ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   gu મોટું નાનું

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [આઠસો]

68 [Āṭhasō]

મોટું નાનું

mōṭuṁ nānuṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਛੋਟਾ ਅਤੇ ਵੱਡਾ મો-- --ે નાના મો_ અ_ ના_ મ-ટ- અ-ે ન-ન- ------------- મોટા અને નાના 0
m-ṭ---nānuṁ m____ n____ m-ṭ-ṁ n-n-ṁ ----------- mōṭuṁ nānuṁ
ਹਾਥੀ ਵੱਡਾ ਹੁੰਦਾ ਹੈ। હાથી મોટ- છ-. હા_ મો_ છે_ હ-થ- મ-ટ- છ-. ------------- હાથી મોટો છે. 0
m------ā-uṁ m____ n____ m-ṭ-ṁ n-n-ṁ ----------- mōṭuṁ nānuṁ
ਚੂਹਾ ਛੋਟਾ ਹੁੰਦਾ ਹੈ। મા-----ન- -ે. મા__ ના_ છે_ મ-ઉ- ન-ન- છ-. ------------- માઉસ નાનો છે. 0
mōṭ--a-ē---nā m___ a__ n___ m-ṭ- a-ē n-n- ------------- mōṭā anē nānā
ਹਨੇਰਾ ਅਤੇ ਰੌਸ਼ਨੀ શ્--મ-અ---પ્ર-ાશ શ્__ અ_ પ્___ શ-ય-મ અ-ે પ-ર-ા- ---------------- શ્યામ અને પ્રકાશ 0
mō-ā --ē---nā m___ a__ n___ m-ṭ- a-ē n-n- ------------- mōṭā anē nānā
ਰਾਤ ਹਨੇਰੀ ਹੁੰਦੀ ਹੈ। રાત-અંધા-ી --. રા_ અં__ છે_ ર-ત અ-ધ-ર- છ-. -------------- રાત અંધારી છે. 0
m-ṭā a-ē-n--ā m___ a__ n___ m-ṭ- a-ē n-n- ------------- mōṭā anē nānā
ਦਿਨ ਪ੍ਰਕਾਸ਼ਮਾਨ ਹੁੰਦਾ ਹੈ। દ-વસ તે-સ્વ- છ-. દિ__ તે___ છે_ દ-વ- ત-જ-્-ી છ-. ---------------- દિવસ તેજસ્વી છે. 0
hāt-- --ṭō--hē. h____ m___ c___ h-t-ī m-ṭ- c-ē- --------------- hāthī mōṭō chē.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ વ-----અને યુ-ાન વૃ__ અ_ યુ__ વ-દ-ધ અ-ે ય-વ-ન --------------- વૃદ્ધ અને યુવાન 0
hāt-- m-ṭ---h-. h____ m___ c___ h-t-ī m-ṭ- c-ē- --------------- hāthī mōṭō chē.
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। અ--ર- દ--ા--હુ વૃ-્----. અ__ દા_ બ_ વૃ__ છે_ અ-ા-ા દ-દ- બ-ુ વ-દ-ધ છ-. ------------------------ અમારા દાદા બહુ વૃદ્ધ છે. 0
h-thī---ṭ- -hē. h____ m___ c___ h-t-ī m-ṭ- c-ē- --------------- hāthī mōṭō chē.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। 7--વર્ષ--હ--ા -ે--------ો----. 7_ વ__ પ__ તે હ_ ના_ હ__ 7- વ-્- પ-ે-ા ત- હ-ુ ન-ન- હ-ો- ------------------------------ 70 વર્ષ પહેલા તે હજુ નાનો હતો. 0
Māusa-nān- c-ē. M____ n___ c___ M-u-a n-n- c-ē- --------------- Māusa nānō chē.
ਸੁੰਦਰ ਅਤੇ ਕਰੂਪ સુ-દર-અ-- -દ-ૂપ-ં સું__ અ_ ક___ સ-ં-ર અ-ે ક-ર-પ-ં ----------------- સુંદર અને કદરૂપું 0
M---a -ān- c--. M____ n___ c___ M-u-a n-n- c-ē- --------------- Māusa nānō chē.
ਤਿਤਲੀ ਸੁੰਦਰ ਹੁੰਦੀ ਹੈ। બટ---લ-ય સ--દ--છે. બ_____ સું__ છે_ બ-ર-્-ા- સ-ં-ર છ-. ------------------ બટરફ્લાય સુંદર છે. 0
Ś-ā-a ------ak--a Ś____ a__ p______ Ś-ā-a a-ē p-a-ā-a ----------------- Śyāma anē prakāśa
ਮਕੜੀ ਕਰੂਪ ਹੁੰਦੀ ਹੈ। કર--િ-ો ક-ર-પો---. ક___ ક___ છે_ ક-ો-િ-ો ક-ર-પ- છ-. ------------------ કરોળિયો કદરૂપો છે. 0
Śy-m- a-- pr--āśa Ś____ a__ p______ Ś-ā-a a-ē p-a-ā-a ----------------- Śyāma anē prakāśa
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ જ-ડા -ન---ાત-ા જા_ અ_ પા__ જ-ડ- અ-ે પ-ત-ા -------------- જાડા અને પાતળા 0
Śy-m- --ē --akā-a Ś____ a__ p______ Ś-ā-a a-ē p-a-ā-a ----------------- Śyāma anē prakāśa
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। 1-0 ક-લ- --ન-ધ--વતી સ્ત્ર---ાડી --. 1__ કિ_ વ__ ધ___ સ્__ જા_ છે_ 1-0 ક-લ- વ-ન ધ-ા-ત- સ-ત-ર- જ-ડ- છ-. ----------------------------------- 100 કિલો વજન ધરાવતી સ્ત્રી જાડી છે. 0
r--- and-ārī---ē. r___ a______ c___ r-t- a-d-ā-ī c-ē- ----------------- rāta andhārī chē.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। 10- પા--્-ન- માણસ પાતળ---ે. 1__ પા____ મા__ પા__ છે_ 1-0 પ-ઉ-્-ન- મ-ણ- પ-ત-ો છ-. --------------------------- 100 પાઉન્ડનો માણસ પાતળો છે. 0
rā-a-andhā-- chē. r___ a______ c___ r-t- a-d-ā-ī c-ē- ----------------- rāta andhārī chē.
ਮਹਿੰਗਾ ਅਤੇ ਸਸਤਾ ખ--ચ-- --ે--સ-ત-ં ખ___ અ_ સ__ ખ-્-ા- અ-ે સ-્-ુ- ----------------- ખર્ચાળ અને સસ્તું 0
r-t--an-hā-ī chē. r___ a______ c___ r-t- a-d-ā-ī c-ē- ----------------- rāta andhārī chē.
ਗੱਡੀ ਮਹਿੰਗੀ ਹੁੰਦੀ ਹੈ। ક---મો-ઘી--ે. કા_ મોં_ છે_ ક-ર મ-ં-ી છ-. ------------- કાર મોંઘી છે. 0
Di--s--tēj-sv--ch-. D_____ t______ c___ D-v-s- t-j-s-ī c-ē- ------------------- Divasa tējasvī chē.
ਅਖਬਾਰ ਸਸਤਾ ਹੁੰਦਾ ਹੈ। અ-બાર સ--------. અ___ સ__ છે_ અ-બ-ર સ-્-ુ- છ-. ---------------- અખબાર સસ્તું છે. 0
D-v-sa t----vī-c--. D_____ t______ c___ D-v-s- t-j-s-ī c-ē- ------------------- Divasa tējasvī chē.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...