ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   gu રેસ્ટોરન્ટમાં 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [ત્રીસ]

20 [Vīsa]

રેસ્ટોરન્ટમાં 2

nānī vāta 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। કૃપા -રી-- -- સફ-જ----ર-. કૃ_ ક__ એ_ સ_____ ર__ ક-પ- ક-ી-ે એ- સ-ર-ન-ો ર-. ------------------------- કૃપા કરીને એક સફરજનનો રસ. 0
n--ī -----1 n___ v___ 1 n-n- v-t- 1 ----------- nānī vāta 1
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। લિં-ુ-----ર--, કૃ-- --ી--. લિં__ શ____ કૃ_ ક___ લ-ં-ુ-ુ- શ-બ-, ક-પ- ક-ી-ે- -------------------------- લિંબુનું શરબત, કૃપા કરીને. 0
n-------a 1 n___ v___ 1 n-n- v-t- 1 ----------- nānī vāta 1
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। ટામ-ટ-ંનો-ર-,-ક----કર--ે. ટા___ ર__ કૃ_ ક___ ટ-મ-ટ-ં-ો ર-, ક-પ- ક-ી-ે- ------------------------- ટામેટાંનો રસ, કૃપા કરીને. 0
tam-rī-j--anē--r----ā-aka---n--ō! t_____ j_____ ā__________ b______ t-m-r- j-t-n- ā-ā-a-ā-a-a b-n-v-! --------------------------------- tamārī jātanē ārāmadāyaka banāvō!
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। મ--------લાસ---ડ---ઇન જ-----ે. મ_ એ_ ગ્__ રે_ વા__ જો__ છે_ મ-ે એ- ગ-લ-સ ર-ડ વ-ઇ- જ-ઈ- છ-. ------------------------------ મને એક ગ્લાસ રેડ વાઇન જોઈએ છે. 0
t--ār- j---nē --ā-ad--a---ba--vō! t_____ j_____ ā__________ b______ t-m-r- j-t-n- ā-ā-a-ā-a-a b-n-v-! --------------------------------- tamārī jātanē ārāmadāyaka banāvō!
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। મ---સફ-- વ-ઇનનો-ગ્-ા--જ-ઈએ છ-. મ_ સ__ વા___ ગ્__ જો__ છે_ મ-ે સ-ે- વ-ઇ-ન- ગ-લ-સ જ-ઈ- છ-. ------------------------------ મને સફેદ વાઇનનો ગ્લાસ જોઈએ છે. 0
tamārī-j-t-----rā--dāyaka-b-n--ō! t_____ j_____ ā__________ b______ t-m-r- j-t-n- ā-ā-a-ā-a-a b-n-v-! --------------------------------- tamārī jātanē ārāmadāyaka banāvō!
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। મન--સ--ાર--લિંગ-વ----- --ટ--જોઈ- છ-. મ_ સ્_____ વા___ બો__ જો__ છે_ મ-ે સ-પ-ર-ક-િ-ગ વ-ઇ-ન- બ-ટ- જ-ઈ- છ-. ------------------------------------ મને સ્પાર્કલિંગ વાઇનની બોટલ જોઈએ છે. 0
Ta--rī---t----g-a-ē -an--ō! T_____ j_____ g____ b______ T-m-r- j-t-n- g-a-ē b-n-v-! --------------------------- Tamārī jātanē gharē banāvō!
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? શુ--તમ-ે ---લ- ગમ- --? શું ત__ મા__ ગ_ છે_ શ-ં ત-ન- મ-છ-ી ગ-ે છ-? ---------------------- શું તમને માછલી ગમે છે? 0
T---r- jāta----ha-----n---! T_____ j_____ g____ b______ T-m-r- j-t-n- g-a-ē b-n-v-! --------------------------- Tamārī jātanē gharē banāvō!
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? શ-ં-ત-ન- --ફ --ે-છે? શું ત__ બી_ ગ_ છે_ શ-ં ત-ન- બ-ફ ગ-ે છ-? -------------------- શું તમને બીફ ગમે છે? 0
Ta---- --t--ē gharē banāv-! T_____ j_____ g____ b______ T-m-r- j-t-n- g-a-ē b-n-v-! --------------------------- Tamārī jātanē gharē banāvō!
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? શુ--ત-ન------ક---ં---ંસ -મે-છે? શું ત__ ડુ____ માં_ ગ_ છે_ શ-ં ત-ન- ડ-ક-ક-ન-ં મ-ં- ગ-ે છ-? ------------------------------- શું તમને ડુક્કરનું માંસ ગમે છે? 0
Tamē-ś-ṁ----ā māṅ-ō--h-? T___ ś__ p___ m____ c___ T-m- ś-ṁ p-v- m-ṅ-ō c-ō- ------------------------ Tamē śuṁ pīvā māṅgō chō?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। મારે------વ--- --ઈક જ-----ે. મા_ માં_ વિ_ કં__ જો__ છે_ મ-ર- મ-ં- વ-ન- ક-ઈ- જ-ઈ- છ-. ---------------------------- મારે માંસ વિના કંઈક જોઈએ છે. 0
T-m---uṁ--īvā -ā-gō -hō? T___ ś__ p___ m____ c___ T-m- ś-ṁ p-v- m-ṅ-ō c-ō- ------------------------ Tamē śuṁ pīvā māṅgō chō?
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। મા-- શા-ન- થા---જો-----. મા_ શા__ થા_ જો__ છે_ મ-ર- શ-ક-ી થ-ળ- જ-ઈ- છ-. ------------------------ મારે શાકની થાળી જોઈએ છે. 0
T--ē ś-ṁ pīv---āṅ-- c-ō? T___ ś__ p___ m____ c___ T-m- ś-ṁ p-v- m-ṅ-ō c-ō- ------------------------ Tamē śuṁ pīvā māṅgō chō?
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। મ----એવ-ં--ં---જ-ઈ---ે-જે-લ----- ન--ાલે. મા_ એ_ કં__ જો__ છે જે લાં_ ન ચા__ મ-ર- એ-ુ- ક-ઈ- જ-ઈ- છ- જ- લ-ં-ુ- ન ચ-લ-. ---------------------------------------- મારે એવું કંઈક જોઈએ છે જે લાંબું ન ચાલે. 0
Ś-- --m--- saṅgīt---a-ē ch-? Ś__ t_____ s______ g___ c___ Ś-ṁ t-m-n- s-ṅ-ī-a g-m- c-ē- ---------------------------- Śuṁ tamanē saṅgīta gamē chē?
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? શ-ં-તમન--તે ચ-ખ---ાથે-----? શું ત__ તે ચો_ સા_ ગ___ શ-ં ત-ન- ત- ચ-ખ- સ-થ- ગ-શ-? --------------------------- શું તમને તે ચોખા સાથે ગમશે? 0
Śu- t---nē---ṅg--a gam- ---? Ś__ t_____ s______ g___ c___ Ś-ṁ t-m-n- s-ṅ-ī-a g-m- c-ē- ---------------------------- Śuṁ tamanē saṅgīta gamē chē?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? શુ- ત-ન- ત---ા--ત--સ-થ- -મશે? શું ત__ તે પા__ સા_ ગ___ શ-ં ત-ન- ત- પ-સ-ત- સ-થ- ગ-શ-? ----------------------------- શું તમને તે પાસ્તા સાથે ગમશે? 0
Śu--t--an- --ṅ-ī-- -amē-c--? Ś__ t_____ s______ g___ c___ Ś-ṁ t-m-n- s-ṅ-ī-a g-m- c-ē- ---------------------------- Śuṁ tamanē saṅgīta gamē chē?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? શું ત-ન- ---બટા-ા-સ--- ગમશ-? શું ત__ તે બ__ સા_ ગ___ શ-ં ત-ન- ત- બ-ા-ા સ-થ- ગ-શ-? ---------------------------- શું તમને તે બટાકા સાથે ગમશે? 0
Man- ----r--a--aṅ---a-g--ē chē. M___ ś_______ s______ g___ c___ M-n- ś-s-r-y- s-ṅ-ī-a g-m- c-ē- ------------------------------- Manē śāstrīya saṅgīta gamē chē.
ਮੈਨੂੰ ਪਸੰਦ ਨਹੀਂ ਆਇਆ। આન- ------સા---નથી -વ-ો. આ_ સ્__ સા_ ન_ આ___ આ-ો સ-વ-દ સ-ર- ન-ી આ-ત-. ------------------------ આનો સ્વાદ સારો નથી આવતો. 0
Ma-----str-ya-----īta -amē-chē. M___ ś_______ s______ g___ c___ M-n- ś-s-r-y- s-ṅ-ī-a g-m- c-ē- ------------------------------- Manē śāstrīya saṅgīta gamē chē.
ਖਾਣਾ ਠੰਡਾ ਹੈ। ખો-ાક ઠ--- છે. ખો__ ઠં_ છે_ ખ-ર-ક ઠ-ડ- છ-. -------------- ખોરાક ઠંડુ છે. 0
Ma-ē śā--r--- --ṅg--- -amē c--. M___ ś_______ s______ g___ c___ M-n- ś-s-r-y- s-ṅ-ī-a g-m- c-ē- ------------------------------- Manē śāstrīya saṅgīta gamē chē.
ਮੈਂ ਇਹ ਨਹੀਂ ਮੰਗਵਾਇਆ ਸੀ। મેં----આ--- આપ્ય- ન--. મેં તે આ__ આ__ ન__ મ-ં ત- આ-ે- આ-્-ો ન-ી- ---------------------- મેં તે આદેશ આપ્યો નથી. 0
Ah-ṁ ---ī-sī--ō c--. A___ m___ s____ c___ A-ī- m-r- s-ḍ-ō c-ē- -------------------- Ahīṁ mārī sīḍīō chē.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!