ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   gu ડૉક્ટરની પાસે

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [પચાસ]

57 [Pacāsa]

ડૉક્ટરની પાસે

Ḍŏkṭaranī pāsē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। મ-રી--ાસ--ડ--ટર-ન---પો-ન્ટમેન-ટ -ે. મા_ પા_ ડો____ એ_______ છે_ મ-ર- પ-સ- ડ-ક-ર-ન- એ-ો-ન-ટ-ે-્- છ-. ----------------------------------- મારી પાસે ડોકટરોની એપોઇન્ટમેન્ટ છે. 0
Ḍŏk-aranī-pāsē Ḍ________ p___ Ḍ-k-a-a-ī p-s- -------------- Ḍŏkṭaranī pāsē
ਮੇਰੀ ਮੁਲਾਕਾਤ 10 ਵਜੇ ਹੈ। મ-રી-દસ-વ-ગ-યે-એપોઇ-્-મે--ટ છે. મા_ દ_ વા__ એ_______ છે_ મ-ર- દ- વ-ગ-ય- એ-ો-ન-ટ-ે-્- છ-. ------------------------------- મારી દસ વાગ્યે એપોઇન્ટમેન્ટ છે. 0
Ḍ--ṭ-r-nī -āsē Ḍ________ p___ Ḍ-k-a-a-ī p-s- -------------- Ḍŏkṭaranī pāsē
ਤੁਹਾਡਾ ਨਾਮ ਕੀ ਹੈ? ત-ારું નામ શુ--છે? ત__ ના_ શું છે_ ત-ા-ુ- ન-મ શ-ં છ-? ------------------ તમારું નામ શું છે? 0
m----p-----ōkaṭarō-------n-a----a -hē. m___ p___ ḍ_________ ē___________ c___ m-r- p-s- ḍ-k-ṭ-r-n- ē-ō-n-a-ē-ṭ- c-ē- -------------------------------------- mārī pāsē ḍōkaṭarōnī ēpōinṭamēnṭa chē.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। મ-ેર-ાન--ક--ન- વ----ં--રૂમ--ં બે-ક --. મ____ ક__ વે___ રૂ__ બે__ લો_ મ-ે-બ-ન- ક-ી-ે વ-ઇ-િ-ગ ર-મ-ા- બ-ઠ- લ-. -------------------------------------- મહેરબાની કરીને વેઇટિંગ રૂમમાં બેઠક લો. 0
m-r- ---ē-----ṭar--ī -----ṭamē-ṭ- -h-. m___ p___ ḍ_________ ē___________ c___ m-r- p-s- ḍ-k-ṭ-r-n- ē-ō-n-a-ē-ṭ- c-ē- -------------------------------------- mārī pāsē ḍōkaṭarōnī ēpōinṭamēnṭa chē.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ડ-ક-ટ- ટૂ-ક સ-યમ---અ--- -વશે. ડૉ___ ટૂં_ સ___ અ_ આ___ ડ-ક-ટ- ટ-ં- સ-ય-ા- અ-ી- આ-શ-. ----------------------------- ડૉક્ટર ટૂંક સમયમાં અહીં આવશે. 0
M-r----sa v-gyē --ōinṭ-m--ṭa -h-. M___ d___ v____ ē___________ c___ M-r- d-s- v-g-ē ē-ō-n-a-ē-ṭ- c-ē- --------------------------------- Mārī dasa vāgyē ēpōinṭamēnṭa chē.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? ત-- ક્યા---------ાવ- -ો? ત_ ક્_ વી_ ધ__ છો_ ત-ે ક-ય-ં વ-મ- ધ-ા-ો છ-? ------------------------ તમે ક્યાં વીમો ધરાવો છો? 0
M----d-sa -āgyē ---in-a-ēn----hē. M___ d___ v____ ē___________ c___ M-r- d-s- v-g-ē ē-ō-n-a-ē-ṭ- c-ē- --------------------------------- Mārī dasa vāgyē ēpōinṭamēnṭa chē.
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? હ-- તમાર- માટે શ-ં-ક-ી શક-ં? હું ત__ મા_ શું ક_ શ__ હ-ં ત-ા-ી મ-ટ- શ-ં ક-ી શ-ુ-? ---------------------------- હું તમારી માટે શું કરી શકું? 0
T-m---ṁ nā-a-śuṁ ch-? T______ n___ ś__ c___ T-m-r-ṁ n-m- ś-ṁ c-ē- --------------------- Tamāruṁ nāma śuṁ chē?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? શું-ત-ને -ી-ા-છ-? શું ત__ પી_ છે_ શ-ં ત-ન- પ-ડ- છ-? ----------------- શું તમને પીડા છે? 0
Ta-ā-u- -āma ś------? T______ n___ ś__ c___ T-m-r-ṁ n-m- ś-ṁ c-ē- --------------------- Tamāruṁ nāma śuṁ chē?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? ક્યાં---ઃ--થાય છ-? ક્_ દુઃ_ થા_ છે_ ક-ય-ં દ-ઃ- થ-ય છ-? ------------------ ક્યાં દુઃખ થાય છે? 0
T----u-------śu- ---? T______ n___ ś__ c___ T-m-r-ṁ n-m- ś-ṁ c-ē- --------------------- Tamāruṁ nāma śuṁ chē?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। મ-- હ-મે-- પ---- દુખાવ---હ- -ે. મ_ હં__ પી__ દુ__ ર_ છે_ મ-ે હ-મ-શ- પ-ઠ-ો દ-ખ-વ- ર-ે છ-. ------------------------------- મને હંમેશા પીઠનો દુખાવો રહે છે. 0
M-hē------ k--īn- vēiṭ-ṅga r--a--- bēṭ-a---lō. M_________ k_____ v_______ r______ b______ l__ M-h-r-b-n- k-r-n- v-i-i-g- r-m-m-ṁ b-ṭ-a-a l-. ---------------------------------------------- Mahērabānī karīnē vēiṭiṅga rūmamāṁ bēṭhaka lō.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। મ-ે-વારં--- મા-ાન- દ-ખ-વ--થાય-છ-. મ_ વા___ મા__ દુ__ થા_ છે_ મ-ે વ-ર-વ-ર મ-થ-ન- દ-ખ-વ- થ-ય છ-. --------------------------------- મને વારંવાર માથાનો દુખાવો થાય છે. 0
M-h--ab-nī--a---ē v-i--ṅ-a rūmamāṁ-bēṭha-a l-. M_________ k_____ v_______ r______ b______ l__ M-h-r-b-n- k-r-n- v-i-i-g- r-m-m-ṁ b-ṭ-a-a l-. ---------------------------------------------- Mahērabānī karīnē vēiṭiṅga rūmamāṁ bēṭhaka lō.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। મ---ક--ારે- પ-ટમા-----ા------ છે. મ_ ક્___ પે__ દુ__ થા_ છે_ મ-ે ક-ય-ર-ક પ-ટ-ા- દ-ખ-વ- થ-ય છ-. --------------------------------- મને ક્યારેક પેટમાં દુખાવો થાય છે. 0
Ḍ--ṭa-a--ū--a--a-aya-ā- ---ṁ-āvaśē. Ḍ______ ṭ____ s________ a___ ā_____ Ḍ-k-a-a ṭ-ṅ-a s-m-y-m-ṁ a-ī- ā-a-ē- ----------------------------------- Ḍŏkṭara ṭūṅka samayamāṁ ahīṁ āvaśē.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ખો----શર્-લ-સ-----! ખો__ શ____ ખો__ ખ-લ-, શ-્-લ-સ ખ-લ-! ------------------- ખોલો, શર્ટલેસ ખોલો! 0
Ḍ--ṭ--- ṭūṅ----a-aya--ṁ ahīṁ-āvaś-. Ḍ______ ṭ____ s________ a___ ā_____ Ḍ-k-a-a ṭ-ṅ-a s-m-y-m-ṁ a-ī- ā-a-ē- ----------------------------------- Ḍŏkṭara ṭūṅka samayamāṁ ahīṁ āvaśē.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। મ-ે-બ--ી--ર--- -ા-ન્જ--પ----- જ-ઓ! મ____ ક__ લા____ પ_ સૂ_ જા__ મ-ે-બ-ન- ક-ી-ે લ-ઉ-્-ર પ- સ-ઈ જ-ઓ- ---------------------------------- મહેરબાની કરીને લાઉન્જર પર સૂઈ જાઓ! 0
Ḍ-k-ar- ----- --m---m-ṁ -h-ṁ -v-śē. Ḍ______ ṭ____ s________ a___ ā_____ Ḍ-k-a-a ṭ-ṅ-a s-m-y-m-ṁ a-ī- ā-a-ē- ----------------------------------- Ḍŏkṭara ṭūṅka samayamāṁ ahīṁ āvaśē.
ਖੂਨ – ਦਾ ਦੌਰਾ ਠੀਕ ਹੈ। બ-લ---્--શર બર-બર-છે. બ્__ પ્___ બ___ છે_ બ-લ- પ-ર-શ- બ-ા-ર છ-. --------------------- બ્લડ પ્રેશર બરાબર છે. 0
Ta-ē k-āṁ vīm---har--ō ---? T___ k___ v___ d______ c___ T-m- k-ā- v-m- d-a-ā-ō c-ō- --------------------------- Tamē kyāṁ vīmō dharāvō chō?
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। હ---ત-ે ------્-ન -પી-. હું ત_ ઈ_____ આ___ હ-ં ત-ે ઈ-્-ે-્-ન આ-ી-. ----------------------- હું તને ઈન્જેક્શન આપીશ. 0
Ta-ē --āṁ----- d-a--vō --ō? T___ k___ v___ d______ c___ T-m- k-ā- v-m- d-a-ā-ō c-ō- --------------------------- Tamē kyāṁ vīmō dharāvō chō?
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। હુ--તમ-ે ગ-ળ-- આ--શ. હું ત__ ગો__ આ___ હ-ં ત-ન- ગ-ળ-ઓ આ-ી-. -------------------- હું તમને ગોળીઓ આપીશ. 0
Tam- k--- vīmō---arā-ō---ō? T___ k___ v___ d______ c___ T-m- k-ā- v-m- d-a-ā-ō c-ō- --------------------------- Tamē kyāṁ vīmō dharāvō chō?
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। હ--------ફા-્મ---મ-ટ- એ- -્રિસ------્-ન આપીશ. હું ત__ ફા___ મા_ એ_ પ્_______ આ___ હ-ં ત-ન- ફ-ર-મ-ી મ-ટ- એ- પ-ર-સ-ક-ર-પ-શ- આ-ી-. --------------------------------------------- હું તમને ફાર્મસી માટે એક પ્રિસ્ક્રિપ્શન આપીશ. 0
Hu- -a--rī ---ē ś-ṁ ka-ī-ś----? H__ t_____ m___ ś__ k___ ś_____ H-ṁ t-m-r- m-ṭ- ś-ṁ k-r- ś-k-ṁ- ------------------------------- Huṁ tamārī māṭē śuṁ karī śakuṁ?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!