- k-r-v-ṁ c-ē- ---------------------------- Mārē dhūmrapāna karavuṁ chē.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? શ---તમ------ -ી----ા-ગો છો? શું ત_ કો_ પી_ માં_ છો_ શ-ં ત-ે ક-ફ- પ-વ- મ-ં-ો છ-? --------------------------- શું તમે કોફી પીવા માંગો છો? 0
M--ē d-ū---pāna ------ṁ c-ē. M___ d_________ k______ c___ M-r- d-ū-r-p-n- k-r-v-ṁ c-ē- ---------------------------- Mārē dhūmrapāna karavuṁ chē.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? અ--ા------ક-ક- ચા-પીશો? અ__ ત_ એ_ ક_ ચા પી__ અ-વ- ત-ે એ- ક- ચ- પ-શ-? ----------------------- અથવા તમે એક કપ ચા પીશો? 0
Ś----ama-ē ----r-ṭa --m-ś-? Ś__ t_____ s_______ g______ Ś-ṁ t-m-n- s-g-r-ṭ- g-m-ś-? --------------------------- Śuṁ tamanē sigārēṭa gamaśē?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। અમ--ઘ-ે --ા -ા--ીએ છી-. અ_ ઘ_ જ_ માં__ છી__ અ-ે ઘ-ે જ-ા મ-ં-ી- છ-એ- ----------------------- અમે ઘરે જવા માંગીએ છીએ. 0
Ś-ṁ t-man- si-ār--a----a--? Ś__ t_____ s_______ g______ Ś-ṁ t-m-n- s-g-r-ṭ- g-m-ś-? --------------------------- Śuṁ tamanē sigārēṭa gamaśē?
ਕੀ ਤੈਨੂੰ ਟੈਕਸੀ ਚਾਹੀਦੀ ਹੈ? શું-તમન---ેક-સી-જોઈએ છ-? શું ત__ ટે__ જો__ છે_ શ-ં ત-ન- ટ-ક-સ- જ-ઈ- છ-? ------------------------ શું તમને ટેક્સી જોઈએ છે? 0
Śuṁ--a-a-- s---rē-a g-ma--? Ś__ t_____ s_______ g______ Ś-ṁ t-m-n- s-g-r-ṭ- g-m-ś-? --------------------------- Śuṁ tamanē sigārēṭa gamaśē?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। ત-- કૉ- -રવા મ-ં---છ-. ત_ કૉ_ ક__ માં_ છો_ ત-ે ક-લ ક-વ- મ-ં-ો છ-. ---------------------- તમે કૉલ કરવા માંગો છો. 0
Tēn- -g- jōīē -hē. T___ ā__ j___ c___ T-n- ā-a j-ī- c-ē- ------------------ Tēnē āga jōīē chē.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।