ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   gu માલિકીનું સર્વનામ 2

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

67 [સાઠઠ]

67 [Sāṭhaṭha]

માલિકીનું સર્વનામ 2

mālikīnuṁ sarvanāma 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਐਨਕ ચ-્મા ચ__ ચ-્-ા ----- ચશ્મા 0
māl-k-nu--s-r----m--2 m________ s________ 2 m-l-k-n-ṁ s-r-a-ā-a 2 --------------------- mālikīnuṁ sarvanāma 2
ਉਹ ਆਪਣੀ ਐਨਕ ਭੁੱਲ ਗਿਆ ਹੈ। તે-તેના-ચ---ા--ૂ-ી ગયો. તે તે_ ચ__ ભૂ_ ગ__ ત- ત-ન- ચ-્-ા ભ-લ- ગ-ો- ----------------------- તે તેના ચશ્મા ભૂલી ગયો. 0
mā---īn-ṁ--a-v--ām- 2 m________ s________ 2 m-l-k-n-ṁ s-r-a-ā-a 2 --------------------- mālikīnuṁ sarvanāma 2
ਫਿਰ ਉਸਦੀ ਐਨਕ ਕਿੱਥੇ ਹੈ? ત--ા--શ્મ- -્--ં -ે? તે_ ચ__ ક્_ છે_ ત-ન- ચ-્-ા ક-ય-ં છ-? -------------------- તેના ચશ્મા ક્યાં છે? 0
caś-ā c____ c-ś-ā ----- caśmā
ਘੜੀ ઘડ---ળ ઘ___ ઘ-િ-ા- ------ ઘડિયાળ 0
c---ā c____ c-ś-ā ----- caśmā
ਉਸਦੀ ਘੜੀ ਖਰਾਬ ਹੋ ਗਈ ਹੈ। ત--ી -ડ-ય----ૂ-- -ઈ છ-. તે_ ઘ___ તૂ_ ગ_ છે_ ત-ન- ઘ-િ-ા- ત-ટ- ગ- છ-. ----------------------- તેની ઘડિયાળ તૂટી ગઈ છે. 0
c-ś-ā c____ c-ś-ā ----- caśmā
ਘੜੀ ਦੀਵਾਰ ਤੇ ਟੰਗੀ ਹੈ। ઘ--યા- દીવા- પ- લ-ક- -ે. ઘ___ દી__ પ_ લ__ છે_ ઘ-િ-ા- દ-વ-લ પ- લ-ક- છ-. ------------------------ ઘડિયાળ દીવાલ પર લટકે છે. 0
tē tē-ā-c---- -h-------ō. t_ t___ c____ b____ g____ t- t-n- c-ś-ā b-ū-ī g-y-. ------------------------- tē tēnā caśmā bhūlī gayō.
ਪਾਸਪੋਰਟ પાસ--ર-ટ પા____ પ-સ-ો-્- -------- પાસપોર્ટ 0
t---ē-ā -aśm- ---lī-g-yō. t_ t___ c____ b____ g____ t- t-n- c-ś-ā b-ū-ī g-y-. ------------------------- tē tēnā caśmā bhūlī gayō.
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। તે---પાસ-ો-----ો----ગ--. તે_ પા____ ખો__ ગ__ ત-ન- પ-સ-ો-્- ખ-વ-ઈ ગ-ો- ------------------------ તેનો પાસપોર્ટ ખોવાઈ ગયો. 0
tē t-nā-c-śmā-bh--ī--a-ō. t_ t___ c____ b____ g____ t- t-n- c-ś-ā b-ū-ī g-y-. ------------------------- tē tēnā caśmā bhūlī gayō.
ਤਾਂ ਉਸਦਾ ਪਾਸਪੋਰਟ ਕਿੱਥੇ ਹੈ? તે-ો--ા----્- ક------ે? તે_ પા____ ક્_ છે_ ત-ન- પ-સ-ો-્- ક-ય-ં છ-? ----------------------- તેનો પાસપોર્ટ ક્યાં છે? 0
Tēnā -aśm------ -hē? T___ c____ k___ c___ T-n- c-ś-ā k-ā- c-ē- -------------------- Tēnā caśmā kyāṁ chē?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ તેણ-----ે-ી તે_ - તે_ ત-ણ- - ત-ણ- ----------- તેણી - તેણી 0
Tēnā ---m--ky-ṁ--hē? T___ c____ k___ c___ T-n- c-ś-ā k-ā- c-ē- -------------------- Tēnā caśmā kyāṁ chē?
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। બાળ---ત-મન----ત-પ-તાને -ો-- શકત---થ-. બા__ તે__ મા____ શો_ શ__ ન__ બ-ળ-ો ત-મ-ા મ-ત-પ-ત-ન- શ-ધ- શ-ત- ન-ી- ------------------------------------- બાળકો તેમના માતાપિતાને શોધી શકતા નથી. 0
T--ā-ca-mā---ā- -hē? T___ c____ k___ c___ T-n- c-ś-ā k-ā- c-ē- -------------------- Tēnā caśmā kyāṁ chē?
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। પર--ુ --- ---ા--ાતાપ-તા આવ- છ-! પ__ પ_ તે_ મા___ આ_ છે_ પ-ં-ુ પ-ી ત-ન- મ-ત-પ-ત- આ-ે છ-! ------------------------------- પરંતુ પછી તેના માતાપિતા આવે છે! 0
Gha----ḷa G________ G-a-i-ā-a --------- Ghaḍiyāḷa
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ ત-ે ત-ા-ું ત_ ત__ ત-ે ત-ા-ુ- ---------- તમે તમારું 0
Gh------a G________ G-a-i-ā-a --------- Ghaḍiyāḷa
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? શ-રી મુલ-,----ર- --ર -ે-ી --ી? શ્_ મુ___ ત__ સ__ કે_ ર__ શ-ર- મ-લ-, ત-ા-ી સ-ર ક-વ- ર-ી- ------------------------------ શ્રી મુલર, તમારી સફર કેવી રહી? 0
G-a-i-ā-a G________ G-a-i-ā-a --------- Ghaḍiyāḷa
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? તમ--- -ત્-ી- --ર- મ-લર -્ય-ં---? ત__ પ___ શ્_ મુ__ ક્_ છે_ ત-ા-ી પ-્-ી- શ-ર- મ-લ- ક-ય-ં છ-? -------------------------------- તમારી પત્ની, શ્રી મુલર ક્યાં છે? 0
tēn- g-a---āḷ- tū-- g-ī --ē. t___ g________ t___ g__ c___ t-n- g-a-i-ā-a t-ṭ- g-ī c-ē- ---------------------------- tēnī ghaḍiyāḷa tūṭī gaī chē.
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ ત-ે-તમ-ર-ં ત_ ત__ ત-ે ત-ા-ુ- ---------- તમે તમારું 0
tēnī -ha--yā-a-t-ṭī-g---c--. t___ g________ t___ g__ c___ t-n- g-a-i-ā-a t-ṭ- g-ī c-ē- ---------------------------- tēnī ghaḍiyāḷa tūṭī gaī chē.
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? તમા----ફ- કે-- ---- શ્ર-મ-- શ્મિ-? ત__ સ__ કે_ ર__ શ્___ શ્___ ત-ા-ી સ-ર ક-વ- ર-ી- શ-ર-મ-ી શ-મ-ટ- ---------------------------------- તમારી સફર કેવી રહી, શ્રીમતી શ્મિટ? 0
Gh--i-ā-- -īv-l---a-a laṭa-- ch-. G________ d_____ p___ l_____ c___ G-a-i-ā-a d-v-l- p-r- l-ṭ-k- c-ē- --------------------------------- Ghaḍiyāḷa dīvāla para laṭakē chē.
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? ત-ાર- પ----શ્ર-મતી-સ્મિથ-ક------ે? ત__ પ__ શ્___ સ્__ ક્_ છે_ ત-ા-ા પ-િ- શ-ર-મ-ી સ-મ-થ ક-ય-ં છ-? ---------------------------------- તમારા પતિ, શ્રીમતી સ્મિથ ક્યાં છે? 0
Gh--i--ḷ- d-v-la ---a l---k- chē. G________ d_____ p___ l_____ c___ G-a-i-ā-a d-v-l- p-r- l-ṭ-k- c-ē- --------------------------------- Ghaḍiyāḷa dīvāla para laṭakē chē.

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!