ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   gu રસ્તો પૂછો

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [ચાલીસ]

40 [Cālīsa]

રસ્તો પૂછો

rastō pūchō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, મ-ફ--રશ-! મા_ ક___ મ-ફ ક-શ-! --------- માફ કરશો! 0
rastō pūc-ō r____ p____ r-s-ō p-c-ō ----------- rastō pūchō
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? શ-ં -મ- --ે---દ -રી ---ો? શું ત_ મ_ મ__ ક_ શ___ શ-ં ત-ે મ-ે મ-દ ક-ી શ-શ-? ------------------------- શું તમે મને મદદ કરી શકશો? 0
r--t- --chō r____ p____ r-s-ō p-c-ō ----------- rastō pūchō
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? અ-ી---ારી-----ટ--ન-----યાં છે? અ_ સા_ રે_____ ક્_ છે_ અ-ી- સ-ર- ર-સ-ટ-ર-્- ક-ય-ં છ-? ------------------------------ અહીં સારી રેસ્ટોરન્ટ ક્યાં છે? 0
m--h- ---aś-! m____ k______ m-p-a k-r-ś-! ------------- māpha karaśō!
ਉਸ ਮੋੜ ਤੋਂ ਖੱਬੇ ਹੱਥ ਮੁੜੋ। ડ--- બાજ-ન- ખ-ણા-- ---ા---ાઓ. ડા_ બા__ ખૂ__ આ___ જા__ ડ-બ- બ-જ-ન- ખ-ણ-ન- આ-પ-સ જ-ઓ- ----------------------------- ડાબી બાજુના ખૂણાની આસપાસ જાઓ. 0
m-ph- --raśō! m____ k______ m-p-a k-r-ś-! ------------- māpha karaśō!
ਫਿਰ ਥੋੜ੍ਹਾ ਸਿੱਧਾ ਜਾਓ। પછ- --ધ- આ-ળ-વ--. પ_ સી_ આ__ વ__ પ-ી સ-ધ- આ-ળ વ-ો- ----------------- પછી સીધા આગળ વધો. 0
māpha -a-aśō! m____ k______ m-p-a k-r-ś-! ------------- māpha karaśō!
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। પ---જમ-ી-તર---- મ-ટર-ચ-લો. પ_ જ__ ત__ સો મી__ ચા__ પ-ી જ-ણ- ત-ફ સ- મ-ટ- ચ-લ-. -------------------------- પછી જમણી તરફ સો મીટર ચાલો. 0
Ś---tam- ma-ē-m-d--- k-rī--akaś-? Ś__ t___ m___ m_____ k___ ś______ Ś-ṁ t-m- m-n- m-d-d- k-r- ś-k-ś-? --------------------------------- Śuṁ tamē manē madada karī śakaśō?
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। તમ--બ--પણ -ઈ શ---છ-. ત_ બ_ પ_ લ_ શ_ છો_ ત-ે બ- પ- લ- શ-ો છ-. -------------------- તમે બસ પણ લઈ શકો છો. 0
Ś---tam--m--ē------- karī ś--aś-? Ś__ t___ m___ m_____ k___ ś______ Ś-ṁ t-m- m-n- m-d-d- k-r- ś-k-ś-? --------------------------------- Śuṁ tamē manē madada karī śakaśō?
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। ત-ે ટ્ર-- પણ--ઈ---ો-છ-. ત_ ટ્__ પ_ લ_ શ_ છો_ ત-ે ટ-ર-મ પ- લ- શ-ો છ-. ----------------------- તમે ટ્રામ પણ લઈ શકો છો. 0
Ś-- -a-ē--an- -ada-a-k-rī-ś---ś-? Ś__ t___ m___ m_____ k___ ś______ Ś-ṁ t-m- m-n- m-d-d- k-r- ś-k-ś-? --------------------------------- Śuṁ tamē manē madada karī śakaśō?
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। ત-ે -ણ --્--મન- ---- કર--શક- --. ત_ પ_ ફ__ મ_ ફો_ ક_ શ_ છો_ ત-ે પ- ફ-્- મ-ે ફ-લ- ક-ી શ-ો છ-. -------------------------------- તમે પણ ફક્ત મને ફોલો કરી શકો છો. 0
Ahīṁ s--- -ēs--r-n-a-ky-ṁ -h-? A___ s___ r_________ k___ c___ A-ī- s-r- r-s-ō-a-ṭ- k-ā- c-ē- ------------------------------ Ahīṁ sārī rēsṭōranṭa kyāṁ chē?
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? હ-ં-ફૂ-બ---સ્--ડ-યમ--ેવ---ી-ે પ---ચી-શકું? હું ફૂ___ સ્____ કે_ રી_ પ__ શ__ હ-ં ફ-ટ-ો- સ-ટ-ડ-ય- ક-વ- ર-ત- પ-ો-ચ- શ-ુ-? ------------------------------------------ હું ફૂટબોલ સ્ટેડિયમ કેવી રીતે પહોંચી શકું? 0
Ahīṁ----ī-rēsṭōran-a--y-ṁ--h-? A___ s___ r_________ k___ c___ A-ī- s-r- r-s-ō-a-ṭ- k-ā- c-ē- ------------------------------ Ahīṁ sārī rēsṭōranṭa kyāṁ chē?
ਪੁਲ ਦੇ ਉਸ ਪਾਰ ਚੱਲੋ। પુ--પા--કરો! પુ_ પા_ ક__ પ-લ પ-ર ક-ો- ------------ પુલ પાર કરો! 0
A-ī- sā---r--ṭō-anṭ- ky-ṁ-ch-? A___ s___ r_________ k___ c___ A-ī- s-r- r-s-ō-a-ṭ- k-ā- c-ē- ------------------------------ Ahīṁ sārī rēsṭōranṭa kyāṁ chē?
ਸੁਰੰਗ ਵਿੱਚੋਂ ਜਾਓ। ટન-------- વા--! ટ__ મા___ વા___ ટ-લ મ-ર-ત- વ-હ-! ---------------- ટનલ મારફતે વાહન! 0
Ḍābī--ā-u---kh----ī-ās--ā----ā-. Ḍ___ b_____ k______ ā______ j___ Ḍ-b- b-j-n- k-ū-ā-ī ā-a-ā-a j-ō- -------------------------------- Ḍābī bājunā khūṇānī āsapāsa jāō.
ਤੀਸਰੇ ਸਿਗਨਲ ਤੱਕ ਜਾਓ। ત-રી-ા--્-ા--ક---ઇટ પર ડ્રાઇ- ક--. ત્__ ટ્___ લા__ પ_ ડ્___ ક__ ત-ર-જ- ટ-ર-ફ-ક લ-ઇ- પ- ડ-ર-ઇ- ક-ો- ---------------------------------- ત્રીજા ટ્રાફિક લાઇટ પર ડ્રાઇવ કરો. 0
Ḍābī-b-ju-ā ---ṇ--ī ā-ap-sa---ō. Ḍ___ b_____ k______ ā______ j___ Ḍ-b- b-j-n- k-ū-ā-ī ā-a-ā-a j-ō- -------------------------------- Ḍābī bājunā khūṇānī āsapāsa jāō.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। પછ- -મ---બ--ુની ----મ--ેરી-લ-. પ_ જ__ બા__ પ્___ શે_ લો_ પ-ી જ-ણ- બ-જ-ન- પ-ર-મ શ-ર- લ-. ------------------------------ પછી જમણી બાજુની પ્રથમ શેરી લો. 0
P-chī--ī----āga-a -adhō. P____ s____ ā____ v_____ P-c-ī s-d-ā ā-a-a v-d-ō- ------------------------ Pachī sīdhā āgaḷa vadhō.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। પ----ીધા--ગળના------ેદમ---- -ા-. પ_ સી_ આ___ આં______ જા__ પ-ી સ-ધ- આ-ળ-ા આ-ત-છ-દ-ા-થ- જ-ઓ- -------------------------------- પછી સીધા આગળના આંતરછેદમાંથી જાઓ. 0
P-ch- s--hā--ga-- -a---. P____ s____ ā____ v_____ P-c-ī s-d-ā ā-a-a v-d-ō- ------------------------ Pachī sīdhā āgaḷa vadhō.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? મા--કર-ો--હુ--એ-પ-ર્ટ ક--- રીત-----ંચ--શ-ું? મા_ ક___ હું એ____ કે_ રી_ પ__ શ__ મ-ફ ક-શ-, હ-ં એ-પ-ર-ટ ક-વ- ર-ત- પ-ો-ચ- શ-ુ-? -------------------------------------------- માફ કરશો, હું એરપોર્ટ કેવી રીતે પહોંચી શકું? 0
P---- sī-h- ----a----hō. P____ s____ ā____ v_____ P-c-ī s-d-ā ā-a-a v-d-ō- ------------------------ Pachī sīdhā āgaḷa vadhō.
ਸਭਤੋਂ ਵਧੀਆ, ਮੈਟਰੋ ਤੋਂ ਜਾਓ। તમ- વ-ુ--ા-- -ીત- સબવ--લો --. ત_ વ_ સા_ રી_ સ__ લો છો_ ત-ે વ-ુ સ-ર- ર-ત- સ-વ- લ- છ-. ----------------------------- તમે વધુ સારી રીતે સબવે લો છો. 0
P-ch---a-a-------pha-sō --ṭ----c-lō. P____ j_____ t______ s_ m_____ c____ P-c-ī j-m-ṇ- t-r-p-a s- m-ṭ-r- c-l-. ------------------------------------ Pachī jamaṇī tarapha sō mīṭara cālō.
ਆਖਰੀ ਸਟੇਸ਼ਨ ਤੱਕ ਜਾਓ। બસ-અ-તિમ-સ્ટ--ન -ુધી--્-ા---કર-. બ_ અં__ સ્___ સુ_ ડ્___ ક__ બ- અ-ત-મ સ-ટ-શ- સ-ધ- ડ-ર-ઇ- ક-ો- -------------------------------- બસ અંતિમ સ્ટેશન સુધી ડ્રાઇવ કરો. 0
Pa--- j-ma------ap-- ---mī-a-a--ā-ō. P____ j_____ t______ s_ m_____ c____ P-c-ī j-m-ṇ- t-r-p-a s- m-ṭ-r- c-l-. ------------------------------------ Pachī jamaṇī tarapha sō mīṭara cālō.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...