ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   gu વાંચો અને લખો

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [છ]

6 [Cha]

વાંચો અને લખો

vān̄cō anē lakhō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। મ-ં વ-ંચ્-ુ-. મેં વાં___ મ-ં વ-ં-્-ુ-. ------------- મેં વાંચ્યું. 0
mēṁ-vān̄cyuṁ. m__ v_______ m-ṁ v-n-c-u-. ------------- mēṁ vān̄cyuṁ.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। મે--એક---્- વાંચ્--. મેં એ_ પ__ વાં___ મ-ં એ- પ-્- વ-ં-્-ો- -------------------- મેં એક પત્ર વાંચ્યો. 0
Mēṁ------a----v--̄--ō. M__ ē__ p____ v______ M-ṁ ē-a p-t-a v-n-c-ō- ---------------------- Mēṁ ēka patra vān̄cyō.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। મેં એ- ---દ--ા----ો મેં એ_ શ__ વાં__ મ-ં એ- શ-્- વ-ં-્-ો ------------------- મેં એક શબ્દ વાંચ્યો 0
M-ṁ ē-- ---d- vān--yō M__ ē__ ś____ v_____ M-ṁ ē-a ś-b-a v-n-c-ō --------------------- Mēṁ ēka śabda vān̄cyō
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। મ-- -- વ-ક-- --------. મેં એ_ વા__ વાં___ મ-ં એ- વ-ક-ય વ-ં-્-ુ-. ---------------------- મેં એક વાક્ય વાંચ્યું. 0
m-ṁ-ēka---k-- vā-̄----. m__ ē__ v____ v_______ m-ṁ ē-a v-k-a v-n-c-u-. ----------------------- mēṁ ēka vākya vān̄cyuṁ.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। હુ--એ- પ--- વાં-- ---ય---ું. હું એ_ પ__ વાં_ ર__ છું_ હ-ં એ- પ-્- વ-ં-ી ર-્-ો છ-ં- ---------------------------- હું એક પત્ર વાંચી રહ્યો છું. 0
H-ṁ -k--p-tra---n̄c--ra------u-. H__ ē__ p____ v____ r____ c____ H-ṁ ē-a p-t-a v-n-c- r-h-ō c-u-. -------------------------------- Huṁ ēka patra vān̄cī rahyō chuṁ.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। હું--ક-પુ-્-ક વ-ંચી રહ્-ો --ં. હું એ_ પુ___ વાં_ ર__ છું_ હ-ં એ- પ-સ-ત- વ-ં-ી ર-્-ો છ-ં- ------------------------------ હું એક પુસ્તક વાંચી રહ્યો છું. 0
Hu----- p--tak--v-n-cī r-h-ō ---ṁ. H__ ē__ p______ v____ r____ c____ H-ṁ ē-a p-s-a-a v-n-c- r-h-ō c-u-. ---------------------------------- Huṁ ēka pustaka vān̄cī rahyō chuṁ.
ਮੈਂ ਪੜ੍ਹਦਾ / ਪੜ੍ਹਦੀ ਹਾਂ। મ----ાં---ું. મેં વાં___ મ-ં વ-ં-્-ુ-. ------------- મેં વાંચ્યું. 0
M-ṁ -ā-̄c-uṁ. M__ v_______ M-ṁ v-n-c-u-. ------------- Mēṁ vān̄cyuṁ.
ਤੂੰ ਪੜ੍ਹਦਾ / ਪੜ੍ਹਦੀ ਹੈਂ। તમ- -ાં--. ત_ વાં__ ત-ે વ-ં-ી- ---------- તમે વાંચી. 0
Ta-ē vān̄cī. T___ v_____ T-m- v-n-c-. ------------ Tamē vān̄cī.
ਉਹ ਪੜ੍ਹਦਾ ਹੈ। તે-વાં-- છે. તે વાં_ છે_ ત- વ-ં-ે છ-. ------------ તે વાંચે છે. 0
Tē vān̄---c-ē. T_ v____ c___ T- v-n-c- c-ē- -------------- Tē vān̄cē chē.
ਮੈਂ ਲਿਖਦਾ / ਲਿਖਦੀ ਹਾਂ। હ- લખ-. હુ લ__ હ- લ-ુ- ------- હુ લખુ. 0
Hu -a--u. H_ l_____ H- l-k-u- --------- Hu lakhu.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। હુ---- પ--- --ું-છું. હું એ_ પ__ લ_ છું_ હ-ં એ- પ-્- લ-ુ- છ-ં- --------------------- હું એક પત્ર લખું છું. 0
Huṁ ----p-tr--la-hu- -h-ṁ. H__ ē__ p____ l_____ c____ H-ṁ ē-a p-t-a l-k-u- c-u-. -------------------------- Huṁ ēka patra lakhuṁ chuṁ.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। હુ- એક-શ-્- -ખું -ું. હું એ_ શ__ લ_ છું_ હ-ં એ- શ-્- લ-ુ- છ-ં- --------------------- હું એક શબ્દ લખું છું. 0
H-ṁ --- śabd--l-k-u- c-u-. H__ ē__ ś____ l_____ c____ H-ṁ ē-a ś-b-a l-k-u- c-u-. -------------------------- Huṁ ēka śabda lakhuṁ chuṁ.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। હ-ં-------્ય--ખી ---યો છું. હું એ_ વા__ લ_ ર__ છું_ હ-ં એ- વ-ક-ય લ-ી ર-્-ો છ-ં- --------------------------- હું એક વાક્ય લખી રહ્યો છું. 0
Hu--ēka v-kya ---h- -ahy--chuṁ. H__ ē__ v____ l____ r____ c____ H-ṁ ē-a v-k-a l-k-ī r-h-ō c-u-. ------------------------------- Huṁ ēka vākya lakhī rahyō chuṁ.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। હ-ં -- --્- ---ં ---. હું એ_ પ__ લ_ છું_ હ-ં એ- પ-્- લ-ુ- છ-ં- --------------------- હું એક પત્ર લખું છું. 0
H-----a--at-- lak--- -huṁ. H__ ē__ p____ l_____ c____ H-ṁ ē-a p-t-a l-k-u- c-u-. -------------------------- Huṁ ēka patra lakhuṁ chuṁ.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। હું----પ----- લ-ી રહ--ો-છુ-. હું એ_ પુ___ લ_ ર__ છું_ હ-ં એ- પ-સ-ત- લ-ી ર-્-ો છ-ં- ---------------------------- હું એક પુસ્તક લખી રહ્યો છું. 0
H-ṁ ē-- pus-a-a -a-h- -ah-- -h--. H__ ē__ p______ l____ r____ c____ H-ṁ ē-a p-s-a-a l-k-ī r-h-ō c-u-. --------------------------------- Huṁ ēka pustaka lakhī rahyō chuṁ.
ਮੈਂ ਲਿਖਦਾ / ਲਿਖਦੀ ਹਾਂ। હ---ખુ. હુ લ__ હ- લ-ુ- ------- હુ લખુ. 0
Hu-lak--. H_ l_____ H- l-k-u- --------- Hu lakhu.
ਤੂੰ ਲਿਖਦਾ / ਲਿਖਦੀ ਹੈ। તમ- લ-ો ત_ લ_ ત-ે લ-ો ------- તમે લખો 0
Tamē ---hō T___ l____ T-m- l-k-ō ---------- Tamē lakhō
ਉਹ ਲਿਖਦਾ ਹੈ। તે----ખ-યુ-. તે_ લ___ ત-ણ- લ-્-ુ-. ------------ તેણે લખ્યું. 0
tē-- la---uṁ. t___ l_______ t-ṇ- l-k-y-ṁ- ------------- tēṇē lakhyuṁ.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।