ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   gu શરીરના ભાગો

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [અઠ્ઠાવન]

58 [Aṭhṭhāvana]

શરીરના ભાગો

Śarīranā bhāgō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। હું એ- --ણસ-દોરું --ં. હું એ_ મા__ દો_ છું_ હ-ં એ- મ-ણ- દ-ર-ં છ-ં- ---------------------- હું એક માણસ દોરું છું. 0
Śa-----ā-b-ā-ō Ś_______ b____ Ś-r-r-n- b-ā-ō -------------- Śarīranā bhāgō
ਸਭ ਤੋਂ ਪਹਿਲਾਂ ਮੱਥਾ પ-ર-મ-મ-થ--. પ્___ મા__ પ-ર-મ મ-થ-ં- ------------ પ્રથમ માથું. 0
Śar-r--ā bh--ō Ś_______ b____ Ś-r-r-n- b-ā-ō -------------- Śarīranā bhāgō
ਆਦਮੀ ਨੇ ਟੋਪੀ ਪਹਿਨੀ ਹੈ। માણ-ે-------હ-ર--છ-. મા__ ટો_ પ__ છે_ મ-ણ-ે ટ-પ- પ-ે-ી છ-. -------------------- માણસે ટોપી પહેરી છે. 0
hu--ē-- -ā-as- -ōruṁ-chu-. h__ ē__ m_____ d____ c____ h-ṁ ē-a m-ṇ-s- d-r-ṁ c-u-. -------------------------- huṁ ēka māṇasa dōruṁ chuṁ.
ਉਸਦੇ ਵਾਲ ਨਹੀਂ ਦਿਖਦੇ। ત-- -ા- જ-ઈ---ત- -થી. ત_ વા_ જો_ શ__ ન__ ત-ે વ-ળ જ-ઈ શ-ત- ન-ી- --------------------- તમે વાળ જોઈ શકતા નથી. 0
h-ṁ-------ṇ-sa-d-r-- -huṁ. h__ ē__ m_____ d____ c____ h-ṁ ē-a m-ṇ-s- d-r-ṁ c-u-. -------------------------- huṁ ēka māṇasa dōruṁ chuṁ.
ਉਸਦੇ ਕੰਨ ਵੀ ਨਹੀਂ ਦਿੱਖਦੇ। ત-ે --- પણ---ઈ--ક-- --ી. ત_ કા_ પ_ જો_ શ__ ન__ ત-ે ક-ન પ- જ-ઈ શ-ત- ન-ી- ------------------------ તમે કાન પણ જોઈ શકતા નથી. 0
huṁ---- mā-as--d---- -h-ṁ. h__ ē__ m_____ d____ c____ h-ṁ ē-a m-ṇ-s- d-r-ṁ c-u-. -------------------------- huṁ ēka māṇasa dōruṁ chuṁ.
ਉਸਦੀ ਪਿਠ ਵੀ ਨਹੀਂ ਦਿਖਦੀ। તમ--પ--ળ--ણ -ો- --ત- ---. ત_ પા__ પ_ જો_ શ__ ન__ ત-ે પ-છ- પ- જ-ઈ શ-ત- ન-ી- ------------------------- તમે પાછળ પણ જોઈ શકતા નથી. 0
P-a-ha-a-m--huṁ. P_______ m______ P-a-h-m- m-t-u-. ---------------- Prathama māthuṁ.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। હું આ-ખો ----મ-ં --રું -ુ-. હું આં_ અ_ મોં દો_ છું_ હ-ં આ-ખ- અ-ે મ-ં દ-ર-ં છ-ં- --------------------------- હું આંખો અને મોં દોરું છું. 0
P----a-- m-t-u-. P_______ m______ P-a-h-m- m-t-u-. ---------------- Prathama māthuṁ.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। માણસ ન-ચે -ે-અ-ે---ે --. મા__ ના_ છે અ_ હ_ છે_ મ-ણ- ન-ચ- છ- અ-ે હ-ે છ-. ------------------------ માણસ નાચે છે અને હસે છે. 0
P-a-ham--mā--u-. P_______ m______ P-a-h-m- m-t-u-. ---------------- Prathama māthuṁ.
ਆਦਮੀ ਦੀ ਨੱਕ ਲੰਬੀ ਹੈ। મા---ું નાક-લ-ં-- છ-. મા___ ના_ લાં_ છે_ મ-ણ-ન-ં ન-ક લ-ં-ુ છ-. --------------------- માણસનું નાક લાંબુ છે. 0
M-ṇ--- -ōpī p---r- -hē. M_____ ṭ___ p_____ c___ M-ṇ-s- ṭ-p- p-h-r- c-ē- ----------------------- Māṇasē ṭōpī pahērī chē.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। તે તેન- હા-મ---લા--ી -ર-વે--ે. તે તે_ હા__ લા__ ધ__ છે_ ત- ત-ન- હ-થ-ા- લ-ક-ી ધ-ા-ે છ-. ------------------------------ તે તેના હાથમાં લાકડી ધરાવે છે. 0
Mā---- --pī-p-h-rī----. M_____ ṭ___ p_____ c___ M-ṇ-s- ṭ-p- p-h-r- c-ē- ----------------------- Māṇasē ṭōpī pahērī chē.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। તે --ામા- સ--ા--ફ પણ પ--ર- -ે. તે ગ__ સ્___ પ_ પ__ છે_ ત- ગ-ા-ા- સ-ક-ર-ફ પ- પ-ે-ે છ-. ------------------------------ તે ગળામાં સ્કાર્ફ પણ પહેરે છે. 0
Māṇ-sē--------h-r- -hē. M_____ ṭ___ p_____ c___ M-ṇ-s- ṭ-p- p-h-r- c-ē- ----------------------- Māṇasē ṭōpī pahērī chē.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। શ-યાળો છ------ઠંડી -ે. શિ__ છે અ_ ઠં_ છે_ શ-ય-ળ- છ- અ-ે ઠ-ડ- છ-. ---------------------- શિયાળો છે અને ઠંડી છે. 0
Tamē -āḷa--ō- --ka----a--ī. T___ v___ j__ ś_____ n_____ T-m- v-ḷ- j-ī ś-k-t- n-t-ī- --------------------------- Tamē vāḷa jōī śakatā nathī.
ਬਾਂਹਾਂ ਮਜ਼ਬੂਤ ਹਨ। હ-- --બ---છ-. હા_ મ___ છે_ હ-થ મ-બ-ત છ-. ------------- હાથ મજબૂત છે. 0
T-m---āḷa-jōī śaka---n-th-. T___ v___ j__ ś_____ n_____ T-m- v-ḷ- j-ī ś-k-t- n-t-ī- --------------------------- Tamē vāḷa jōī śakatā nathī.
ਲੱਤਾਂ ਵੀ ਮਜ਼ਬੂਤ ਹਨ। પગ-પ- ---ૂત છ-. પ_ પ_ મ___ છે_ પ- પ- મ-બ-ત છ-. --------------- પગ પણ મજબૂત છે. 0
Tam----n----ṇ----ī ś--at--n-th-. T___ k___ p___ j__ ś_____ n_____ T-m- k-n- p-ṇ- j-ī ś-k-t- n-t-ī- -------------------------------- Tamē kāna paṇa jōī śakatā nathī.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। મા-- --ફનો --ે-ો-છે. મા__ બ___ બ__ છે_ મ-ણ- બ-ફ-ો બ-ે-ો છ-. -------------------- માણસ બરફનો બનેલો છે. 0
T-mē k-n- -------- ś-k--ā na--ī. T___ k___ p___ j__ ś_____ n_____ T-m- k-n- p-ṇ- j-ī ś-k-t- n-t-ī- -------------------------------- Tamē kāna paṇa jōī śakatā nathī.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। ત--- કોઈ--ેન્--અને કો- --ેર્યો ન--. તે_ કો_ પે__ અ_ કો_ પ___ ન__ ત-ણ- ક-ઈ પ-ન-ટ અ-ે ક-ટ પ-ે-્-ો ન-ી- ----------------------------------- તેણે કોઈ પેન્ટ અને કોટ પહેર્યો નથી. 0
Ta-ē--ā--aḷa --ṇ- -ōī----at----thī. T___ p______ p___ j__ ś_____ n_____ T-m- p-c-a-a p-ṇ- j-ī ś-k-t- n-t-ī- ----------------------------------- Tamē pāchaḷa paṇa jōī śakatā nathī.
ਪਰ ਉਸਨੂੰ ਠੰਢ ਲੱਗ ਰਹੀ ਹੈ। પ---ાણ- ઠંડ--ન--. પ_ મા__ ઠં_ ન__ પ- મ-ણ- ઠ-ડ- ન-ી- ----------------- પણ માણસ ઠંડો નથી. 0
Tam- -āch-ḷ--p--a -ō- --ka---n----. T___ p______ p___ j__ ś_____ n_____ T-m- p-c-a-a p-ṇ- j-ī ś-k-t- n-t-ī- ----------------------------------- Tamē pāchaḷa paṇa jōī śakatā nathī.
ਉਹ ਇੱਕ ਹਿਮ – ਮਾਨਵ ਹੈ। તે----ોમ-ન-છ-. તે સ્___ છે_ ત- સ-ન-મ-ન છ-. -------------- તે સ્નોમેન છે. 0
Huṁ ā-k-ō -n- m-ṁ-d-r-ṁ -hu-. H__ ā____ a__ m__ d____ c____ H-ṁ ā-k-ō a-ē m-ṁ d-r-ṁ c-u-. ----------------------------- Huṁ āṅkhō anē mōṁ dōruṁ chuṁ.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...