ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 2   »   gu તે 2 સાથે ગૌણ કલમો

92 [ਬਾਨਵੇਂ]

ਅਧੀਨ – ਉਪਵਾਕ 2

ਅਧੀਨ – ਉਪਵਾਕ 2

92 [બાનુ]

92 [Bānu]

તે 2 સાથે ગૌણ કલમો

tē 2 sāthē gauṇa kalamō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਘੁਰਾੜੇ ਮਾਰਦੇ ਹੋ। તે---- -ેરાન--રે છે-ક---મ--નસકો-ા-કરો --. તે મ_ હે__ ક_ છે કે ત_ ન___ ક_ છો_ ત- મ-ે હ-ર-ન ક-ે છ- ક- ત-ે ન-ક-ર- ક-ો છ-. ----------------------------------------- તે મને હેરાન કરે છે કે તમે નસકોરા કરો છો. 0
tē---sāt---g-uṇ----la-ō t_ 2 s____ g____ k_____ t- 2 s-t-ē g-u-a k-l-m- ----------------------- tē 2 sāthē gauṇa kalamō
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਐਨੀ ਬੀਅਰ ਪੀਂਦੇ ਹੋ। તે --- હ-ર-- ક---છે ક----ે -ટ----િ---પ----ો. તે મ_ હે__ ક_ છે કે ત_ આ__ બિ__ પી_ છો_ ત- મ-ે હ-ર-ન ક-ે છ- ક- ત-ે આ-લ- બ-ય- પ-ઓ છ-. -------------------------------------------- તે મને હેરાન કરે છે કે તમે આટલી બિયર પીઓ છો. 0
tē----āthē ga-ṇa--a--mō t_ 2 s____ g____ k_____ t- 2 s-t-ē g-u-a k-l-m- ----------------------- tē 2 sāthē gauṇa kalamō
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਬਹੁਤ ਦੇਰ ਨਾਲ ਆਉਂਦੇ ਹੋ। હ-ં-અ-્-સ-થ -ું --------ટ--ં મ--ું -----ં. હું અ____ છું કે ત_ આ__ મો_ ક___ હ-ં અ-્-સ-થ છ-ં ક- ત-ે આ-લ-ં મ-ડ-ં ક-્-ુ-. ------------------------------------------ હું અસ્વસ્થ છું કે તમે આટલું મોડું કર્યું. 0
t--ma-- -ēr-na --rē -----ē t--ē -a--k--ā-k-r- -h-. t_ m___ h_____ k___ c__ k_ t___ n_______ k___ c___ t- m-n- h-r-n- k-r- c-ē k- t-m- n-s-k-r- k-r- c-ō- -------------------------------------------------- tē manē hērāna karē chē kē tamē nasakōrā karō chō.
ਮੈਨੂੰ ਲੱਗਦਾ ਹੈ ਕਿ ਉਸਨੂੰ ਡਾਕਟਰ ਦੀ ਲੋੜ ਹੈ। મન- --ગે-છ- -ે-તે-ે--ૉક---ની-જર-ર-છ-. મ_ લા_ છે કે તે_ ડૉ____ જ__ છે_ મ-ે લ-ગ- છ- ક- ત-ન- ડ-ક-ટ-ન- જ-ૂ- છ-. ------------------------------------- મને લાગે છે કે તેને ડૉક્ટરની જરૂર છે. 0
t---a-- --rā-a --r----ē k- -a------ak--ā--a-- -hō. t_ m___ h_____ k___ c__ k_ t___ n_______ k___ c___ t- m-n- h-r-n- k-r- c-ē k- t-m- n-s-k-r- k-r- c-ō- -------------------------------------------------- tē manē hērāna karē chē kē tamē nasakōrā karō chō.
ਮੈਨੂੰ ਲੱਗਦਾ ਹੈ ਕਿ ਉਹ ਬੀਮਾਰ ਹੈ। મ-ે-લ-ગે -ે-----ે-બ---ર--ે. મ_ લા_ છે કે તે બી__ છે_ મ-ે લ-ગ- છ- ક- ત- બ-મ-ર છ-. --------------------------- મને લાગે છે કે તે બીમાર છે. 0
tē ---ē----ān- ka-- -h--k- ta-ē-na-a-----karō-chō. t_ m___ h_____ k___ c__ k_ t___ n_______ k___ c___ t- m-n- h-r-n- k-r- c-ē k- t-m- n-s-k-r- k-r- c-ō- -------------------------------------------------- tē manē hērāna karē chē kē tamē nasakōrā karō chō.
ਮੈਨੂੰ ਲੱਗਦਾ ਹੈ ਕਿ ਉਹ ਹੁਣ ਸੌਂ ਰਿਹਾ ਹੈ। મન- લ--- -ે-----ે-હવ- --ઈ રહ--ો-છે. મ_ લા_ છે કે તે હ_ સૂ_ ર__ છે_ મ-ે લ-ગ- છ- ક- ત- હ-ે સ-ઈ ર-્-ો છ-. ----------------------------------- મને લાગે છે કે તે હવે સૂઈ રહ્યો છે. 0
Tē -an--h-r--a -a-ē -----ē-ta-- āṭ-lī--i-ar--pī- -hō. T_ m___ h_____ k___ c__ k_ t___ ā____ b_____ p__ c___ T- m-n- h-r-n- k-r- c-ē k- t-m- ā-a-ī b-y-r- p-ō c-ō- ----------------------------------------------------- Tē manē hērāna karē chē kē tamē āṭalī biyara pīō chō.
ਸਾਨੂੰ ਆਸ ਹੈ ਕਿ ਉਹ ਸਾਡੀ ਬੇਟੀ ਨਾਲ ਵਿਆਹ ਕਰੇਗਾ। અ-ને---- છ-----ત---મા-ી દ-ક-- સ--- ---ન-ક-શે. અ__ આ_ છે કે તે અ__ દી__ સા_ લ__ ક___ અ-ન- આ-ા છ- ક- ત- અ-ા-ી દ-ક-ી સ-થ- લ-્- ક-શ-. --------------------------------------------- અમને આશા છે કે તે અમારી દીકરી સાથે લગ્ન કરશે. 0
T---anē ----n- -a---chē-kē t----āṭ-lī-biy-ra--īō -hō. T_ m___ h_____ k___ c__ k_ t___ ā____ b_____ p__ c___ T- m-n- h-r-n- k-r- c-ē k- t-m- ā-a-ī b-y-r- p-ō c-ō- ----------------------------------------------------- Tē manē hērāna karē chē kē tamē āṭalī biyara pīō chō.
ਸਾਨੂੰ ਆਸ ਹੈ ਕਿ ਉਸਦੇ ਕੋਲ ਬਹੁਤ ਪੈਸਾ ਹੈ। અ-ને---ા છે----તે------ે-ઘ-ા પ----છ-. અ__ આ_ છે કે તે_ પા_ ઘ_ પૈ_ છે_ અ-ન- આ-ા છ- ક- ત-ન- પ-સ- ઘ-ા પ-સ- છ-. ------------------------------------- અમને આશા છે કે તેની પાસે ઘણા પૈસા છે. 0
Hu- asv-s--a -huṁ -- ---ē-ā-al-- m-ḍu---ar-u-. H__ a_______ c___ k_ t___ ā_____ m____ k______ H-ṁ a-v-s-h- c-u- k- t-m- ā-a-u- m-ḍ-ṁ k-r-u-. ---------------------------------------------- Huṁ asvastha chuṁ kē tamē āṭaluṁ mōḍuṁ karyuṁ.
ਸਾਨੂੰ ਆਸ ਹੈ ਕਿ ਉਹ ਲੱਖਪਤੀ ਹੈ। અમે -શા ર-ખી---ી---ે તે-કર--પત----. અ_ આ_ રા__ છી_ કે તે ક____ છે_ અ-ે આ-ા ર-ખ-એ છ-એ ક- ત- ક-ો-પ-િ છ-. ----------------------------------- અમે આશા રાખીએ છીએ કે તે કરોડપતિ છે. 0
Huṁ -s-a-tha-chuṁ--ē-ta---ā-alu- mō-uṁ----yuṁ. H__ a_______ c___ k_ t___ ā_____ m____ k______ H-ṁ a-v-s-h- c-u- k- t-m- ā-a-u- m-ḍ-ṁ k-r-u-. ---------------------------------------------- Huṁ asvastha chuṁ kē tamē āṭaluṁ mōḍuṁ karyuṁ.
ਮੈਂ ਸੁਣਿਆ ਹੈ ਕਿ ਤੁਹਾਡੀ ਪਤਨੀ ਨਾਲ ਹਾਦਸਾ ਵਾਪਰ ਗਿਆ। મ-- --ંભળ-ય-ં--- -મારી -ત્ન-ન- --સ-મા--થ-ો-છે. મેં સાં___ કે ત__ પ___ અ____ થ_ છે_ મ-ં સ-ં-ળ-ય-ં ક- ત-ા-ી પ-્-ી-ો અ-સ-મ-ત થ-ો છ-. ---------------------------------------------- મેં સાંભળ્યું કે તમારી પત્નીનો અકસ્માત થયો છે. 0
H-- ---as-h--ch-ṁ-kē-t--ē āṭ---ṁ m-ḍuṁ --ry-ṁ. H__ a_______ c___ k_ t___ ā_____ m____ k______ H-ṁ a-v-s-h- c-u- k- t-m- ā-a-u- m-ḍ-ṁ k-r-u-. ---------------------------------------------- Huṁ asvastha chuṁ kē tamē āṭaluṁ mōḍuṁ karyuṁ.
ਮੈਂ ਸੁਣਿਆ ਹੈ ਕਿ ਉਹ ਹਸਪਤਾਲ ਵਿੱਚ ਹੈ। મેં-સા-ભ-્--ં--- ત---ોસ્પિટલ-ાં-છે. મેં સાં___ કે તે હો_____ છે_ મ-ં સ-ં-ળ-ય-ં ક- ત- હ-સ-પ-ટ-મ-ં છ-. ----------------------------------- મેં સાંભળ્યું કે તે હોસ્પિટલમાં છે. 0
M--ē lā-- c-ē -ē--ē-ē-ḍŏ--ar-nī ---ūr---h-. M___ l___ c__ k_ t___ ḍ________ j_____ c___ M-n- l-g- c-ē k- t-n- ḍ-k-a-a-ī j-r-r- c-ē- ------------------------------------------- Manē lāgē chē kē tēnē ḍŏkṭaranī jarūra chē.
ਮੈਂ ਸੁਣਿਆ ਹੈ ਕਿ ਤੇਰੀ ਗੱਡੀ ਪੂਰੀ ਟੁੱਟ ਗਈ ਹੈ। મ-ં--ાં-ળ્-ું-છે -ે ત-ારી -ાર-સંપ-ર-ણ-ણે-તૂ-ી -----. મેં સાં___ છે કે ત__ કા_ સં_____ તૂ_ ગ_ છે_ મ-ં સ-ં-ળ-ય-ં છ- ક- ત-ા-ી ક-ર સ-પ-ર-ણ-ણ- ત-ટ- ગ- છ-. ---------------------------------------------------- મેં સાંભળ્યું છે કે તમારી કાર સંપૂર્ણપણે તૂટી ગઈ છે. 0
Ma---lā-ē-chē-----ē-ē-ḍŏ-ṭ--a---ja--r- --ē. M___ l___ c__ k_ t___ ḍ________ j_____ c___ M-n- l-g- c-ē k- t-n- ḍ-k-a-a-ī j-r-r- c-ē- ------------------------------------------- Manē lāgē chē kē tēnē ḍŏkṭaranī jarūra chē.
ਮੈਨੂੰ ਖੁਸ਼ੀ ਹੈ ਕਿ ਤੁਸੀਂ ਆਏ। તમ- આવ્ય--મ-ે-ખૂ- -ન-- --ો. ત_ આ__ મ_ ખૂ_ આ__ થ__ ત-ે આ-્-ા મ-ે ખ-બ આ-ં- થ-ો- --------------------------- તમે આવ્યા મને ખૂબ આનંદ થયો. 0
Manē-lā---c-ē -- -ēnē----ṭ----ī j---r--c-ē. M___ l___ c__ k_ t___ ḍ________ j_____ c___ M-n- l-g- c-ē k- t-n- ḍ-k-a-a-ī j-r-r- c-ē- ------------------------------------------- Manē lāgē chē kē tēnē ḍŏkṭaranī jarūra chē.
ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਦਿਲਚਸਪੀ ਹੈ। મ-ે આનં- છ- ક--તમન- રસ છે. મ_ આ__ છે કે ત__ ર_ છે_ મ-ે આ-ં- છ- ક- ત-ન- ર- છ-. -------------------------- મને આનંદ છે કે તમને રસ છે. 0
Ma-----g--chē--ē--- b--ā-a c--. M___ l___ c__ k_ t_ b_____ c___ M-n- l-g- c-ē k- t- b-m-r- c-ē- ------------------------------- Manē lāgē chē kē tē bīmāra chē.
ਮੈਨੂੰ ਖੁਸ਼ੀ ਹੈ ਕਿ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ। મને -નંદ-છે-ક- -મે-ઘર---ીદવ- માંગ- -ો. મ_ આ__ છે કે ત_ ઘ_ ખ___ માં_ છો_ મ-ે આ-ં- છ- ક- ત-ે ઘ- ખ-ી-વ- મ-ં-ો છ-. -------------------------------------- મને આનંદ છે કે તમે ઘર ખરીદવા માંગો છો. 0
M-n- lāgē-chē -- -- bī---a chē. M___ l___ c__ k_ t_ b_____ c___ M-n- l-g- c-ē k- t- b-m-r- c-ē- ------------------------------- Manē lāgē chē kē tē bīmāra chē.
ਮੈਨੂੰ ਅਫਸੋਸ ਹੈ ਕਿ ਆਖਰੀ ਬੱਸ ਪਹਿਲਾਂ ਹੀ ਜਾ ਚੁੱਕੀ ਹੈ। મને-ડ- છ- -- ---્લ- -સ પહે-ેથી જ-ગઈ-છ-. મ_ ડ_ છે કે છે__ બ_ પ___ જ ગ_ છે_ મ-ે ડ- છ- ક- છ-લ-લ- બ- પ-ે-ે-ી જ ગ- છ-. --------------------------------------- મને ડર છે કે છેલ્લી બસ પહેલેથી જ ગઈ છે. 0
Ma-ē -ā-- c---k- tē --mā-a c--. M___ l___ c__ k_ t_ b_____ c___ M-n- l-g- c-ē k- t- b-m-r- c-ē- ------------------------------- Manē lāgē chē kē tē bīmāra chē.
ਮੈਨੂੰ ਅਫਸੋਸ ਹੈ ਕਿ ਸਾਨੂੰ ਟੈਕਸੀ ਲੈਣੀ ਪਵੇਗੀ। મ---ડ--છ---ે--------ે-્-ી લ-વ--પ---. મ_ ડ_ છે કે અ__ ટે__ લે_ પ___ મ-ે ડ- છ- ક- અ-ા-ે ટ-ક-સ- લ-વ- પ-શ-. ------------------------------------ મને ડર છે કે અમારે ટેક્સી લેવી પડશે. 0
Ma-ē-lāgē -h- kē -- -a-ē-sū----hyō ch-. M___ l___ c__ k_ t_ h___ s__ r____ c___ M-n- l-g- c-ē k- t- h-v- s-ī r-h-ō c-ē- --------------------------------------- Manē lāgē chē kē tē havē sūī rahyō chē.
ਮੈਨੂੰ ਅਫਸੋਸ ਹੈ ਕਿ ਮੇਰੇ ਕੋਲ ਪੈਸੇ ਨਹੀਂ ਹਨ। મ-- ડર છે--- મા-ી પ-સ----સ- ન--. મ_ ડ_ છે કે મા_ પા_ પૈ_ ન__ મ-ે ડ- છ- ક- મ-ર- પ-સ- પ-સ- ન-ી- -------------------------------- મને ડર છે કે મારી પાસે પૈસા નથી. 0
Ma-ē----- c-ē--ē -ē-havē-sū--ra------ē. M___ l___ c__ k_ t_ h___ s__ r____ c___ M-n- l-g- c-ē k- t- h-v- s-ī r-h-ō c-ē- --------------------------------------- Manē lāgē chē kē tē havē sūī rahyō chē.

ਇਸ਼ਾਰਿਆਂ ਤੋਂ ਬੋਲੀ ਵੱਲ

ਜਦੋਂ ਅਸੀਂ ਬੋਲਦੇ ਜਾਂ ਸੁਣਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਕੁਝ ਕਰਨਾ ਪੈਂਦਾਹੈ। ਇਸਨੂੰ ਭਾਸ਼ਾਈ ਸੰਕੇਤਾਂ ਦਾ ਸੰਸਾਧਨ ਕਰਨਾ ਪੈਂਦਾ ਹੈ। ਇਸ਼ਾਰੇ ਅਤੇ ਚਿੰਨ੍ਹ ਭਾਸ਼ਾਈ ਸੰਕੇਤ ਵੀ ਹੁੰਦੇ ਹਨ। ਇਹ ਮਨੁੱਖੀ ਬੋਲੀ ਤੋਂ ਵੀ ਪਹਿਲਾਂ ਮੌਜੂਦ ਸਨ। ਕੁਝ ਚਿੰਨ੍ਹ ਸਾਰੇ ਸੱਭਿਆਚਾਰਾਂ ਵਿੱਚ ਸਮਝ ਲਏ ਜਾਂਦੇ ਹਨ। ਬਾਕੀਆਂ ਨੂੰ ਸਿੱਖਣਾ ਪੈਂਦਾ ਹੈ। ਇਨ੍ਹਾਂ ਨੂੰ ਕੇਵਲ ਦੇਖ ਕੇ ਹੀ ਸਿੱਖਿਆ ਨਹੀਂ ਜਾ ਸਕਦਾ। ਇਸ਼ਾਰੇ ਅਤੇ ਚਿੰਨ੍ਹ ਬੋਲੀ ਵਾਂਗ ਹੀ ਸੰਸਾਧਿਤ ਹੁੰਦੇ ਹਨ। ਅਤੇ ਇਹ ਦਿਮਾਗ ਦੇ ਉਸੇ ਖੇਤਰ ਵਿੱਚ ਹੀ ਸੰਸਾਧਿਤ ਹੁੰਦੇ ਹਨ! ਇੱਕ ਨਵੇਂ ਅਧਿਐਨ ਨੇ ਇਹ ਦਰਸਾਇਆ ਹੈ। ਖੋਜਕਰਤਾਵਾਂ ਨੇ ਕਈ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਕਈ ਵਿਡੀਓ ਕਲਿੱਪ ਦੇਖਣੇ ਸਨ। ਜਦੋਂ ਉਹ ਇਹ ਕਲਿੱਪ ਦੇਖ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਮਾਪੀ ਗਈ। ਇੱਕ ਸਮੂਹ ਵਿੱਚ, ਕਲਿੱਪਾਂ ਨੇ ਵੱਖ-ਵੱਖ ਚੀਜ਼ਾਂ ਦਰਸਾਈਆਂ। ਇਹ ਚੀਜ਼ਾਂ ਹਿੱਲਜੁਲ, ਚਿੰਨ੍ਹਾਂ ਅਤੇ ਬੋਲੀ ਦੁਆਰਾ ਦਰਸਾਈਆਂ ਗਈਆਂ। ਦੂਜੇ ਜਾਂਚ-ਅਧੀਨ ਸਮੂਹ ਨੇ ਵੱਖ-ਵੱਖ ਵਿਡੀਓ ਕਲਿੱਪ ਦੇਖੇ। ਇਹ ਵਿਡੀਓ ਕਲਿੱਪ ਬੇਤੁਕੇ ਸਨ। ਇਨ੍ਹਾਂ ਵਿੱਚ ਬੋਲੀ, ਇਸ਼ਾਰੇ ਅਤੇ ਚਿੰਨ੍ਹ ਮੌਜੂਦ ਨਹੀਂ ਸਨ। ਇਨ੍ਹਾਂ ਦਾ ਕੋਈ ਭਾਵ ਨਹੀਂ ਸੀ। ਮਾਪਾਂ ਦੇ ਵਿੱਚ, ਖੋਜਕਰਤਾਵਾਂ ਨੇ ਦੇਖਿਆ ਕਿ ਕਿਹੜੀ ਚੀਜ਼ ਕਿੱਥੇ ਸੰਸਾਧਿਤ ਹੋਈ ਸੀ। ਉਹ ਜਾਂਚ-ਅਧੀਨ ਵਿਅਕਤੀਆਂ ਦੀ ਦਿਮਾਗੀ ਗਤੀਵਿਧੀ ਦੀ ਤੁਲਨਾ ਕਰ ਸਕਦੇ ਸਨ। ਹਰੇਕ ਉਹ ਚੀਜ਼ ਜਿਸਦਾ ਕੋਈ ਭਾਵ ਸੀ, ਦਾ ਵਿਸ਼ਲੇਸ਼ਣ ਉਸੇ ਖੇਤਰ ਵਿੱਚ ਹਇਆ ਸੀ। ਤਜਰਬੇ ਦੇ ਨਤੀਜੇ ਬਹੁਤ ਦਿਲਚਸਪ ਸਨ। ਇਨ੍ਹਾਂ ਦੇ ਦਿਖਾਇਆ ਕਿ ਸਾਡੇ ਦਿਮਾਗ ਨੇ ਸਮੇਂ ਦੇ ਨਾਲ ਨਵੀਂ ਭਾਸ਼ਾ ਕਿਵੇਂ ਸਿੱਖ ਲਈ ਸੀ। ਪਹਿਲਾਂ, ਮਨੁੱਖ ਇਸ਼ਾਰਿਆਂ ਦੁਆਰਾ ਗੱਲਬਾਤ ਕਰਦੇ ਸਨ। ਫੇਰ ਉਨ੍ਹਾਂ ਨੇ ਭਾਸ਼ਾ ਦਾ ਨਿਰਮਾਣ ਕਰ ਲਿਆ। ਇਸਲਈ, ਦਿਮਾਗ ਨੂੰ ਇਸ਼ਾਰਿਆਂ ਵਾਂਗ ਬੋਲੀ ਨੂੰ ਸੰਸਾਧਿਤ ਕਰਨਾ ਸਿੱਖਣਾ ਪਿਆ। ਅਤੇ ਸਬੂਤ ਵਜੋਂ, ਇਸਨੇ ਕੇਵਲ ਪੁਰਾਣੇ ਸੰਸਕਰਣ ਨੂੰ ਨਵੀਨਤਮ ਬਣਾਇਆ...